Beparwaiyan X

by Jaz Dhamift Noor Chahal, Mofusion

ਵੇ ਪਰਦੇਸੀਆ ਕੀ ਸਮਝਾਈਏ ਇਸ ਚੰਦਰੇ ਦਿਲ ਨੂੰ ਜੀ
ve paradesIA kI samajhAIe isa chaMdare dila nUM jI
O traveler [Pardesi: an expatriate/someone living abroad], how do I make this cursed heart understand?
ਲੱਖ ਵਾਰੀ ਕਸਮਾਂ ਪਾਈਏ ਇਸ ਚੰਦਰੇ ਦਿਲ ਨੂੰ ਜੀ
lakkha vArI kasamAM pAIe isa chaMdare dila nUM jI
I’ve made it swear a million oaths, this wretched heart of mine.
ਨਾ ਗੱਲ ਇਹ ਮੇਰੀ ਸੁਣਦਾ ਹੈ ਬਸ ਤੇਰੇ ਸੁਪਨੇ ਬੁਣਦਾ ਹੈ
nA galla iha merI suNadA hai basa tere supane buNadA hai
It refuses to listen to a word I say; it only weaves dreams of you.
ਜਦੋਂ ਦਾ ਤੇਰੇ ਉੱਤੇ ਹਾਰਿਆ
jadoM dA tere utte hAriA
Ever since I lost my heart to you...
ਵੇ ਬੇਪਰਵਾਹੀਆਂ ਤੇਰੀਆਂ ਮਾਰਿਆ
ve beparavAhIAM terIAM mAriA
Your indifferences have killed me.
ਵੇ ਬੇਪਰਵਾਹੀਆਂ ਤੇਰੀਆਂ ਮਾਰਿਆ
ve beparavAhIAM terIAM mAriA
Your indifferences have killed me.
ਵੇ ਬੇਪਰਵਾਹੀਆਂ ਤੇਰੀਆਂ ਮਾਰਿਆ
ve beparavAhIAM terIAM mAriA
Your indifferences have killed me.
ਵੇ ਬੇਪਰਵਾਹੀਆਂ ਤੇਰੀਆਂ ਮਾਰਿਆ
ve beparavAhIAM terIAM mAriA
Your indifferences have killed me.
ਸੱਜਣਾਂ ਨੂੰ ਮਾਰ ਗਿਆ ਗਵਾਂਢੀਆਂ ਨੂੰ ਸਾੜ ਗਿਆ
sajjaNAM nUM mAra giA gavAMDhIAM nUM sA.Da giA
It has destroyed my [Sajjan: soulmate], it has burnt my neighbors with envy.
ਵੈਰੀਆਂ ਤੋਂ ਜਿੱਤ ਗਿਆ ਪਰ ਤੇਰੇ ਅੱਗੇ ਹਾਰ ਗਿਆ
vairIAM toM jitta giA para tere agge hAra giA
I conquered my enemies, but I surrendered myself before you.
ਅੱਖੀਆਂ ਤੇ ਤੇਰੀਆਂ ਮੈਂ ਸਭ ਕੁਝ ਵਾਰ ਗਿਆ
akkhIAM te terIAM maiM sabha kujha vAra giA
I have sacrificed my entire world for the sake of your eyes.
ਰੱਬ 'ਤੇ ਛੱਡਿਆ ਹੁਣ ਆਰ ਗਿਆ ਜਾਂ ਪਾਰ ਗਿਆ
rabba 'te ChaDDiA huNa Ara giA jAM pAra giA
I've left it to God now, let the chips fall where they may.
ਜਦੋਂ ਦਾ ਤੇਰਾ ਨਾਂ ਲਿਆ ਉਦੋਂ ਦਾ ਨਹੀਂ ਮੈਂ ਸਾਹ ਲਿਆ
jadoM dA terA nAM liA udoM dA nahIM maiM sAha liA
Since the moment I uttered your name, I haven't even taken a breath.
ਲੋਕੀ ਮੈਨੂੰ ਕਹਿੰਦੇ ਦੇਖੋ ਇਹਨੇ ਕੁਝ ਖਾ ਲਿਆ
lokI mainUM kahiMde dekho ihane kujha khA liA
People look at me and say, "Look, he must be under some spell/intoxication."
ਰਾਹਵਾਂ 'ਚ ਮੈਂ ਤੇਰੀਆਂ ਸਭ ਕੁਝ ਵਿਛਾਤਾ
rAhavAM 'cha maiM terIAM sabha kujha viChAtA
In the paths you walk, I have spread my very existence.
ਮੰਨ ਜਾ ਸੋਹਣੀਏ ਸਾਰਾ ਜੱਗ ਮੈਂ ਮਨਾ ਲਿਆ ਪਰ ਤੂੰ ਨਹੀਂ ਮੰਨੀ
maMna jA sohaNIe sArA jagga maiM manA liA para tUM nahIM maMnI
Please agree, my beautiful one, I’ve convinced the whole world but you remain unmoved.
ਸੀ ਜਿਹੜੀ ਆਸ ਸਦਾ ਸੱਜਣਾਂ ਦਾ ਪਿਆਰ
sI jiha.DI Asa sadA sajjaNAM dA piAra
The only hope I ever held was the love of my [Sajjan: soulmate].
ਜਿਸ ਦਿਲ ਤੂੰ ਨਹੀਂ ਦਿਸੇ ਸਾਡੇ ਦਿਲ-ਏ-ਬਾਜ਼ਾਰ
jisa dila tUM nahIM dise sADe dila-e-bAja਼Ara
The heart where you are not visible is like a deserted marketplace.
ਨਾ ਸਮਝੇ ਨਾ ਬੋਲੇ ਮੇਰੀ ਬੋਲੀ ਮੇਰੇ ਗੀਤ
nA samajhe nA bole merI bolI mere gIta
You neither understand nor speak my language or my songs.
ਤੇਰੇ ਲਈ ਲਿਖਾਂ ਮੈਂ ਸੁਣਾਵਾਂ ਤੈਨੂੰ ਗੀਤ
tere laI likhAM maiM suNAvAM tainUM gIta
Yet it is for you I write, it is to you I sing.
ਦੇਸੀਆਂ ਦੀ ਰੀਤ ਰਗ ਰਗ 'ਚ ਪਿਆਰ
desIAM dI rIta raga raga 'cha piAra
It’s the tradition of us [Desi: local/native people], love flows in every vein.
ਜੱਟ ਤੇਰੇ ਪਿੱਛੇ ਸੱਤ ਸਮੁੰਦਰੋਂ ਪਾਰ
jaTTa tere pichChe satta samuMdaroM pAra
This [Jatt: a member of the land-owning agricultural community known for pride and lifestyle] followed you across the seven seas.
ਸ਼ੁਰੂ ਹੋਈ ਇਹ ਕਹਾਣੀ ਮੈਂ ਰਾਜਾ ਤੂੰ ਰਾਣੀ
sa਼urU hoI iha kahANI maiM rAjA tUM rANI
This story began with me as the King and you as the Queen.
ਮਿਲੀ ਤੂੰ ਜਿਵੇਂ ਮਿਲੀ ਮੈਨੂੰ ਨਵੀਂ ਜ਼ਿੰਦਗਾਨੀ
milI tUM jiveM milI mainUM navIM ja਼iMdagAnI
Finding you felt like I was granted a whole new life.
ਕਿਸੇ ਦੇ ਵੀ ਵੱਸ ਤਕਦੀਰ ਨਾ ਹੋਵੇ
kise de vI vassa takadIra nA hove
Destiny is never within anyone's control.
ਉਹ ਕਾਹਦਾ ਇਸ਼ਕ ਜੇ ਪੀੜ ਨਾ ਹੋਵੇ
uha kAhadA isa਼ka je pI.Da nA hove
What kind of love is it if there is no pain involved?
ਰੱਬ ਕਰੇ ਕਿਸੇ ਦਾ ਵੀ ਪਿਆਰ ਸੱਜਣਾਂ
rabba kare kise dA vI piAra sajjaNAM
May God grant that no one’s love, my [Sajjan: soulmate],
ਹਿਜਰ ਦੇ ਵਿੱਚ ਤਬਦੀਲ ਨਾ ਹੋਵੇ
hijara de vichcha tabadIla nA hove
Ever turns into the agony of [Hijar: the painful separation of lovers].
ਹੰਝੂ ਮੇਰੇ ਕੇਰਨ ਤੋਂ ਨਿਵਾਰ ਸੋਹਣਿਆ
haMjhU mere kerana toM nivAra sohaNiA
Stop my tears from falling, my beautiful one.
ਜ਼ਿੰਦਗੀ ਨਾ ਰਹੇ ਗੁਲਜ਼ਾਰ ਸੋਹਣਿਆ
ja਼iMdagI nA rahe gulaja਼Ara sohaNiA
Life no longer feels like a [Gulzar: a blooming garden/vibrant place], my beautiful one.
ਹਾਸੇ ਮੇਰੇ ਬੁੱਲ੍ਹਾਂ ਤੋਂ ਰਵਾਨ ਹੋ ਗਏ
hAse mere bullhAM toM ravAna ho gae
Laughter has departed from my lips.
ਜਿੱਤਣ ਦਾ ਜੁਦਾ ਹੋਇਆ ਪਿਆਰ ਸੋਹਣਿਆ
jittaNa dA judA hoiA piAra sohaNiA
The love that was meant to win has now been parted, my beautiful one.
ਮੇਰੀ ਰੱਬ ਦੁਆ ਮੰਜ਼ੂਰ ਕਰੇ
merI rabba duA maMja਼Ura kare
May God accept my prayer.
ਨਾਲੇ ਇੰਝ ਨਾ ਆਸ਼ਿਕ ਦੂਰ ਕਰੇ
nAle iMjha nA Asa਼ika dUra kare
And may He never keep lovers apart like this.
ਦੂਰੀਆਂ ਨੇ ਸਾਨੂੰ ਖਾ ਲਿਆ
dUrIAM ne sAnUM khA liA
These distances have consumed us.
ਮੇਰੀ ਦੁਆ ਸਦਾ ਹੱਸਦੀ ਤੂੰ ਰਹਿ
merI duA sadA hassadI tUM rahi
My prayer is that you always keep smiling.
ਜਿੰਨਾ ਤੇਰਾ ਮੈਂ ਜਾ-ਜਾ ਕੇ ਨਾਂ ਲਏ
jiMnA terA maiM jA-jA ke nAM lae
No matter how many times I went around calling your name.
ਜਿਨ੍ਹਾਂ ਨਾਲ ਤੂੰ ਫਿਰੇਂ ਖ਼ਫ਼ਾ ਨਹੀਂ, ਮੈਂ ਕਿਸੇ ਨੂੰ ਸਤਾ ਕੇ ਕਦੀ ਖ਼ੁਸ਼ ਹੋਇਆ ਨਹੀਂ ਤੇ ਕਿਸੇ ਨੂੰ ਹਸਾ ਕੇ ਕਦੀ ਖ਼ੁਦ ਰੋਇਆ ਨਹੀਂ ਮੈਂ
jinhAM nAla tUM phireM kha਼pha਼A nahIM, maiM kise nUM satA ke kadI kha਼usa਼ hoiA nahIM te kise nUM hasA ke kadI kha਼uda roiA nahIM maiM
I am not upset with those you hang around with; I’ve never found joy in hurting others, nor have I ever laughed while making someone cry.
ਰਾਤੀਂ ਫ਼ਲਾਈਟ 'ਚ ਸੋਇਆ ਨਹੀਂ ਮੈਂ
rAtIM pha਼lAITa 'cha soiA nahIM maiM
I didn't sleep a wink on the flight last night.
ਸਦਾ ਤੇਰੀਆਂ ਯਾਦਾਂ 'ਚ ਖੋਇਆ ਜਿਵੇਂ
sadA terIAM yAdAM 'cha khoiA jiveM
I remained lost in your memories throughout.
ਅਜੇ ਵੀ ਤੇਰੀਆਂ ਯਾਦਾਂ ਦੀਆਂ ਹਵਾਵਾਂ 'ਚ ਉੱਡਦਾ ਮੇਰਾ ਜਹਾਜ਼ ਨਹੀਂ ਹੋਇਆ ਅਜੇ ਲੈਂਡ ਹੋਇਆ ਜਿਵੇਂ
aje vI terIAM yAdAM dIAM havAvAM 'cha uDDadA merA jahAja਼ nahIM hoiA aje laiMDa hoiA jiveM
The winds of your memories are still so strong, my plane hasn't been able to land yet.
ਦੇਸੀਆਂ ਦੀ ਜ਼ਿੰਦਗੀ ਪਰਦੇਸੀ ਅਜ਼ਾਨ
desIAM dI ja਼iMdagI paradesI aja਼Ana
The life of us [Desi: natives] is like a [Pardesi: foreign] call to prayer.
ਮੇਰੀ ਕੋਰਟ 'ਚ ਪੇਸ਼ੀਆਂ ਤੂੰ ਕਰੇਂ ਪਰੇਸ਼ਾਨ
merI koraTa 'cha pesa਼IAM tUM kareM paresa਼Ana
You summon me to your "court" and keep me troubled.
ਲਿਖੇਂ ਮੇਰੀ ਸਜ਼ਾ ਮੇਰਾ ਰੰਗ ਦੇਖ ਜੱਜ
likheM merI saja਼A merA raMga dekha jajja
You write my sentence while the Judge looks at my [Jatt] pride/complexion.
ਐਵੇਂ ਸਜ਼ਾਵਾਂ ਮੈਂ ਕਾਨੂੰਨਾਂ ਤੋਂ ਭੱਜ
aiveM saja਼AvAM maiM kAnUMnAM toM bhajja
I run away from the laws and their punishments just like this.
ਉਹ ਕਿਹੜੀ ਚੀਜ਼ ਤੇਰੀ ਅੱਖਾਂ 'ਚ ਜਵਾਬ
uha kiha.DI chIja਼ terI akkhAM 'cha javAba
What is that thing in your eyes that holds all the answers?
ਜਿਹਨੂੰ ਵੇਖਾਂ ਤੈਨੂੰ ਲੱਗੀ ਤੇਰੇ ਬੇਗਮ ਖ਼ਵਾਬ
jihanUM vekhAM tainUM laggI tere begama kha਼vAba
Whenever I look at you, I see the dreams of a Queen.
ਤੇਰੀਆਂ ਸਾਰੀਆਂ ਅਦਾਵਾਂ ਦਾ ਮੈਂ ਰੱਖਦਾ ਹਿਸਾਬ
terIAM sArIAM adAvAM dA maiM rakkhadA hisAba
I keep an account of all your graceful gestures.
ਕਈ ਗੱਲਾਂ ਨੇ ਪਾਈ ਮੇਰੇ ਦਿਲ ਦੀ ਕਿਤਾਬ
kaI gallAM ne pAI mere dila dI kitAba
Many stories are inscribed in the book of my heart.
ਵੇ ਬੇਪਰਵਾਹੀਆਂ ਤੇਰੀਆਂ ਮਾਰਿਆ
ve beparavAhIAM terIAM mAriA
Your indifferences have killed me.
ਵੇ ਬੇਪਰਵਾਹੀਆਂ ਤੇਰੀਆਂ ਮਾਰਿਆ
ve beparavAhIAM terIAM mAriA
Your indifferences have killed me.

Share

More by Jaz Dhami

View all songs →