Shikaar

by Jazzy Bft Amrit Maan, Kaur B

ਉਂਗਲਾਂ ਤੇ ਰੱਖਦੀ ਮੈਂ ਚਾਕ ਹਰ ਗੱਬਰੂ
uMgalAM te rakkhadI maiM chAka hara gabbarU
I keep every young man [Gabbru: a strong, eligible youth] right at my fingertips
ਉਡੀਕਦੀ ਆਂ ਕਦੋਂ ਕੋਈ ਜੇਰੇ ਵਾਲਾ ਟੱਕਰੂ
uDIkadI AM kadoM koI jere vAlA TakkarU
I am waiting for the day I clash with someone of true courage
ਉਡੀਕਦੀ ਆਂ ਕਦੋਂ ਕੋਈ ਜੇਰੇ ਵਾਲਾ ਟੱਕਰੂ
uDIkadI AM kadoM koI jere vAlA TakkarU
I am waiting for the day I clash with someone of true courage
ਵੇ ਉਂਗਲਾਂ ਤੇ ਰੱਖਦੀ ਮੈਂ ਚਾਕ ਹਰ ਗੱਬਰੂ
ve uMgalAM te rakkhadI maiM chAka hara gabbarU
Yes, I keep every young man [Gabbru] right at my fingertips
ਉਡੀਕਦੀ ਆਂ ਕਦੋਂ ਕੋਈ ਜੇਰੇ ਵਾਲਾ ਟੱਕਰੂ
uDIkadI AM kadoM koI jere vAlA TakkarU
I am waiting for the day I clash with someone of true courage
ਉਡੀਕਦੀ ਆਂ ਕਦੋਂ ਕੋਈ ਜੇਰੇ ਵਾਲਾ ਟੱਕਰੂ
uDIkadI AM kadoM koI jere vAlA TakkarU
I am waiting for the day I clash with someone of true courage
ਮੇਰੇ ਕਾਰਖ਼ਾਨੇ ਆਂ ਜ਼ਹਿਰ ਦੇ ਨੈਣ ਲੋਕਾਂ ਤੋਂ ਛੁਪਾਏ ਹੋਏ ਆਂ
mere kArakha਼Ane AM ja਼hira de naiNa lokAM toM ChupAe hoe AM
My eyes are factories of poison that I’ve kept hidden from the world
ਨੈਣ ਲੋਕਾਂ ਤੋਂ ਛੁਪਾਏ ਹੋਏ ਆਂ
naiNa lokAM toM ChupAe hoe AM
Eyes I’ve kept hidden from the world
ਸਰਦਾਰਾ ਮੇਰੀ ਲੰਬੀ ਗੁੱਤ ਨੇ
saradArA merI laMbI gutta ne
O [Sardara: respectful title for a Sikh man], this long braid of mine
ਸਰਦਾਰਾ ਮੇਰੀ ਲੰਬੀ ਗੁੱਤ ਨੇ
saradArA merI laMbI gutta ne
O [Sardara: respectful title for a Sikh man], this long braid of mine
ਵੇ ਡੰਗ ਸੱਪਾਂ ਨੂੰ ਸਿਖਾਏ ਹੋਏ ਆ
ve DaMga sappAM nUM sikhAe hoe A
Has taught the serpents how to strike with their fangs
ਸਰਦਾਰਾ ਮੇਰੀ ਲੰਬੀ ਗੁੱਤ ਨੇ
saradArA merI laMbI gutta ne
O [Sardara], this long braid of mine
ਵੇ ਡੰਗ ਸੱਪਾਂ ਨੂੰ ਸਿਖਾਏ ਹੋਏ ਆ
ve DaMga sappAM nUM sikhAe hoe A
Has taught the serpents how to strike with their fangs
ਚੰਗਾ ਜਿਹਾ ਮੌਕਾ ਦੇਖ ਕਰਦੇ ਆਂ ਵਾਰ
chaMgA jihA maukA dekha karade AM vAra
Finding the perfect opportunity, we make our decisive strike
ਨੀ ਜੇ ਤੂੰ ਐਂ ਬਾਹਲੀ ਸੋਹਣੀ ਅਸੀਂ ਕੱਬੇ ਸਰਦਾਰ
nI je tUM aiM bAhalI sohaNI asIM kabbe saradAra
Girl, if you are incredibly beautiful, then we are stubborn [Sardars: elite Sikh men of status]
ਨੀ ਜੇ ਤੂੰ ਐਂ ਬਾਹਲੀ ਸੋਹਣੀ ਅਸੀਂ ਕੱਬੇ ਸਰਦਾਰ
nI je tUM aiM bAhalI sohaNI asIM kabbe saradAra
Girl, if you are incredibly beautiful, then we are stubborn [Sardars]
ਚੰਗਾ ਜਿਹਾ ਮੌਕਾ ਦੇਖ ਕਰਦੇ ਆਂ ਵਾਰ
chaMgA jihA maukA dekha karade AM vAra
Finding the perfect opportunity, we make our decisive strike
ਨੀ ਜੇ ਤੂੰ ਐਂ ਬਾਹਲੀ ਸੋਹਣੀ ਅਸੀਂ ਕੱਬੇ ਸਰਦਾਰ
nI je tUM aiM bAhalI sohaNI asIM kabbe saradAra
Girl, if you are incredibly beautiful, then we are stubborn [Sardars]
ਹੋ ਤੂੰ ਤਾਂ ਪੂਣੀਆਂ ਕਰਾਇਆ ਕਰੇਂਗੀ
ho tUM tAM pUNIAM karAiA kareMgI
Ho, you’ll be carding the wool of your heart for me
ਰੰਗ ਇਸ਼ਕ ਦੇ ਜਦੋਂ ਚੜ੍ਹਨੇ
raMga isa਼ka de jadoM cha.Dhane
When the colors of love begin to stain your soul
ਰੰਗ ਇਸ਼ਕ ਦੇ ਜਦੋਂ ਚੜ੍ਹਨੇ
raMga isa਼ka de jadoM cha.Dhane
When the colors of love begin to stain your soul
ਹੋ ਸਾਨੂੰ ਬੱਲੀਏ ਨੀ ਵੇਖ ਵੇਖ ਕੇ
ho sAnUM ballIe nI vekha vekha ke
Ho, just by watching us, my girl [Billiye: a term of endearment for a girl with light/hazel eyes]
ਹੋ ਸਾਨੂੰ ਬੱਲੀਏ ਨੀ ਵੇਖ ਵੇਖ ਕੇ
ho sAnUM ballIe nI vekha vekha ke
Ho, just by watching us, my girl [Billiye]
ਸਿੱਖੇ ਸ਼ੇਰਾਂ ਨੇ ਸ਼ਿਕਾਰ ਕਰਨੇ
sikkhe sa਼erAM ne sa਼ikAra karane
Even the lions have learned how to hunt
ਸਾਨੂੰ ਬੱਲੀਏ ਨੀ ਵੇਖ ਵੇਖ ਕੇ
sAnUM ballIe nI vekha vekha ke
Just by watching us, my girl [Billiye]
ਸਿੱਖੇ ਸ਼ੇਰਾਂ ਨੇ ਸ਼ਿਕਾਰ ਕਰਨੇ
sikkhe sa਼erAM ne sa਼ikAra karane
Even the lions have learned how to hunt
ਲੰਘਦੀਆਂ ਜਿੱਥੋਂ ਮੁੰਡੇ ਰੋਕ ਲੈਂਦੇ ਗੱਡੀਆਂ
laMghadIAM jitthoM muMDe roka laiMde gaDDIAM
Wherever I pass, the boys bring their cars to a grinding halt
ਦੂਰੋਂ ਮੱਥਾ ਹੰਮਰ ਨੂੰ ਟੇਕਦੀਆਂ ਨੱਡੀਆਂ
dUroM matthA haMmara nUM TekadIAM naDDIAM
Young maidens [Naddiyan: girls/lasses] bow to my Hummer from afar
ਲੰਘਦੀਆਂ ਜਿੱਥੋਂ ਮੁੰਡੇ ਰੋਕ ਲੈਂਦੇ ਗੱਡੀਆਂ
laMghadIAM jitthoM muMDe roka laiMde gaDDIAM
Wherever I pass, the boys bring their cars to a grinding halt
ਦੂਰੋਂ ਮੱਥਾ ਹੰਮਰ ਨੂੰ ਟੇਕਦੀਆਂ ਨੱਡੀਆਂ
dUroM matthA haMmara nUM TekadIAM naDDIAM
Young maidens [Naddiyan] bow to my Hummer from afar
ਮੇਰੀ ਜੁੱਤੀ ਦੇ ਨਾ' ਯਾਦ ਸੋਹਣਿਆ
merI juttI de nA' yAda sohaNiA
My shoes can testify to my power, handsome
ਕਿੰਨੇ ਬਾਜ਼ ਭੁੰਜੇ ਲਾਏ ਹੋਏ ਆਂ
kiMne bAja਼ bhuMje lAe hoe AM
How many high-flying hawks I've brought down to the dust
ਸਰਦਾਰਾ ਮੇਰੀ ਲੰਬੀ ਗੁੱਤ ਨੇ
saradArA merI laMbI gutta ne
O [Sardara], this long braid of mine
ਵੇ ਡੰਗ ਸੱਪਾਂ ਨੂੰ ਸਿਖਾਏ ਹੋਏ ਆ
ve DaMga sappAM nUM sikhAe hoe A
Has taught the serpents how to strike with their fangs
ਤੈਨੂੰ ਸੋਹਣੀਏ ਬਣਾ ਕੇ ਰੱਖੂ ਹਿੱਕ ਦਾ ਮੈਂ ਵਾਲ ਨੀ
tainUM sohaNIe baNA ke rakkhU hikka dA maiM vAla nI
I will keep you cherished like the very breath in my chest, beautiful
ਰਹਿਣ ਦੇ ਸ਼ੁਦਾਈਆ ਜੇ ਮੇਰਾ ਕੋਈ ਖ਼ਿਆਲ ਨੀ
rahiNa de sa਼udAIA je merA koI kha਼iAla nI
Forget it, you crazy man, if you have any such thoughts of me
ਸਾਡੇ ਨਾਲ ਹੰਢਾਵੇਂਗੀ ਤੂੰ ਐਤਕੀਂ ਸਿਆਲ
sADe nAla haMDhAveMgI tUM aitakIM siAla
You will spend this upcoming winter by my side
ਆਖ਼ਰ 'ਚ ਤੂੰ ਹੀ ਜੱਟ ਦੇ ਆ ਕੇ ਪੈਰਾਂ 'ਚ ਪਰਾਣ ਧਰਨੇ
Akha਼ra 'cha tUM hI jaTTa de A ke pairAM 'cha parANa dharane
In the end, you’ll surrender your life at this [Jatt's: land-owning agricultural man] feet
ਪੈਰਾਂ 'ਚ ਪਰਾਣ ਧਰਨੇ
pairAM 'cha parANa dharane
Surrender your life at my feet
ਹੋ ਸਾਨੂੰ ਬੱਲੀਏ ਨੀ ਵੇਖ ਵੇਖ ਕੇ
ho sAnUM ballIe nI vekha vekha ke
Ho, just by watching us, my girl [Billiye]
ਹੋ ਸਾਨੂੰ ਬੱਲੀਏ ਨੀ ਵੇਖ ਵੇਖ ਕੇ
ho sAnUM ballIe nI vekha vekha ke
Ho, just by watching us, my girl [Billiye]
ਸਿੱਖੇ ਸ਼ੇਰਾਂ ਨੇ ਸ਼ਿਕਾਰ ਕਰਨੇ
sikkhe sa਼erAM ne sa਼ikAra karane
Even the lions have learned how to hunt
ਸਾਨੂੰ ਬੱਲੀਏ ਨੀ ਵੇਖ ਵੇਖ ਕੇ
sAnUM ballIe nI vekha vekha ke
Just by watching us, my girl [Billiye]
ਸਿੱਖੇ ਸ਼ੇਰਾਂ ਨੇ ਸ਼ਿਕਾਰ ਕਰਨੇ
sikkhe sa਼erAM ne sa਼ikAra karane
Even the lions have learned how to hunt
ਜੱਟੀ ਦੀ ਵੀ ਟੌਰ ਪਿੰਡ ਨਵਾਂ ਗਾਓਂ ਤੱਕਦਾ
jaTTI dI vI Taura piMDa navAM gAoM takkadA
The whole village of Nawan Gaon stares at this [Jatti's: woman of the Jatt community] grace
ਅੰਮ੍ਰਿਤ ਮਾਣ ਕਹਿੰਦਾ ਗੋਨੇਆਣਾ ਨਹੀਂਓ ਥੱਕਦਾ
aMmrita mANa kahiMdA goneANA nahIMo thakkadA
[Amrit Maan: self-reference to the lyricist] says even Goniana never tires of watching
ਦੁਰਗਾਪੁਰੀਆ ਐ ਜੈਜ਼ੀ ਸਿੱਕਾ ਕਾਇਮ ਰੱਖਦਾ
duragApurIA ai jaija਼I sikkA kAima rakkhadA
The man from Durgapur, [Jazzy B: self-reference to the artist], keeps his legacy solid
ਜੱਟੀ ਦੀ ਵੀ ਟੌਰ ਪਿੰਡ ਨਵਾਂ ਗਾਓਂ ਤੱਕਦਾ
jaTTI dI vI Taura piMDa navAM gAoM takkadA
The whole village of Nawan Gaon stares at this [Jatti's] grace
ਅੰਮ੍ਰਿਤ ਮਾਣ ਕਹਿੰਦਾ ਗੋਨੇਆਣਾ ਨਹੀਂਓ ਥੱਕਦਾ
aMmrita mANa kahiMdA goneANA nahIMo thakkadA
[Amrit Maan] says even Goniana never tires of watching
ਦੁਰਗਾਪੁਰੀਆ ਐ ਜੈਜ਼ੀ ਸਿੱਕਾ ਕਾਇਮ ਰੱਖਦਾ
duragApurIA ai jaija਼I sikkA kAima rakkhadA
The man from Durgapur, [Jazzy B], keeps his legacy solid
ਹੋਇਆ ਕੀ ਜੇ ਪੈਰੀਂ ਹੱਥ ਲਾ ਦਿੱਤੀ ਪਤਲੋ
hoiA kI je pairIM hattha lA dittI patalo
So what if I've made you bow at my feet, slim girl?
ਅੱਜ ਬੇਬੇ ਬਾਪੂ ਦੋਵੇਂ ਹੀ ਘਰ ਨੇ
ajja bebe bApU doveM hI ghara ne
Today, both my mother and father are at home
ਹੋ ਸਾਨੂੰ ਬੱਲੀਏ ਨੀ ਵੇਖ ਵੇਖ ਕੇ
ho sAnUM ballIe nI vekha vekha ke
Ho, just by watching us, my girl [Billiye]
ਹੋ ਸਾਨੂੰ ਬੱਲੀਏ ਨੀ ਵੇਖ ਵੇਖ ਕੇ
ho sAnUM ballIe nI vekha vekha ke
Ho, just by watching us, my girl [Billiye]
ਸਿੱਖੇ ਸ਼ੇਰਾਂ ਨੇ ਸ਼ਿਕਾਰ ਕਰਨੇ
sikkhe sa਼erAM ne sa਼ikAra karane
Even the lions have learned how to hunt
ਸਰਦਾਰਾ ਮੇਰੀ ਲੰਬੀ ਗੁੱਤ ਨੇ
saradArA merI laMbI gutta ne
O [Sardara], this long braid of mine
ਵੇ ਡੰਗ ਸੱਪਾਂ ਨੂੰ ਸਿਖਾਏ ਹੋਏ ਆ
ve DaMga sappAM nUM sikhAe hoe A
Has taught the serpents how to strike with their fangs
ਸਾਨੂੰ ਬੱਲੀਏ ਨੀ ਵੇਖ ਵੇਖ ਕੇ
sAnUM ballIe nI vekha vekha ke
Just by watching us, my girl [Billiye]
ਸਿੱਖੇ ਸ਼ੇਰਾਂ ਨੇ ਸ਼ਿਕਾਰ ਕਰਨੇ
sikkhe sa਼erAM ne sa਼ikAra karane
Even the lions have learned how to hunt

Share

More by Jazzy B

View all songs →