All Good (From "Enna Nu Rehna Sehna Ni Aaunda")
by Jeffrickft Ranjit Bawa, Gora
ਅਕਲਾਂ ਹੁੰਦੀਆਂ
akalAM huMdIAM
Wisdom eventually dawns
ਆਪੇ ਬੰਦਾ ਸਿੱਖ ਜਾਂਦਾ ਖਾ ਖਾ ਕੇ ਠੋਕਰਾਂ
Ape baMdA sikkha jAMdA khA khA ke ThokarAM
A person learns on their own after enduring stumbles
ਜੀ ਠੋਕਰਾਂ ਬਦਾਮਾਂ ਨਾਲੋਂ ਤੇਜ਼ ਹੁੰਦੀਆਂ
jI ThokarAM badAmAM nAloM teja਼ huMdIAM
Yes, these stumbles are sharper than [Badama: almonds; referring to the proverb that life lessons teach more than nutrition]
ਹੌਲੀ ਹੌਲੀ ਹਾਸਲ ਮੁਕਾਮ ਹੁੰਦਾ ਆ
haulI haulI hAsala mukAma huMdA A
Slowly but surely, one's destination is reached
ਹੌਲੀ ਹੌਲੀ ਮਿਹਨਤਾਂ ਨਾਲ ਨਾਮ ਹੁੰਦਾ ਆ
haulI haulI mihanatAM nAla nAma huMdA A
Slowly but surely, through hard work, a name is earned
ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਆ
pahilAM pahilAM hara baMdA Ama huMdA A
In the beginning, every person is just ordinary
ਦੁਨੀਆਦਾਰੀ ਚੋਂ ਜੋ ਤਰਾਸ਼ ਬਣਦੇ
dunIAdArI choM jo tarAsa਼ baNade
Those who are carved out by the experiences of the world
ਆਪਣੇ ਤੇ ਰੱਖ ਵਿਸ਼ਵਾਸ ਬਣਦੇ
ApaNe te rakkha visa਼vAsa baNade
They become great by keeping faith in themselves
ਹੋਏ ਆਮ ਜਿਹੇ ਮੁੰਡੇ ਵੀ ਖ਼ਾਸ ਬਣਦੇ
hoe Ama jihe muMDe vI kha਼Asa baNade
Even ordinary boys eventually become extraordinary
ਆਮ ਜਿਹੇ ਮੁੰਡੇ ਵੀ ਖ਼ਾਸ ਬਣਦੇ
Ama jihe muMDe vI kha਼Asa baNade
Ordinary boys eventually become extraordinary