Dovein Nain
by Jenny Johalft Jatinder Shah
ਦੋਵੇਂ ਨੈਣ ਜੱਟੀ ਦੇ ਜਾਪਦੇ ਜਿਉਂ ਰਫ਼ਲ ਦੁਨਾਲੀ
doveM naiNa jaTTI de jApade jiuM rapha਼la dunAlI
Both eyes of this [Jattiye: Female of the Jatt community known for pride] seem like a double-barrel rifle

ਤਾਹੀਓਂ ਗੱਭਰੂ ਨੇ ਠੁਕਰਾ ਦਿੱਤੀਆਂ ਕੁੜਮਾਈਆਂ ਚਾਲੀ
tAhIoM gabbharU ne ThukarA dittIAM ku.DamAIAM chAlI
That is why the young lad rejected forty marriage proposals
ਦੋਵੇਂ ਨੈਣ ਜੱਟੀ ਦੇ ਜਾਪਦੇ ਜਿਉਂ ਰਫ਼ਲ ਦੁਨਾਲੀ
doveM naiNa jaTTI de jApade jiuM rapha਼la dunAlI
Both eyes of this [Jattiye: Female of the Jatt community known for pride] seem like a double-barrel rifle
ਦੋਵੇਂ ਨੈਣ ਜੱਟੀ ਦੇ ਜਾਪਦੇ ਜਿਉਂ ਰਫ਼ਲ ਦੁਨਾਲੀ
doveM naiNa jaTTI de jApade jiuM rapha਼la dunAlI
Both eyes of this [Jattiye: Female of the Jatt community known for pride] seem like a double-barrel rifle
ਪਾਏ ਕੁੜਤੀ ਉੱਤੇ ਨਮੂਨੇ ਹੋਏ ਲੋਟ ਜ਼ਮਾਨੇ
pAe ku.DatI utte namUne hoe loTa ja਼mAne
The patterns on my [Kurti: traditional tunic] have left the whole world mesmerized
ਮੁੰਡੇ ਕਹਿੰਦੇ ਅੱਖ ਕਬੂਤਰ ਵਰਗੀਏ ਦੇ ਬਟਨ ਮਗਾਨੇ
muMDe kahiMde akkha kabUtara varagIe de baTana magAne
The boys say the buttons on this pigeon-eyed girl's shirt are like precious gems

ਮੈਂ ਵੀ ਵਰ੍ਹਾ ਠਾਰ੍ਹਵਾਂ ਟੱਪ ਗਈ ਹਾਏ ਕਾਹਲੀ-ਕਾਹਲੀ
maiM vI varhA ThArhavAM Tappa gaI hAe kAhalI-kAhalI
I too have crossed my eighteenth year in such a fleeting hurry
ਦੋਵੇਂ ਨੈਣ ਜੱਟੀ ਦੇ ਜਾਪਦੇ ਜਿਉਂ ਰਫ਼ਲ ਦੁਨਾਲੀ
doveM naiNa jaTTI de jApade jiuM rapha਼la dunAlI
Both eyes of this [Jattiye: Female of the Jatt community known for pride] seem like a double-barrel rifle
ਦੋਵੇਂ ਨੈਣ ਜੱਟੀ ਦੇ ਜਾਪਦੇ ਜਿਉਂ ਰਫ਼ਲ ਦੁਨਾਲੀ
doveM naiNa jaTTI de jApade jiuM rapha਼la dunAlI
Both eyes of this [Jattiye: Female of the Jatt community known for pride] seem like a double-barrel rifle
ਹੋ ਰੂਪ ਮੇਰੇ ਦੇ ਚਰਚੇ ਨੇ ਪਿੰਡਾਂ ਵਿਚ ਹੁੰਦੇ
ho rUpa mere de charache ne piMDAM vicha huMde
Oh, the fame of my beauty is whispered through all the villages
ਹੋਣ ਲੜਾਈਆਂ ਥਾਣੇਦਾਰ ਖੜਕਾਉਂਦੇ ਕੁੰਡੇ
hoNa la.DAIAM thANedAra kha.DakAuMde kuMDe
Brawls break out, forcing the police chiefs to come knocking on doors

ਲੈ ਗਏ ਚੌਂਕੀ ਵਾਲੇ ਚੁੱਕ ਕੇ ਮੁੰਡੇ ਇਕਤਾਲੀ
lai gae chauMkI vAle chukka ke muMDe ikatAlI
The officers from the check-post hauled away forty-one boys
ਦੋਵੇਂ ਨੈਣ ਜੱਟੀ ਦੇ ਜਾਪਦੇ ਜਿਉਂ ਰਫ਼ਲ ਦੁਨਾਲੀ
doveM naiNa jaTTI de jApade jiuM rapha਼la dunAlI
Both eyes of this [Jattiye: Female of the Jatt community known for pride] seem like a double-barrel rifle
ਦੋਵੇਂ ਨੈਣ ਜੱਟੀ ਦੇ ਜਾਪਦੇ ਜਿਉਂ ਰਫ਼ਲ ਦੁਨਾਲੀ
doveM naiNa jaTTI de jApade jiuM rapha਼la dunAlI
Both eyes of this [Jattiye: Female of the Jatt community known for pride] seem like a double-barrel rifle
ਜਿੰਨੀਆਂ ਦੇ ਮੋਢੇ ਲਮਕਦੇ ਰੌਂਦਾਂ ਦੇ ਝੋਲੇ
jiMnIAM de moDhe lamakade rauMdAM de jhole
Those who carry bags of [Raund: live ammunition/cartridges] hanging from their shoulders
ਹੁਸਨ ਮੇਰੇ ਨੇ ਫ਼ੂਕ ਕੇ ਸਭ ਕਰ ਦਿੱਤੇ ਕੋਲੇ
husana mere ne pha਼Uka ke sabha kara ditte kole
My beauty has scorched them all, turning them into mere charcoal

ਹਾਏ ਬੈਂਸ ਬੈਂਸ ਨੇ ਜੋੜ ਕੇ ਫਿਰ ਗੱਲ ਬਣਾ ਲਈ
hAe baiMsa baiMsa ne jo.Da ke phira galla baNA laI
Oh, [Bunty Bains: self-reference to the song's lyricist] has woven these words into a song