Sher

by Jenny Johalft Wazir Patar

ਲੋਕਾਂ ਦੀ ਜ਼ੁਬਾਨ 'ਤੇ ਵਿਚਾਰਾਂ ਰਹਿੰਦੀਆਂ
lokAM dI ja਼ubAna 'te vichArAM rahiMdIAM
Discussions remain constant on the tongues of the people
ਕਿ ਜੱਟ ਨਾਲ ਖ਼ਾਰਾਂ ਬਹੁਤ ਪੈਣ ਮਹਿੰਗੀਆਂ
ki jaTTa nAla kha਼ArAM bahuta paiNa mahiMgIAM
That picking a grudge with a [Jatt: a member of the land-owning agricultural community known for pride and lifestyle] will prove to be very costly
ਲੋਕਾਂ ਦੀ ਜ਼ੁਬਾਨ 'ਤੇ ਵਿਚਾਰਾਂ ਰਹਿੰਦੀਆਂ
lokAM dI ja਼ubAna 'te vichArAM rahiMdIAM
Discussions remain constant on the tongues of the people
ਕਿ ਜੱਟ ਨਾਲ ਖ਼ਾਰਾਂ ਬਹੁਤ ਪੈਣ ਮਹਿੰਗੀਆਂ
ki jaTTa nAla kha਼ArAM bahuta paiNa mahiMgIAM
That picking a grudge with a [Jatt] will prove to be very costly
ਚੈੱਕ ਚੁੱਕ ਲਿੰਕ ਉਹ ਨਹੀਂ ਵੇਖਦਾ ਹੁੰਦਾ
chaikka chukka liMka uha nahIM vekhadA huMdA
He doesn't bother checking his connections or reach
ਤੇ ਘੇਰੇ ਵਿਚ ਆ ਗਈਆਂ ਦਾ ਮੋੜ ਨਾ ਮਿਲੇ
te ghere vicha A gaIAM dA mo.Da nA mile
And those caught in his circle find no way back home
ਓ ਸ਼ੇਰ ਹਾਲੇ ਤੱਕ ਨਾ ਦਹਾੜਿਆ ਵੀ ਨਹੀਂ
o sa਼era hAle takka nA dahA.DiA vI nahIM
Oh, the lion hasn't even let out a roar yet
ਤੇ ਗਿੱਦੜਾਂ ਨੂੰ ਭਾਲਿਆਂ ਵੀ ਖੁੱਡ ਨਾ ਮਿਲੇ
te gidda.DAM nUM bhAliAM vI khuDDa nA mile
And the jackals can't even find their dens to hide in, no matter how they search

ਫੋਕੀ ਏ ਨੀ ਜੱਟ ਦੀ ਨਾ ਫੂਕ ਛੱਡਦੇ
phokI e nI jaTTa dI nA phUka ChaDDade
The [Jatt] doesn't blow empty smoke or make false boasts
ਲੋੜ ਤੇ ਭੁਚਾਲ ਵਿਚ ਆਉਂਦਾ ਨਹੀਂ ਕਦੇ
lo.Da te bhuchAla vicha AuMdA nahIM kade
He doesn't just show up in times of need or during a storm
ਪਿਆਰ ਤਾਂ ਪਿਆਰ ਚੌਵੀ ਕੈਰਟ ਹੋਊ
piAra tAM piAra chauvI kairaTa hoU
If there is love, it will be pure twenty-four karat love
ਭੋਰਾ ਵਿਚ ਇਲਾਕਿਆਂ ਰਲਾਉਂਦਾ ਨਹੀਂ ਕਦੇ
bhorA vicha ilAkiAM ralAuMdA nahIM kade
He never allows even a grain of impurity within his lands
ਜੇ ਖ਼ਾਰ ਏ ਤੇ ਖ਼ਾਰ 'ਚ ਮਿਲਾਵਟਾਂ ਨਹੀਂ
je kha਼Ara e te kha਼Ara 'cha milAvaTAM nahIM
If there is a grudge, there is no dilution in that enmity either
ਅੱਜ ਕੱਲ੍ਹ ਬੰਦਾ ਇੰਨਾ ਸ਼ੁੱਧ ਨਾ ਮਿਲੇ
ajja kallha baMdA iMnA sa਼uddha nA mile
Nowadays, you won't find a man quite so pure in his ways
ਓ ਸ਼ੇਰ ਹਾਲੇ ਤੱਕ ਨਾ ਦਹਾੜਿਆ ਵੀ ਨਹੀਂ
o sa਼era hAle takka nA dahA.DiA vI nahIM
Oh, the lion hasn't even let out a roar yet
ਤੇ ਗਿੱਦੜਾਂ ਨੂੰ ਭਾਲਿਆਂ ਵੀ ਖੁੱਡ ਨਾ ਮਿਲੇ
te gidda.DAM nUM bhAliAM vI khuDDa nA mile
And the jackals can't even find their dens to hide in, no matter how they search
ਓ ਸ਼ੇਰ ਹਾਲੇ ਤੱਕ ਨਾ ਦਹਾੜਿਆ ਵੀ ਨਹੀਂ
o sa਼era hAle takka nA dahA.DiA vI nahIM
Oh, the lion hasn't even let out a roar yet
ਤੇ ਗਿੱਦੜਾਂ ਨੂੰ ਭਾਲਿਆਂ ਵੀ ਖੁੱਡ ਨਾ ਮਿਲੇ
te gidda.DAM nUM bhAliAM vI khuDDa nA mile
And the jackals can't even find their dens to hide in, no matter how they search
ਚੌਧਰਾਂ ਦੇ ਪੱਖ ਨਹੀਂ ਉਹ ਯਾਰ ਖੱਟਦੇ
chaudharAM de pakkha nahIM uha yAra khaTTade
They don't strive for titles of lordship, they earn [Yaar: close friends/brothers; carries significant cultural weight regarding loyalty]
ਅੱਖ ਨਾਲ ਸ਼ਹਿਰ ਨੂੰ ਨਚਾਈ ਰੱਖਦੇ
akkha nAla sa਼hira nUM nachAI rakkhade
They keep the city dancing to the movement of their eyes
ਲੋਕਾਂ ਦੇ ਸਵੈਗ ਫੋਟੋਆਂ 'ਚ ਦਿਸਦੇ
lokAM de savaiga phoToAM 'cha disade
People's swagger is only visible in their photographs
ਜੱਟ ਦਾ ਸਵੈਗ ਹੁੰਦਾ ਦੂਣੇ ਸੌ ਦੇ
jaTTa dA savaiga huMdA dUNe sau de
But the [Jatt]'s swagger is measured at [Dune Sau: literally 200%, implying double the standard or supreme level]
ਪਹਾੜਾਂ ਤੇ ਬਾਗਾਂ ਵਿਚ ਆਉਂਦਾ ਨਹੀਂ ਹੁੰਦਾ
pahA.DAM te bAgAM vicha AuMdA nahIM huMdA
He isn't found wandering in mountains or gardens
ਤੇ ਜਿਹੜੇ ਖੜ੍ਹੇ ਨਾਲ ਉਹਦੀ ਸੋਝੀ ਨਾ ਮਿਲੇ
te jiha.De kha.Dhe nAla uhadI sojhI nA mile
And the depth of those standing by him is beyond understanding
ਓ ਸ਼ੇਰ ਹਾਲੇ ਤੱਕ ਨਾ ਦਹਾੜਿਆ ਵੀ ਨਹੀਂ
o sa਼era hAle takka nA dahA.DiA vI nahIM
Oh, the lion hasn't even let out a roar yet
ਤੇ ਗਿੱਦੜਾਂ ਨੂੰ ਭਾਲਿਆਂ ਵੀ ਖੁੱਡ ਨਾ ਮਿਲੇ
te gidda.DAM nUM bhAliAM vI khuDDa nA mile
And the jackals can't even find their dens to hide in, no matter how they search
ਓ ਸ਼ੇਰ ਹਾਲੇ ਤੱਕ ਨਾ ਦਹਾੜਿਆ ਵੀ ਨਹੀਂ
o sa਼era hAle takka nA dahA.DiA vI nahIM
Oh, the lion hasn't even let out a roar yet
ਤੇ ਗਿੱਦੜਾਂ ਨੂੰ ਭਾਲਿਆਂ ਵੀ ਖੁੱਡ ਨਾ ਮਿਲੇ
te gidda.DAM nUM bhAliAM vI khuDDa nA mile
And the jackals can't even find their dens to hide in, no matter how they search
ਬੱਚਿਆਂ ਨੇ ਆਖਿਆ ਸੀ ਅੱਡ ਹੋਣ ਤੋਂ
bachchiAM ne AkhiA sI aDDa hoNa toM
The youngsters had spoken about standing apart
ਗਿੜਦੀ ਗਰਾਰੀ ਦੇ ਜੇ ਗੇੜੇ ਆਉਣ ਤੋਂ
gi.DadI garArI de je ge.De AuNa toM
Before his [Garari: used here as being stubbornly fixated/hooked] began its rotation
ਵੈਰੀਆਂ ਦੇ ਜ਼ੋਰ ਦੀ ਮਸ਼ਹੂਰੀ ਬੜੀ ਏ
vairIAM de ja਼ora dI masa਼hUrI ba.DI e
The strength of the enemies is widely publicized
ਇੰਝ ਵੀ ਨਹੀਂ ਭੱਜਦਾ ਭੁਲੇਖੇ ਲਾਹੁਣ ਤੋਂ
iMjha vI nahIM bhajjadA bhulekhe lAhuNa toM
But he doesn't shy away from shattering their delusions either
ਓਏ ਅਰਜਨ ਅਰਜਨ ਚਿੱਤ ਬੋਲਦਾ
oe arajana arajana chitta boladA
Oh, the soul of [Arjan: Self-reference to the song's lyricist Arjan Dhillon] speaks through his heart
ਗੱਭਰੂ ਦੇ ਗੁੱਟ ਜਿਹਾ ਗੁੱਟ ਨਾ ਮਿਲੇ
gabbharU de guTTa jihA guTTa nA mile
You won't find a wrist as strong as this young man's wrist
ਓ ਸ਼ੇਰ ਹਾਲੇ ਤੱਕ ਨਾ ਦਹਾੜਿਆ ਵੀ ਨਹੀਂ
o sa਼era hAle takka nA dahA.DiA vI nahIM
Oh, the lion hasn't even let out a roar yet
ਤੇ ਗਿੱਦੜਾਂ ਨੂੰ ਭਾਲਿਆਂ ਵੀ ਖੁੱਡ ਨਾ ਮਿਲੇ
te gidda.DAM nUM bhAliAM vI khuDDa nA mile
And the jackals can't even find their dens to hide in, no matter how they search
ਓ ਸ਼ੇਰ ਹਾਲੇ ਤੱਕ ਨਾ ਦਹਾੜਿਆ ਵੀ ਨਹੀਂ
o sa਼era hAle takka nA dahA.DiA vI nahIM
Oh, the lion hasn't even let out a roar yet
ਤੇ ਗਿੱਦੜਾਂ ਨੂੰ ਭਾਲਿਆਂ ਵੀ ਖੁੱਡ ਨਾ ਮਿਲੇ
te gidda.DAM nUM bhAliAM vI khuDDa nA mile
And the jackals can't even find their dens to hide in, no matter how they search

Share

More by Jenny Johal

View all songs →