God Knows

by Jeona Sandhuft Wazir Patar, Vijay Brar

ਓ ਜਾਣਦਾ ਏ ਰੱਬ ਸਾਡੀ ਕਾਹਦੇ ਲਈ ਤਿਆਰੀ ਐ
o jANadA e rabba sADI kAhade laI tiArI ai
Oh, God knows exactly what I am preparing for
ਐਨੀ ਛੇਤੀ ਦੱਬਦਾ ਨੀ ਗੱਭਰੂ ਸ਼ਿਕਾਰੀ ਐ
ainI ChetI dabbadA nI gabbharU sa਼ikArI ai
This predatory [Gabru: a young man embodying strength, virility, and spirit] won’t be suppressed so easily
ਫ਼ਹਿਮ ਦੂਰ ਕਰਨਾ ਜਿਨ੍ਹਾਂ ਨੂੰ ਬੀਮਾਰੀ ਐ
pha਼hima dUra karanA jinhAM nUM bImArI ai
For those who have a sickness of ego, I’m here to clear their delusions
ਚੁੱਪ ਨਾਲ ਦੁਨੀਆ ਪਈ ਗੱਭਰੂ ਨੇ ਚਾਰੀ ਐ
chuppa nAla dunIA paI gabbharU ne chArI ai
With his silence alone, this [Gabru: young man] has herded the whole world
ਓ ਸਾਡੇ ਨਾਲ ਵੈਰ ਪਾ ਕੇ ਵੈਰੀ ਕਿੰਨੇ ਮਰ ਗਏ
o sADe nAla vaira pA ke vairI kiMne mara gae
Oh, how many enemies have perished after starting a feud with me?
ਸਾਡੇ ਨਾਲ ਯਾਰੀ ਲਾ ਕੇ ਲੋਕ ਕਿੰਨੇ ਤਰ ਗਏ
sADe nAla yArI lA ke loka kiMne tara gae
And how many people have flourished after befriending me?
ਜਿੱਤਣੇ ਜੋ ਆਏ ਸੀ ਰਕਾਨੇ ਉਹ ਤਾਂ ਹਾਰ ਗਏ
jittaNe jo Ae sI rakAne uha tAM hAra gae
Those who came here to conquer, [Rakane: a term of endearment for a graceful woman], they all left defeated
ਲੱਭਣੇ ਨੀ ਤੈਨੂੰ ਇੱਥੇ ਮਿੱਤਰਾਂ ਦੇ ਵਰਗੇ
labbhaNe nI tainUM itthe mittarAM de varage
You won’t find anyone like [Mitran: yours truly] around here
ਚਾਰ ਲਾਈਨਾਂ ਵਿਚ ਗੱਲ ਮੁੱਕ ਜਾਂਦੀ ਸਾਰੀ ਐ
chAra lAInAM vicha galla mukka jAMdI sArI ai
The whole story concludes within these four lines
ਓ ਜਾਣਦਾ ਏ ਰੱਬ ਸਾਡੀ ਕਾਹਦੇ ਲਈ ਤਿਆਰੀ ਐ
o jANadA e rabba sADI kAhade laI tiArI ai
Oh, God knows exactly what I am preparing for
ਜਾਣਦਾ ਏ ਰੱਬ ਸਾਡੀ ਕਾਹਦੇ ਲਈ ਤਿਆਰੀ ਐ
jANadA e rabba sADI kAhade laI tiArI ai
God knows exactly what I am preparing for
ਓ ਜਾਣਦਾ ਏ ਰੱਬ ਸਾਡੀ ਕਾਹਦੇ ਲਈ ਤਿਆਰੀ ਐ
o jANadA e rabba sADI kAhade laI tiArI ai
Oh, God knows exactly what I am preparing for
ਜਾਣਦਾ ਏ ਰੱਬ ਸਾਡੀ ਕਾਹਦੇ ਲਈ ਤਿਆਰੀ ਐ
jANadA e rabba sADI kAhade laI tiArI ai
God knows exactly what I am preparing for
ਬੜੇ ਬੋਲੇ ਹੁਣ ਬਿੱਲੋ ਮਿੱਤਰਾਂ ਦੀ ਵਾਰੀ ਐ
ba.De bole huNa billo mittarAM dI vArI ai
Many have spoken, now [Billo: a term of endearment for a beautiful girl] it is [Mitran: yours truly]’s turn
ਨੌਕ ਨੌਕ ਡੌਗ ਆਇਆ ਜਿਨ੍ਹਾਂ ਨੂੰ ਬੀਮਾਰੀ ਐ
nauka nauka Dauga AiA jinhAM nUM bImArI ai
Knock knock, the dog has arrived for those who suffer from this sickness
ਟੀਕਾ ਨਹੀਂਓਂ ਗੋਲੀ ਉਹਦੇ ਧੁੰਨ ਦੇਣੀ ਸਾਰੀ ਐ
TIkA nahIMoM golI uhade dhuMna deNI sArI ai
It’s not a vaccine, I’ll pump the whole bullet into their core
ਇੱਕ ਨਾਲੇ ਇੱਕ ਭੇੜ ਕਰਕੇ ਤੂੰ ਚੈੱਕ ਭੇੜ
ikka nAle ikka bhe.Da karake tUM chaikka bhe.Da
One after another, I’ll initiate the [Bher: a violent clash/confrontation], you go ahead and check it
ਤੇਰੇ ਵਿਚ ਦਮ ਆ ਜੇ ਮੇਰੇ ਨਾਲ ਹਿੱਕ ਭੇੜ
tere vicha dama A je mere nAla hikka bhe.Da
If you have the courage, come and clash chest-to-chest with me
ਕਲਮਾਂ 'ਚ ਦਮ ਆ ਜੇ ਮੇਰੇ ਨਾਲ ਰੇਸ ਲਾ
kalamAM 'cha dama A je mere nAla resa lA
If your pen has power, then come and race against me
ਗਾਣਾ ਛੱਡ ਐਵੇਂ ਦਮ ਕੱਢ ਕੇ ਤੂੰ ਵੇਖ ਲਾ
gANA ChaDDa aiveM dama kaDDha ke tUM vekha lA
Forget the song, try and take a breath if you can
ਚਟਨੀ ਬਣਾਊਂ ਜਿੰਨਾ ਮਰਜ਼ੀ ਤੂੰ ਰੇਤ ਲਾ
chaTanI baNAUM jiMnA maraja਼I tUM reta lA
I’ll grind you into chutney no matter how much grit you show
ਓਏ ਲੈ ਲਿਆ ਤੂੰ ਅੱਗ ਪੁੱਤ ਗੱਭਰੂ ਨੇ ਸੇਕ ਲਾ
oe lai liA tUM agga putta gabbharU ne seka lA
Hey, you’ve caught fire, son, now feel the heat of this [Gabru: young man]
ਜਾਵੀਂ ਨਾ ਜਾਵੀਂ ਨਾ ਨੇੜੇ ਲੱਗ ਜਾਣਾ ਸਾੜ ਐ
jAvIM nA jAvIM nA ne.De lagga jANA sA.Da ai
Don’t go, don’t go near him, or you’ll be scorched
ਮੇਰੇ ਹੱਥ ਥੱਲੇ ਤੇਰੀ ਪੈਣ ਵਾਲੀ ਨਾੜ ਐ
mere hattha thalle terI paiNa vAlI nA.Da ai
Your very life-vein is now under my thumb
ਵੈਰੀ ਨਹੀਂਓਂ ਸੁੱਕਾ ਗਿਆ ਜੱਟ ਦਾ ਰਿਕਾਰਡ ਐ
vairI nahIMoM sukkA giA jaTTa dA rikAraDa ai
No enemy has ever escaped dry, that is the [Jatt: a member of the land-owning agricultural community known for pride and lifestyle]’s record
ਬੋਹੜ ਸਿੰਘ ਐ ਮੈਨੂੰ ਆਖਦੇ ਬਰਾੜ ਐ
boha.Da siMgha ai mainUM Akhade barA.Da ai
They call me Bohar Singh, I am a [Brar: a prominent Jatt clan/surname]
ਖੜ੍ਹਿਆ ਮੂਹਰੇ ਪੈਰਾਂ ਦੇ ਹੈ ਸਿਰ ਚੱਕ ਕੇ
kha.DhiA mUhare pairAM de hai sira chakka ke
Standing tall right in front of you with my head held high
ਕੋਈ ਦੋਸ਼ ਲੇਖਾਂ ਤੇ ਲਾਉਣਾ ਨਹੀਂ
koI dosa਼ lekhAM te lAuNA nahIM
I won’t pin any blame on my destiny now
ਹੁਣ ਦੁਨੀਆ ਦੇਖੂਗੀ ਖੜ੍ਹ-ਖੜ੍ਹ ਕੇ
huNa dunIA dekhUgI kha.Dha-kha.Dha ke
Now the world will stand still and watch
ਗਾਉਂਦਾ ਹਿੱਕ ਦੇ ਜ਼ੋਰ ਨਾਲ ਜਿਉਣਾ ਨਹੀਂ
gAuMdA hikka de ja਼ora nAla jiuNA nahIM
Singing with the power of his chest, this is [Jeona: Self-reference to the artist Jeona Sandhu]

Share

More by Jeona Sandhu

View all songs →