Hello

by Jeona Sandhuft Wazir Patar

ਬੰਨ੍ਹ ਉੱਤੇ ਪਾਈ ਜਾਂਦਾ ਵੱਟ ਦਾ ਕੁੜੇ
baMnha utte pAI jAMdA vaTTa dA ku.De
He’s carving a path right on the edge of the field, [Kudiye: Ni, a gender-specific vocative used to address a woman directly]
ਪਾਉਂਦਾ ਪਟਾਕਾ ਜਦੋਂ ਛੱਡਦਾ ਕੁੜੇ
pAuMdA paTAkA jadoM ChaDDadA ku.De
The exhaust pops like a firecracker whenever he lets it rip
ਪਾਉਂਦਾ ਪਟਾਕਾ ਜਦੋਂ ਛੱਡਦਾ ਕੁੜੇ
pAuMdA paTAkA jadoM ChaDDadA ku.De
The exhaust pops like a firecracker whenever he lets it rip
ਗੱਡੀ 'ਚ ਝੂਟੇ ਲੈ ਲਏ ਮੁੰਡਿਆਂ ਨਾਲ ਜੀ
gaDDI 'cha jhUTe lai lae muMDiAM nAla jI
I spent the day cruising around with the boys
ਮਸਾਂ ਦਿਨ ਸੀ ਆਏ
masAM dina sI Ae
With great difficulty, these days had finally arrived
ਉਨ੍ਹਾਂ ਫ਼ੋਨ ਸਾਨੂੰ ਲਾਏ
unhAM pha਼ona sAnUM lAe
They were the ones who dialed my number
ਮੇਰੀ ਸੁਣ ਕੇ ਆਵਾਜ਼ ਨਾਲੋਂ ਨਾਲ ਹੀ ਉਨ੍ਹਾਂ ਫ਼ੋਨ ਰੱਖ ਤਾ
merI suNa ke AvAja਼ nAloM nAla hI unhAM pha਼ona rakkha tA
But as soon as they heard my voice, they hung up instantly
ਅੱਜ ਸੱਜਣਾਂ ਦੀ ਆਈ ਫੇਰ ਕਾਲ
ajja sajjaNAM dI AI phera kAla
Today, a call came again from my [Sajjan: beloved/soulmate]
ਉਨ੍ਹਾਂ ਹੈਲੋ ਕਹਿ ਕੇ ਫ਼ੋਨ ਕੱਟ ਤਾ
unhAM hailo kahi ke pha਼ona kaTTa tA
They just said "Hello" and cut the call
ਅੱਜ ਸੱਜਣਾਂ ਦੀ ਆਈ ਫੇਰ ਕਾਲ
ajja sajjaNAM dI AI phera kAla
Today, a call came again from my [Sajjan: beloved/soulmate]
ਉਨ੍ਹਾਂ ਹੈਲੋ ਕਹਿ ਕੇ ਫ਼ੋਨ ਕੱਟ ਤਾ
unhAM hailo kahi ke pha਼ona kaTTa tA
They just said "Hello" and cut the call
ਹੈਲੋ ਕਹਿ ਕੇ ਫ਼ੋਨ ਕੱਟ ਤਾ
hailo kahi ke pha਼ona kaTTa tA
They just said "Hello" and hung up the phone
ਨਾਮ ਬੁੱਲ੍ਹਾਂ ਉੱਤੇ ਲੈ ਕੇ ਉਨ੍ਹਾਂ ਥਾਈਂ ਬੁੱਲ੍ਹ ਸੀ ਲਏ
nAma bullhAM utte lai ke unhAM thAIM bullha sI lae
Taking my name on their lips, they bit them right there
ਉਹਦੀ ਸੁਣ ਕੇ ਆਵਾਜ਼ ਅਸੀਂ ਕਈ ਵਾਰ ਜੀ ਲਏ
uhadI suNa ke AvAja਼ asIM kaI vAra jI lae
Hearing that voice, I felt I lived a thousand lives again
ਲੱਗਿਆ ਅੱਜ ਵੀ ਰਿਹਾ ਸਾਨੂੰ ਭਾਲ
laggiA ajja vI rihA sAnUM bhAla
It felt like even today, they were still searching for me
ਹੈਲੋ ਕਹਿ ਕੇ ਫ਼ੋਨ ਕੱਟ ਤਾ
hailo kahi ke pha਼ona kaTTa tA
They just said "Hello" and cut the call
ਅੱਜ ਸੱਜਣਾਂ ਦੀ ਆਈ ਫੇਰ ਕਾਲ
ajja sajjaNAM dI AI phera kAla
Today, a call came again from my [Sajjan: beloved/soulmate]
ਉਨ੍ਹਾਂ ਹੈਲੋ ਕਹਿ ਕੇ ਫ਼ੋਨ ਕੱਟ ਤਾ
unhAM hailo kahi ke pha਼ona kaTTa tA
They just said "Hello" and cut the call
ਅੱਜ ਸੱਜਣਾਂ ਦੀ ਆਈ ਫੇਰ ਕਾਲ
ajja sajjaNAM dI AI phera kAla
Today, a call came again from my [Sajjan: beloved/soulmate]
ਉਨ੍ਹਾਂ ਹੈਲੋ ਕਹਿ ਕੇ ਫ਼ੋਨ ਕੱਟ ਤਾ
unhAM hailo kahi ke pha਼ona kaTTa tA
They just said "Hello" and cut the call
ਹੈਲੋ ਕਹਿ ਕੇ ਫ਼ੋਨ ਕੱਟ ਤਾ
hailo kahi ke pha਼ona kaTTa tA
They just said "Hello" and hung up the phone
ਲੰਮੀ ਤਾਰਿਆਂ ਦੇ ਵੱਲ ਤੱਕ ਤੱਕ ਸੌਂ ਜਾਈਦਾ
laMmI tAriAM de valla takka takka sauM jAIdA
Staring longingly at the stars, I eventually drift to sleep
ਲੇਖੇ ਗਿਣ ਕੇ ਮੁਕੱਦਰਾਂ ਦੇ ਥੱਕ ਸੌਂ ਜਾਈਦਾ
lekhe giNa ke mukaddarAM de thakka sauM jAIdA
Counting the debts of my destiny, I fall asleep exhausted
ਸਾਡੇ ਦਿਲ ਵਿਚ ਠਾਲ ਕੇ ਭੁਚਾਲ
sADe dila vicha ThAla ke bhuchAla
After stirring up a total earthquake in my heart
ਹੈਲੋ ਕਹਿ ਕੇ ਫ਼ੋਨ ਕੱਟ ਤਾ
hailo kahi ke pha਼ona kaTTa tA
They just said "Hello" and cut the call
ਅੱਜ ਸੱਜਣਾਂ ਦੀ ਆਈ ਫੇਰ ਕਾਲ
ajja sajjaNAM dI AI phera kAla
Today, a call came again from my [Sajjan: beloved/soulmate]
ਉਨ੍ਹਾਂ ਹੈਲੋ ਕਹਿ ਕੇ ਫ਼ੋਨ ਕੱਟ ਤਾ
unhAM hailo kahi ke pha਼ona kaTTa tA
They just said "Hello" and cut the call
ਅੱਜ ਸੱਜਣਾਂ ਦੀ ਆਈ ਫੇਰ ਕਾਲ
ajja sajjaNAM dI AI phera kAla
Today, a call came again from my [Sajjan: beloved/soulmate]
ਉਨ੍ਹਾਂ ਹੈਲੋ ਕਹਿ ਕੇ ਫ਼ੋਨ ਕੱਟ ਤਾ
unhAM hailo kahi ke pha਼ona kaTTa tA
They just said "Hello" and cut the call
ਹੈਲੋ ਕਹਿ ਕੇ ਫ਼ੋਨ ਕੱਟ ਤਾ
hailo kahi ke pha਼ona kaTTa tA
They just said "Hello" and hung up the phone
ਅੱਜ ਸੱਜਣਾਂ ਦੀ ਆਈ ਫੇਰ ਕਾਲ
ajja sajjaNAM dI AI phera kAla
Today, a call came again from my [Sajjan: beloved/soulmate]

Share

More by Jeona Sandhu

View all songs →