Akh Ladh Gayi
by Jigarft Jasmeen Akhtar
ਵੈਲਪੁਣਿਆਂ ਤੋਂ ਬਾਜ਼ ਨਹੀਓਂ ਆਉਂਦਾ ਤੇਰਾ ਤਾਂ ਜਮਾਂ ਸਿਰੇ ਪਿਆ ਏ
vailapuNiAM toM bAja਼ nahIoM AuMdA terA tAM jamAM sire piA e
You just won't stop your outlaw ways, you've truly reached the limit
ਹਾਏ ਵੇ ਟੈਨਸ਼ਨਾਂ ‘ਚ ਹੁਸਨ ਰਕਾਨ ਦਾ ਬਲਬ ਵਾਂਗੂ ਚੜ੍ਹਿਆ ਪਿਆ ਏ
hAe ve Tainasa਼nAM ‘cha husana rakAna dA balaba vAMgU cha.DhiA piA e
Alas, in these tensions, the beauty of this [Rakaan: a stylish, elegant woman] is burning bright like a glowing bulb
ਰਹੇ ਯਾਰਾਂ ਨਾਲ ਚਿੱਲ ਫ਼ਨ ਮਾਰਦਾ ਧਿਆਨ ਮੇਰੇ ਵੱਲ ਨਾ ਕਰੇ
rahe yArAM nAla chilla pha਼na mAradA dhiAna mere valla nA kare
You're always chilling and having fun with [Yaar: close friends/brothers; carries significant weight regarding loyalty], paying me no mind
ਤੇਰੀ ਆਹੀ ਗੱਲ ਚੰਗੀ ਨਹੀਓਂ ਲੱਗਦੀ ਤੂੰ ਮੇਰੇ ਨਾਲ ਗੱਲ ਨਾ ਕਰੇ
terI AhI galla chaMgI nahIoM laggadI tUM mere nAla galla nA kare
I don't like this one bit about you, that you don't talk to me

ਐਵੇਂ ਗਾਲ਼ ਨੀ ਜੱਟੀਏ ਜਵਾਨੀ ਤੂੰ ਆਪਣੀ ਇਸ ਜੋਬਨ ਰੁੱਤ ਤੇ
aiveM gAla਼ nI jaTTIe javAnI tUM ApaNI isa jobana rutta te
Don't let your youth go to waste, [Jattiye: Female of the Jatt community], in this season of your prime
ਰੀਲ੍ਹ ਚੜ੍ਹਜੂਗੀ ਮੇਰੇ ਨਾਮ ਵਾਲੀ ਹੋ ਤੇਰੀ ਨੀ ਜ਼ੁਬਾਨ ਦੇ ਉੱਤੇ
rIlha cha.DhajUgI mere nAma vAlI ho terI nI ja਼ubAna de utte
My name will be playing like a hit record, constantly on the tip of your tongue
ਔਖੇ ਹੁੰਦੇ ਆ ਸਿਲੇਬਸ ਪਿਆਰ ਦੇ ਤੂੰ ਭਾਵੇਂ ਤੇਰਾਂ ਚੌਦਾਂ ਪੜ੍ਹ ਗਈ
aukhe huMde A silebasa piAra de tUM bhAveM terAM chaudAM pa.Dha gaI
The syllabus of love is far too difficult, even if you’ve cleared thirteen or fourteen grades
ਨੀਂਦ ਛੱਡਜੂ ਅੱਖਾਂ ਦਾ ਖਹਿੜਾ ਜੱਟੀਏ ਜੇ ਗੱਭਰੂ ਨਾਲ ਅੱਖ ਲੜ ਗਈ
nIMda ChaDDajU akkhAM dA khahi.DA jaTTIe je gabbharU nAla akkha la.Da gaI
Sleep will abandon your eyes forever, [Jattiye: Female of the Jatt community], if you lock eyes with this [Gabbroo: a strong, eligible young man]

ਹਾਏ ਵੇ ਏਦਾਂ ਇਗਨੋਰ ਨਹੀਓਂ ਮਾਰਦੇ ਹੁੰਦੇ ਵੇ ਇੰਨੇ ਹਾੜ੍ਹੇ ਨੀ ਕੱਢੀਦੇ ਪਿਆਰ ਦੇ ਹੁੰਦੇ
hAe ve edAM iganora nahIoM mArade huMde ve iMne hA.Dhe nI kaDDhIde piAra de huMde
Oh, one shouldn't ignore someone like this, one shouldn't have to beg so much in love
ਜੀਅ ਲੱਗਣੋਂ ਚੰਗਾ ਵੇ ਮੈਨੂੰ ਹਟਿਆ ਪਿਆ ਤੂੰ ਜਿਉਣ ਜੋਗਿਆ ਕੁੜੀ ਨੂੰ ਬੜਾ ਜੱਚਿਆ ਪਿਆ
jIa laggaNoM chaMgA ve mainUM haTiA piA tUM jiuNa jogiA ku.DI nUM ba.DA jachchiA piA
My heart has stopped finding peace elsewhere, oh long-lived one, I am so deeply attracted to you
ਐਸਾ ਖ਼ਿਆਲ ਨਹੀਂ ਹੋਣਾ ਕੋਈ ਤੇਰਾ ਚੰਦਰਾ ਜੋ ਸੀਨੇ ਮੇਰੇ ਸੱਲ ਨਾ ਕਰੇ
aisA kha਼iAla nahIM hoNA koI terA chaMdarA jo sIne mere salla nA kare
There isn't a single wicked thought of yours that doesn't pierce through my chest
ਤੇਰੀ ਆਹੀ ਗੱਲ ਚੰਗੀ ਨਹੀਓਂ ਲੱਗਦੀ ਤੂੰ ਮੇਰੇ ਨਾਲ ਗੱਲ ਨਾ ਕਰੇ
terI AhI galla chaMgI nahIoM laggadI tUM mere nAla galla nA kare
I don't like this one bit about you, that you don't talk to me
ਤੇਰੀ ਆਹੀ ਗੱਲ ਚੰਗੀ ਨਹੀਓਂ ਲੱਗਦੀ ਤੂੰ ਮੇਰੇ ਨਾਲ ਗੱਲ ਨਾ ਕਰੇ
terI AhI galla chaMgI nahIoM laggadI tUM mere nAla galla nA kare
I don't like this one bit about you, that you don't talk to me
ਤਾਰੇ ਗਿਣਦੀ ਨੀ ਕੁੜੇ ਗਿਣਵਾਉਣ ਵਾਲਿਆਂ ਨਾਲ ਖ਼ਾਬਾਂ ‘ਚ ਨੀ ਖ਼ਬਰਾਂ ‘ਚ ਆਉਣ ਵਾਲਿਆਂ
tAre giNadI nI ku.De giNavAuNa vAliAM nAla kha਼AbAM ‘cha nI kha਼barAM ‘cha AuNa vAliAM
I'm not one to count stars, girl, I'm among those who make others count them; I don't appear in dreams, I appear in the news
ਰੇਗਮਾਰ ਜਿਹੀ ਸੌਫ਼ਟ ਸਕਿਨ ਵਾਲੀਏ ਸ਼ੌਕ ਚਾਹ ਦੇ ਅਸੀਂ ਦੇ ਦੂੰ ਕੁੜੇ ਟਾਈਮ ਵਾਲੀਏ
regamAra jihI saupha਼Ta sakina vAlIe sa਼auka chAha de asIM de dUM ku.De TAIma vAlIe
You with the skin as soft as sandpaper (exfoliated), I'm a man of tea-time habits, girl, I'll give you my time
ਜਾਊ ਤੇਰੇ ਪਿੱਛੇ ਇੱਕ ਅੱਧਾ ਚੰਬਿਆ ਜੇ ਕਿਸੇ ਨਾਲ ਗਰਾਰੀ ਅੜ ਗਈ
jAU tere pichChe ikka addhA chaMbiA je kise nAla garArI a.Da gaI
At least one person is bound to get hurt if I get [Garari Adh Gai: stubbornly fixated/hooked] on someone
ਨੀਂਦ ਛੱਡਜੂ ਅੱਖਾਂ ਦਾ ਖਹਿੜਾ ਜੱਟੀਏ ਜੇ ਗੱਭਰੂ ਨਾਲ ਅੱਖ ਲੜ ਗਈ
nIMda ChaDDajU akkhAM dA khahi.DA jaTTIe je gabbharU nAla akkha la.Da gaI
Sleep will abandon your eyes forever, [Jattiye: Female of the Jatt community], if you lock eyes with this [Gabbroo: a strong, eligible young man]
ਨੀਂਦ ਛੱਡਜੂ ਅੱਖਾਂ ਦਾ ਖਹਿੜਾ ਜੱਟੀਏ ਜੇ ਗੱਭਰੂ ਨਾਲ ਅੱਖ ਲੜ ਗਈ
nIMda ChaDDajU akkhAM dA khahi.DA jaTTIe je gabbharU nAla akkha la.Da gaI
Sleep will abandon your eyes forever, [Jattiye: Female of the Jatt community], if you lock eyes with this [Gabbroo: a strong, eligible young man]
ਹਾਏ ਅਫ਼ਸੋਸ ਕਿ ਤੂੰ ਮੇਰੀ ਰੇਂਜ ਤੋਂ ਬਾਹਰ ਹੋ ਗਈ ਮੈਂ ਮੰਨਾਂ ਸਭ ਤੋਂ ਵੱਡਾ ਤੂੰ ਕਲਾਕਾਰ ਹੋ ਗਈ
hAe apha਼sosa ki tUM merI reMja toM bAhara ho gaI maiM maMnAM sabha toM vaDDA tUM kalAkAra ho gaI
Oh, it's a pity you've gone out of my reach; I admit you've become the greatest artist (player) of all
ਮੇਲੇ ਲੱਗਦੇ ਜਿਗਰ ਹੁਣੀ ਜਿੱਥੇ ਹੁੰਦੇ ਆ ਨੀ ਜਾਂਦੇ ਡੇਟ ਤੇ ਤਾਰੀਕਾਂ ਵਾਲੇ ਕਿੱਥੇ ਹੁੰਦੇ ਆ
mele laggade jigara huNI jitthe huMde A nI jAMde DeTa te tArIkAM vAle kitthe huMde A
Festivals erupt wherever [Jigar: Self-reference to the singer/lyricist Jigar] and his crew go; those who go on dates don't deal with court dates
ਮਰਾਣਾ ਵਾਲਿਆਂ ਹਾਲਾਤਾਂ ਵਾਂਗੂ ਕੁੜੀ ਦਾ ਤੂੰ ਕੋਈ ਹੱਲ ਚੱਲ ਨਾ ਕਰੇ
marANA vAliAM hAlAtAM vAMgU ku.DI dA tUM koI halla challa nA kare
Like the dire situations of Marana [Self-reference to Jigar's village, Marana], you offer no solution for this girl