Zulfaan

by Jigarft Sargi Maan

ਆਹ ਬਿੱਲੀਆਂ ਨੇ ਅੱਖਾਂ ਨਾਲੇ ਮੱਖਣੀ ਜਿਹਾ ਰੰਗ
Aha billIAM ne akkhAM nAle makkhaNI jihA raMga
These cat-like eyes [Billo: hazel/light eyes] and a complexion smooth as butter
ਵੇ ਕੋਈ ਨਾ ਕਸਰ ਛੱਡਦਾ
ve koI nA kasara ChaDDadA
Indeed, there isn't a single flaw left to find
ਗਾਜਰਾਂ ਦੇ ਰੰਗ ਜਿਹੇ ਬੋਲ ਜੱਟ ਦੇ
gAjarAM de raMga jihe bola jaTTa de
The words of this [Jatt: a member of the land-owning agricultural community] are as vibrant as carrots
ਦੁੱਧ ਲੱਸੀ ਦਾ ਅਸਰ ਲੱਗਦਾ
duddha lassI dA asara laggadA
They seem to carry the strength and purity of milk and buttermilk
ਤੇਰੇ ਮੁੱਖੜੇ ਤੋਂ ਗੂੜ੍ਹੀ ਲਾਲੀ ਮੇਰੀ ਅੱਖ 'ਚ ਨਹੀਂ ਰਹਿੰਦੀ ਅੰਨ੍ਹੀ ਮਾਰ ਤੇ
tere mukkha.De toM gU.DhI lAlI merI akkha 'cha nahIM rahiMdI aMnhI mAra te
The deep radiance of your face leaves my eyes in a blinding daze
ਰਹਿੰਦੀ ਅੰਨ੍ਹੀ ਮਾਰ ਤੇ
rahiMdI aMnhI mAra te
It leaves me in a blinding daze
ਆਹ ਨਖਰੋ ਨੇ ਮਾਂ ਦਾ ਸ਼ੌਕੀਨ ਪੱਟਿਆ, ਜ਼ੁਲਫ਼ਾਂ ਸਵਾਰ ਕੇ
Aha nakharo ne mAM dA sa਼aukIna paTTiA, ja਼ulapha਼AM savAra ke
This [Nakhro: a stylish, coquettish woman] has conquered [Puttia] her mother’s dandy son, just by stroking her tresses
ਰਾਹ ਜਾਂਦੀ ਫੜ ਕੇ ਤੂੰ ਬਾਂਹ ਰੋਕ ਲਈ ਵੇ ਪਿੱਛੋਂ ਆਵਾਜ਼ ਮਾਰ ਕੇ
rAha jAMdI pha.Da ke tUM bAMha roka laI ve pichChoM AvAja਼ mAra ke
You caught me on my way, grabbing my arm and calling out from behind
ਹਾਂ ਨਖਰੋ ਨੇ ਮਾਂ ਦਾ ਸ਼ੌਕੀਨ ਪੱਟਿਆ, ਜ਼ੁਲਫ਼ਾਂ ਸਵਾਰ ਕੇ
hAM nakharo ne mAM dA sa਼aukIna paTTiA, ja਼ulapha਼AM savAra ke
Yes, this [Nakhro: stylish woman] has conquered her mother’s dandy son, just by stroking her tresses
ਵੇ ਜੱਟਾ ਮੇਰੇ ਲਹਿੰਗੇ ਉੱਤੇ ਮੋਰ ਪੈਲਾਂ ਪਾਉਂਦੇ
ve jaTTA mere lahiMge utte mora pailAM pAuMde
O [Jatta: vocative for Jatt], the peacocks on my [Lehnga: a long traditional embroidered skirt] are dancing with joy
ਨੀ ਪੱਟ ਹੋਣੀਏ ਨੀ ਹੋਣੀ ਹੋਣ ਵਾਲੀ ਚਾਹ
nI paTTa hoNIe nI hoNI hoNa vAlI chAha
O you heartbreaker, something monumental is bound to happen today
ਹਾਏ ਸੁਰਮੇ ਨੇ ਭਰ ਕੇ ਸਲਾਈ ਨੈਣੀ ਪਾ ਲਈ
hAe surame ne bhara ke salAI naiNI pA laI
I have adorned my eyes with a full stroke of Kohl [Surma]
ਮੁੰਡਾ ਤੇਰੇ ਆਸ਼ਕਾਂ ਦੇ ਦਿਲ ਖੋਹਣ ਵਾਲੀ ਚਾਹ
muMDA tere Asa਼kAM de dila khohaNa vAlI chAha
My boy, I’m about to steal the hearts of all your rivals
ਵੇ ਅੱਡੀਆਂ ਗੁਲਾਬੀ ਰੱਖਾਂ ਪਹੁੰਚੇ ਚੱਕਵੇਂ ਪਠਾਣੀ ਸਲਵਾਰ ਦੇ
ve aDDIAM gulAbI rakkhAM pahuMche chakkaveM paThANI salavAra de
I keep my heels rosy while wearing a high-cut [Pathani Salwar: traditional voluminous trousers]
ਪਠਾਣੀ ਸਲਵਾਰ ਦੇ
paThANI salavAra de
A [Pathani Salwar]
ਆਹ ਨਖਰੋ ਨੇ ਮਾਂ ਦਾ ਸ਼ੌਕੀਨ ਪੱਟਿਆ, ਜ਼ੁਲਫ਼ਾਂ ਸਵਾਰ ਕੇ
Aha nakharo ne mAM dA sa਼aukIna paTTiA, ja਼ulapha਼AM savAra ke
This [Nakhro: stylish woman] has conquered her mother’s dandy son, just by stroking her tresses
ਰਾਹ ਜਾਂਦੀ ਫੜ ਕੇ ਤੂੰ ਬਾਂਹ ਰੋਕ ਲਈ ਵੇ ਪਿੱਛੋਂ ਆਵਾਜ਼ ਮਾਰ ਕੇ
rAha jAMdI pha.Da ke tUM bAMha roka laI ve pichChoM AvAja਼ mAra ke
You caught me on my way, grabbing my arm and calling out from behind
ਹਾਂ ਨਖਰੋ ਨੇ ਮਾਂ ਦਾ ਸ਼ੌਕੀਨ ਪੱਟਿਆ, ਜ਼ੁਲਫ਼ਾਂ ਸਵਾਰ ਕੇ
hAM nakharo ne mAM dA sa਼aukIna paTTiA, ja਼ulapha਼AM savAra ke
Yes, this [Nakhro: stylish woman] has conquered her mother’s dandy son, just by stroking her tresses
ਨੀ ਹਟ ਪਿੱਛੇ ਕਰਦਾ ਏ ਰੋਹਬ ਰਿੱਕੀ ਦਾ
nI haTa pichChe karadA e rohaba rikkI dA
O girl, move aside, Ricky is showing off his dominant aura
ਹਾਂ ਪਤਾ ਵੈਲੀ ਮੰਨਦੇ ਆ ਘੂਰੀ ਤੇਰੀ ਨੂੰ
hAM patA vailI maMnade A ghUrI terI nUM
Yes, I know even the outlaws tremble at your scowl
ਨਾਤੇ ਜਿਵੇਂ ਇੰਡੀਆ ਦੇ ਰੂਸ ਨਾਲ ਨੇ
nAte jiveM iMDIA de rUsa nAla ne
Our bond is like the unbreakable alliance between India and Russia
ਵੇ ਨਾਰ ਕਿੱਥੋਂ ਝੱਲਦੀ ਆ ਦੂਰੀ ਤੇਰੀ ਨੂੰ
ve nAra kitthoM jhalladI A dUrI terI nUM
How could this lady ever endure the distance from you?
ਛਾਤੀ ਨਾਲ ਵੱਜ ਆ ਕੇ ਝੂਣ ਜੋਗੀਏ ਨੀ ਮੇਰਾ ਸੀਨਾ ਠਾਰ ਦੇ
ChAtI nAla vajja A ke jhUNa jogIe nI merA sInA ThAra de
Come and strike against my chest, O soul-shaker, and soothe my heart
ਨੀ ਮੇਰਾ ਸੀਨਾ ਠਾਰ ਦੇ
nI merA sInA ThAra de
O soothe my heart
ਆਹ ਨਖਰੋ ਨੇ ਮਾਂ ਦਾ ਸ਼ੌਕੀਨ ਪੱਟਿਆ, ਜ਼ੁਲਫ਼ਾਂ ਸਵਾਰ ਕੇ
Aha nakharo ne mAM dA sa਼aukIna paTTiA, ja਼ulapha਼AM savAra ke
This [Nakhro: stylish woman] has conquered her mother’s dandy son, just by stroking her tresses
ਰਾਹ ਜਾਂਦੀ ਫੜ ਕੇ ਤੂੰ ਬਾਂਹ ਰੋਕ ਲਈ ਵੇ ਪਿੱਛੋਂ ਆਵਾਜ਼ ਮਾਰ ਕੇ
rAha jAMdI pha.Da ke tUM bAMha roka laI ve pichChoM AvAja਼ mAra ke
You caught me on my way, grabbing my arm and calling out from behind
ਹਾਂ ਨਖਰੋ ਨੇ ਮਾਂ ਦਾ ਸ਼ੌਕੀਨ ਪੱਟਿਆ, ਜ਼ੁਲਫ਼ਾਂ ਸਵਾਰ ਕੇ
hAM nakharo ne mAM dA sa਼aukIna paTTiA, ja਼ulapha਼AM savAra ke
Yes, this [Nakhro: stylish woman] has conquered her mother’s dandy son, just by stroking her tresses
ਮੈਂ ਟਿੱਕਾ ਬਣਵਾਇਆ ਇੱਕ ਚਿੱਟੇ ਸੋਨੇ ਦਾ
maiM TikkA baNavAiA ikka chiTTe sone dA
I’ve had a [Tikka: a piece of jewelry worn on the forehead] crafted from white gold
ਦੱਸ ਟਿੱਕੇ 'ਚ ਵੀ ਚੰਦ ਜੜਵਾ ਦਾਂ ਗੋਰੀਏ
dassa Tikke 'cha vI chaMda ja.DavA dAM gorIe
Tell me, fair one, and I’ll have the moon itself engraved in that [Tikka]
ਵੇ ਚੁੰਨੀਆਂ ਤੇ ਮਹਿੰਗੇ ਮਹਿੰਗੇ ਗੋਟੇ ਚਾਂਦੀ ਦੇ
ve chuMnIAM te mahiMge mahiMge goTe chAMdI de
And there is expensive silver embroidery [Gota] on my veils
ਮਹਿੰਗੇ ਸੂਟਾਂ ਤੇ ਵੀ ਵਰਕ ਕਰਾ ਦਾਂ ਗੋਰੀਏ
mahiMge sUTAM te vI varaka karA dAM gorIe
I’ll have exquisite handiwork done on your expensive suits too, fair one
ਮੈਂ ਜਿਗਰੇ ਦੇ ਜਿਗਰੇ ਤੋਂ ਮਰ ਜਾਣਿਆਂ ਖੁਸ਼ ਦਿਲ ਹਾਰ ਕੇ
maiM jigare de jigare toM mara jANiAM khusa਼ dila hAra ke
I’ve fallen for [Jigar: a self-reference to the artist] after losing my happy heart to him
ਖੁਸ਼ ਦਿਲ ਹਾਰ ਕੇ
khusa਼ dila hAra ke
After losing my happy heart
ਆਹ ਨਖਰੋ ਨੇ ਮਾਂ ਦਾ ਸ਼ੌਕੀਨ ਪੱਟਿਆ, ਜ਼ੁਲਫ਼ਾਂ ਸਵਾਰ ਕੇ
Aha nakharo ne mAM dA sa਼aukIna paTTiA, ja਼ulapha਼AM savAra ke
This [Nakhro: stylish woman] has conquered her mother’s dandy son, just by stroking her tresses
ਰਾਹ ਜਾਂਦੀ ਫੜ ਕੇ ਤੂੰ ਬਾਂਹ ਰੋਕ ਲਈ ਵੇ ਪਿੱਛੋਂ ਆਵਾਜ਼ ਮਾਰ ਕੇ
rAha jAMdI pha.Da ke tUM bAMha roka laI ve pichChoM AvAja਼ mAra ke
You caught me on my way, grabbing my arm and calling out from behind
ਪਿੱਛੋਂ ਆਵਾਜ਼ ਮਾਰ ਕੇ
pichChoM AvAja਼ mAra ke
Calling out from behind
ਹਾਂ ਨਖਰੋ ਨੇ ਮਾਂ ਦਾ ਸ਼ੌਕੀਨ ਪੱਟਿਆ
hAM nakharo ne mAM dA sa਼aukIna paTTiA
Yes, this [Nakhro: stylish woman] has conquered her mother’s dandy son
ਸ਼ਿਮਲੇ 'ਚ ਪੈਂਦੀ ਤੂੰ ਸਨੋਅ ਬਣ ਗਈ ਸੀਜ਼ਨ ਸਿਆਲ ਦੇ
sa਼imale 'cha paiMdI tUM sanoa baNa gaI sIja਼na siAla de
You’ve become like the falling snow of Shimla in the winter season
ਸੀਜ਼ਨ ਸਿਆਲ ਦੇ
sIja਼na siAla de
In the winter season
ਆਹ ਨਖਰੋ ਨੇ ਮਾਂ ਦਾ ਸ਼ੌਕੀਨ ਪੱਟਿਆ, ਜ਼ੁਲਫ਼ਾਂ ਸਵਾਰ ਕੇ
Aha nakharo ne mAM dA sa਼aukIna paTTiA, ja਼ulapha਼AM savAra ke
This [Nakhro: stylish woman] has conquered her mother’s dandy son, just by stroking her tresses
ਰਾਹ ਜਾਂਦੀ ਫੜ ਕੇ ਤੂੰ ਬਾਂਹ ਰੋਕ ਲਈ ਵੇ ਪਿੱਛੋਂ ਆਵਾਜ਼ ਮਾਰ ਕੇ
rAha jAMdI pha.Da ke tUM bAMha roka laI ve pichChoM AvAja਼ mAra ke
You caught me on my way, grabbing my arm and calling out from behind
ਆਹ ਨਖਰੋ ਨੇ ਮਾਂ ਦਾ ਸ਼ੌਕੀਨ ਪੱਟਿਆ, ਜ਼ੁਲਫ਼ਾਂ ਸਵਾਰ ਕੇ
Aha nakharo ne mAM dA sa਼aukIna paTTiA, ja਼ulapha਼AM savAra ke
This [Nakhro: stylish woman] has conquered her mother’s dandy son, just by stroking her tresses

Share

More by Jigar

View all songs →