Hanju
by Jimmy Kotakpuraft Parmish Verma, Nik D Gill
ਰਗ ਫੜ ਲੈ ਝੂਠੀ ਸੱਚੀ ਦੀ ਤੂੰ ਇੰਨਾ ਵੀ ਹੁਸ਼ਿਆਰ ਨਹੀਂ
raga pha.Da lai jhUThI sachchI dI tUM iMnA vI husa਼iAra nahIM
You try to read my pulse, true or false, but you aren't that clever
ਮੇਰੇ ਯਾਰਾਂ ਬੜਾ ਜਤਾਇਆ ਸੀ ਕਿਸੇ ਰੰਨ ਦਾ ਇਤਬਾਰ ਨਹੀਂ
mere yArAM ba.DA jatAiA sI kise raMna dA itabAra nahIM
My [Yaar: close friends/brothers; carries significant cultural weight regarding loyalty] warned me often, never to trust a woman
ਬੜਾ ਸ਼ਿਕਾਰੀ ਬਣਦਾ ਸੀ ਹੁਣ ਕੈਦ ਹਾਂ
ba.DA sa਼ikArI baNadA sI huNa kaida hAM
I used to act like such a hunter, but now I am imprisoned

ਯਾਰੋ ਕਿਸੇ ਮੁੰਡੇ ਨੂੰ ਕਿਸੇ ਕੁੜੀ ਦੀ ਪਰਖ ਨਹੀਂ
yAro kise muMDe nUM kise ku.DI dI parakha nahIM
O friends, no boy truly has the ability to judge a [Kudi: girl/maiden]
ਮੇਰੇ ਹੰਝੂਆਂ ਨੇ ਤਾਂ ਪੱਥਰ ਤੱਕ ਵੀ ਭੋਰੇ ਨੇ
mere haMjhUAM ne tAM patthara takka vI bhore ne
My tears have even crumbled the hardest of stones
ਪਰ ਇਹ ਨਾਰ ਪਤਾਸੇ ਵਰਗੀ ਨੂੰ ਕੋਈ ਫ਼ਰਕ ਨਹੀਂ
para iha nAra patAse varagI nUM koI pha਼raka nahIM
But this woman, fragile as a sugar cube, remains completely indifferent
ਉਹ ਤਾਂ ਪਹਿਲਾਂ ਤੋਂ ਵੀ ਲੰਮੀਆਂ ਲਾਂਘਾਂ ਪੁੱਟਦੇ ਨੇ
uha tAM pahilAM toM vI laMmIAM lAMghAM puTTade ne
She continues to take even longer strides than before [Puttia: conquered/moved on with confidence]
ਪਰ ਨਾ ਮੇਰੇ ਵਿਚ ਉਹ ਪਹਿਲਾਂ ਵਾਲੀ ਮੜਕ ਰਹੀ
para nA mere vicha uha pahilAM vAlI ma.Daka rahI
But within me, that old [Madak: stately pride/swagger] no longer remains

ਕਹਿੰਦੇ ਯਾਰ ਸਮੇਂ ਦੇ ਨਾਲ ਸਿਵੇ ਵੀ ਠਰ ਹੀ ਜਾਂਦੇ ਨੇ
kahiMde yAra sameM de nAla sive vI Thara hI jAMde ne
They say, my friend, with time even the funeral pyres grow cold
ਐਡੀ ਵੀ ਕੀ ਲੋਕਾਂ ਦੇ ਤਾਂ ਮਰ ਵੀ ਜਾਂਦੇ ਨੇ
aiDI vI kI lokAM de tAM mara vI jAMde ne
Is it such a big deal? People lose their loved ones to death too
ਨਾਜ਼ੁਕ ਸੀ ਐਡੀ ਗੱਲ ਕਿੰਝ ਬੋਲ ਗਈ
nAja਼uka sI aiDI galla kiMjha bola gaI
How did she utter such a delicate thing so harshly?

ਮੈਨੂੰ ਲੱਗੇ ਮੇਰੇ ਹੇਠੋਂ ਧਰਤੀ ਸਰਕ ਰਹੀ
mainUM lagge mere heThoM dharatI saraka rahI
I feel as if the very earth is slipping from beneath my feet
ਮੇਰੇ ਹੰਝੂਆਂ ਨੇ ਤਾਂ ਪੱਥਰ ਤੱਕ ਵੀ ਭੋਰੇ ਨੇ
mere haMjhUAM ne tAM patthara takka vI bhore ne
My tears have even crumbled the hardest of stones
ਉਹ ਤਾਂ ਪਹਿਲਾਂ ਤੋਂ ਵੀ ਲੰਮੀਆਂ ਲਾਂਘਾਂ ਪੁੱਟਦੇ ਨੇ
uha tAM pahilAM toM vI laMmIAM lAMghAM puTTade ne
She continues to take even longer strides than before [Puttia: conquered/moved on with confidence]
ਪਰ ਨਾ ਮੇਰੇ ਵਿਚ ਉਹ ਪਹਿਲਾਂ ਵਾਲੀ ਮੜਕ ਰਹੀ
para nA mere vicha uha pahilAM vAlI ma.Daka rahI
But within me, that old [Madak: stately pride/swagger] no longer remains
ਮੇਰੇ ਸੁਪਨੇ ਦੇ ਵਿਚ ਕਹਿੰਦਾ ਤੇਰਾ ਕੋਕਾ ਨੀ
mere supane de vicha kahiMdA terA kokA nI
In my dreams, your nose-pin taunts me [Ni/Nee: a gender-specific vocative used to address a woman directly]
ਜ਼ਿੰਮੀ ਕੋਟਕਪੂਰਾ ਖਾ ਹੀ ਬੈਠਾ ਧੋਖਾ ਨੀ
ja਼iMmI koTakapUrA khA hI baiThA dhokhA nI
[Zimmy Kotakpura: Self-reference to the song's lyricist/artist] has finally been deceived
ਮਰਦਾ ਤਾਂ ਨਹੀਂ ਫੱਟ ਵੀ ਇੱਕ ਦਿਨ ਭਰ ਹੀ ਜਾਣੇ ਨੇ
maradA tAM nahIM phaTTa vI ikka dina bhara hI jANe ne
I won't die, these wounds too will heal one day

ਜਵਾਨੀ ਆਪਣੀ ਹੱਥੀਂ ਉੱਜੜੀ ਇਹ ਗੱਲ ਰੜਕ ਰਹੀ
javAnI ApaNI hatthIM ujja.DI iha galla ra.Daka rahI
That I ruined my own youth with my own hands, this thought keeps stinging me