Southside
by Jimmy Manesft Wazir Patar
ਉਹ ਧਰਤੀ ਦਾ ਗਰਜ਼ ਜਿੱਥੇ ਗੰਗਾ ਦੀ ਰਿਹਾਇਸ਼ ਐ
uha dharatI dA garaja਼ jitthe gaMgA dI rihAisa਼ ai
It’s the thunder of that land where the Ganges flows
ਵੀਰਗਨ ਕੋਕੀ ਦਾ ਦੱਸ ਤੇਰੀ ਕੀ ਖ਼ਵਾਇਸ਼ ਐ
vIragana kokI dA dassa terI kI kha਼vAisa਼ ai
A virgin girl, tell me, what is your heart's desire?
ਅੱਧਾ ਮੱਲਿਆ ਪੰਜਾਬੀਆਂ ਨੇ ਅੱਧੇ ਆਈਲੈਂਡਰ ਨੇ
addhA malliA paMjAbIAM ne addhe AIlaiMDara ne
Half is claimed by Punjabis, and the other half by the Islanders
ਵੱਜੇ ਐੱਨ.ਜ਼ੈੱਡ. ਦੀ ਉਹ ਸਾਊਥ ਔਕਲੈਂਡ ਐ
vajje ainna.ja਼aiDDa. dI uha sAUtha aukalaiMDa ai
The heartbeat of New Zealand, that’s South Auckland
ਹੋ ਵੈਰੀ ਸਾਥੋਂ ਡਰਦੇ ਜਵਾਨੀ ਬੋਲਦੇ
ho vairI sAthoM Darade javAnI bolade
Our enemies fear us, our youth speaks for itself
ਪਹਿਲਾਂ ਕਈ ਸਾਲੇ ਬੇਮੌਤੇ ਆ ਮਰੇ
pahilAM kaI sAle bemaute A mare
In the past, many [Saale: Playful taunt to rivals/bastards] died untimely deaths
ਮੈਂ ਉਸ ਸਾਊਥ ਸਾਈਡ ਦੀ ਐ ਗੱਲ ਕਰਦਾ
maiM usa sAUtha sAIDa dI ai galla karadA
I’m talking about that Southside
ਜੇਬਾਂ ਡੱਬ ਰਹਿਣ ਜਿੱਥੇ ਹਰੇ ਦੇ ਭਰੇ
jebAM Dabba rahiNa jitthe hare de bhare
Where pockets and waistbands remain stuffed with green cash
ਮੈਂ ਉਸ ਸਾਊਥ ਸਾਈਡ ਦੀ ਐ ਗੱਲ ਕਰਦਾ
maiM usa sAUtha sAIDa dI ai galla karadA
I’m talking about that Southside
ਜੇਬਾਂ ਡੱਬ ਰਹਿਣ ਜਿੱਥੇ ਹਰੇ ਦੇ ਭਰੇ
jebAM Dabba rahiNa jitthe hare de bhare
Where pockets and waistbands remain stuffed with green cash
ਹੋ ਡਿੱਗੀ ਦੀਆਂ ਪੈਂਟਾਂ 'ਚ ਉਹ ਰੈਪਰ ਰਹਿੰਦੇ ਨੇ
ho DiggI dIAM paiMTAM 'cha uha raipara rahiMde ne
In baggy sagging pants, those rappers reside
ਬਲੱਡ ਵਾਲੇ ਰੈੱਡ ਬੈਂਡਨਾ ਹਰ ਰੱਖਦੇ
balaDDa vAle raiDDa baiMDanA hara rakkhade
Always wearing red bandanas, signifying Bloods affiliation
ਉਹ ਹੱਥ ਵਿਚ ਸੰਗਲ ਨੇ ਪਿੱਟਬੁੱਲਾਂ ਦੇ
uha hattha vicha saMgala ne piTTabullAM de
Holding thick chains of Pitbulls in their hands
ਲੋਕ ਲਾਉਣ ਲੱਗਿਆ ਜਮਾਂ ਨਹੀਂ ਝੱਕਦੇ
loka lAuNa laggiA jamAM nahIM jhakkade
People don't hesitate for a second to lock their doors
ਹੋ ਟਾਊਨ ਜਦੋਂ ਜਾਂਦੇ ਦੂਰੋਂ ਪਤਾ ਲੱਗਦਾ
ho TAUna jadoM jAMde dUroM patA laggadA
When they head to town, you can tell from a distance
ਡਰਦੇ ਨੇ ਲੋਕ ਹੋ ਜਾਂਦੇ ਨੇ ਪਰੇ
Darade ne loka ho jAMde ne pare
Fearing them, the crowds quickly scatter away
ਮੈਂ ਉਸ ਸਾਊਥ ਸਾਈਡ ਦੀ ਐ ਗੱਲ ਕਰਦਾ
maiM usa sAUtha sAIDa dI ai galla karadA
I’m talking about that Southside
ਜੇਬਾਂ ਡੱਬ ਰਹਿਣ ਜਿੱਥੇ ਹਰੇ ਦੇ ਭਰੇ
jebAM Dabba rahiNa jitthe hare de bhare
Where pockets and waistbands remain stuffed with green cash
ਮੈਂ ਉਸ ਸਾਊਥ ਸਾਈਡ ਦੀ ਐ ਗੱਲ ਕਰਦਾ
maiM usa sAUtha sAIDa dI ai galla karadA
I’m talking about that Southside
ਜੇਬਾਂ ਡੱਬ ਰਹਿਣ ਜਿੱਥੇ ਹਰੇ ਦੇ ਭਰੇ
jebAM Dabba rahiNa jitthe hare de bhare
Where pockets and waistbands remain stuffed with green cash
ਹੋ ਮੋਡੀਫਾਈ ਗੱਡੀਆਂ ਨੇ ਇਨ੍ਹਾਂ ਰੱਖੀਆਂ
ho moDIphAI gaDDIAM ne inhAM rakkhIAM
They keep their cars heavily modified
ਗਾਣੇ ਵਿਚ ਵੱਜਦੇ ਟੂਪਾਕ ਬੀ.ਆਈ.ਜੀ. ਰਹੇ
gANe vicha vajjade TUpAka bI.AI.jI. rahe
Tupac and B.I.G. keep blasting through the speakers
ਹੋ ਭੰਗ ਨਾਲ ਅੱਖਾਂ ਲੋ ਲਾਲ ਰਹਿੰਦੀਆਂ
ho bhaMga nAla akkhAM lo lAla rahiMdIAM
Their eyes stay low and red from the hemp
ਰੱਖਦੇ ਨੇ ਡੂ-ਰੈਗ ਪੱਟੂ ਵਿਚ ਡਿੱਗੀ ਰਹੇ
rakkhade ne DU-raiga paTTU vicha DiggI rahe
These [Pattu: young lads/sturdy fellows] keep their durags in the car trunk
ਹੋ ਰਿਮ ਨੇ ਪਵਾਏ ਡੇਢ-ਡੇਢ ਲੱਖ ਦੇ
ho rima ne pavAe DeDha-DeDha lakkha de
They’ve fitted rims worth a hundred and fifty thousand
ਵਿਨਟੇਜ ਕਾਰਾਂ ਯਾਰੋ ਇਨ੍ਹਾਂ ਦੇ ਘਰੇ
vinaTeja kArAM yAro inhAM de ghare
You’ll find vintage cars parked at their homes, [Yaaro: close friends/brothers]
ਮੈਂ ਉਸ ਸਾਊਥ ਸਾਈਡ ਦੀ ਐ ਗੱਲ ਕਰਦਾ
maiM usa sAUtha sAIDa dI ai galla karadA
I’m talking about that Southside
ਜੇਬਾਂ ਡੱਬ ਰਹਿਣ ਜਿੱਥੇ ਹਰੇ ਦੇ ਭਰੇ
jebAM Dabba rahiNa jitthe hare de bhare
Where pockets and waistbands remain stuffed with green cash
ਮੈਂ ਉਸ ਸਾਊਥ ਸਾਈਡ ਦੀ ਐ ਗੱਲ ਕਰਦਾ
maiM usa sAUtha sAIDa dI ai galla karadA
I’m talking about that Southside
ਜੇਬਾਂ ਡੱਬ ਰਹਿਣ ਜਿੱਥੇ ਹਰੇ ਦੇ ਭਰੇ
jebAM Dabba rahiNa jitthe hare de bhare
Where pockets and waistbands remain stuffed with green cash