End Up
ਅੱਕ ਚੁੱਕਿਆ ਮੈਂ ਵੀ ਤੇਰੀਆਂ ਇਹ ਸੁਣ ਸੁਣ
akka chukkiA maiM vI terIAM iha suNa suNa
I’ve had enough of hearing these constant words of yours
ਅੱਕ ਗਏ ਤਾਂ ਹੁਣ ਗਏ ਨੀ ਕੰਨ ਹੁਣ ਮੇਰੇ
akka gae tAM huNa gae nI kaMna huNa mere
My ears have grown weary, and now they've finally given up
ਤਾਰਿਆਂ ਨੂੰ ਚੰਨ ਕੋਈ ਹੋਰ ਲੱਭ ਜੂ ਨੀ ਤੈਨੂੰ
tAriAM nUM chaMna koI hora labbha jU nI tainUM
The stars will surely find themselves another moon, so to you
ਮੁਬਾਰਕਾਂ ਹੋਣ ਚੰਨ ਹੁਣ ਤੇਰੇ
mubArakAM hoNa chaMna huNa tere
I offer my congratulations on the new moon in your life
ਉਹ ਸਾਡੇ ਗ਼ਮ ਤਾਂ ਉਹੀ ਪੁਰਾਣੇ ਨੇ ਚਾਅ ਬਦਲ ਗਏ ਅੱਜ ਤੋਂ
uha sADe ga਼ma tAM uhI purANe ne chAa badala gae ajja toM
My sorrows remain the same old ones, but our desires have shifted from today
ਤੇਰੇ ਮੇਰੇ ਮੇਰੇ ਤੇਰੇ ਰਾਹ ਬਦਲ ਗਏ ਅੱਜ ਤੋਂ
tere mere mere tere rAha badala gae ajja toM
Yours and mine, mine and yours, our paths have diverged from today

ਮੈਂ ਵੀ ਗਲ ਕਿਸੇ ਨੂੰ ਲਾਉਂਦਾ ਨਹੀਂ ਤੂੰ ਵੀ ਦਿਲ ਤੇ ਕਿਸੇ ਨੂੰ ਲਾਈਂ ਨਾ
maiM vI gala kise nUM lAuMdA nahIM tUM vI dila te kise nUM lAIM nA
I won't embrace anyone else, and don’t you let anyone near your heart either
ਹੁਣ ਤੂੰ ਵੀ ਜੀ ਲੈ ਜ਼ਿੰਦਗੀ ਪਰ ਜ਼ਿੰਦਗੀ ਕਿਸੇ ਨੂੰ ਬਣਾਈਂ ਨਾ
huNa tUM vI jI lai ja਼iMdagI para ja਼iMdagI kise nUM baNAIM nA
Now you go on and live your life, but don't let anyone become your life
ਮੈਂ ਰਾਹਵਾਂ 'ਚ ਤੇਰੇ ਆਉਂਦਾ ਨਹੀਂ ਮੇਰੇ ਸੁਪਨੇ ਵਿਚ ਤੂੰ ਆਈਂ ਨਾ
maiM rAhavAM 'cha tere AuMdA nahIM mere supane vicha tUM AIM nA
I won't cross your paths anymore, so don't you come into my dreams
ਸਾਡੇ ਵਾਅਦੇ ਤੇ ਸੁਪਨੇ ਉਹੀ ਨੇ ਸੁਭਾਅ ਬਦਲ ਗਏ ਅੱਜ ਤੋਂ
sADe vAade te supane uhI ne subhAa badala gae ajja toM
Our promises and dreams remain the same, but our natures have shifted from today
ਤੇਰੇ ਮੇਰੇ ਮੇਰੇ ਤੇਰੇ ਰਾਹ ਬਦਲ ਗਏ ਅੱਜ ਤੋਂ
tere mere mere tere rAha badala gae ajja toM
Yours and mine, mine and yours, our paths have diverged from today
ਤੇਰੇ ਮੇਰੇ ਮੇਰੇ ਤੇਰੇ ਰਾਹ ਬਦਲ ਗਏ ਅੱਜ ਤੋਂ
tere mere mere tere rAha badala gae ajja toM
Yours and mine, mine and yours, our paths have diverged from today
ਤੇਰੇ ਮੇਰੇ ਮੇਰੇ ਤੇਰੇ ਰਾਹ ਬਦਲ ਗਏ ਅੱਜ ਤੋਂ
tere mere mere tere rAha badala gae ajja toM
Yours and mine, mine and yours, our paths have diverged from today
ਤੇਰੇ ਮੇਰੇ ਮੇਰੇ ਤੇਰੇ ਰਾਹ ਬਦਲ ਗਏ ਅੱਜ ਤੋਂ
tere mere mere tere rAha badala gae ajja toM
Yours and mine, mine and yours, our paths have diverged from today
ਅੱਜ ਦੇ ਦਿਨ ਮਿਲੇ ਸੀ ਆਪਾਂ ਤੇ ਅੱਜ ਹੋ ਚੱਲੇ ਜੁਦਾ
ajja de dina mile sI ApAM te ajja ho challe judA
It was on this very day we first met, and today we go our separate ways
ਮੇਰੀ ਤੂੰ ਕਦੇ ਵੀ ਫ਼ਿਕਰ ਕਰੀਂ ਨਾ ਤੈਨੂੰ ਖ਼ੁਸ਼ ਰੱਖੇ ਖ਼ੁਦਾ
merI tUM kade vI pha਼ikara karIM nA tainUM kha਼usa਼ rakkhe kha਼udA
Don't you ever worry about me; may the Almighty keep you happy
ਭਾਵੇਂ ਜੀਹਦੇ ਵੀ ਬਦਲੇ ਤੇਰੇ ਖ਼ਿਆਲ ਰੱਖੀਂ ਹੁਣ ਖ਼ਿਆਲ ਉਹਦਾ
bhAveM jIhade vI badale tere kha਼iAla rakkhIM huNa kha਼iAla uhadA
No matter whose you become, make sure you take care of them now
ਨਜ਼ਰਾਂ ਵਿਚ ਵੀ ਆਉਂਦਾ ਨਹੀਂ ਤੇਰੇ ਨੀ ਹੋਜੂਗਾ ਗੁੰਮਸ਼ੁਦਾ
naja਼rAM vicha vI AuMdA nahIM tere nI hojUgA guMmasa਼udA
I won't even appear in your sight anymore, girl, I'll become a lost soul
ਗੁੰਮਸ਼ੁਦਾ
guMmasa਼udA
A lost soul
ਗੁੰਮਸ਼ੁਦਾ
guMmasa਼udA
A lost soul
ਸੰਗੀ ਇੱਕ ਦੂਜੇ ਦੇ ਹੋ ਸਕਦੇ ਨਾ ਆਪਾਂ ਤਾਂ ਬਦਲ ਗਏ ਅੱਜ ਤੋਂ
saMgI ikka dUje de ho sakade nA ApAM tAM badala gae ajja toM
We couldn't belong to one another, so we have changed from today