High On You

by Jind Universe

ਤਾਰੀਫ਼ ਤੇਰੀ ਦੀ ਤਲਬ ਮੈਨੂੰ ਲੱਭੇ ਨਾਲ ਫ਼ਸਾਦ ਦੁਨੀਆ ਤੋਂ ਤੂੰ ਅਲੱਗ ਮੇਰੀ ਸਮਝ ਤੋਂ ਬਾਹਰ
tArIpha਼ terI dI talaba mainUM labbhe nAla pha਼sAda dunIA toM tUM alagga merI samajha toM bAhara
My craving for your praise brings strife; you are apart from the world, beyond my grasp.
ਅੱਗੇ ਤੂੰ ਹੈਂ ਪਿੱਛੇ ਜੱਗ ਮੇਰਾ ਹਾਲ ਜਾਣੇ ਰੱਬ ਭਾਵੇਂ ਹਾਂ ਮੈਂ ਸੱਚੀ ਅਰਪਣ ਕਰ ਤੇਰੇ ਨਾਮ
agge tUM haiM pichChe jagga merA hAla jANe rabba bhAveM hAM maiM sachchI arapaNa kara tere nAma
You are my priority, the world behind; only God knows my state, though I truly dedicate myself to your name.
ਦਿਲ ਉੱਤੇ ਚੱਲਦਾ ਹੈ ਜ਼ੋਰ ਨਹੀਂ
dila utte challadA hai ja਼ora nahIM
My heart has no control.
ਤੈਨੂੰ ਵੇਖ ਵੇਖ ਹੁੰਦੇ ਅਸੀਂ ਬੋਰ ਨਹੀਂ
tainUM vekha vekha huMde asIM bora nahIM
We never tire of seeing you.
ਤੇਰੀ ਸਾਦਗੀ ਦਾ ਨਹੀਂ ਕੋਈ ਤੋੜ
terI sAdagI dA nahIM koI to.Da
Your simplicity has no equal,
ਪਰ ਤੇਰੀ ਅੱਖ ਸਾਨੂੰ ਚੋਰ ਲੱਗਦੀ
para terI akkha sAnUM chora laggadI
But your eyes seem like a thief.
ਯਾਦ ਤੈਨੂੰ ਆਉਣਾ ਗੱਲ ਦੂਰ ਦੀ ਹੈ
yAda tainUM AuNA galla dUra dI hai
For you to remember me is a distant matter;
ਅੱਜ ਕੱਲ੍ਹ ਸਾਨੂੰ ਤੇਰੀ ਤੋੜ ਲੱਗਦੀ
ajja kallha sAnUM terI to.Da laggadI
These days, we feel your absence.
ਯਾਦ ਤੈਨੂੰ ਆਉਣਾ ਗੱਲ ਹੋਰ ਹੁੰਦੀ ਹੈ
yAda tainUM AuNA galla hora huMdI hai
For you to remember me is another matter;
ਅੱਜ ਕੱਲ੍ਹ ਸਾਨੂੰ ਤੇਰੀ ਤੋੜ ਲੱਗਦੀ
ajja kallha sAnUM terI to.Da laggadI
These days, we feel your absence.
ਅੱਜ ਕੱਲ੍ਹ ਸਾਨੂੰ ਤੇਰੀ
ajja kallha sAnUM terI
These days, we need your
ਮੇਰਾ ਦਿਲ ਵੀ ਨਾ ਲੱਗੇ ਕਿਤੇ ਅੱਖ ਵੀ ਨਾ ਲੱਗੇ ਮੈਨੂੰ ਚੱਕ ਲਵੇ ਰੱਬ ਤੇਰੇ ਸੱਟ ਵੀ ਨਾ ਲੱਗੇ
merA dila vI nA lagge kite akkha vI nA lagge mainUM chakka lave rabba tere saTTa vI nA lagge
My heart finds no rest, nor do my eyes close; may God take me, and no harm come to you.
ਗੱਲ ਸੱਚੀ ਵੈਸੇ ਗੁੱਸਾ ਨਾ ਕਰ ਜੇ ਕਿਤੇ
galla sachchI vaise gussA nA kara je kite
Honestly, don't get angry, but if by chance,
ਤੇਰੇ ਬਿਨਾਂ ਚੰਗਾ ਮੈਨੂੰ ਹੁਣ ਰੱਬ ਵੀ ਨਾ ਲੱਗੇ
tere binAM chaMgA mainUM huNa rabba vI nA lagge
Without you, now even God doesn't seem good to me.
ਅਸੀਂ ਸੋਚਾਂ ਵਿਚ ਘਿਰੇ ਤੂੰ ਦਿਮਾਗ਼ ਵਿਚ ਫਿਰੇਂ
asIM sochAM vicha ghire tUM dimAga਼ vicha phireM
We are surrounded by thoughts, while you wander in my mind.
ਤੈਥੋਂ ਬਿਨਾਂ ਇਹ ਦੁਨੀਆ ਹੀ ਹੋਰ ਲੱਗਦੀ
taithoM binAM iha dunIA hI hora laggadI
Without you, this world feels entirely different.
ਯਾਦ ਤੈਨੂੰ ਆਉਣਾ ਗੱਲ ਦੂਰ ਦੀ ਹੈ
yAda tainUM AuNA galla dUra dI hai
For you to remember me is a distant matter;
ਅੱਜ ਕੱਲ੍ਹ ਸਾਨੂੰ ਤੇਰੀ ਤੋੜ ਲੱਗਦੀ
ajja kallha sAnUM terI to.Da laggadI
These days, we feel your absence.
ਯਾਦ ਤੈਨੂੰ ਆਉਣਾ ਗੱਲ ਹੋਰ ਹੁੰਦੀ ਹੈ
yAda tainUM AuNA galla hora huMdI hai
For you to remember me is another matter;
ਅੱਜ ਕੱਲ੍ਹ ਸਾਨੂੰ ਤੇਰੀ ਤੋੜ ਲੱਗਦੀ
ajja kallha sAnUM terI to.Da laggadI
These days, we feel your absence.
ਅੱਜ ਕੱਲ੍ਹ ਸਾਨੂੰ ਤੇਰੀ ਤੋੜ ਲੱਗਦੀ
ajja kallha sAnUM terI to.Da laggadI
These days, we feel your absence.
ਕੀ ਪੁੱਛਦੇ ਹੋ ਹਾਲ ਹੋ ਜਾਂਦੀ ਹੈ ਕਮਾਲ ਜਦੋਂ ਬੈਠੇ ਮੇਰੇ ਨਾਲ ਫਿਰ ਕਿਸੇ ਦੀ ਨਾ ਭਾਲ
kI puchChade ho hAla ho jAMdI hai kamAla jadoM baiThe mere nAla phira kise dI nA bhAla
Why ask about my state? It becomes wonderful when you sit with me, then I seek no one else.
ਚਿਹਰੇ ਵੈਸੇ ਕਈ ਜੋੜ ਤੇਰਾ ਮੇਰਾ ਕਈ
chihare vaise kaI jo.Da terA merA kaI
Many faces exist, but our connection is unique.
ਸਾਨੂੰ ਰੱਬ ਨੇ ਬਣਾਇਆ ਜਿਵੇਂ ਇੱਕ ਦੂਜੇ ਲਈ
sAnUM rabba ne baNAiA jiveM ikka dUje laI
God made us as if for each other.
ਗੁਲਜ਼ਾਰ ਨੂੰ ਬੁਲਾਵਾਂ ਕੁਝ ਤੇਰੇ 'ਤੇ ਲਿਖਾਵਾਂ
gulaja਼Ara nUM bulAvAM kujha tere 'te likhAvAM
I would call Gulzar and have him write something about you;
ਮੈਨੂੰ ਸ਼ੰਕੇ ਦੀ ਸ਼ਾਇਰੀ ਕਮਜ਼ੋਰ ਲੱਗਦੀ
mainUM sa਼Mke dI sa਼AirI kamaja਼ora laggadI
The poetry of doubt seems weak to me.
ਯਾਦ ਤੈਨੂੰ ਆਉਣਾ ਗੱਲ ਦੂਰ ਦੀ ਹੈ
yAda tainUM AuNA galla dUra dI hai
For you to remember me is a distant matter;
ਅੱਜ ਕੱਲ੍ਹ ਸਾਨੂੰ ਤੇਰੀ ਤੋੜ ਲੱਗਦੀ
ajja kallha sAnUM terI to.Da laggadI
These days, we feel your absence.
ਯਾਦ ਤੈਨੂੰ ਆਉਣਾ ਗੱਲ ਹੋਰ ਹੁੰਦੀ ਹੈ
yAda tainUM AuNA galla hora huMdI hai
For you to remember me is another matter;
ਅੱਜ ਕੱਲ੍ਹ ਸਾਨੂੰ ਤੇਰੀ ਤੋੜ ਲੱਗਦੀ
ajja kallha sAnUM terI to.Da laggadI
These days, we feel your absence.

Share

More by Jind Universe

View all songs →