I Know Love
ਤੂੰ ਲਾਈਫ਼ ‘ਚ ਆ ਕੇ ਜਗਾ ਦਿੱਤੇ ਭਾਗ ਸੀ ਜੋ ਸੁੱਤੇ
tUM lAIpha਼ ‘cha A ke jagA ditte bhAga sI jo sutte
By entering my life, you awakened the fortunes that lay dormant
ਹੱਥ ਫੜਿਆ ਜਦੋਂ ਤੂੰ ਹੱਥੋਂ ਮਾੜੇ ਕੰਮ ਛੁੱਟੇ
hattha pha.DiA jadoM tUM hatthoM mA.De kaMma ChuTTe
Since you held my hand, my Wayward habits have slipped away
ਜਿੱਦਾਂ ਕਰੇ ਤੂੰ ਯਕੀਨ ਬੰਦ ਅੱਖਾਂ ਨਾਲ ਮੇਰੇ ਤੇ
jiddAM kare tUM yakIna baMda akkhAM nAla mere te
The way you trust me with your eyes closed
ਮੈਨੂੰ ਪਤਾ ਨਹੀਂ ਸੀ ਇੱਦਾਂ ਐਤਬਾਰ ਵੀ ਇਹ ਹੁੰਦਾ
mainUM patA nahIM sI iddAM aitabAra vI iha huMdA
I never knew such profound faith could even exist
ਤੇਰੇ ਪਿਆਰ ਨੇ ਦੱਸਿਆ ਸਾਨੂੰ ਪਿਆਰ ਕੀ ਇਹ ਹੁੰਦਾ
tere piAra ne dassiA sAnUM piAra kI iha huMdA
Your love has shown me what love truly is

ਤੇਰਾ ਦਿਲ ਹੀ ਬਥੇਰਾ ਬਸ ਮੇਰੇ ਰਹਿਣ ਨੂੰ
terA dila hI batherA basa mere rahiNa nUM
Your heart alone is enough for me to reside in
ਤੇਰੇ ਨਾਲ ਸਾਡੀ ਦੁਨੀਆ ਹੋਰ ਹੈਨੀ ਕੁਝ ਕਹਿਣ ਨੂੰ
tere nAla sADI dunIA hora hainI kujha kahiNa nUM
With you, my world is complete; there is nothing left to say
ਪਰੇਸ਼ਾਨ ਜਿਹਾ ਹੁੰਦਾ ਸੀ ਜੇ ਮਿਲਦਾ ਨਾ ਤੂੰ
paresa਼Ana jihA huMdA sI je miladA nA tUM
I used to be so restless if I couldn't find you
ਹੁਣ ਹੈਰਾਨ ਜਿਹੇ ਹੁੰਦੇ ਹਾਂ ਸੋਚ ਕੇ ਚੰਗੇ ਟਾਈਮ ਨੂੰ
huNa hairAna jihe huMde hAM socha ke chaMge TAIma nUM
Now I am left in awe thinking about these beautiful times
ਪਹਿਲਾਂ ਨਹੀਂ ਮੰਨਦੇ ਸੀ ਅਸੀਂ ਹੁਣ ਮੰਨਦੇ ਹਾਂ ਸੱਚੀ
pahilAM nahIM maMnade sI asIM huNa maMnade hAM sachchI
I didn't believe it before, but now I truly accept
ਕਿ ਰੱਬ ਜਿਹਾ ਯਾਰ ਵੀ ਇਹ ਹੁੰਦਾ
ki rabba jihA yAra vI iha huMdA
That a [Yaar: close friend/partner] can be like God Himself
ਦਿਲ ‘ਚ ਸੀ ਤਾਂ ਵਸੀ ਜਦੋਂ ਹੱਸੀ
dila ‘cha sI tAM vasI jadoM hassI
You settled in my heart the moment you laughed
ਫਿਰ ਪਤਾ ਲੱਗਿਆ ਕਿ ਚਮਤਕਾਰ ਕੀ ਇਹ ਹੁੰਦਾ
phira patA laggiA ki chamatakAra kI iha huMdA
Then I realized what a true miracle feels like
ਤੇਰੇ ਪਿਆਰ ਨੇ ਦੱਸਿਆ ਸਾਨੂੰ ਪਿਆਰ ਕੀ ਇਹ ਹੁੰਦਾ
tere piAra ne dassiA sAnUM piAra kI iha huMdA
Your love has shown me what love truly is
ਤੇਰੇ ਪਿਆਰ ਨੇ ਦੱਸਿਆ ਸਾਨੂੰ ਪਿਆਰ ਕੀ ਇਹ ਹੁੰਦਾ
tere piAra ne dassiA sAnUM piAra kI iha huMdA
Your love has shown me what love truly is
ਤੇਰੇ ਪਿਆਰ ਨੇ ਦੱਸਿਆ ਸਾਨੂੰ ਪਿਆਰ ਕੀ ਇਹ ਹੁੰਦਾ
tere piAra ne dassiA sAnUM piAra kI iha huMdA
Your love has shown me what love truly is
ਤੇਰੇ ਪਿਆਰ ਨੇ ਦੱਸਿਆ ਸਾਨੂੰ ਪਿਆਰ ਕੀ ਇਹ ਹੁੰਦਾ
tere piAra ne dassiA sAnUM piAra kI iha huMdA
Your love has shown me what love truly is
ਆ ਕੇ ਤੇਰੇ ਕੋਲ ਦਿਲ ਹੋ ਜਾਂਦਾ ਹੈ ਹੌਲਾ
A ke tere kola dila ho jAMdA hai haulA
Coming near you makes my heart feel light
ਖ਼ਾਮੋਸ਼ ਜਿਹਾ ਹੋ ਜਾਵੇ ਚੱਲੇ ਅੰਦਰ ਜੋ ਰੌਲਾ
kha਼Amosa਼ jihA ho jAve challe aMdara jo raulA
The internal chaos within me suddenly falls silent
ਤੇਰੇ ਵੱਲ ਮੂੰਹ ਕਰਾਂ ਮੂੰਹ ਮੋੜ ਲੈਂਦੇ ਦੁੱਖ
tere valla mUMha karAM mUMha mo.Da laiMde dukkha
When I turn toward you, my sorrows turn their backs and flee
ਲੱਗੇ ਸੌਰਟ ਆਊਟ ਮਸਲੇ ਮੇਰੇ ਕਰਦਾ ਹੈ ਮੌਲਾ
lagge sauraTa AUTa masale mere karadA hai maulA
It feels as if the Lord Himself is sorting out my troubles
ਉਦੋਂ ਸੋਚਾਂ ਮੇਰੀਆਂ ‘ਤੇ ਘੋੜੇ ਲੱਗ ਜਾਂਦੇ ਪੌਜ਼
udoM sochAM merIAM ‘te gho.De lagga jAMde pauja਼
My racing thoughts come to a sudden halt
ਜਦੋਂ ਆਖਦੇ ਸੰਗ ਐਵੇਂ ਨਾ ਬਾਹਲਾ ਸੋਚ
jadoM Akhade saMga aiveM nA bAhalA socha
When you shyly tell me not to overthink so much
ਰੁਕ ਜਾਂਦੇ ਨੇ ਸਾਹ ਉਹ ਤੈਨੂੰ ਵੇਖ ਵੇਖ ਕੇ
ruka jAMde ne sAha uha tainUM vekha vekha ke
My breath hitches just by gazing at you
ਦਿਲ ਸਾਡਾ ਸੀਨੇ ਵਿਚੋਂ ਬਾਹਰ ਵੀ ਇਹ ਹੁੰਦਾ
dila sADA sIne vichoM bAhara vI iha huMdA
My heart almost leaps right out of my chest