NOW

by Jind Universe

ਤੂੰ ਲਾਈਫ਼ 'ਚ ਆ ਕੇ ਜਗਾਤੇ ਭਾਗ ਸੀ ਜੋ ਸੁੱਤੇ
tUM lAIpha਼ 'cha A ke jagAte bhAga sI jo sutte
By entering my life, you awakened the destiny that lay dormant
ਹੱਥ ਫੜਿਆ ਜਦੋਂ ਤੂੰ ਹੱਥੋਂ ਮਾੜੇ ਕੰਮ ਛੁੱਟੇ
hattha pha.DiA jadoM tUM hatthoM mA.De kaMma ChuTTe
Since the moment you held my hand, my straying ways have ceased
ਜਿੱਦਾਂ ਕਰੇਂ ਤੂੰ ਯਕੀਨ ਬੰਦ ਅੱਖਾਂ ਨਾਲ ਮੇਰੇ 'ਤੇ
jiddAM kareM tUM yakIna baMda akkhAM nAla mere 'te
The way you trust me with your eyes closed
ਮੈਨੂੰ ਪਤਾ ਨਹੀਂ ਸੀ ਇੱਦਾਂ ਐਤਬਾਰ ਵੀ ਇਹ ਹੁੰਦਾ
mainUM patA nahIM sI iddAM aitabAra vI iha huMdA
I never knew that such unwavering faith could even exist
ਤੇਰੇ ਪਿਆਰ ਨੇ ਦੱਸਿਆ ਸਾਨੂੰ ਪਿਆਰ ਕੀ ਇਹ ਹੁੰਦਾ
tere piAra ne dassiA sAnUM piAra kI iha huMdA
Your love has shown me what love truly is

ਤੇਰਾ ਦਿਲ ਹੀ ਬਥੇਰਾ ਬੱਸ ਮੇਰੇ ਰਹਿਣ ਨੂੰ
terA dila hI batherA bassa mere rahiNa nUM
Your heart is more than enough for me to dwell in
ਤੇਰੇ ਨਾਲ ਸਾਡੀ ਦੁਨੀਆ ਹੋਰ ਹੈ ਨੀ ਕੁਝ ਕਹਿਣ ਨੂੰ
tere nAla sADI dunIA hora hai nI kujha kahiNa nUM
With you, my world is complete; there is nothing left to say
ਪਰੇਸ਼ਾਨ ਜੇ ਹੋਣਾ ਸੀ ਜੇ ਮਿਲਦਾ ਨਾ ਤੂੰ ਹੁਣ
paresa਼Ana je hoNA sI je miladA nA tUM huNa
I would have been so troubled had I not found you now
ਹੈਰਾਨ ਜੇ ਹੁੰਦੇ ਆਂ ਸੋਚ ਕੇ ਚੰਗੇ ਟਾਈਮ ਨੂੰ
hairAna je huMde AM socha ke chaMge TAIma nUM
I am left in wonder thinking about these beautiful times
ਪਹਿਲਾਂ ਨਹੀਂ ਮੰਨਦੇ ਸੀ ਅਸੀਂ ਹੁਣ ਮੰਨਦੇ ਆਂ ਸੱਚੀਂ
pahilAM nahIM maMnade sI asIM huNa maMnade AM sachchIM
I didn't believe it before, but now I truly accept
ਕਿ ਰੱਬ ਜਿਹਾ ਯਾਰ ਵੀ ਇਹ ਹੁੰਦਾ
ki rabba jihA yAra vI iha huMdA
That a [Yaar: close friend/partner; carries significant weight regarding loyalty] can be like God Himself
ਦਿਲ 'ਚ ਸ਼ਿੱਦਤ ਵਸੀ ਜਦੋਂ ਹੱਸੀ ਫਿਰ ਪਤਾ ਲੱਗਿਆ
dila 'cha sa਼iddata vasI jadoM hassI phira patA laggiA
When passion took root in my heart and you laughed, only then I realized
ਕਿ ਚਮਤਕਾਰ ਕੀ ਇਹ ਹੁੰਦਾ
ki chamatakAra kI iha huMdA
What a true miracle actually feels like
ਤੇਰੇ ਪਿਆਰ ਨੇ ਦੱਸਿਆ ਸਾਨੂੰ ਪਿਆਰ ਕੀ ਇਹ ਹੁੰਦਾ
tere piAra ne dassiA sAnUM piAra kI iha huMdA
Your love has shown me what love truly is
ਤੇਰੇ ਪਿਆਰ ਨੇ ਦੱਸਿਆ ਸਾਨੂੰ ਪਿਆਰ ਕੀ ਇਹ ਹੁੰਦਾ
tere piAra ne dassiA sAnUM piAra kI iha huMdA
Your love has shown me what love truly is
ਤੇਰੇ ਪਿਆਰ ਨੇ ਦੱਸਿਆ ਸਾਨੂੰ ਪਿਆਰ ਕੀ ਇਹ ਹੁੰਦਾ
tere piAra ne dassiA sAnUM piAra kI iha huMdA
Your love has shown me what love truly is
ਤੇਰੇ ਪਿਆਰ ਨੇ ਦੱਸਿਆ ਸਾਨੂੰ ਪਿਆਰ ਕੀ ਇਹ ਹੁੰਦਾ
tere piAra ne dassiA sAnUM piAra kI iha huMdA
Your love has shown me what love truly is
ਆ ਕੇ ਤੇਰੇ ਕੋਲ ਦਿਲ ਹੋ ਜਾਂਦਾ ਏ ਹੌਲਾ
A ke tere kola dila ho jAMdA e haulA
Coming near you, my heart becomes light and unburdened
ਉਹ ਕਾਮ ਜਿਹਾ ਹੋ ਜਾਵੇ ਚੱਲੇ ਅੰਦਰ ਜੋ ਰੌਲਾ
uha kAma jihA ho jAve challe aMdara jo raulA
The internal chaos within me suddenly turns into a calm
ਤੇਰੇ ਵੱਲ ਮੂੰਹ ਕਰਾਂ ਮੂੰਹ ਮੋੜ ਲੈਂਦੇ ਦੁੱਖ
tere valla mUMha karAM mUMha mo.Da laiMde dukkha
When I turn toward you, my sorrows turn their backs and flee
ਲੱਗੇ ਸੌਰਟ ਆਊਟ ਮਸਲੇ ਮੇਰੇ ਕਰਦਾ ਏ ਮੌਲਾ
lagge sauraTa AUTa masale mere karadA e maulA
It feels like the Almighty is sorting out all my complications
ਉਦੋਂ ਸੋਚਾਂ ਮੇਰੀਆਂ ਤੇ ਘੋੜੇ ਲੱਗ ਜਾਂਦੇ ਪੌਜ਼
udoM sochAM merIAM te gho.De lagga jAMde pauja਼
My racing thoughts come to a sudden pause
ਜਦੋਂ ਆਖਦੇ ਸੰਗੇ ਐਵੇਂ ਨਾ ਬਾਹਲਾ ਸੋਚ
jadoM Akhade saMge aiveM nA bAhalA socha
When Sange [Self-reference to the song's lyricist/artist] says, "don't think so much"
ਰੁਕ ਜਾਂਦੇ ਨੇ ਸਾਹ ਉਹ ਤੈਨੂੰ ਵੇਖ ਵੇਖ
ruka jAMde ne sAha uha tainUM vekha vekha
My breath hitches just by gazing at you
ਦਿਲ ਸਾਡਾ ਸੀਨੇ ਵਿੱਚੋਂ ਬਾਹਰ ਵੀ ਇਹ ਹੁੰਦਾ
dila sADA sIne vichchoM bAhara vI iha huMdA
My heart feels like it might leap right out of my chest
ਤੇਰੇ ਪਿਆਰ ਨੇ ਦੱਸਿਆ ਸਾਨੂੰ ਪਿਆਰ ਕੀ ਇਹ ਹੁੰਦਾ
tere piAra ne dassiA sAnUM piAra kI iha huMdA
Your love has shown me what love truly is
ਤੇਰੇ ਪਿਆਰ ਨੇ ਦੱਸਿਆ ਸਾਨੂੰ ਪਿਆਰ ਕੀ ਇਹ ਹੁੰਦਾ
tere piAra ne dassiA sAnUM piAra kI iha huMdA
Your love has shown me what love truly is
ਤੇਰੇ ਪਿਆਰ ਨੇ ਦੱਸਿਆ ਸਾਨੂੰ ਪਿਆਰ ਕੀ ਇਹ ਹੁੰਦਾ
tere piAra ne dassiA sAnUM piAra kI iha huMdA
Your love has shown me what love truly is
ਤੇਰੇ ਪਿਆਰ ਨੇ ਦੱਸਿਆ ਸਾਨੂੰ ਪਿਆਰ ਕੀ ਇਹ ਹੁੰਦਾ
tere piAra ne dassiA sAnUM piAra kI iha huMdA
Your love has shown me what love truly is

Share

More by Jind Universe

View all songs →