Thus Far
ਕੱਲ੍ਹ ਮੈਂ ਕੀਤਾ ਕੀ ਜਾਣਦੇ ਜਾਣਦੇ ਸਾਰੇ
kallha maiM kItA kI jANade jANade sAre
Everyone knows, knows what I did yesterday
ਕੋਈ ਜਾਣਦਾ ਨੀ ਜਾਣਦਾ ਨੀ ਕਾਰਵਾਈ ਕੱਲ੍ਹ ਦੀ
koI jANadA nI jANadA nI kAravAI kallha dI
But no one knows, no one knows the true operation of yesterday
ਉਹ ਵੇਖਣੇ ਨੂੰ ਦਾਗ਼ੀ ਆ ਬੇਰੰਗ ਜਿਹੇ ਚਿਹਰੇ
uha vekhaNe nUM dAga਼I A beraMga jihe chihare
To the eye they look scarred, these colorless faces
ਕੁੜੇ ਕਰੀ ਬੈਠੇ ਪਲੈਨਾਂ 'ਚ ਤਬਾਹੀ ਇਹ ਕੱਲ੍ਹ ਦੀ
ku.De karI baiThe palainAM 'cha tabAhI iha kallha dI
Girl [Kudi: girl/maiden], they’ve planned a total destruction since yesterday
ਲੱਭਦਾ ਮੈਂ ਟੱਕਰੀ ਬੇਗਮ ਨੀ ਕੋਈ ਯਾਰ ਨੂੰ
labbhadA maiM TakkarI begama nI koI yAra nUM
This friend [Mitran: yours truly] is searching for a Queen to meet his match
ਹੋ ਅਸੀਂ ਕੀਤੇ ਆ ਗ਼ੁਲਾਮ ਬੜੇ ਬਾਜ਼ ਤੇ ਗੌਰੀਏ
ho asIM kIte A ga਼ulAma ba.De bAja਼ te gaurIe
Oh, we have enslaved many mighty hawks, fair lady [Goriye: a term for a fair-skinned beautiful woman]
ਨੀ ਹਾਲੇ ਤੱਕ ਨੀ ਬਣਾਈ ਐਸੀ ਅੱਖ ਰੱਬ ਨੇ
nI hAle takka nI baNAI aisI akkha rabba ne
The Almighty hasn't yet created an eye with such sight
ਨੀ ਜਿਹੜੀ ਮਿੱਤਰਾਂ ਦੇ ਪੜ੍ਹ ਲਏ ਇਰਾਦੇ ਗੌਰੀਏ
nI jiha.DI mittarAM de pa.Dha lae irAde gaurIe
That could read the true intentions of yours truly [Mitran: yours truly], fair lady

ਹੋ ਹਾਲੇ ਤੱਕ ਨੀ ਬਣਾਈ ਐਸੀ ਅੱਖ ਰੱਬ ਨੇ
ho hAle takka nI baNAI aisI akkha rabba ne
The Almighty hasn't yet created an eye with such sight
ਨੀ ਜਿਹੜੀ ਮਿੱਤਰਾਂ ਦੇ ਪੜ੍ਹ ਲਏ ਇਰਾਦੇ ਗੌਰੀਏ
nI jiha.DI mittarAM de pa.Dha lae irAde gaurIe
That could read the true intentions of yours truly [Mitran: yours truly], fair lady
ਨੀ ਹਾਲੇ ਤੱਕ ਨੀ ਬਣਾਈ ਐਸੀ ਅੱਖ ਰੱਬ ਨੇ
nI hAle takka nI baNAI aisI akkha rabba ne
The Almighty hasn't yet created an eye with such sight
ਨੀ ਜਿਹੜੀ ਮਿੱਤਰਾਂ ਦੇ ਪੜ੍ਹ ਲਏ ਇਰਾਦੇ ਗੌਰੀਏ
nI jiha.DI mittarAM de pa.Dha lae irAde gaurIe
That could read the true intentions of yours truly [Mitran: yours truly], fair lady
ਟਾਈਮ ਜਿੱਥੇ ਲੱਗਾ ਮੈਂ ਦੱਸੂਗਾ ਬਰੀਫ਼
TAIma jitthe laggA maiM dassUgA barIpha਼
When the time is right, I will give you a full briefing
ਕਿੱਡੇ ਕ ਖਿਡਾਰੀ ਆਂ ਤੇ ਕੀ ਐ ਅਸੀਂ ਚੀਜ਼
kiDDe ka khiDArI AM te kI ai asIM chIja਼
Of how big of a player I am and what kind of a force we are
ਲੰਘ ਜੂ ਜਵਾਨੀ ਹੋਣੀ ਸਾਡੀ ਨਹੀਓ ਰੀਸ
laMgha jU javAnI hoNI sADI nahIo rIsa
Youth will pass by, but no one will ever match our style
ਜੇ ਜ਼ਿੰਦਗੀ ਪਿਆਰੀ ਰੱਖੋ ਫ਼ਾਸਲੇ ਪਲੀਜ਼
je ja਼iMdagI piArI rakkho pha਼Asale palIja਼
If you value your life, please keep your distance
ਪੀਤਾ ਆ ਨੀ ਪਾਣੀ ਅਸੀਂ ਘਾਟ-ਘਾਟ ਦਾ
pItA A nI pANI asIM ghATa-ghATa dA
We have drunk water from many different shores [Metaphor: gained vast, diverse experience from many places]
ਤੇ ਠੇਡੇ ਰੋਜ਼ ਰੋਜ਼ ਰੋਜ਼ ਅਸੀਂ ਖਾਧੇ ਗੌਰੀਏ
te TheDe roja਼ roja਼ roja਼ asIM khAdhe gaurIe
And we have endured stumbles and hardships day after day, fair lady
ਨੀ ਹਾਲੇ ਤੱਕ ਨੀ ਬਣਾਈ ਐਸੀ ਅੱਖ ਰੱਬ ਨੇ
nI hAle takka nI baNAI aisI akkha rabba ne
The Almighty hasn't yet created an eye with such sight
ਨੀ ਜਿਹੜੀ ਮਿੱਤਰਾਂ ਦੇ ਪੜ੍ਹ ਲਏ ਇਰਾਦੇ ਗੌਰੀਏ
nI jiha.DI mittarAM de pa.Dha lae irAde gaurIe
That could read the true intentions of yours truly [Mitran: yours truly], fair lady
ਨੀ ਹਾਲੇ ਤੱਕ ਨੀ ਬਣਾਈ ਐਸੀ ਅੱਖ ਰੱਬ ਨੇ
nI hAle takka nI baNAI aisI akkha rabba ne
The Almighty hasn't yet created an eye with such sight
ਨੀ ਜਿਹੜੀ ਮਿੱਤਰਾਂ ਦੇ ਪੜ੍ਹ ਲਏ ਇਰਾਦੇ ਗੌਰੀਏ
nI jiha.DI mittarAM de pa.Dha lae irAde gaurIe
That could read the true intentions of yours truly [Mitran: yours truly], fair lady
ਕਿੱਥੇ-ਕਿੱਥੇ ਸਾਡੇ ਕੰਮ ਕਾਰ ਚੱਲਦੇ
kitthe-kitthe sADe kaMma kAra challade
Where all our business dealings and operations run
ਇਸ ਗੱਲ ਤੋਂ ਵਾਕਿਫ਼ ਸਾਡੀ ਕਾਰ ਬੱਲੀਏ
isa galla toM vAkipha਼ sADI kAra ballIe
Only my car is privy to those secrets, my girl [Ballye: a term of endearment for a girl]
ਮੇਰੇ ਬਾਰੇ ਬੱਸ ਇਕੱਲਾ ਮੈਂ ਹੀ ਜਾਣਦਾ
mere bAre bassa ikallA maiM hI jANadA
Only I, and I alone, truly know about myself
ਜਾਂ ਮੇਰੇ ਨਾਲ ਹੁੰਦੇ ਜਿਹੜੇ ਤਿੰਨ-ਚਾਰ ਬੱਲੀਏ
jAM mere nAla huMde jiha.De tiMna-chAra ballIe
Or perhaps the three or four who stay by my side, my girl
ਉਹ ਸੰਘੇ ਹੁਣੀ ਭਾਵੇਂ ਉਂਝ ਬੜੇ ਟੁੱਟੇ ਆ
uha saMghe huNI bhAveM uMjha ba.De TuTTe A
Sangha and his kin [Self-reference to the artist/lyricist's clan] may be broken in other ways
ਨੀ ਪਰ ਤੋੜੇ ਨੀ ਇਹਨਾਂ ਨੇ ਕਦੇ ਵਾਅਦੇ ਗੌਰੀਏ
nI para to.De nI ihanAM ne kade vAade gaurIe
But they have never, ever broken their promises, fair lady