Time
ਓਏ ਮੈਨੂੰ ਉੱਡ ਕੇ ਖ਼ਬਰ ਦੇ ਦਿਓ ਕੋਈ
oe mainUM uDDa ke kha਼bara de dio koI
O, someone please fly to me and bring me some news
ਕਿੰਨਾ ਚਿਰ ਹੋਇਆ ਮੇਰੀ ਗੱਲ ਵੀ ਨੀ ਹੋਈ
kiMnA chira hoiA merI galla vI nI hoI
It has been so long since I even spoke to her
ਖ਼ੌਰੇ ਕਿਹੜੇ ਹਾਲ ਵਿਚ ਹੋਣੀ ਆ
kha਼aure kiha.De hAla vicha hoNI A
Who knows what state of mind she might be in
ਸੋਚ ਸੋਚ ਇਹ ਮੇਰੀ ਅੱਖ ਵੀ ਨਾ ਸੋਈ
socha socha iha merI akkha vI nA soI
Thinking of this, my eyes haven't caught a wink of sleep
ਯਾਦ ਕਰ ਉਹਨੂੰ ਹੁਣ ਹੰਝੂ ਵੀ ਨੀ ਆਉਂਦੇ ਮੈਨੂੰ
yAda kara uhanUM huNa haMjhU vI nI AuMde mainUM
Recalling her, even tears refuse to fall now
ਮੇਰੇ ਤੇ ਖ਼ੁਦਾ ਨੂੰ ਹੁਣ ਰਹਿਮ ਹੋਈ ਜਾਂਦਾ ਏ
mere te kha਼udA nUM huNa rahima hoI jAMdA e
It seems God is finally taking pity on me
ਉਵੇਂ ਉਵੇਂ ਪਿਆਰ ਮੇਰਾ ਵਧੀ ਜਾਵੇ ਅੱਜ ਕੱਲ੍ਹ
uveM uveM piAra merA vadhI jAve ajja kallha
My love just keeps on growing these days
ਟੁੱਟੀਆਂ ਨੂੰ ਜਿਵੇਂ ਜਿਵੇਂ ਟਾਈਮ ਹੋਈ ਜਾਂਦਾ ਏ
TuTTIAM nUM jiveM jiveM TAIma hoI jAMdA e
The more time passes since we broke up

ਟੁੱਟੀਆਂ ਨੂੰ ਜਿਵੇਂ ਜਿਵੇਂ
TuTTIAM nUM jiveM jiveM
Since the time we broke up
ਟੁੱਟੀਆਂ ਨੂੰ ਜਿਵੇਂ ਜਿਵੇਂ ਟਾਈਮ ਹੋਈ ਜਾਂਦਾ ਏ
TuTTIAM nUM jiveM jiveM TAIma hoI jAMdA e
The more time passes since we broke up
ਮੋੜ ਕੇ ਗਈ ਸੀ ਜੋ ਨਿਸ਼ਾਨੀ ਕਦੇ ਪਿਆਰ ਦੀ
mo.Da ke gaI sI jo nisa਼AnI kade piAra dI
That token of love she once returned to me
ਲੱਗਦਾ ਐ ਮੈਨੂੰ ਉਹ ਵਾਪਸ ਲੈਣ ਆਊਗੀ
laggadA ai mainUM uha vApasa laiNa AUgI
I feel like she will come back to reclaim it
ਸੌਰੀ ਸੰਗੇ ਮਾਫ਼ ਕਰੀਂ ਜੋ ਕੁਝ ਵੀ ਇਹ ਹੋਇਆ
saurI saMge mApha਼ karIM jo kujha vI iha hoiA
"I'm sorry, I'm shy, forgive me for everything that happened"
ਰਹਿ ਨੀ ਹੁੰਦਾ ਬਿਨ ਤੇਰੇ ਕਹਿਣ ਵੀ ਤਾਂ ਆਊਗੀ
rahi nI huMdA bina tere kahiNa vI tAM AUgI
"I can't live without you," she will surely come to say that
ਕਦੇ ਜਾਂਦੀ ਜਾਂਦੀ ਸਭ ਤੋੜ ਗਈ ਸੀ ਉਹ
kade jAMdI jAMdI sabha to.Da gaI sI uha
Once, while leaving, she had shattered everything
ਪਰ ਮੈਨੂੰ ਲੱਗੇ ਨਾਤਾ ਹੋਰ ਕਾਇਮ ਹੋਈ ਜਾਂਦਾ ਏ
para mainUM lagge nAtA hora kAima hoI jAMdA e
But I feel our bond is becoming even more resolute
ਉਵੇਂ ਉਵੇਂ ਪਿਆਰ ਮੇਰਾ ਵਧੀ ਜਾਵੇ ਅੱਜ ਕੱਲ੍ਹ
uveM uveM piAra merA vadhI jAve ajja kallha
My love just keeps on growing these days
ਟੁੱਟੀਆਂ ਨੂੰ ਜਿਵੇਂ ਜਿਵੇਂ ਟਾਈਮ ਹੋਈ ਜਾਂਦਾ ਏ
TuTTIAM nUM jiveM jiveM TAIma hoI jAMdA e
The more time passes since we broke up
ਉਵੇਂ ਉਵੇਂ ਪਿਆਰ ਮੇਰਾ ਵਧੀ ਜਾਵੇ ਅੱਜ ਕੱਲ੍ਹ
uveM uveM piAra merA vadhI jAve ajja kallha
My love just keeps on growing these days
ਟੁੱਟੀਆਂ ਨੂੰ ਜਿਵੇਂ ਜਿਵੇਂ ਟਾਈਮ ਹੋਈ ਜਾਂਦਾ ਏ
TuTTIAM nUM jiveM jiveM TAIma hoI jAMdA e
The more time passes since we broke up
ਟੁੱਟੀਆਂ ਨੂੰ ਜਿਵੇਂ ਜਿਵੇਂ
TuTTIAM nUM jiveM jiveM
Since the time we broke up
ਟੁੱਟੀਆਂ ਨੂੰ ਜਿਵੇਂ ਜਿਵੇਂ ਟਾਈਮ ਹੋਈ ਜਾਂਦਾ ਏ
TuTTIAM nUM jiveM jiveM TAIma hoI jAMdA e
The more time passes since we broke up
ਜਿਹਦੇ ਕੋਲੋਂ ਮੈਨੂੰ ਕਦੇ ਬੜੀਆਂ ਸ਼ਿਕਾਇਤਾਂ ਸੀ
jihade koloM mainUM kade ba.DIAM sa਼ikAitAM sI
The one I used to have so many complaints against
ਅੱਜ ਉਹਦੇ ਚੰਗੇ ਮੈਨੂੰ ਲਾਰੇ ਲੱਗੀ ਜਾਂਦੇ ਆ
ajja uhade chaMge mainUM lAre laggI jAMde A
Today, even her false promises seem wonderful to me
ਦੂਰ ਮੈਥੋਂ ਹੋਣ ਲੱਗੇ ਨੇ ਸੀ ਬੋਲੇ ਕੌੜੇ ਜੋ
dUra maithoM hoNa lagge ne sI bole kau.De jo
The bitter words she spoke are starting to fade away
ਅੱਜ ਉਹਦੇ ਬੋਲ ਵੀ ਪਿਆਰੇ ਲੱਗੀ ਜਾਂਦੇ ਆ
ajja uhade bola vI piAre laggI jAMde A
Today, even her voice sounds so endearing to me
ਉਹਨਾਂ ਦਿਨਾਂ ਨੂੰ ਵੀ ਹੁਣ ਯਾਦ ਕਰ ਰੋ ਲੈਣਾ ਆਂ
uhanAM dinAM nUM vI huNa yAda kara ro laiNA AM
I sit and weep now, remembering those old days
ਸੱਚੀ ਉਹ ਜ਼ਿੰਦਗੀ ਕਮਾਲ ਹੁੰਦੀ ਸੀ
sachchI uha ja਼iMdagI kamAla huMdI sI
Truly, that life used to be magnificent
ਇੰਨਾ ਤੱਤਾ ਮੋਹ ਕਦੇ ਉਦੋਂ ਵੀ ਨੀ ਆਇਆ ਮੈਨੂੰ
iMnA tattA moha kade udoM vI nI AiA mainUM
I never felt such an intense surge of affection back then
ਜਦੋਂ ਸਾਰਾ ਸਾਰਾ ਦਿਨ ਨਾਲ ਹੁੰਦੀ ਸੀ
jadoM sArA sArA dina nAla huMdI sI
Even when she used to be with me all day long
ਹਾਲ ਹੁਣ ਮੇਰੇ ਵਾਲਾ ਉਹਦਾ ਵੀ ਤਾਂ ਹੋਊਗਾ
hAla huNa mere vAlA uhadA vI tAM hoUgA
She must be going through the same state as I am
ਯਾ ਫੇਰ ਮੈਨੂੰ ਹੁਣ ਬਸ ਐਵੇਂ ਵਹਿਮ ਹੋਈ ਜਾਂਦਾ ਏ
yA phera mainUM huNa basa aiveM vahima hoI jAMdA e
Or perhaps I'm just caught in a delusion again