We
ਜਿੱਦਾਂ ਮੰਜ਼ਿਲਾਂ ਨੂੰ ਰਾਹ ਮਿਲੇ\nਰੁੱਖਾਂ ਥੱਲੇ ਜਿਉਂ ਛਾਂ ਮਿਲੇ\nਥੋੜ੍ਹੀ ਦੇਰ ਦੇ ਨਾਲ ਸਹੀ\nਪਰ ਇੱਕ ਦਿਨ ਤੇ ਆਪਾਂ ਮਿਲੇ\nਤੂੰ ਪੁੱਛਦੀ ਰਹਿਣੀ ਏਂ ਨਾ ਆਪਾਂ ਕਿੱਦਾਂ ਕਾਹਤੋਂ ਹਾਂ ਮਿਲੇ\nਸਾਡਾ ਕੱਠਿਆਂ ਜਿਉਣਾ ਮਰਨਾ ਲਿਖਿਆ\nਆਪਾਂ ਦੋਵੇਂ ਤਾਂ ਮਿਲੇ\nਸਾਡਾ ਕੱਠਿਆਂ ਜਿਉਣਾ ਮਰਨਾ ਲਿਖਿਆ\nਆਪਾਂ ਦੋਵੇਂ ਤਾਂ ਮਿਲੇ\nਸਾਡਾ ਕੱਠਿਆਂ ਜਿਉਣਾ ਮਰਨਾ ਲਿਖਿਆ\nਆਪਾਂ ਦੋਵੇਂ ਤਾਂ ਮਿਲੇ\nਸਾਡਾ ਕੱਠਿਆਂ ਜਿਉਣਾ ਮਰਨਾ ਲਿਖਿਆ\nਆਪਾਂ ਦੋਵੇਂ ਤਾਂ ਮਿਲੇ\nਉਮਰੋਂ ਭਾਵੇਂ ਛੋਟੀ ਮੈਥੋਂ ਤੂੰ ਲੱਗੇ ਹਾਣ ਦੀ ਮੈਨੂੰ\nਉਨਾ ਮੈਂ ਖ਼ੁਦ ਨੂੰ ਜਾਣਦਾ ਨਹੀਂ ਜਿੰਨਾ ਤੂੰ ਜਾਣਦੀ ਮੈਨੂੰ\nਤੇਰੀ ਹਾਂ ਜਿੱਥੇ ਮੈਂ ਨਾਂ ਨੀ ਕਰਦਾ ਕਦਰ ਜ਼ਬਾਨ ਦੀ ਮੈਨੂੰ\nਉਹ ਛੱਡਦਾ ਨਹੀਂ ਤੈਨੂੰ ਸਾਰੀ ਉਮਰ ਸਹੁੰ ਲੱਗੇ ਕੁਰਾਨ ਦੀ ਮੈਨੂੰ\nਇੱਕ ਸ਼ਰਤ ਤੇ ਇਕੱਲਾ ਰਹਿ ਲੂੰ ਮਿਲੇ ਮੌਤ ਜੇ ਤੂੰ ਮੈਨੂੰ ਨਾ ਮਿਲੇ\nਸਾਡਾ ਕੱਠਿਆਂ ਜਿਉਣਾ ਮਰਨਾ ਲਿਖਿਆ\nਆਪਾਂ ਦੋਵੇਂ ਤਾਂ ਮਿਲੇ\nਸਾਡਾ ਕੱਠਿਆਂ ਜਿਉਣਾ ਮਰਨਾ ਲਿਖਿਆ\nਆਪਾਂ ਦੋਵੇਂ ਤਾਂ ਮਿਲੇ\nਸੈਵਨ ਬਿਲੀਅਨ ਲੋਕਾਂ 'ਚੋਂ ਨੀ ਮੈਂ ਤੈਨੂੰ ਹੀ ਆ ਬੱਸ ਚੁਣਿਆ\nਮੇਰਾ ਨਾਮ ਹੋ ਗਿਆ ਹੋਰ ਸੋਹਣਾ ਜਦ ਤੇਰੇ ਬੁੱਲ੍ਹਾਂ ਤੋਂ ਸੁਣਿਆ\nਜਿੱਦਾਂ ਲਿਖੇ ਮਾਹਿਰ ਦੇ ਅੱਖਰਾਂ ਨੂੰ ਗਾਉਣ ਲਈ ਜ਼ਬਾਨ ਮਿਲੇ\nਸਾਡਾ ਕੱਠਿਆਂ ਜਿਉਣਾ ਮਰਨਾ ਲਿਖਿਆ\nਸਾਡਾ ਕੱਠਿਆਂ ਜਿਉਣਾ ਮਰਨਾ ਲਿਖਿਆ\nਆਪਾਂ ਦੋਵੇਂ ਤਾਂ ਮਿਲੇ\nਸਾਡਾ ਕੱਠਿਆਂ ਜਿਉਣਾ ਮਰਨਾ ਲਿਖਿਆ\nਆਪਾਂ ਦੋਵੇਂ ਤਾਂ ਮਿਲੇ\nਖ਼ੌਰੇ ਧਰਤੀ ਸੁੱਕ ਜਾਂਦੀ\nਹੋ ਸਕਦਾ ਦੁਨੀਆ ਰੁਕ ਜਾਂਦੀ\nਯਾ ਮਰ ਜਾਂਦੀ ਖ਼ੁਦਾਈ\nਕੀ ਪਤਾ ਹਵਾ ਏ ਮੁੱਕ ਜਾਂਦੀ\nਖ਼ੌਰੇ ਅੰਬਰ ਹੀ ਟੁੱਟ ਜਾਂਦਾ ਜੇਕਰ ਆਪਾਂ ਹੁੰਦੇ ਨਾ ਮਿਲੇ\nਸਾਡਾ ਕੱਠਿਆਂ ਜਿਉਣਾ ਮਰਨਾ ਲਿਖਿਆ\nਆਪਾਂ ਦੋਵੇਂ ਤਾਂ ਮਿਲੇ\nਸਾਡਾ ਕੱਠਿਆਂ ਜਿਉਣਾ ਮਰਨਾ ਲਿਖਿਆ\nਆਪਾਂ ਦੋਵੇਂ ਤਾਂ ਮਿਲੇ
jiddAM maMja਼ilAM nUM rAha mile\nrukkhAM thalle jiuM ChAM mile\ntho.DhI dera de nAla sahI\npara ikka dina te ApAM mile\ntUM puchChadI rahiNI eM nA ApAM kiddAM kAhatoM hAM mile\nsADA kaTThiAM jiuNA maranA likhiA\nApAM doveM tAM mile\nsADA kaTThiAM jiuNA maranA likhiA\nApAM doveM tAM mile\nsADA kaTThiAM jiuNA maranA likhiA\nApAM doveM tAM mile\nsADA kaTThiAM jiuNA maranA likhiA\nApAM doveM tAM mile\numaroM bhAveM ChoTI maithoM tUM lagge hANa dI mainUM\nunA maiM kha਼uda nUM jANadA nahIM jiMnA tUM jANadI mainUM\nterI hAM jitthe maiM nAM nI karadA kadara ja਼bAna dI mainUM\nuha ChaDDadA nahIM tainUM sArI umara sahuM lagge kurAna dI mainUM\nikka sa਼rata te ikallA rahi lUM mile mauta je tUM mainUM nA mile\nsADA kaTThiAM jiuNA maranA likhiA\nApAM doveM tAM mile\nsADA kaTThiAM jiuNA maranA likhiA\nApAM doveM tAM mile\nsaivana bilIana lokAM 'choM nI maiM tainUM hI A bassa chuNiA\nmerA nAma ho giA hora sohaNA jada tere bullhAM toM suNiA\njiddAM likhe mAhira de akkharAM nUM gAuNa laI ja਼bAna mile\nsADA kaTThiAM jiuNA maranA likhiA\nsADA kaTThiAM jiuNA maranA likhiA\nApAM doveM tAM mile\nsADA kaTThiAM jiuNA maranA likhiA\nApAM doveM tAM mile\nkha਼aure dharatI sukka jAMdI\nho sakadA dunIA ruka jAMdI\nyA mara jAMdI kha਼udAI\nkI patA havA e mukka jAMdI\nkha਼aure aMbara hI TuTTa jAMdA jekara ApAM huMde nA mile\nsADA kaTThiAM jiuNA maranA likhiA\nApAM doveM tAM mile\nsADA kaTThiAM jiuNA maranA likhiA\nApAM doveM tAM mile
Just as destinations find their paths
Like the soothing shade found beneath the trees
Though it happened with a little delay
At long last, we have finally met
You keep asking me how and why we met
It was written that we live and die as one
That is why the two of us met
It was written that we live and die as one
That is why the two of us met
It was written that we live and die as one
That is why the two of us met
It was written that we live and die as one
That is why the two of us met
Though younger in years, you feel like my perfect soulmate
You know me more deeply than I even know myself
I never say no where you say yes, for I honor my word [Zaban: the cultural sanctity of keeping a promise]
I swear by the Quran, I will never leave you as long as I live
On one condition I'd stay alone—if I met death instead of you
It was written that we live and die as one
That is why the two of us met
It was written that we live and die as one
That is why the two of us met
Out of seven billion people, [Ni: gender-specific vocative for a woman] I chose only you
My name became even more beautiful when I heard it from your lips
Just as the words written by Maher find a voice to be sung [Maher: Self-reference to the song's lyricist]
It was written that we live and die as one
It was written that we live and die as one
That is why the two of us met
It was written that we live and die as one
That is why the two of us met
Perhaps the very earth would have dried up
It is possible the whole world would have come to a standstill
Or all of divinity itself might have perished
Who knows, maybe even the air would have run out
Perhaps the sky itself would have shattered, had we never met
It was written that we live and die as one
That is why the two of us met
It was written that we live and die as one
That is why the two of us met