Case Bolde
by Joll Jft Jasmeen Akhtar
ਪੈੱਗ ਲਾ ਕੇ ਬੁੱਕੀ ਜਾਨੈ ਬੜੀ ਮਾਇਆ ਸੁੱਟੀ ਜਾਨੈ
paigga lA ke bukkI jAnai ba.DI mAiA suTTI jAnai
Downing pegs, you’re roaring loud, throwing wealth around like a storm
ਪੈੱਗ ਲਾ ਕੇ ਬੁੱਕੀ ਜਾਨੈ ਬੜੀ ਮਾਇਆ ਸੁੱਟੀ ਜਾਨੈ
paigga lA ke bukkI jAnai ba.DI mAiA suTTI jAnai
Downing pegs, you’re roaring loud, throwing wealth around like a storm
ਬਟੂਏ ਦੇ ਵੱਲ ਵੀ ਤੇ ਧਿਆਨ ਮਾਰ ਕੇ ਤੇ ਹੋ ਗਏ ਖ਼ਾਲੀ ਤਾਂ ਨਹੀਂ
baTUe de valla vI te dhiAna mAra ke te ho gae kha਼AlI tAM nahIM
Take a look at your wallet too, see if it’s gone empty or not
ਓ ਪੀਤੀ ਵਿਚ ਜਿੰਨੇ ਜੀਜਾ ਨੋਟ ਵਾਰ ਤੇ ਵੀ ਕਿਤੇ ਜਾਅਲੀ ਤਾਂ ਨਹੀਂ
o pItI vicha jiMne jIjA noTa vAra te vI kite jAalI tAM nahIM
Oh [Jeeja: Brother-in-law], all these notes you're tossing in your drunken state, hope they aren't counterfeit
ਪੀਤੀ ਵਿਚ ਜਿੰਨੇ ਜੀਜਾ ਨੋਟ ਵਾਰ ਤੇ ਵੀ ਕਿਤੇ ਜਾਅਲੀ ਤਾਂ ਨਹੀਂ
pItI vicha jiMne jIjA noTa vAra te vI kite jAalI tAM nahIM
All these notes you've tossed while tipsy, [Jeeja: Brother-in-law], hope they aren't counterfeit
ਹੋ ਦਿਲ ਦੇਖ ਚੜ੍ਹੀ ਦੇਖ ਅੜੀ ਮੁੱਛ ਖੜ੍ਹੀ ਦੇਖ
ho dila dekha cha.DhI dekha a.DI muchCha kha.DhI dekha
Look at my heart, look at my high, see my stubbornness and my upturned mustache
ਦਿਲ ਦੇਖ ਚੜ੍ਹੀ ਦੇਖ ਅੜੀ ਮੁੱਛ ਖੜ੍ਹੀ ਦੇਖ
dila dekha cha.DhI dekha a.DI muchCha kha.DhI dekha
Look at my heart, look at my high, see my stubbornness and my upturned mustache
ਤੂੰ ਵੀ ਤੇਰੀ ਭੈਣ ਵਾਂਗੂ ਜਾਣ-ਬੁੱਝ ਕਰਦੀ ਐਂ ਸ਼ੱਕ ਸਾਲੀਏ
tUM vI terI bhaiNa vAMgU jANa-bujjha karadI aiM sa਼kka sAlIe
Just like your sister, you are intentionally doubting me, [Saaliye: Sister-in-law]
ਓ ਸਾਰੀ ਰਾਤ ਤੇਰੇ ਉੱਤੋਂ ਨੋਟ ਵਾਰਨੇ ਤੂੰ ਬਸ ਨੱਚ ਸਾਲੀਏ
o sArI rAta tere uttoM noTa vArane tUM basa nachcha sAlIe
I’ll keep showering notes on you all night, you just keep dancing, [Saaliye: Playful address to sister-in-law]
ਸਾਰੀ ਰਾਤ ਤੇਰੇ ਉੱਤੋਂ ਨੋਟ ਵਾਰਨੇ ਤੂੰ ਬਸ ਨੱਚ ਸਾਲੀਏ
sArI rAta tere uttoM noTa vArane tUM basa nachcha sAlIe
I’ll keep showering notes on you all night, you just keep dancing, [Saaliye: Playful address to sister-in-law]
ਹਾਏ ਟੇਢਾ ਮੇਢਾ ਅੱਜ ਤੂੰ ਬ੍ਰੈਂਡ ਪੀ ਲਿਆ ਵੇ ਚੌਂਧਿਆਈ ਜਾਨੈ
hAe TeDhA meDhA ajja tUM braiMDa pI liA ve chauMdhiAI jAnai
Oh, you've drunk some crooked brand today, you're looking all dazed and blinded
ਲੱਗਦੈ ਆਇਆ ਇੱਕ ਮਿੰਟ 'ਚ ਚੁੱਕ ਕੇ ਵੇ ਜੇਹੜੀ ਡਾਈ ਜਾਨੈ
laggadai AiA ikka miMTa 'cha chukka ke ve jeha.DI DAI jAnai
Seems like you just picked up and brought whatever you could find in a minute
ਤੇਰੇ ਜਿੰਨੀ ਪਹਿਲਾਂ ਤੇਰੀ ਫ਼ੈਮਿਲੀ ਚੋਂ ਕਿਸੇ ਨੇ ਰੀਝ ਠਾਲੀ ਤਾਂ ਨਹੀਂ
tere jiMnI pahilAM terI pha਼aimilI choM kise ne rIjha ThAlI tAM nahIM
Has anyone else in your family ever fulfilled such grand desires before?
ਓ ਜੀਜਾ ਜਿੰਨੇ ਪੀਤੀ ਵਿਚ ਨੋਟ ਵਾਰ ਤੇ ਵੀ ਕਿਤੇ ਜਾਅਲੀ ਤਾਂ ਨਹੀਂ
o jIjA jiMne pItI vicha noTa vAra te vI kite jAalI tAM nahIM
Oh [Jeeja: Brother-in-law], all these notes you've tossed while tipsy, hope they aren't counterfeit
ਪੀਤੀ ਵਿਚ ਜਿੰਨੇ ਜੀਜਾ ਨੋਟ ਵਾਰ ਤੇ ਵੀ ਕਿਤੇ ਜਾਅਲੀ ਤਾਂ ਨਹੀਂ
pItI vicha jiMne jIjA noTa vAra te vI kite jAalI tAM nahIM
All these notes you've tossed while tipsy, [Jeeja: Brother-in-law], hope they aren't counterfeit
ਪੈਰਾਂ ਥੱਲੇ ਡਾਲਰਾਂ ਦੇ ਤੈਅ ਲੱਗ ਜੂ ਨੀ ਐਲਾਨ ਕਰਾਂਗੇ
pairAM thalle DAlarAM de taia lagga jU nI ailAna karAMge
I'll make an announcement, a layer of dollars will be paved under your feet
ਅੱਜ ਪੈਸੇ ਕਿਸੇ ਨਾਲ ਗਰਾਰੀ ਅੜ ਗਈ ਚੱਲ ਫੇਰ ਕਰਾਂਗੇ
ajja paise kise nAla garArI a.Da gaI challa phera karAMge
Today my [Garari Adh Gai: Stubbornly fixated] on spending; we’ll settle other scores later
ਫ਼ਾਇਦਾ ਕੀ ਐ ਇਸ ਸਾਲ ਲੈ ਕੇ ਕੈਨੇਡਾ 'ਚ ਟਰੱਕ ਸਾਲੀਏ
pha਼AidA kI ai isa sAla lai ke kaineDA 'cha Tarakka sAlIe
What’s the point of buying a truck in Canada this year, [Saaliye: Sister-in-law]
ਓ ਸਾਰੀ ਰਾਤ ਤੇਰੇ ਉੱਤੋਂ ਨੋਟ ਵਾਰਨੇ ਤੂੰ ਬਸ ਨੱਚ ਸਾਲੀਏ
o sArI rAta tere uttoM noTa vArane tUM basa nachcha sAlIe
I’ll keep showering notes on you all night, you just keep dancing, [Saaliye: Playful address to sister-in-law]
ਸਾਰੀ ਰਾਤ ਤੇਰੇ ਉੱਤੋਂ ਨੋਟ ਵਾਰਨੇ ਤੂੰ ਬਸ ਨੱਚ ਸਾਲੀਏ
sArI rAta tere uttoM noTa vArane tUM basa nachcha sAlIe
I’ll keep showering notes on you all night, you just keep dancing, [Saaliye: Playful address to sister-in-law]
ਮੈਨੂੰ ਪਤਾ ਕੱਲ੍ਹ ਨੂੰ ਹਿਸਾਬ ਮਾਰੇਂਗੀ ਐਵੇਂ ਰਾਤ ਪੀਤੀ 'ਚ ਉਜਾੜਾ ਹੋ ਗਿਆ
mainUM patA kallha nUM hisAba mAreMgI aiveM rAta pItI 'cha ujA.DA ho giA
I know tomorrow you’ll calculate the loss, saying wealth was wasted in the night’s haze
ਹੋ ਨਵੇਂ ਨਵੇਂ ਨੂੰ ਤਾਂ ਜੀਜੂ ਜੀਜੂ ਹੋਈ ਸੀ ਹੁਣ ਕਿਉਂ ਪਰਾਹੁਣਾ ਆ ਕੇ ਮਾੜਾ ਹੋ ਗਿਆ
ho naveM naveM nUM tAM jIjU jIjU hoI sI huNa kiuM parAhuNA A ke mA.DA ho giA
At first it was all "dear brother-in-law," why has the [Parauna: Son-in-law/Honored guest] become the villain now?
ਵੇ ਖੜ੍ਹਿਆ ਨਾ ਜਾਂਦਾ ਤੇਰੇ ਪੈਰ ਨਾ ਲੱਗਦੇ ਹੁਣ ਕਿਉਂ ਤੂੰ ਖ਼ੁਦ ਨੂੰ ਅੰਬਾਨੀ ਦੱਸਦਾ
ve kha.DhiA nA jAMdA tere paira nA laggade huNa kiuM tUM kha਼uda nUM aMbAnI dassadA
You can't even stand straight, your feet aren't touching the ground, why claim to be Ambani?
ਨਕਾਲਸਰ ਪਿੰਡ ਵਾਲੀ ਤੈਨੂੰ ਨਹੀਂ ਪਤਾ ਸਿਰ ਨਾ ਕਿਸੇ ਦਾ ਐਵੇਂ ਸ਼ਾਨ ਰੱਖਦਾ
nakAlasara piMDa vAlI tainUM nahIM patA sira nA kise dA aiveM sa਼Ana rakkhadA
The one from Nakalsar village doesn't know you; no one keeps such empty pride
ਹਾਂ ਦੱਸੀ ਜਾਨੈ ਜਿਵੇਂ ਦੇ ਤੂੰ ਓਵੇਂ ਦੇ ਹਾਲਾਤ ਤੇਰੇ ਮਾਲੀ ਤਾਂ ਨਹੀਂ
hAM dassI jAnai jiveM de tUM oveM de hAlAta tere mAlI tAM nahIM
You’re boasting so much, but is your financial condition really that stable?
ਹਾਂ ਜੀਜਾ ਜਿੰਨੇ ਪੀਤੀ ਵਿਚ ਨੋਟ ਵਾਰ ਤੇ ਵੀ ਕਿਤੇ ਜਾਅਲੀ ਤਾਂ ਨਹੀਂ
hAM jIjA jiMne pItI vicha noTa vAra te vI kite jAalI tAM nahIM
Yes [Jeeja: Brother-in-law], all these notes you've tossed while tipsy, hope they aren't counterfeit
ਓ ਸਾਰੀ ਰਾਤ ਤੇਰੇ ਉੱਤੋਂ ਨੋਟ ਵਾਰਨੇ ਤੂੰ ਬਸ ਨੱਚ ਸਾਲੀਏ
o sArI rAta tere uttoM noTa vArane tUM basa nachcha sAlIe
I’ll keep showering notes on you all night, you just keep dancing, [Saaliye: Playful address to sister-in-law]
ਪੀਤੀ ਵਿਚ ਜਿੰਨੇ ਜੀਜਾ ਨੋਟ ਵਾਰ ਤੇ ਵੀ ਕਿਤੇ ਜਾਅਲੀ ਤਾਂ ਨਹੀਂ
pItI vicha jiMne jIjA noTa vAra te vI kite jAalI tAM nahIM
All these notes you've tossed while tipsy, [Jeeja: Brother-in-law], hope they aren't counterfeit
ਸਾਰੀ ਰਾਤ ਤੇਰੇ ਉੱਤੋਂ ਨੋਟ ਵਾਰਨੇ ਤੂੰ ਬਸ ਨੱਚ ਸਾਲੀਏ
sArI rAta tere uttoM noTa vArane tUM basa nachcha sAlIe
I’ll keep showering notes on you all night, you just keep dancing, [Saaliye: Playful address to sister-in-law]
ਮੈਂ ਗ਼ਲਤੀਆਂ ਮੰਨਾਂ ਐਸੀਆਂ ਜਿਹੜੀਆਂ ਕੀਤੀਆਂ ਨਹੀਂ
maiM ga਼latIAM maMnAM aisIAM jiha.DIAM kItIAM nahIM
I am admitting to mistakes that I never even committed
ਤੂੰ ਤਾਹਨੇ ਮਾਰੇ ਜ਼ਿਆਦਾ ਤੇ ਗੱਲਾਂ ਕੀਤੀਆਂ ਨੀ
tUM tAhane mAre ja਼iAdA te gallAM kItIAM nI
You throw so many taunts and spoke so many words
ਹਾਏ ਗੱਲ ਕੋਈ ਦਿਲ ਦੀ ਵੇ ਮੈਂ ਖੋਲ੍ਹਾਂ ਹੀ ਨਾ
hAe galla koI dila dI ve maiM kholhAM hI nA
I don't even open up the matters of my heart
ਤੂੰ ਤੇ ਚਾਹੁੰਦੀ ਏਂ ਕਿ ਮੈਂ ਬੋਲਾਂ ਹੀ ਨਾ
tUM te chAhuMdI eM ki maiM bolAM hI nA
You just wish that I wouldn't speak at all
ਕੀ ਇੱਦਾਂ ਦਿਲ ਮੇਰਾ ਤੂੰ ਪੜ੍ਹ ਲਏਂਗਾ
kI iddAM dila merA tUM pa.Dha laeMgA
Will you be able to read my heart this way?
ਤੂੰ ਜਿਸ ਹਿਸਾਬ ਨਾਲ ਲੜ ਰਿਹਾ ਏਂ
tUM jisa hisAba nAla la.Da rihA eM
The way that you are fighting with me
ਵੇ ਪਾਗਲ ਵੇ ਪਾਗਲ ਵੇ ਪਾਗਲ ਕਰ ਦੇਂਗਾ
ve pAgala ve pAgala ve pAgala kara deMgA
Oh, you'll drive me crazy, crazy, crazy
ਤੂੰ ਜਿਸ ਹਿਸਾਬ ਨਾਲ ਲੜ ਰਿਹਾ ਏਂ
tUM jisa hisAba nAla la.Da rihA eM
The way that you are fighting with me
ਵੇ ਪਾਗਲ ਕਰ ਦੇਂਗਾ
ve pAgala kara deMgA
You will drive me crazy