Aah Munde - From "Khatre da Ghuggu"

by Jordan Sandhuft Davvy Singh

ਸਾਡਾ ਸ਼ਹਿਰ ਵਿਚ ਰੌਲਾ ਜਿਵੇਂ ਵੱਟ ਦਾ
sADA sa਼hira vicha raulA jiveM vaTTa dA
Our presence in the city is wrecking havoc like a storm
ਘੁੰਮੇ ਸੜਕਾਂ 'ਤੇ ਟੋਲਾ ਕੌਮ ਜੱਟ ਦਾ
ghuMme sa.DakAM 'te TolA kauma jaTTa dA
A gang of the [Jatt: a member of the land-owning agricultural community known for pride and lifestyle] community roams the streets
ਸਾਡਾ ਸ਼ਹਿਰ ਵਿਚ ਰੌਲਾ ਜਿਵੇਂ ਵੱਟ ਦਾ
sADA sa਼hira vicha raulA jiveM vaTTa dA
Our presence in the city is wrecking havoc like a storm
ਘੁੰਮੇ ਸੜਕਾਂ 'ਤੇ ਟੋਲਾ ਕੌਮ ਜੱਟ ਦਾ
ghuMme sa.DakAM 'te TolA kauma jaTTa dA
A gang of the [Jatt] community roams the streets
ਕਾਲੀ ਗੱਡੀ ਸਾਡੇ ਥੱਲੇ ਜਿਹੜੀ ਰੋਡ ਪੂਰਾ ਮੱਲੇ
kAlI gaDDI sADe thalle jiha.DI roDa pUrA malle
Beneath us is a black car that is dominating the entire road
ਵੇਖ ਬਹਿ ਗਈਆਂ ਰਕਾਨਾਂ ਦਿਲ ਫੜ ਕੇ
vekha bahi gaIAM rakAnAM dila pha.Da ke
Look at the [Rakanna: beautiful, poised young women] sitting there, clutching their hearts in awe
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"
ਸਾਰਾ ਪੁੱਛਦਾ ਚੰਡੀਗੜ੍ਹ ਖੜ੍ਹ ਕੇ
sArA puchChadA chaMDIga.Dha kha.Dha ke
All of Chandigarh stands and wonders as we pass

ਹੋ ਨਾਰਾਂ ਥਾਰਾਂ ਵਾਲੀਆਂ ਤਾਂ ਬਹੁਤ ਪਿੱਛੇ ਆ
ho nArAM thArAM vAlIAM tAM bahuta pichChe A
The ladies driving Thars are following far behind us
ਆਉਣੇ ਗੱਭਰੂ ਪਤਾ ਨਹੀਂ ਕੀਹਦੇ ਹਿੱਸੇ ਆ
AuNe gabbharU patA nahIM kIhade hisse A
Who knows whose fate these [Gabbru: young, strong, eligible men] will fall into
ਹੋ ਨਾਰਾਂ ਥਾਰਾਂ ਵਾਲੀਆਂ ਤਾਂ ਬਹੁਤ ਪਿੱਛੇ ਆ
ho nArAM thArAM vAlIAM tAM bahuta pichChe A
The ladies driving Thars are following far behind us
ਆਉਣੇ ਗੱਭਰੂ ਪਤਾ ਨਹੀਂ ਕੀਹਦੇ ਹਿੱਸੇ ਆ
AuNe gabbharU patA nahIM kIhade hisse A
Who knows whose fate these [Gabbru] will fall into
ਮਰ ਜਾਣ ਨਾਸ਼ਦੈਣਾਂ ਲੜ ਲੜ ਕੇ
mara jANa nAsa਼daiNAM la.Da la.Da ke
These wretched [Nashdainan: unlucky/miserable ones; used here for envious onlookers] might just die from bickering
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"
ਸਾਰਾ ਪੁੱਛਦਾ ਚੰਡੀਗੜ੍ਹ ਖੜ੍ਹ ਕੇ
sArA puchChadA chaMDIga.Dha kha.Dha ke
All of Chandigarh stands and wonders as we pass
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"
ਸਾਰਾ ਪੁੱਛਦਾ ਚੰਡੀਗੜ੍ਹ ਖੜ੍ਹ ਕੇ
sArA puchChadA chaMDIga.Dha kha.Dha ke
All of Chandigarh stands and wonders as we pass
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"
ਹੋ ਦੂਰ ਟੈਨਸ਼ਨਾਂ ਤੋਂ ਲੱਗੀ ਪੂਰੀ ਮੌਜ ਆ
ho dUra Tainasa਼nAM toM laggI pUrI mauja A
We stay far from tensions, living life in pure bliss
ਸਾਡਾ ਕਾਹਦਾ ਆ ਗਰੁੱਪ ਨਿਰੀ ਫ਼ੌਜ ਆ
sADA kAhadA A garuppa nirI pha਼auja A
This isn't just a group of ours, it's a literal army

ਸਿਰ ਬੋਲਦੀ ਜਵਾਨੀ ਚੜ੍ਹ ਚੜ੍ਹ ਕੇ
sira boladI javAnI cha.Dha cha.Dha ke
Our youthfulness is surging and speaking through our actions
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"
ਸਾਰਾ ਪੁੱਛਦਾ ਚੰਡੀਗੜ੍ਹ ਖੜ੍ਹ ਕੇ
sArA puchChadA chaMDIga.Dha kha.Dha ke
All of Chandigarh stands and wonders as we pass
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"
ਸਾਰਾ ਪੁੱਛਦਾ ਚੰਡੀਗੜ੍ਹ ਖੜ੍ਹ ਕੇ
sArA puchChadA chaMDIga.Dha kha.Dha ke
All of Chandigarh stands and wonders as we pass
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"
ਇੱਕ ਜੱਸੀ ਜਿਹੜਾ ਸ਼ਹਿਰ ਬਟਾਲੇ ਦਾ
ikka jassI jiha.DA sa਼hira baTAle dA
One is Jassi, who hails from the city of Batala
ਹੋ ਦੂਜਾ ਬੈਂਸ ਬੈਂਸ ਜ਼ਿਲ੍ਹੇ ਪਟਿਆਲੇ ਦਾ
ho dUjA baiMsa baiMsa ja਼ilhe paTiAle dA
The second is Bains, Bains from the Patiala district [Self-reference to the song's lyricist/artist, Bunty Bains]
ਇੱਕ ਜੱਸੀ ਜਿਹੜਾ ਸ਼ਹਿਰ ਬਟਾਲੇ ਦਾ
ikka jassI jiha.DA sa਼hira baTAle dA
One is Jassi, who hails from the city of Batala
ਹੋ ਦੂਜਾ ਬੈਂਸ ਬੈਂਸ ਜ਼ਿਲ੍ਹੇ ਪਟਿਆਲੇ ਦਾ
ho dUjA baiMsa baiMsa ja਼ilhe paTiAle dA
The second is Bains, Bains from the Patiala district
ਓਏ ਆਇਆ ਜੌਰਡਨ ਅੰਮ੍ਰਿਤਸਰੋਂ ਪੜ੍ਹ ਕੇ
oe AiA jauraDana aMmritasaroM pa.Dha ke
And Jordan [Self-reference to the singer, Jordan Sandhu] has arrived after studying in Amritsar
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"
ਸਾਰਾ ਪੁੱਛਦਾ ਚੰਡੀਗੜ੍ਹ ਖੜ੍ਹ ਕੇ
sArA puchChadA chaMDIga.Dha kha.Dha ke
All of Chandigarh stands and wonders as we pass
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"
ਸਾਰਾ ਪੁੱਛਦਾ ਚੰਡੀਗੜ੍ਹ ਖੜ੍ਹ ਕੇ
sArA puchChadA chaMDIga.Dha kha.Dha ke
All of Chandigarh stands and wonders as we pass
ਆਹ ਮੁੰਡੇ ਕਿਹੜੇ ਪਿੰਡ ਦੇ
Aha muMDe kiha.De piMDa de
"Which village do these boys belong to?"

Share

More by Jordan Sandhu

View all songs →