At a Loss
by Jordan Sandhuft Mxrci, Rav Hanjra
ਹੋ ਜਿਵੇਂ ਉਹਦਾ ਰੱਖਿਆ ਏ ਸਾਰਾ ਕੁਝ ਯਾਰ ਚੇਤੇ
ho jiveM uhadA rakkhiA e sArA kujha yAra chete
Just as she keeps every memory of [yours truly: the singer/lover] close to her heart
ਅੱਗੇ ਪਿੱਛੇ ਰਹਿੰਦੀ ਬੱਸ ਅੱਖ ਮੇਰੇ ਕੋਲ਼ ਤੇ
agge pichChe rahiMdI bassa akkha mere kola਼ te
Her gaze stays fixed only upon me, following my every move
ਜਦੋਂ ਕਿਤੇ ਜਿਨ੍ਹਾਂ ਕੋਲੋਂ ਰੱਖ ਲੈਂਦੀ ਫ਼ਾਸਲੇ
jadoM kite jinhAM koloM rakkha laiMdI pha਼Asale
Whenever there are those she dislikes, she maintains a graceful distance
ਹਾਂ ਸੂਟ ਪਾ ਕੇ ਦੇਖੀ ਮੈਂ ਨੱਡੀਆਂ ਨੂੰ ਰੋਲ਼ਦੀ
hAM sUTa pA ke dekhI maiM naDDIAM nUM rola਼dI
I’ve seen her outshine all other [Naddiyan: young fashionable girls] when she dons a [Suit: traditional Punjabi salwar kameez]
ਜ਼ੁਲਫ਼ਾਂ ਨੂੰ ਬੰਨ੍ਹ ਲੈਂਦੀ ਫ਼ਿਕਰਾਂ 'ਚ ਡੁੱਬੀ ਜਦੋਂ
ja਼ulapha਼AM nUM baMnha laiMdI pha਼ikarAM 'cha DubbI jadoM
She ties up her tresses when lost in deep thought
ਬੜੀ ਸੋਹਣੀ ਲੱਗੇ ਚੀਜ਼ ਖੋ ਗਈ ਕੋਈ ਟੋਲਦੀ
ba.DI sohaNI lagge chIja਼ kho gaI koI ToladI
She looks so beautiful when she’s searching for something she’s misplaced
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
I have never heard her raise her voice in anger
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
I have never heard her raise her voice in anger
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
I have never heard her raise her voice in anger
ਇੱਕ ਯਾਰੀਆਂ ਨੂੰ ਦੇਵਾਂ ਟੇਕ ਉਹਨੂੰ ਪਹਿਲ
ikka yArIAM nUM devAM Teka uhanUM pahila
Aside from my [Yaariyan: loyal brotherhood/friendships], she is my only priority
ਜੇ ਉਹਦੇ ਨਾਲ ਬੈਠਾ ਤਾਂ ਦੇਖਾਂ ਨਾ ਮੋਬਾਈਲ
je uhade nAla baiThA tAM dekhAM nA mobAIla
When I am sitting with her, I don't even glance at my mobile
ਹੋ ਪਿਆਰ 'ਚ ਨਾ ਘਾਟ ਮੈਂ ਭਰੋਸੇ 'ਚ ਨਾ ਲੈਕ ਕਰਾਂ
ho piAra 'cha nA ghATa maiM bharose 'cha nA laika karAM
I don't lack in love, nor do I ever fall short in her trust
ਹੱਸਦੀ ਨਾ ਥੱਕੇ ਜਦੋਂ ਜੋਕ ਕੋਈ ਕਰਾਂ
hassadI nA thakke jadoM joka koI karAM
She never tires of laughing whenever I crack a joke
ਦਿਖਾਂ ਨਾ ਮੈਂ ਜਦੋਂ ਅੱਖਾਂ ਮੂਹਰੇ ਉਹਨੂੰ
dikhAM nA maiM jadoM akkhAM mUhare uhanUM
When I am not right there before her eyes
ਚਾਰੇ ਪਾਸੇ ਫਿਰਦੀ ਹੁੰਦੀ ਐ ਮੈਨੂੰ ਟੋਲਦੀ
chAre pAse phiradI huMdI ai mainUM ToladI
She wanders everywhere, searching for me frantically
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
I have never heard her raise her voice in anger
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
I have never heard her raise her voice in anger
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
I have never heard her raise her voice in anger
ਪਹਿਲਾਂ ਹੀ ਬੜੇ ਸਿੰਪਲ ਜਿਹੇ ਸ਼ੌਂਕ ਰਕਾਨ ਦੇ
pahilAM hI ba.De siMpala jihe sa਼auMka rakAna de
The [Rakhaan: a term for a graceful, dignified woman] already has such simple tastes
ਤੇ ਚਿਹਰੇ 'ਤੇ ਨਾਰਾਜ਼ਗੀ ਮੈਂ ਆਉਣ ਨਹੀਂ ਦਿੰਦਾ
te chihare 'te nArAja਼gI maiM AuNa nahIM diMdA
And I never let a shadow of displeasure cross her face
ਐਵੇਂ ਕਿਤੇ ਕਮਲੀ ਨੂੰ ਵਹਿਮ ਨਾ ਕੋਈ ਪੈ ਜੇ
aiveM kite kamalI nUM vahima nA koI pai je
Lest the innocent soul falls prey to some doubt or insecurity
ਉਹਨੂੰ ਹੱਥਾਂ ਦੀਆਂ ਲੀਕਾਂ ਮੈਂ ਦਿਖਾਉਣ ਨਹੀਂ ਦਿੰਦਾ
uhanUM hatthAM dIAM lIkAM maiM dikhAuNa nahIM diMdA
I don't even let her see the lines of fate on her palms
ਦੋ ਕੁ ਦਿਨਾਂ ਪਿੱਛੋਂ ਲੈ ਦਿਆਂ ਨਵੇਂ ਰੰਗ ਦੇ
do ku dinAM pichChoM lai diAM naveM raMga de
Every couple of days, I buy her new vibrant colors
ਸੋਹਣੇ-ਸੋਹਣੇ ਸੂਟ ਉੱਤੋਂ ਪੌਂਚੇ ਤੰਗ ਜਿਹੇ
sohaNe-sohaNe sUTa uttoM pauMche taMga jihe
Beautiful [Suits: traditional outfits] with those narrow-fitted hems
ਆਪੇ ਉਹ ਮੰਗਦੀ ਕਦੇ ਨਾ ਬੋਲ ਕੇ
Ape uha maMgadI kade nA bola ke
She never asks for anything with her own lips
ਮੈਥੋਂ ਇੰਨੀ ਕੁ ਕਮਾਈ ਉਹਦੇ ਖ਼ਾਬ ਮੰਗਦੇ
maithoM iMnI ku kamAI uhade kha਼Aba maMgade
My earnings are just enough to fulfill her dreams
ਆਹ ਲੜਿਆ ਨੀ ਗੱਭਰੂ ਨਾਜਾਇਜ਼ ਕਦੇ ਪਰ
Aha la.DiA nI gabbharU nAjAija਼ kade para
This [Gabbru: a strong, young Punjabi man] has never fought an unjust war
ਸਾਰੀ ਦੁਨੀਆ ਮੈਂ ਉਹਦੇ ਪਿੱਛੇ ਰੋਲ਼ ਦੇ
sArI dunIA maiM uhade pichChe rola਼ de
But I would lay waste to the whole world for her sake
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
I have never heard her raise her voice in anger
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
I have never heard her raise her voice in anger
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
I have never heard her raise her voice in anger
ਕੌਣ ਐ ਉਹਨੂੰ ਦੱਸੋ ਸਮਝਾਵੇ ਦੱਸਣਾ
kauNa ai uhanUM dasso samajhAve dassaNA
Who is there that can truly explain her essence?
ਕਮਲੀ ਨੂੰ ਦੁੱਖ ਵੀ ਨਾ ਆਵੇ ਦੱਸਣਾ
kamalI nUM dukkha vI nA Ave dassaNA
Tell her that I hope even a shadow of grief never touches her
ਸਾਡਾ ਤਾਂ ਜੀ ਉਹਦੇ ਬਿਨਾਂ ਰੱਬ ਹੀ ਨਾ ਕੋਈ
sADA tAM jI uhade binAM rabba hI nA koI
For me, there is no God other than her
ਸਾਦਗੀ ਇੰਨੀ ਆ ਜੀਹਦੀ ਹੱਦ ਹੀ ਨਾ ਕੋਈ
sAdagI iMnI A jIhadI hadda hI nA koI
There is no limit to the heights of her simplicity
ਹੋ ਟੁੱਟਿਆ ਜੇ ਦਿਲ ਉਹਦਾ ਕਦੇ ਵੀ ਤਾਂ ਕਰਾਂ
ho TuTTiA je dila uhadA kade vI tAM karAM
If her heart were ever to break, I would
ਥਾਪੜ ਬੱਸ ਮਿੰਟੋ ਮਿੰਟੀ ਜੋੜ ਦੇ
thApa.Da bassa miMTo miMTI jo.Da de
Mend it back together in a heartbeat with a comforting touch
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
I have never heard her raise her voice in anger
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
I have never heard her raise her voice in anger
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
I have never heard her raise her voice in anger
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦੇ
suNiA nI maiM uhanUM kade uchchI bolade
I have never heard her raise her voice in anger