Band Theke

by Jordan Sandhu

ਹਾਂ ਜੀ, ਮੁੰਡਾ ਸਿੱਧੂਆਂ ਦਾ
hAM jI, muMDA siddhUAM dA
Yes, he is a son of the Sidhu clan
ਹੋ ਤੈਨੂੰ ਛਾਂਟ ਕੇ ਪੱਟਿਆ ਜੱਟੀਏ ਪਿਸਟਲ ਵਰਗੀਏ ਨੀ
ho tainUM ChAMTa ke paTTiA jaTTIe pisaTala varagIe nI
I have handpicked and conquered you, [Jattiye: Female of the Jatt community], you who are sleek as a pistol
ਤੂੰ ਵੀ ਵੈਲੀਆਂ ਦੀ ਅੱਖ ਰੰਗੇ ਦੁਪੱਟੇ ਲੈਂਦੀ ਐ
tUM vI vailIAM dI akkha raMge dupaTTe laiMdI ai
And you too, catch the eyes of outlaws while wearing your colorful [Dupatta: traditional long scarf]
ਹੋ ਮੁੰਡਾ ਕਰਦਾ ਫਿਰੇ ਕਰੌਸਿੰਗ ਨੀ ਰੈੱਡ ਬੱਤੀਆਂ ਦੀ
ho muMDA karadA phire karausiMga nI raiDDa battIAM dI
This boy keeps crossing the red lights in a frenzy
ਕਰਕੇ ਜਦੋਂ ਕਰੌਸ ਲੈੱਗ ਤੂੰ ਜੱਟ ਨਾਲ ਬਹਿੰਦੀ ਐ
karake jadoM karausa laigga tUM jaTTa nAla bahiMdI ai
When you sit beside this [Jatt: a member of the land-owning agricultural community known for pride and lifestyle] with your legs crossed
ਹੋ ਸਾਡੀਆਂ ਲੰਮੀਆਂ ਗੱਲਾਂ ਜੋ ਪੱਛਮ ਨੂੰ ਵੇੜ੍ਹ ਲਿਆ
ho sADIAM laMmIAM gallAM jo pachChama nUM ve.Dha liA
Our long conversations have even enveloped the horizon in the West
ਹੋ ਜੀਹਨੇ ਜੱਟ ਨੂੰ ਛੇੜਿਆ ਸਮਝੋ ਖੱਖਰ ਛੇੜ ਲਿਆ
ho jIhane jaTTa nUM Che.DiA samajho khakkhara Che.Da liA
Whoever dares to provoke this Jatt has essentially stirred a hornet's nest
ਸਾਡੇ ਹੱਥ 'ਚ ਆ ਕੇ ਮਸਤ ਜਾਂਦਾ ਹੈ ਅਸਲਾ ਨੀ
sADe hattha 'cha A ke masata jAMdA hai asalA nI
The weaponry in my hand becomes intoxicated with power
ਤੇਰੀ ਅੱਖ ਦਾ ਡਬਲ ਬੈਰਲ ਦੇ ਜਿੰਨਾ ਖ਼ਤਰਾ ਨੀ
terI akkha dA Dabala bairala de jiMnA kha਼tarA nI
But the gaze of your eyes is as dangerous as a double-barrel shotgun
ਦੋ ਹੀ ਚੀਜ਼ਾਂ ਨੇ ਜੋ ਐਵਰੈਸਟ ਤੋਂ ਉੱਚੀਆਂ ਨੇ
do hI chIja਼AM ne jo aivaraisaTa toM uchchIAM ne
Only two things in this world stand taller than Everest
ਕਪਤਾਨ ਦਾ ਰੁਤਬਾ ਤੇ ਹਾਏ ਜਾਨ ਮੇਰੀ ਦਾ ਨਖ਼ਰਾ ਨੀ
kapatAna dA rutabA te hAe jAna merI dA nakha਼rA nI
The status of [Kaptaan: Self-reference to the song's lyricist Kaptaan] and the sassy [Nakhra: coquettish pride] of my beloved
ਹੋ ਗੱਭਰੂਆ ਬੀਬੇ ਨੀ ਲੋਡ ਰਹਿੰਦੇ ਗਿੱਝੇ ਨੀ
ho gabbharUA bIbe nI loDa rahiMde gijjhe nI
This noble youth stays loaded with hidden firepower
ਜੱਟ ਨੇ ਜਵਾਨੀ 'ਚ ਟੌਹਰਾਂ ਦੇ ਬੀਜ ਬੀਜੇ ਨੀ
jaTTa ne javAnI 'cha TauharAM de bIja bIje nI
The Jatt sowed the seeds of peerless style during his youth
ਜਿਵੇਂ ਪਾਣੀ ਨੀਲਾ ਨੀ nਨੈਣ ਤੇਰੇ ਝੀਲਾਂ ਨੀ
jiveM pANI nIlA nI nnaiNa tere jhIlAM nI
Your eyes are like deep blue lakes of water
ਸ਼ਿਪ ਕਰਵਾਈਆਂ ਤੂੰ ਵੀ ਇਟਲੀ ਤੋਂ ਹੀਲਾਂ ਨੀ
sa਼ipa karavAIAM tUM vI iTalI toM hIlAM nI
You’ve had your high heels shipped all the way from Italy
ਤੇਰੀ ਧੌਣ ਸੁਰਾਹੀ ਵਹਿਮ ਕੱਢੇ ਨੀ ਮੋਰਾਂ ਦੇ
terI dhauNa surAhI vahima kaDDhe nI morAM de
Your neck is elegant as a [Surahi: a traditional long-necked water carafe], shattering the vanity of peacocks
ਸਾਡੀ ਗੁੱਡੀ ਡੋਰਾਂ 'ਤੇ ਨਹੀਂ ਉੱਡਦੀ ਜ਼ੋਰਾਂ 'ਤੇ
sADI guDDI DorAM 'te nahIM uDDadI ja਼orAM 'te
My kite doesn’t fly on mere strings; it soars on the strength of my willpower
ਹੋ ਸਾਡਾ ਥਾਪੀ ਦੇ ਕੇ ਤੋਰਿਆ ਬੰਦਾ ਬੰਬ ਬਣੇ
ho sADA thApI de ke toriA baMdA baMba baNe
When I give someone a [Thapi: a celebratory/encouraging pat on the back or thigh], they become an absolute force
ਉੱਤੋਂ ਬੰਬ ਬਣਾ ਕੇ ਰੱਖੀਦੇ ਆ ਟੌਹਰਾਂ ਦੇ
uttoM baMba baNA ke rakkhIde A TauharAM de
On top of that, we maintain an explosive level of [Tohran: stately swagger and style]
ਹੋ ਤੇਰਾ ਗੱਭਰੂ ਦੇ ਵੱਲ ਬੱਸ ਇੱਕੋ-ਇੱਕ ਲਾਂਭਾ ਏ
ho terA gabbharU de valla bassa ikko-ikka lAMbhA e
You have only one single complaint against this youth
ਪੌਣੇ ਲੱਖ ਦੀ ਖਾਂਦਾ ਤੇ ਪੌਣੀ ਪੀ ਜਾਂਦਾ ਏ
pauNe lakkha dI khAMdA te pauNI pI jAMdA e
That he spends nearly seventy-five thousand on food and drinks just as much
ਹੋ ਸਿੰਗਲ ਪੀਸ ਠੋਡੀ ਦੇ ਨਿਸ਼ਾਨ 'ਤੇ ਤਿਲ ਗੱਭਰੂ ਦਾ
ho siMgala pIsa ThoDI de nisa਼Ana 'te tila gabbharU dA
This youth has a single beauty mark etched on his chin
ਦੋ-ਤਿੰਨ ਯਾਰ ਕਟਾਣੇ ਜਿੰਨਾ ਨਾਲ ਪੈੱਗ ਸਾਂਝਾ ਏ
do-tiMna yAra kaTANe jiMnA nAla paigga sAMjhA e
And just two or three [Yaar: close friends/brothers; carries significant cultural weight regarding loyalty] with whom he shares a drink
ਉਹ ਰੇੜ੍ਹਦੇ ਆਂ ਜੀਪਾਂ ਨੀ ਭੇੜਦੇ ਆਂ ਬੀਟਾਂ ਨੀ
uha re.Dhade AM jIpAM nI bhe.Dade AM bITAM nI
We roll in our Jeeps and we clash with the beats
ਕਰਦੇ ਹੱਸਲ ਆਂ ਨੀ ਕਰਦੇ ਨਾ ਰੀਸਾਂ ਨੀ
karade hassala AM nI karade nA rIsAM nI
We hustle hard and we never imitate others
ਨੱਕ 'ਚ ਗਲੋਅ ਤੇਰਾ ਲੱਗ ਜੂ ਗਲੋਬ
nakka 'cha galoa terA lagga jU galoba
The glow on your nose-pin could light up the entire globe
ਸੀਨੇ ਅੱਗ ਲਾਉਂਦੇ ਬਿੱਲੋ ਤੇਰੇ ਅੱਗ ਲਾਉਣੇ ਪੋਜ਼
sIne agga lAuMde billo tere agga lAuNe poja਼
[Billo: a term of endearment for a beautiful girl, often implying light/hazel eyes], your fire-starting poses set my chest ablaze
ਹੋ ਗੇੜਾ ਇੰਡੀਆ ਲਾ ਕੇ ਕਈ ਮਹੀਨੇ ਪੈਲੇ 'ਚ
ho ge.DA iMDIA lA ke kaI mahIne paile 'cha
After spending months at the estate in India
ਤੈਨੂੰ ਕਾਜੂ ਕਤਲੀ ਕਹਿੰਦੇ ਸਾਰੇ ਐਲ.ਏ. 'ਚ
tainUM kAjU katalI kahiMde sAre aila.e. 'cha
Everyone in L.A. calls you "Kaju Katli" because you're as sweet as premium cashew candy
ਹੋ ਚੱਲਦੀ ਰੋਡ 'ਤੇ ਲੋਡ ਯਾਰਾਂ ਨਾਲ ਗੱਡੀ ਕਾਲੀ ਨੀ
ho challadI roDa 'te loDa yArAM nAla gaDDI kAlI nI
The black car stays loaded with [Yaar: close friends/brothers] on the open road
ਜੀਹਦੇ ਬੈਕ ਮਿਰਰ 'ਤੇ ਲਿਖਿਆ ਕਰਮਾਂ ਵਾਲੀ ਨੀ
jIhade baika mirara 'te likhiA karamAM vAlI nI
The one with "Blessed One" written across the back mirror
ਹੋ ਜੱਟ ਦੀ ਚਾਲ ਤੇ ਤੇਰੀ ਤੋਰ ਦੀ ਧਰਤੀ ਫ਼ੈਨ ਕੁੜੇ
ho jaTTa dI chAla te terI tora dI dharatI pha਼aina ku.De
The earth is a fan of the Jatt’s gait and your graceful walk, [Kudi: girl/maiden]
ਤੇਰੇ ਸੀ ਗ੍ਰੀਨ ਸੂਟਾਂ 'ਤੇ ਪੱਕਾ ਬੈਨ ਕੁੜੇ
tere sI grIna sUTAM 'te pakkA baina ku.De
There should be a permanent ban on you wearing those sea-green suits
ਮਾਝਾ ਮਾਲਵਾ ਨਾਲੇ ਦੁਆਬਾ ਤੈਨੂੰ ਕਹਿੰਦਾ ਏ
mAjhA mAlavA nAle duAbA tainUM kahiMdA e
[Majha, Malwa, and Doaba: The three major socio-geographic regions of Punjab] all say one thing
ਕਿ ਤੂੰ ਲੱਗਦੀ ਏ ਜਮ੍ਹਾਂ ਪਾਦੂਕੋਣ ਦੀ ਭੈਣ ਕੁੜੇ
ki tUM laggadI e jamhAM pAdUkoNa dI bhaiNa ku.De
That you look exactly like the sister of Deepika Padukone
ਹੋ ਸਾਡਾ ਥਾਪੀ ਦੇ ਕੇ ਤੋਰਿਆ ਬੰਦਾ ਬੰਬ ਬਣੇ
ho sADA thApI de ke toriA baMdA baMba baNe
When I give someone a [Thapi: a celebratory/encouraging pat on the back or thigh], they become an absolute force
ਉੱਤੋਂ ਬੰਬ ਬਣਾ ਕੇ ਰੱਖੀਦੇ ਆ ਟੌਹਰਾਂ ਦੇ
uttoM baMba baNA ke rakkhIde A TauharAM de
On top of that, we maintain an explosive level of [Tohran: stately swagger and style]
ਸਾਡਾ ਥਾਪੀ ਦੇ ਕੇ ਤੋਰਿਆ ਬੰਦਾ ਬੰਬ ਬਣੇ
sADA thApI de ke toriA baMdA baMba baNe
When I give someone a [Thapi: a celebratory/encouraging pat on the back or thigh], they become an absolute force
ਉੱਤੋਂ ਬੰਬ ਬਣਾ ਕੇ ਰੱਖੀਦੇ ਆ ਟੌਹਰਾਂ ਦੇ
uttoM baMba baNA ke rakkhIde A TauharAM de
On top of that, we maintain an explosive level of [Tohran: stately swagger and style]

Share

More by Jordan Sandhu

View all songs →