Banda Bamb
ਹਾਂਜੀ
hAMjI
Yes,
ਮੁੰਡਾ ਸਾਧੂਆਂ ਦਾ
muMDA sAdhUAM dA
The boy is of the Sandhus.
ਤੈਨੂੰ ਛਾਂਟ ਕੇ ਪੱਟਿਆ ਜੱਟੀ ਹੇ ਪਿਸਤਲ ਵਰਗੀਏ ਨੀ
tainUM ChAMTa ke paTTiA jaTTI he pisatala varagIe nI
I singled you out and charmed you, Jatti [a female from the Jatt community], oh, you like a pistol.
ਤੂੰ ਵੀ ਵੈਲੀਆਂ ਦੀ ਅੱਖ ਰੰਗੇ ਦੁਪੱਟੇ ਲੈਂਦੀ ਐ
tUM vI vailIAM dI akkha raMge dupaTTe laiMdI ai
You too wear dupattas [scarves] in bold hues, like the eyes of rebels.
ਮੁੰਡਾ ਕਰਦਾ ਫਿਰੇ ਕ੍ਰਾਸ ਸਿਗਨਲ ਨੀ ਰੈੱਡ ਬੱਤੀਆਂ ਦੀ
muMDA karadA phire krAsa siganala nI raiDDa battIAM dI
The boy [I] keeps crossing red signals, oh, defying red lights.
ਕਰਕੇ ਜਦੋਂ ਕ੍ਰਾਸ ਲੈੱਗ ਤੂੰ ਜੱਟ ਨਾਲ ਬਹਿੰਦੀ ਐ
karake jadoM krAsa laigga tUM jaTTa nAla bahiMdI ai
When you sit with the Jatt with your legs crossed.
ਸਾਡੀਆਂ ਲੰਮੀਆਂ ਗੱਲਾਂ ਜੋ ਪੱਛਮ ਨੂੰ ਖੇੜ ਲਿਆ
sADIAM laMmIAM gallAM jo pachChama nUM khe.Da liA
Our profound talks have enlightened the West.
ਜਿਹਨੇ ਜੱਟ ਨੂੰ ਛੇੜਿਆ ਸਮਝੋ ਖਹਿਬਰ ਛੇੜ ਲਿਆ
jihane jaTTa nUM Che.DiA samajho khahibara Che.Da liA
Whoever provokes the Jatt, understand they have provoked Khyber [Pass].
ਸਾਡੇ ਹੱਥ ਚ ਆ ਕੇ ਮਸਤ ਜਾਂਦਾ ਏ ਅਸਲਾ ਨੀ
sADe hattha cha A ke masata jAMdA e asalA nI
Coming into our hands, even weapons become wild, oh.
ਤੇਰੀ ਅੱਖ ਦਾ ਡਬਲ ਬੈਰਲ ਦੇ ਜਿੰਨਾ ਖ਼ਤਰਾ ਨੀ
terI akkha dA Dabala bairala de jiMnA kha਼tarA nI
The danger from your eye is as much as from a double-barrel [gun], oh.
ਦੋ ਹੀ ਚੀਜ਼ਾਂ ਨੇ ਜੋ ਐਵਰੈਸਟ ਤੋਂ ਉੱਚੀਆਂ ਨੇ
do hI chIja਼AM ne jo aivaraisaTa toM uchchIAM ne
There are only two things higher than Everest:
ਕਪਤਾਨ ਦਾ ਰੁਤਬਾ ਤੇ ਹਾਏ ਜਾਨ ਮੇਰੀ ਦਾ ਨਖ਼ਰਾ ਨੀ
kapatAna dA rutabA te hAe jAna merI dA nakha਼rA nI
The captain's status and, oh, the alluring airs of my beloved, oh.
ਗੱਭਰੂ ਆ ਬੀਬੇ ਨੀ ਲੋੜ ਨਾ ਰਹਿੰਦੇ ਤੀਜੇ ਨੀ ਜੱਟ ਨੇ ਜਵਾਨੀ ਚ ਟੌਰਾਂ ਦੇ ਬੀਜ ਬੀਜੇ ਨੀ
gabbharU A bIbe nI lo.Da nA rahiMde tIje nI jaTTa ne javAnI cha TaurAM de bIja bIje nI
The young man is noble, oh dear, he doesn't need a third [person], oh. The Jatt sowed the seeds of swagger in his youth, oh.
ਜਿਵੇਂ ਪਾਣੀ ਨੀਲਾ ਨੀ ਨੈਣ ਤੇਰੇ ਝੀਲਾਂ ਨੀ ਸ਼ਿੱਪ ਕਰਵਾਈਆਂ ਤੂੰ ਵੇ ਇਟਲੀ ਤੋਂ ਹੀਲਾਂ
jiveM pANI nIlA nI naiNa tere jhIlAM nI sa਼ippa karavAIAM tUM ve iTalI toM hIlAM
As blue as water, oh, your eyes are like lakes, oh. You had heels shipped from Italy.
ਤੇਰੀ ਧੌਣ ਸੁਰਾਹੀ ਵਹਿਮ ਕੱਢੇ ਨੀ ਮੋਰਾਂ ਦੇ
terI dhauNa surAhI vahima kaDDhe nI morAM de
Your neck is like a pitcher [surahi], dispelling the illusions of peacocks, oh.
ਸਾਡੀ ਗੁੱਡੀ ਡੋਰਾਂ ਤੇ ਨਹੀਂ ਉੱਡਦੀ ਜ਼ੋਰਾਂ ਤੇ
sADI guDDI DorAM te nahIM uDDadI ja਼orAM te
Our kite doesn't fly on strings, but on strength.
ਸਾਡਾ ਥਾਪੀ ਦੇ ਕੇ ਤੋਰਿਆ ਬੰਦਾ ਬੰਬ ਬਣੇ
sADA thApI de ke toriA baMdA baMba baNe
A person we pat on the back and send forth becomes a bomb.
ਉੱਤੋਂ ਬੰਬ ਬਣਾ ਕੇ ਰੱਖੀ ਦੇ ਆ ਟੌਰਾਂ ਵੇ
uttoM baMba baNA ke rakkhI de A TaurAM ve
Moreover, we maintain a swagger [that is like a] bomb, oh.
ਤੇਰਾ ਗੱਭਰੂ ਦੇ ਵੱਲ ਬੱਸ ਇੱਕੋ ਇੱਕ ਲਾਂਭਾ ਏ
terA gabbharU de valla bassa ikko ikka lAMbhA e
You have only one complaint against your young man:
ਪੌਣੇ ਲੱਖ ਦੀ ਖਾਂਦਾ ਤੇ ਪੌਣੀ ਪੀ ਜਾਂਦਾ ਏ
pauNe lakkha dI khAMdA te pauNI pI jAMdA e
He eats for seventy-five thousand [rupees] and drinks for seventy-five thousand [rupees].
ਸਿੰਗਲ ਪੀਸ ਕੁਝ ਜੀ ਦੇ ਨਾ ਓਪਨ ਦਿਲ ਗੱਭਰੂ ਦਾ
siMgala pIsa kujha jI de nA opana dila gabbharU dA
The young man is a unique piece, not reserved, with an open heart.
ਦੋ ਤਿੰਨ ਯਾਰ ਰਕਾਨੇ ਜਿਨ੍ਹਾਂ ਨਾ ਪੈੱਗ ਸਾਂਝਾ ਏ
do tiMna yAra rakAne jinhAM nA paigga sAMjhA e
Two, three friends, oh beloved, with whom he shares his drinks.
ਰੇੜ੍ਹਦੇ ਆ ਜੀਪਾਂ ਨਬੇੜਦੇ ਆ ਬੀਫ਼ਾਂ ਤੇ ਕਰਦੇ ਆ ਹਸਲ਼ਾਂ ਨੀ ਕਰਦੇ ਨਾ ਰੀਸਾਂ
re.Dhade A jIpAM nabe.Dade A bIpha਼AM te karade A hasala਼AM nI karade nA rIsAM
We drive jeeps, resolve disputes, and hustle, oh, we don't imitate others.
ਨੱਕ ਚ ਗਲੋ ਤੇਰਾ ਲੱਕ ਜੋ ਗਲੋ ਸੀਨੇ ਅੱਗ ਲਾਉਂਦੇ ਬਿੱਲੋ ਤੇਰੇ ਅੱਗ ਲਾਉਣੇ ਪੋਜ਼
nakka cha galo terA lakka jo galo sIne agga lAuMde billo tere agga lAuNe poja਼
The glow in your nose, your waist that glows, oh beloved, your fiery poses set hearts ablaze.
ਗੇੜਾ ਇੰਡੀਆ ਲਾ ਕੇ ਕਈ ਮਹੀਨੇ ਪਹਿਲਾਂ
ge.DA iMDIA lA ke kaI mahIne pahilAM
After touring India several months ago,
ਤੈਨੂੰ ਕਾਜੂ ਕਤਲੀ ਕਹਿੰਦੇ ਸਾਰੇ ਗੱਭਰੂ
tainUM kAjU katalI kahiMde sAre gabbharU
All the young men call you 'Kaju Katli' [an Indian sweet].
ਚਲਦੀ ਰੋਡ ਤੇ ਲੋਡ ਯਾਰਾਂ ਨਾਲ ਗੱਡੀ ਕਾਲੀ ਨੀ
chaladI roDa te loDa yArAM nAla gaDDI kAlI nI
On the road, the black car moves, loaded with friends, oh,
ਜਿਹਦੇ ਬੈਕ ਮਿਰਰ ਤੇ ਲਿਖਿਆ ਕਰਮਾਂ ਵਾਲੀ ਨੀ
jihade baika mirara te likhiA karamAM vAlI nI
On whose back mirror is written 'Karm'an wali' [lucky woman], oh.
ਜੱਟ ਦੀ ਚਾਲ ਤੇ ਤੇਰੀ ਟੌਰ ਦੀ ਧਰਤੀ ਫੈਨ ਕੁੜੇ
jaTTa dI chAla te terI Taura dI dharatI phaina ku.De
The earth is a fan of the Jatt's stride and your swagger, girl.
ਤੇਰੇ ਸੀ ਗ੍ਰੀਨ ਸੂਟਾਂ ਤੇ ਪੱਕਾ ਬੈਨ ਕੁੜੇ
tere sI grIna sUTAM te pakkA baina ku.De
There's a permanent ban on your sea-green suits, girl.
ਮਾਝਾ ਮਾਲਵਾ ਨਾਲੇ ਦੋਆਬਾ ਤੈਨੂੰ ਕਹਿੰਦਾ ਏ
mAjhA mAlavA nAle doAbA tainUM kahiMdA e
Majha, Malwa, and Doaba [regions of Punjab] call you,
ਕਿ ਤੂੰ ਲੱਗਦੀ ਐ ਜਮ੍ਹਾਂ ਪਦਮ ਕੌਰ ਦੀ ਭੈਣ ਕੁੜੇ
ki tUM laggadI ai jamhAM padama kaura dI bhaiNa ku.De
Saying you look exactly like Padam Kaur's sister, girl.
ਸਾਡਾ ਥਾਪੀ ਦੇ ਕੇ ਤੋਰਿਆ ਬੰਦਾ ਬੰਬ ਬਣੇ
sADA thApI de ke toriA baMdA baMba baNe
A person we pat on the back and send forth becomes a bomb.
ਉੱਤੋਂ ਬੰਬ ਬਣਾ ਕੇ ਰੱਖੀ ਦੇ ਆ ਟੌਰਾਂ ਵੇ
uttoM baMba baNA ke rakkhI de A TaurAM ve
Moreover, we maintain a swagger [that is like a] bomb, oh.
ਉੱਤੋਂ ਬੰਬ ਬਣਾ ਕੇ ਰੱਖੀ ਦੇ ਆ ਟੌਰਾਂ ਵੇ
uttoM baMba baNA ke rakkhI de A TaurAM ve
Moreover, we maintain a swagger [that is like a] bomb, oh.
ਉੱਤੋਂ ਬੰਬ ਬਣਾ ਕੇ ਰੱਖੀ ਦੇ ਆ ਟੌਰਾਂ ਵੇ
uttoM baMba baNA ke rakkhI de A TaurAM ve
Moreover, we maintain a swagger [that is like a] bomb, oh.