Bang Bang
by Jordan Sandhuft Navneet Kaur Dhillon
ਮੁੰਡਾ ਤੇਰੇ ਉੱਤੇ ਮਰੇ ਪੈਰ ਰੇਸ ਉੱਤੇ ਧਰੇ
muMDA tere utte mare paira resa utte dhare
This lad is crazy about you, his foot is pinned to the race
ਨੀ ਮੁੰਡਾ ਤੇਰੇ ਉੱਤੇ ਮਰੇ ਪੈਰ ਰੇਸ ਉੱਤੇ ਧਰੇ
nI muMDA tere utte mare paira resa utte dhare
Yes, this lad is crazy about you, his foot is pinned to the race
ਭਾਵੇਂ ਵੱਢਦੀ ਜਾਂਦੀ ਐ ਮਸਟੈਂਗ ਬੱਲੀਏ ਨੀ ਮੁੰਡਾ ਟੌਪ ਦਾ
bhAveM vaDDhadI jAMdI ai masaTaiMga ballIe nI muMDA Taupa dA
Even though his Mustang is tearing through the path, [Billo: a term of endearment for a beautiful girl, often implying light/hazel eyes], this lad is top-tier
ਨੀ ਮੁੰਡਾ ਟੌਪ ਦਾ ਕਰਾਉਂਦਾ ਬੈਂਗ ਬੈਂਗ ਬੱਲੀਏ
nI muMDA Taupa dA karAuMdA baiMga baiMga ballIe
This top-tier lad creates a "Bang Bang" wherever he goes, my girl
ਨੀ ਨਾਲ ਘੁੰਮਦਾ ਕੱਬਿਆਂ ਯਾਰਾਂ ਦਾ ਮੇਰੇ ਗੈਂਗ ਬੱਲੀਏ ਨੀ ਮੁੰਡਾ ਟੌਪ ਦਾ
nI nAla ghuMmadA kabbiAM yArAM dA mere gaiMga ballIe nI muMDA Taupa dA
A gang of my fierce [Yaar: close friends/brothers; carries significant cultural weight regarding loyalty] roams with me, this lad is top-tier

ਪਟਿਆਲੇ ਜੀ.ਟੀ. ਰੋਡ ਉੱਤੇ ਰਾਖੀ ਨੀ
paTiAle jI.TI. roDa utte rAkhI nI
Holding sway over the Patiala G.T. Road
ਪਟਿਆਲੇ ਜੀ.ਟੀ. ਰੋਡ ਉੱਤੇ ਰਾਖੀ ਨੀ
paTiAle jI.TI. roDa utte rAkhI nI
Holding sway over the Patiala G.T. Road
ਬਾਰ੍ਹਾਂ ਕੋਲਕੱਤੇ ਚੱਲਦੇ ਟਰੱਕ ਨੀ ਓ ਰੱਖੀ ਸ਼ੌਂਕ ਨਾਲ ਪਰਾਡੋ
bArhAM kolakatte challade Tarakka nI o rakkhI sa਼auMka nAla parADo
Twelve trucks of mine run all the way to Kolkata; and I keep a Prado just for my passion
ਦੇਖ ਦੇਖ ਕੇ ਸ਼ਰੀਕ ਹੁੰਦੇ ਹੈਂਗ ਬੱਲੀਏ ਨੀ ਮੁੰਡਾ ਟੌਪ ਦਾ
dekha dekha ke sa਼rIka huMde haiMga ballIe nI muMDA Taupa dA
Watching this, my [Saale: Playful taunt to other suitors/rivals] just freeze in shock, this lad is top-tier
ਨੀ ਮੁੰਡਾ ਟੌਪ ਦਾ ਕਰਾਉਂਦਾ ਬੈਂਗ ਬੈਂਗ ਬੱਲੀਏ
nI muMDA Taupa dA karAuMdA baiMga baiMga ballIe
This top-tier lad creates a "Bang Bang" wherever he goes, my girl
ਨੀ ਨਾਲ ਘੁੰਮਦਾ ਕੱਬਿਆਂ ਯਾਰਾਂ ਦਾ ਮੇਰੇ ਗੈਂਗ ਬੱਲੀਏ ਨੀ ਮੁੰਡਾ ਟੌਪ ਦਾ
nI nAla ghuMmadA kabbiAM yArAM dA mere gaiMga ballIe nI muMDA Taupa dA
A gang of my fierce [Yaar: close friends/brothers; carries significant cultural weight regarding loyalty] roams with me, this lad is top-tier
ਨੀ ਮੁੰਡਾ ਟੌਪ ਦਾ ਕਰਾਉਂਦਾ ਬੈਂਗ ਬੈਂਗ ਬੱਲੀਏ
nI muMDA Taupa dA karAuMdA baiMga baiMga ballIe
This top-tier lad creates a "Bang Bang" wherever he goes, my girl
ਓ ਜਦੋਂ ਕਿਤੇ ਕਿਸੇ ਨਾਲ ਗੱਲ ਵੱਧ ਜੇ
o jadoM kite kise nAla galla vaddha je
Whenever a dispute with someone escalates
ਜਦੋਂ ਕਿਤੇ ਕਿਸੇ ਨਾਲ ਗੱਲ ਵੱਧ ਜੇ
jadoM kite kise nAla galla vaddha je
Whenever a dispute with someone escalates
ਮੇਰੇ ਯਾਰਾਂ ਬੇਲੀਆਂ ਨੂੰ ਅੱਗ ਲੱਗ ਜੇ ਓ ਪੈਂਦੇ ਟੁੱਟ ਕੇ
mere yArAM belIAM nUM agga lagga je o paiMde TuTTa ke
My brothers and comrades catch fire with rage, they pounce on the enemy
ਜਿਵੇਂ ਪੇਪਰਾਂ 'ਚ ਪੈਂਦੀ ਐ ਫ਼ਲਾਇੰਗ ਬੱਲੀਏ ਨੀ ਮੁੰਡਾ ਟੌਪ ਦਾ
jiveM peparAM 'cha paiMdI ai pha਼lAiMga ballIe nI muMDA Taupa dA
Just like a "Flying Squad" [Surprise invigilators] raids an exam hall, this lad is top-tier