Beretta

by Jordan Sandhuft Mandeep Maavi, Jashan Inder

ਮਿਲੇ ਯਾਰੀਆਂ 'ਚ ਜੈੱਕ ਤੇ ਸਰੂਰ ਜਿਹਾ ਚੜ੍ਹੇ
mile yArIAM 'cha jaikka te sarUra jihA cha.Dhe
In these loyalties, I find my leverage and a soaring intoxication
ਆਹ ਰੇਂਜਾਂ ਬੀ.ਐਮ.ਡਬਲਿਊਆਂ ਤੋਂ ਮਹਿੰਗੇ ਜੋ ਨਾਲ ਮੇਰੇ ਖੜ੍ਹੇ
Aha reMjAM bI.aima.DabaliUAM toM mahiMge jo nAla mere kha.Dhe
Those standing by my side are more precious than these Ranges and BMWs
ਮਿਲੇ ਯਾਰੀਆਂ 'ਚ ਜੈੱਕ ਤੇ ਸਰੂਰ ਜਿਹਾ ਚੜ੍ਹੇ
mile yArIAM 'cha jaikka te sarUra jihA cha.Dhe
In these loyalties, I find my leverage and a soaring intoxication
ਰੇਂਜਾਂ ਬੀ.ਐਮ.ਡਬਲਿਊਆਂ ਤੋਂ ਮਹਿੰਗੇ ਜੋ ਨਾਲ ਮੇਰੇ ਖੜ੍ਹੇ
reMjAM bI.aima.DabaliUAM toM mahiMge jo nAla mere kha.Dhe
Those standing by my side are more precious than these Ranges and BMWs
ਮੁੱਕਦੀ ਐ ਗੱਲ ਯਾਰ ਪਿਆਰੇ ਜਾਨ ਤੋਂ ਨੀ ਮਾਪਿਆਂ ਨੂੰ ਪੁੱਤ ਜਿਵੇਂ ਜੇਠਾ ਹੁੰਦਾ ਆ
mukkadI ai galla yAra piAre jAna toM nI mApiAM nUM putta jiveM jeThA huMdA A
The bottom line is, [Yaar: close friends/brothers; carries significant cultural weight regarding loyalty] are dearer than life, like a first-born son to his parents
ਸੁਰਮੇ ਨਾਲ ਰੱਖਦੀ ਤੂੰ ਅੱਖ ਭਰ ਕੇ ਨੀ ਗੱਭਰੂ ਨੇ ਭਰਿਆ ਬਰੇਟਾ ਹੁੰਦਾ ਆ
surame nAla rakkhadI tUM akkha bhara ke nI gabbharU ne bhariA bareTA huMdA A
You keep your eyes laden with [Surma: traditional kohl/eyeliner], while [this friend] keeps his [Beretta: a premium Italian handgun] loaded
ਕਿੱਥੇ ਕਿੰਨੇ ਫ਼ਾਇਰ ਕੱਢੇ ਕੀ ਪੁੱਛਦੀ ਨੀ ਸੱਚ ਦੱਸਾਂ ਸਾਨੂੰ ਕਿਹੜਾ ਚੇਤਾ ਹੁੰਦਾ ਆ
kitthe kiMne pha਼Aira kaDDhe kI puchChadI nI sachcha dassAM sAnUM kiha.DA chetA huMdA A
Why ask where and how many shots were fired? To be honest, we never bother to keep count

ਹੋ ਪੱਟੀਏ ਸਹੇਲੀ ਕਦੇ ਯਾਰ ਭੰਡ ਕੇ
ho paTTIe sahelI kade yAra bhaMDa ke
O [Kudi: girl/maiden] [Ni: a gender-specific vocative used to address a woman directly], a lover is never won by badmouthing one's brothers
ਸੂਰਮੇ ਨੀ ਬਣੇ ਕਦੇ ਨਾਰ ਭੰਡ ਕੇ
sUrame nI baNe kade nAra bhaMDa ke
True warriors are never made by belittling a woman
ਛੋਟੇ ਹੁੰਦੇ ਚਾਚਾ ਸਾਨੂੰ ਚੰਡਦਾ ਰਿਹਾ
ChoTe huMde chAchA sAnUM chaMDadA rihA
Since childhood, my uncle has been refining my character
ਮੁੱਢ ਹੁਣ ਰੱਖੇ ਹਥਿਆਰ ਚੰਡ ਕੇ
muDDha huNa rakkhe hathiAra chaMDa ke
And since the beginning, I've kept my weapons sharpened and ready
ਨੀ ਮੇਰੇ ਸ਼ਹਿਰ ਦੀ ਮੰਡੀਰ ਪੀ ਕੇ ਮਾਰੇ ਬੜ੍ਹਕਾਂ
nI mere sa਼hira dI maMDIra pI ke mAre ba.DhakAM
The youth of my city drink and let out [Lalkare: bold shouts/spirited roars]
ਸਾਰੇ ਠੇਕਿਆਂ ਦਾ ਸਾਡੇ ਕੋਲੋਂ ਠੇਕਾ ਹੁੰਦਾ ਆ
sAre ThekiAM dA sADe koloM ThekA huMdA A
We hold the ultimate contract over all the local taverns
ਸੁਰਮੇ ਨਾਲ ਰੱਖਦੀ ਤੂੰ ਅੱਖ ਭਰ ਕੇ ਨੀ ਗੱਭਰੂ ਨੇ ਭਰਿਆ ਬਰੇਟਾ ਹੁੰਦਾ ਆ
surame nAla rakkhadI tUM akkha bhara ke nI gabbharU ne bhariA bareTA huMdA A
You keep your eyes laden with [Surma: traditional kohl/eyeliner], while [this friend] keeps his [Beretta: a premium Italian handgun] loaded
ਕਿੱਥੇ ਕਿੰਨੇ ਫ਼ਾਇਰ ਕੱਢੇ ਕੀ ਪੁੱਛਦੀ ਨੀ ਸੱਚ ਦੱਸਾਂ ਸਾਨੂੰ ਕਿਹੜਾ ਚੇਤਾ ਹੁੰਦਾ ਆ
kitthe kiMne pha਼Aira kaDDhe kI puchChadI nI sachcha dassAM sAnUM kiha.DA chetA huMdA A
Why ask where and how many shots were fired? To be honest, we never bother to keep count
ਸੁਰਮੇ ਨਾਲ ਰੱਖਦੀ ਤੂੰ ਅੱਖ ਭਰ ਕੇ ਨੀ ਗੱਭਰੂ ਨੇ ਭਰਿਆ ਬਰੇਟਾ ਹੁੰਦਾ ਆ
surame nAla rakkhadI tUM akkha bhara ke nI gabbharU ne bhariA bareTA huMdA A
You keep your eyes laden with [Surma: traditional kohl/eyeliner], while [this friend] keeps his [Beretta: a premium Italian handgun] loaded
ਕਿੱਥੇ ਕਿੰਨੇ ਫ਼ਾਇਰ ਕੱਢੇ ਕੀ ਪੁੱਛਦੀ ਨੀ ਸੱਚ ਦੱਸਾਂ ਸਾਨੂੰ ਕਿਹੜਾ ਚੇਤਾ ਹੁੰਦਾ ਆ
kitthe kiMne pha਼Aira kaDDhe kI puchChadI nI sachcha dassAM sAnUM kiha.DA chetA huMdA A
Why ask where and how many shots were fired? To be honest, we never bother to keep count
ਸਾਨੂੰ ਕਿਹੜਾ ਚੇਤਾ ਹੁੰਦਾ ਆ
sAnUM kiha.DA chetA huMdA A
We never bother to keep count
ਹੋ ਜਿੱਤਾਂ ਦਾ ਸ਼ੌਕੀਨ ਜੱਟ ਹਾਰ ਮੰਨੂੰ ਨਾ
ho jittAM dA sa਼aukIna jaTTa hAra maMnUM nA
Obsessed with victory, this [Jatt: a member of the land-owning agricultural community known for pride and lifestyle] will never accept defeat
ਲਿੱਕ ਜਿਹੜੀ ਭੱਜੇ ਸਾਨੂੰ ਕਾਰ ਮੰਨੂੰ ਨਾ
likka jiha.DI bhajje sAnUM kAra maMnUM nA
A lineage that runs away is one we will never acknowledge
ਵੇਖ ਜੇਬਾਂ ਭਾਰੀਆਂ ਜੋ ਹੋ ਜਾਂਦਾ ਏ
vekha jebAM bhArIAM jo ho jAMdA e
The kind of love that only awakens upon seeing heavy pockets
ਨੀ ਇਹੋ ਜਿਹਾ ਸੱਚੀ ਸਾਨੂੰ ਪਿਆਰ ਮੰਨੂੰ ਨਾ
nI iho jihA sachchI sAnUM piAra maMnUM nA
Truthfully, such love will never be acceptable to us
ਲੋਕਾਂ ਦੇ ਲਈ ਚੰਗੇ ਮਾੜੇ ਕਾਹਤੋਂ ਬਣੀਏ
lokAM de laI chaMge mA.De kAhatoM baNIe
Why strive to be good or bad in the eyes of the people?
ਸੱਚੇ ਰੱਬ ਨੂੰ ਈ ਦੇਣਾ ਜਦੋਂ ਲੇਖਾ ਹੁੰਦਾ ਆ
sachche rabba nUM I deNA jadoM lekhA huMdA A
When the final account must be given only to the True God
ਸੁਰਮੇ ਨਾਲ ਰੱਖਦੀ ਤੂੰ ਅੱਖ ਭਰ ਕੇ ਨੀ ਗੱਭਰੂ ਨੇ ਭਰਿਆ ਬਰੇਟਾ ਹੁੰਦਾ ਆ
surame nAla rakkhadI tUM akkha bhara ke nI gabbharU ne bhariA bareTA huMdA A
You keep your eyes laden with [Surma: traditional kohl/eyeliner], while [this friend] keeps his [Beretta: a premium Italian handgun] loaded
ਕਿੱਥੇ ਕਿੰਨੇ ਫ਼ਾਇਰ ਕੱਢੇ ਕੀ ਪੁੱਛਦੀ ਨੀ ਸੱਚ ਦੱਸਾਂ ਸਾਨੂੰ ਕਿਹੜਾ ਚੇਤਾ ਹੁੰਦਾ ਆ
kitthe kiMne pha਼Aira kaDDhe kI puchChadI nI sachcha dassAM sAnUM kiha.DA chetA huMdA A
Why ask where and how many shots were fired? To be honest, we never bother to keep count
ਸੁਰਮੇ ਨਾਲ ਰੱਖਦੀ ਤੂੰ ਅੱਖ ਭਰ ਕੇ ਨੀ ਗੱਭਰੂ ਨੇ ਭਰਿਆ ਬਰੇਟਾ ਹੁੰਦਾ ਆ
surame nAla rakkhadI tUM akkha bhara ke nI gabbharU ne bhariA bareTA huMdA A
You keep your eyes laden with [Surma: traditional kohl/eyeliner], while [this friend] keeps his [Beretta: a premium Italian handgun] loaded
ਕਿੱਥੇ ਕਿੰਨੇ ਫ਼ਾਇਰ ਕੱਢੇ ਕੀ ਪੁੱਛਦੀ ਨੀ ਸੱਚ ਦੱਸਾਂ ਸਾਨੂੰ ਕਿਹੜਾ ਚੇਤਾ ਹੁੰਦਾ ਆ
kitthe kiMne pha਼Aira kaDDhe kI puchChadI nI sachcha dassAM sAnUM kiha.DA chetA huMdA A
Why ask where and how many shots were fired? To be honest, we never bother to keep count
ਉਹ ਮਾਝੇ ਵਾਲਾ ਜੱਟ ਚੱਲੇ ਸ਼ਹਿਰ ਤੇਰੇ ਟੌਪ ਤੇ
uha mAjhe vAlA jaTTa challe sa਼hira tere Taupa te
That [Jatt: a member of the land-owning agricultural community known for pride and lifestyle] from [Majha: the central region of Punjab, known for its warrior history] is ruling your city at the top
ਨੀ ਰੱਖਦੀ ਤੂੰ ਆਪਣੇ ਪੈਰ ਬੋਚ ਬੋਚ ਕੇ
nI rakkhadI tUM ApaNe paira bocha bocha ke
And you walk so carefully, treading with delicate steps
ਸੂਟਾਂ ਦੀ ਕਢਾਈ ਤੇਰੀ ਅੱਲੜਾਂ 'ਚ ਹਿੱਟ ਨੀ
sUTAM dI kaDhAI terI alla.DAM 'cha hiTTa nI
The embroidery on your suits is a hit among the young maidens
ਚੁੰਮ ਕੇ ਫਿਰੋਜ਼ੀ ਜਾਨ ਆਸ਼ਕਾਂ ਦੀ ਸੋਖਦੇ
chuMma ke phiroja਼I jAna Asa਼kAM dI sokhade
When you kiss your turquoise veil, it steals the very breath of your lovers
ਮੋਜੂਖੇੜੇ ਵਾਲਾ ਮਾਵੀ ਕਿੱਥੇ ਟਲਦਾ ਪਿਆ
mojUkhe.De vAlA mAvI kitthe TaladA piA
[Mavi: self-reference to the lyricist Mandeep Maavi] from Moujukhera doesn't back down
ਜਦੋਂ ਕਿਤੇ ਵੈਰੀਆਂ ਨਾਲ ਪੇਚਾ ਹੁੰਦਾ ਆ
jadoM kite vairIAM nAla pechA huMdA A
Whenever there is a [Gijh-dhaka: violent ambush/clash] with the enemies
ਸੁਰਮੇ ਨਾਲ ਰੱਖਦੀ ਤੂੰ ਅੱਖ ਭਰ ਕੇ ਨੀ ਗੱਭਰੂ ਨੇ ਭਰਿਆ ਬਰੇਟਾ ਹੁੰਦਾ ਆ
surame nAla rakkhadI tUM akkha bhara ke nI gabbharU ne bhariA bareTA huMdA A
You keep your eyes laden with [Surma: traditional kohl/eyeliner], while [this friend] keeps his [Beretta: a premium Italian handgun] loaded
ਕਿੱਥੇ ਕਿੰਨੇ ਫ਼ਾਇਰ ਕੱਢੇ ਕੀ ਪੁੱਛਦੀ ਨੀ ਸੱਚ ਦੱਸਾਂ ਸਾਨੂੰ ਕਿਹੜਾ ਚੇਤਾ ਹੁੰਦਾ ਆ
kitthe kiMne pha਼Aira kaDDhe kI puchChadI nI sachcha dassAM sAnUM kiha.DA chetA huMdA A
Why ask where and how many shots were fired? To be honest, we never bother to keep count
ਸੁਰਮੇ ਨਾਲ ਰੱਖਦੀ ਤੂੰ ਅੱਖ ਭਰ ਕੇ ਨੀ ਗੱਭਰੂ ਨੇ ਭਰਿਆ ਬਰੇਟਾ ਹੁੰਦਾ ਆ
surame nAla rakkhadI tUM akkha bhara ke nI gabbharU ne bhariA bareTA huMdA A
You keep your eyes laden with [Surma: traditional kohl/eyeliner], while [this friend] keeps his [Beretta: a premium Italian handgun] loaded
ਕਿੱਥੇ ਕਿੰਨੇ ਫ਼ਾਇਰ ਕੱਢੇ ਕੀ ਪੁੱਛਦੀ ਨੀ ਸੱਚ ਦੱਸਾਂ ਸਾਨੂੰ ਕਿਹੜਾ ਚੇਤਾ ਹੁੰਦਾ ਆ
kitthe kiMne pha਼Aira kaDDhe kI puchChadI nI sachcha dassAM sAnUM kiha.DA chetA huMdA A
Why ask where and how many shots were fired? To be honest, we never bother to keep count

Share

More by Jordan Sandhu

View all songs →