Big Things
ਤਰੀਕ ਤੇ ਭਾਵੇਂ ਡੇਟ ਰਕਾਨੇ
tarIka te bhAveM DeTa rakAne
Even if there's a date set, my girl,
ਜੱਟ ਕਰਾਉਂਦਾ ਵੇਟ ਰਕਾਨੇ
jaTTa karAuMdA veTa rakAne
This Jatt makes them wait, my girl.
ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ
vaDDIAM chIja਼AM TAIma laiMdIAM
Big things take time,
ਤਾਂ ਹੀ ਆਉਂਦਾ ਲੇਟ ਰਕਾਨੇ
tAM hI AuMdA leTa rakAne
That's why he arrives late, my girl.
ਓ ਸ਼ੌਂਕੀ ਹਾਂ ਜੋ ਸ਼ੇਖ ਰਕਾਨੇ
o sa਼auMkI hAM jo sa਼ekha rakAne
Oh, my passions are like a Sheikh's, my girl,
ਲੁੱਕ ਦੀ ਸ਼ਾਰਪ ਸ਼ੇਪ ਰਕਾਨੇ
lukka dI sa਼Arapa sa਼epa rakAne
My look has a sharp style, my girl.
ਉਹ ਕੁੜਤਾ ਪਾ ਕੇ ਸ਼ਹਿਰ ਨੂੰ ਜਾਂਦਾ ਐ
uha ku.DatA pA ke sa਼hira nUM jAMdA ai
He goes to the city wearing a kurta [traditional Punjabi shirt],
ਗੁੱਝੀ ਪਾ ਕੇ ਖੇਤ ਰਕਾਨੇ
gujjhI pA ke kheta rakAne
And dressed practically for the fields, my girl.
ਤੂੰ ਡੋਸ ਝੋਬਰ ਦੀ ਦੇਖ ਰਕਾਨੇ
tUM Dosa jhobara dI dekha rakAne
Just look at the presence of this young man, my girl,
ਮਾਝਾ ਨੰਬਰ ਪਲੇਟ ਰਕਾਨੇ
mAjhA naMbara paleTa rakAne
With a Majha [region of Punjab] number plate, my girl.
ਇੱਕ ਲਿਸ਼ਕਾ ਕੇ ਕੱਢੀ ਗੱਡੀ
ikka lisa਼kA ke kaDDhI gaDDI
He took out a shining car,
ਉੱਤੋਂ ਲਿਸ਼ਕਣ ਲੇਖ ਰਕਾਨੇ
uttoM lisa਼kaNa lekha rakAne
And above it, his destiny shines, my girl.
ਓ ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ
o vaDDIAM chIja਼AM TAIma laiMdIAM
Oh, big things take time,
ਤਾਂ ਹੀ ਆਉਂਦਾ ਲੇਟ ਰਕਾਨੇ
tAM hI AuMdA leTa rakAne
That's why he arrives late, my girl.
ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ
vaDDIAM chIja਼AM TAIma laiMdIAM
Big things take time,
ਤਾਂ ਹੀ ਆਉਂਦਾ ਲੇਟ ਰਕਾਨੇ
tAM hI AuMdA leTa rakAne
That's why he arrives late, my girl.
ਆਹ ਕੋਠੀ ਛੱਤੀ ਖੇਤ ਰਕਾਨੇ
Aha koThI ChattI kheta rakAne
This mansion, thirty-six fields, my girl,
ਨਕਸ਼ਾ ਏ ਅੱਪਡੇਟ ਰਕਾਨੇ
nakasa਼A e appaDeTa rakAne
His plans are updated, my girl.
ਵੈਰੀ ਦੇ ਨੱਟ ਕੱਸ ਕੇ ਰੱਖੀਏ
vairI de naTTa kassa ke rakkhIe
We keep the enemy's screws tightened,
ਪੱਗ ਦੇ ਕੱਸ ਕੇ ਪੇਚ ਰਕਾਨੇ
pagga de kassa ke pecha rakAne
And the folds of our turban are tied firmly, my girl.
ਦਾਰੂ ਦੀ ਪੀ ਗਏ ਲੇਕ ਰਕਾਨੇ
dArU dI pI gae leka rakAne
We drank a lake of alcohol, my girl,
ਜੱਟ ਦੇ ਜੋ ਪੈੱਗ ਮੇਟ ਰਕਾਨੇ
jaTTa de jo paigga meTa rakAne
Those who are the Jatt's drinking mates, my girl.
ਓ ਹਾਰਨ ਨੀ ਜੱਟ ਭੜਕ ਮਾਰ ਕੇ
o hArana nI jaTTa bha.Daka mAra ke
Oh, the Jatt doesn't lose, by showing his spirit,
ਕਰਦਾ ਓਵਰਟੇਕ ਰਕਾਨੇ
karadA ovaraTeka rakAne
He overtakes, my girl.
ਓ ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ
o vaDDIAM chIja਼AM TAIma laiMdIAM
Oh, big things take time,
ਤਾਂ ਹੀ ਆਉਂਦਾ ਲੇਟ ਰਕਾਨੇ
tAM hI AuMdA leTa rakAne
That's why he arrives late, my girl.
ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ
vaDDIAM chIja਼AM TAIma laiMdIAM
Big things take time,
ਤਾਂ ਹੀ ਆਉਂਦਾ ਲੇਟ ਰਕਾਨੇ
tAM hI AuMdA leTa rakAne
That's why he arrives late, my girl.
ਓ ਕੱਦ ਕਿਲ੍ਹੇ ਦਾ ਗੇਟ ਰਕਾਨੇ
o kadda kilhe dA geTa rakAne
Oh, his stature is like a fort's gate, my girl,
ਡੋਲੇ ਦੱਸਦੇ ਸਿਹਤ ਰਕਾਨੇ
Dole dassade sihata rakAne
His biceps speak of his health, my girl.
ਹੋ ਡੱਬੀ ਦੇ ਵਿੱਚ ਜ਼ੁਲਫ਼ ਰੱਖਿਆ
ho DabbI de vichcha ja਼ulapha਼ rakkhiA
He keeps a lock of hair in his small box,
ਰੱਖੀ ਦੀ ਨੀ ਰੇਤ ਰਕਾਨੇ
rakkhI dI nI reta rakAne
He doesn't keep sand, my girl.
ਨਾ ਫੁਕਰੇ ਤੇ ਨਾ ਫ਼ੇਕ ਰਕਾਨੇ
nA phukare te nA pha਼eka rakAne
Neither a show-off nor fake, my girl,
ਜੱਟ ਦੀ ਜ਼ੀਰੋ ਹੇਟਰ ਰਕਾਨੇ
jaTTa dI ja਼Iro heTara rakAne
The Jatt has zero haters, my girl.
ਕਪਤਾਨ ਦਾ ਲਿਖਿਆ ਸੰਧੂ ਗਾਵੇ
kapatAna dA likhiA saMdhU gAve
Sandhu sings what Kaptaan has written,
ਵੱਜਦੀ ਰੇਖ ਚ ਮੇਖ ਰਕਾਨੇ
vajjadI rekha cha mekha rakAne
He drives a nail into fate's line, my girl.
ਓ ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ
o vaDDIAM chIja਼AM TAIma laiMdIAM
Oh, big things take time,
ਤਾਂ ਹੀ ਆਉਂਦਾ ਲੇਟ ਰਕਾਨੇ
tAM hI AuMdA leTa rakAne
That's why he arrives late, my girl.
ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ
vaDDIAM chIja਼AM TAIma laiMdIAM
Big things take time,
ਤਾਂ ਹੀ ਆਉਂਦਾ ਲੇਟ ਰਕਾਨੇ
tAM hI AuMdA leTa rakAne
That's why he arrives late, my girl.