Bottal Wargi

by Jordan Sandhuft Raftaar, Bunty Bains

ਪੈੱਗ ਦੇ ਵਿਚ ਜਿਵੇਂ ਆਈ ਸੀਗੀ ਗੋਰੀਏ
paigga de vicha jiveM AI sIgI gorIe
Just like the ice that floats in my drink, fair one
ਲੱਗਦੀ ਐ ਬੜੀ ਨਾਈਸ ਗੋਰੀਏ
laggadI ai ba.DI nAIsa gorIe
You look incredibly nice, fair one
ਪੈੱਗ ਦੇ ਵਿਚ ਜਿਵੇਂ ਆਈ ਸੀਗੀ ਗੋਰੀਏ
paigga de vicha jiveM AI sIgI gorIe
Just like the ice that floats in my drink, fair one
ਲੱਗਦੀ ਐ ਬੜੀ ਨਾਈਸ ਗੋਰੀਏ
laggadI ai ba.DI nAIsa gorIe
You look incredibly nice, fair one
ਆਪਾਂ ਤੇਰੇ ਹਸਬੈਂਡ ਬਣਨਾ
ApAM tere hasabaiMDa baNanA
I intend to become your husband
ਕਦੋਂ ਬਣੇਗੀ ਵਾਈਫ਼ ਗੋਰੀਏ
kadoM baNegI vAIpha਼ gorIe
When will you become my wife, fair one?
ਘੱਟ ਪੀ ਕੇ ਅੜੀ ਗਰਾਰੀ ਲੱਗਦੀ ਬੋਤਲ ਵਰਗੀ
ghaTTa pI ke a.DI garArI laggadI botala varagI
Even with a little drink, my [Garari Adh Gai: stubbornly fixated mood] kicks in, you're like a bottle
ਓ ਤੂੰ ਸਾਰੀ ਦੀ ਸਾਰੀ ਲੱਗਦੀ ਬੋਤਲ ਵਰਗੀ
o tUM sArI dI sArI laggadI botala varagI
Oh, you seem just like a whole bottle of intoxicant
ਤੂੰ ਸਾਰੀ ਦੀ ਸਾਰੀ ਲੱਗਦੀ ਬੋਤਲ ਵਰਗੀ
tUM sArI dI sArI laggadI botala varagI
You seem just like a whole bottle of intoxicant
ਤੂੰ ਸਾਰੀ ਦੀ ਸਾਰੀ ਲੱਗਦੀ ਬੋਤਲ ਵਰਗੀ
tUM sArI dI sArI laggadI botala varagI
You seem just like a whole bottle of intoxicant
ਓ ਮਾਈ ਲੋਲੋ ਕੁਝ ਤਾਂ ਬੋਲੋ
o mAI lolo kujha tAM bolo
Oh my Lolo, please say something
ਛੇਤੀ ਭੇਦ ਦਿਲਾਂ ਦੇ ਖੋਲ੍ਹੋ
ChetI bheda dilAM de kholho
Quickly reveal the secrets of your heart
ਬੈਂਸ ਬੈਂਸ ਹੀ ਕਰਵਾਉਣੀ ਆਪਾਂ
baiMsa baiMsa hI karavAuNI ApAM
We’re going to make sure [Bunty Bains: self-reference to the song's lyricist] is the talk of the town
ਡਿਊਟ ਕਰੋਗੇ ਜਾਂ ਫ਼ਿਰ ਸੋਲੋ
DiUTa karoge jAM pha਼ira solo
Will you perform as a duet or solo?
ਸਾਡੀ ਰਫ਼ਤਾਰ ਨਾਲ ਯਾਰੀ ਲੱਗਦੀ ਬੋਤਲ ਵਰਗੀ
sADI rapha਼tAra nAla yArI laggadI botala varagI
My friendship with [Raftaar: reference to the featured rapper] feels like a heady bottle
ਸਾਡੀ ਰਫ਼ਤਾਰ ਨਾਲ ਯਾਰੀ ਲੱਗਦੀ ਬੋਤਲ ਵਰਗੀ
sADI rapha਼tAra nAla yArI laggadI botala varagI
My friendship with [Raftaar: reference to the featured rapper] feels like a heady bottle
ਤੂੰ ਸਾਰੀ ਦੀ ਸਾਰੀ ਲੱਗਦੀ ਬੋਤਲ ਵਰਗੀ
tUM sArI dI sArI laggadI botala varagI
You seem just like a whole bottle of intoxicant
ਤੂੰ ਸਾਰੀ ਦੀ ਸਾਰੀ ਲੱਗਦੀ ਬੋਤਲ ਵਰਗੀ
tUM sArI dI sArI laggadI botala varagI
You seem just like a whole bottle of intoxicant
ਮੈਨੂੰ ਸਿੱਧਾ ਕਰੇ ਹਿੱਟ
mainUM siddhA kare hiTTa
You hit me directly in the head
ਭੱਠੀ ਵਾਂਗੂੰ ਲਿਟ
bhaTThI vAMgUM liTa
Burning bright like a furnace
ਸਾਰ ਲੈਂਦਾ ਦੇਸੀ ਵੀ ਮੈਂ ਗੱਭਰੂ ਆ ਫ਼ਿੱਟ
sAra laiMdA desI vI maiM gabbharU A pha਼iTTa
I can handle even [Desi: local/unrefined liquor], for I am a [Gabbru: a fit, young Punjabi man]
ਗੱਭਰੂ ਨੂੰ ਅੱਖਾਂ ਤੇਰੀਆਂ ਕਰਦੀਆਂ ਜ਼ਿੱਦ
gabbharU nUM akkhAM terIAM karadIAM ja਼idda
Your eyes are making a stubborn demand of this youth
ਕਿੱਥੋਂ ਲੈ ਕੇ ਆਈ ਐਂ ਤੂੰ ਐਦਾਂ ਦਾ ਪਰਮਿਟ
kitthoM lai ke AI aiM tUM aidAM dA paramiTa
From where did you get a permit like this?
ਏਹ ਤੇਰੇ ਹੁੰਦੇ ਬੋਤਲਾਂ ਦੀ ਮੈਨੂੰ ਕੋਈ ਲੋੜ ਨਹੀਂ
eha tere huMde botalAM dI mainUM koI lo.Da nahIM
While you are here, I have no need for any bottles
ਜਿੰਨੀਆਂ ਮੈਂ ਖੋਲ੍ਹ'ਤੀ ਪੀਤੀ ਨਹੀਂ ਮੈਂ ਡੋਲ੍ਹ'ਤੀ
jiMnIAM maiM kholha'tI pItI nahIM maiM Dolha'tI
The ones I've opened, I haven't even poured, I've just let them be
ਜਿੰਨਾ ਤੁਸੀਂ ਰੋਕਦੇ ਸੀ ਰੌਕ ਵੀ ਨਹੀਂ ਰੋਕਦੀ
jiMnA tusIM rokade sI rauka vI nahIM rokadI
The more you tried to stop me, even rock music couldn't hold me back
ਅੱਖਾਂ ਨਾਲ ਪਿਲਾਵੇ ਨਾਲੇ ਬੰਦ ਕਰੇ ਬੋਲਤੀ
akkhAM nAla pilAve nAle baMda kare bolatI
She pours a drink with her eyes and renders me speechless
ਪੂਰੀ ਕੋਕਾ ਕੋਲਾ ਤੇ ਬੋਤਲਾਂ ਜਿਹੀ ਬਾਡੀ
pUrI kokA kolA te botalAM jihI bADI
A figure like a classic bottle, sleek as Coca-Cola
ਗੱਲਾਂ ਕਦੇ ਮਿੱਠੀ ਤੇ ਗੱਲਾਂ ਕਦੇ ਕੌੜੀ
gallAM kade miTThI te gallAM kade kau.DI
Sometimes your talk is sweet, and sometimes it's bitter
ਦੇਖਦਾ ਮੈਂ ਖ਼ਾਬਾਂ ਕਿ ਬਣ ਜਾਣੀ ਜੋੜੀ
dekhadA maiM kha਼AbAM ki baNa jANI jo.DI
I see dreams of us becoming a perfect pair
ਸਾਨੂੰ ਲੱਤ ਲੱਗ ਕੇ ਕਿਤੇ ਮਰਦਾ ਨਾ ਝੋਲੀ
sAnUM latta lagga ke kite maradA nA jholI
I hope this addiction doesn't lead to my downfall
ਇਕ ਜੂਆ ਜੋ ਹਰ ਦਿਲ ਖੇਲੇ
ika jUA jo hara dila khele
There is a gamble that every heart plays
ਵੋ ਰਿਸਕ ਉਠਾਨੇ ਆਇਆ ਹੂੰ
vo risaka uThAne AiA hUM
I have come here to take that risk
ਤੇਰੀ ਆਂਖੋਂ ਕੇ ਮੈਖ਼ਾਨੇ ਮੇਂ
terI AMkhoM ke maikha਼Ane meM
In the [Maikhana: tavern/house of wine] of your eyes
ਮੈਂ ਇਸ਼ਕ ਲੁਟਾਨੇ ਆਇਆ ਹੂੰ
maiM isa਼ka luTAne AiA hUM
I have come to surrender my love
ਸ਼ੇਅਰ ਤੇਰੇ ਨਾਲ ਵਾਈਨ ਕਰਨ ਨੂੰ
sa਼eara tere nAla vAIna karana nUM
Just to share some wine with you
ਬਹਿ ਕੇ ਤੇਰੇ ਨਾਲ ਡਾਈਨ ਕਰਨ ਨੂੰ
bahi ke tere nAla DAIna karana nUM
To sit down and dine with you
ਬਾਲੀਵੁੱਡ ਵਾਲੇ ਪ੍ਰੋਡਿਊਸਰ
bAlIvuDDa vAle proDiUsara
All the producers from Bollywood
ਫ਼ਿਰਦੇ ਨੇ ਤੈਨੂੰ ਸਾਈਨ ਕਰਨ ਨੂੰ
pha਼irade ne tainUM sAIna karana nUM
Are wandering around trying to sign you
ਹਾਏ ਆਉਣ ਆਫ਼ਰਾਂ ਭਾਰੀ ਲੱਗਦੀ ਬੋਤਲ ਵਰਗੀ
hAe AuNa Apha਼rAM bhArI laggadI botala varagI
Huge offers are pouring in for you, you're like a bottle
ਓ ਤੂੰ ਸਾਰੀ ਦੀ ਸਾਰੀ ਲੱਗਦੀ ਬੋਤਲ ਵਰਗੀ
o tUM sArI dI sArI laggadI botala varagI
Oh, you seem just like a whole bottle of intoxicant
ਤੂੰ ਸਾਰੀ ਦੀ ਸਾਰੀ ਲੱਗਦੀ ਬੋਤਲ ਵਰਗੀ
tUM sArI dI sArI laggadI botala varagI
You seem just like a whole bottle of intoxicant
ਜਿਹਦੇ ਨਾਲ ਤੂੰ ਆਵੇਂ ਡੇਲੀ
jihade nAla tUM AveM DelI
The one you arrive with daily
ਚੱਕਵੀਂ ਜਿਹੀ ਇਕ ਰੱਖੇ ਸਹੇਲੀ
chakkavIM jihI ika rakkhe sahelI
That stylish [Saheli: female friend] you keep
ਯਾਰ ਮੇਰੇ ਨਾਲ ਗੱਲ ਕਰਾ ਦੇ
yAra mere nAla galla karA de
Hook her up with my [Yaar: close friend/brother]
ਤੈਨੂੰ ਲੱਗਦਾ ਜੇ ਉਹ ਵੇਲੀ
tainUM laggadA je uha velI
If you think she is currently single
ਓਏ ਉਹ ਵੀ ਲੱਗ ਜੂ ਕੰਮ ਵਿਚਾਰੀ ਲੱਗਦੀ ਬੋਤਲ ਵਰਗੀ
oe uha vI lagga jU kaMma vichArI laggadI botala varagI
Oh, that poor girl will get busy too, she’s like a bottle
ਲੱਗਦੀ ਬੋਤਲ ਵਰਗੀ
laggadI botala varagI
Just like a bottle
ਲੱਗਦੀ ਬੋਤਲ ਵਰਗੀ
laggadI botala varagI
Just like a bottle
ਓ ਤੂੰ ਸਾਰੀ ਦੀ ਸਾਰੀ ਲੱਗਦੀ ਬੋਤਲ ਵਰਗੀ
o tUM sArI dI sArI laggadI botala varagI
Oh, you seem just like a whole bottle of intoxicant

Share

More by Jordan Sandhu

View all songs →