Brand
by Jordan Sandhuft Desi Crew
ਕਦੇ ਕਹਿੰਦੀ ਇੱਥੇ ਕਦੀ ਉੱਥੇ ਲੈ ਕੇ ਜਾ ਦੱਸ ਮੈਨੂੰ ਕਿਹੜਾ ਡੈਡੀ ਤੇਰਾ ਦਿੰਦਾ ਤਨਖ਼ਾਹ
kade kahiMdI itthe kadI utthe lai ke jA dassa mainUM kiha.DA DaiDI terA diMdA tanakha਼Aha
Sometimes you say take me here, sometimes take me there; tell me, does your daddy pay me a salary?

ਯਾਰਾਂ ਦੋਸਤਾਂ 'ਚ ਬੈਠਾ ਠੀਕ ਸੀ ਮੈਂ ਪਾ ਕੇ ਪਿਆਰ ਫਾਹਾ ਹੀ ਲੈ ਲਿਆ
yArAM dosatAM 'cha baiThA ThIka sI maiM pA ke piAra phAhA hI lai liA
I was perfectly fine sitting among my [Yaar: close friends/brothers; carries significant cultural weight regarding loyalty], but by falling in love, I’ve tied a noose around my neck.
ਵੇਖ ਕੇ ਮਹਿੰਗੇ ਬ੍ਰਾਂਡਾਂ ਦੇ ਤੂੰ ਕੱਪੜੇ ਨੀ ਮੁੰਡਾ ਕਿਤੇ ਮੁੱਲ ਨੀ ਲੈ ਲਿਆ
vekha ke mahiMge brAMDAM de tUM kappa.De nI muMDA kite mulla nI lai liA
Just by eyeing these expensive designer brands, [Kudi: girl/maiden] [Ni/Nee: a gender-specific vocative used to address a woman directly], you haven't bought this boy's soul.

ਨੀ ਮੁੰਡਾ ਕਿਤੇ ਮੁੱਲ ਨੀ ਲੈ ਲਿਆ
nI muMDA kite mulla nI lai liA
[Ni/Nee: a gender-specific vocative used to address a woman directly], you haven't bought this boy's soul.
ਸੀ ਸੀ ਡੀ ਦੀ ਕੌਫ਼ੀ ਤੇਰੇ ਲੱਗ ਗਈ ਆ ਮੂੰਹ ਨੂੰ ਡੋਲੂ ਚੱਕ ਕੇ ਛਬੀਲ ਲੈਣ ਆਉਂਦੀ ਸੀ
sI sI DI dI kaupha਼I tere lagga gaI A mUMha nUM DolU chakka ke ChabIla laiNa AuMdI sI
You’ve developed a taste for CCD coffee now, but you used to bring a [Dolu: a small metal container] to fetch water from the [Chabeel: a stall serving free cold water/drinks to the public].
ਹੁਣ ਐਫ ਟੀ ਵੀ ਤੋਂ ਫੈਸ਼ਨ ਫ਼ੋਲੋ ਕਰੇ ਫਿੱਟ ਮੰਮੀ ਦੇ ਸੂਟਾਂ ਨੂੰ ਕਰ ਪਾਉਂਦੀ ਸੀ
huNa aipha TI vI toM phaisa਼na pha਼olo kare phiTTa maMmI de sUTAM nUM kara pAuMdI sI
Now you follow fashion from FTV, yet you used to get your mother's suits altered to fit you.

ਤੇਤੀ ਦੱਸ ਹੁੰਦਾ ਸੀ ਮੋਬਾਈਲ ਤੇਰੇ ਕੋਲ ਆਈਫ਼ੋਨ ਤੂੰ ਲੈ ਲਿਆ
tetI dassa huMdA sI mobAIla tere kola AIpha਼ona tUM lai liA
You used to own a 3310 mobile, and now you’ve made me get you an iPhone.
ਵੇਖ ਕੇ ਮਹਿੰਗੇ ਬ੍ਰਾਂਡਾਂ ਦੇ ਤੂੰ ਕੱਪੜੇ ਨੀ ਮੁੰਡਾ ਕਿਤੇ ਮੁੱਲ ਨੀ ਲੈ ਲਿਆ
vekha ke mahiMge brAMDAM de tUM kappa.De nI muMDA kite mulla nI lai liA
Just by eyeing these expensive designer brands, [Kudi: girl/maiden] [Ni/Nee: a gender-specific vocative used to address a woman directly], you haven't bought this boy's soul.
ਵੇਖ ਕੇ ਮਹਿੰਗੇ ਬ੍ਰਾਂਡਾਂ ਦੇ ਤੂੰ ਕੱਪੜੇ ਨੀ ਮੁੰਡਾ ਕਿਤੇ ਮੁੱਲ ਨੀ ਲੈ ਲਿਆ
vekha ke mahiMge brAMDAM de tUM kappa.De nI muMDA kite mulla nI lai liA
Just by eyeing these expensive designer brands, [Kudi: girl/maiden] [Ni/Nee: a gender-specific vocative used to address a woman directly], you haven't bought this boy's soul.
ਨੀ ਮੁੰਡਾ ਕਿਤੇ ਮੁੱਲ ਨੀ ਲੈ ਲਿਆ
nI muMDA kite mulla nI lai liA
[Ni/Nee: a gender-specific vocative used to address a woman directly], you haven't bought this boy's soul.
ਤੇਰੇ ਪਿਆਰ ਨਾਲੋਂ ਚੰਗਾ ਮੈਨੂੰ ਸ਼ੂਗਰ ਹੋ ਜਾਂਦੀ ਤੇਥੋਂ ਖਹਿੜਾ ਛਡਾਉਣਾ ਲਾਵਾਂ ਜੁਗਤਾਂ
tere piAra nAloM chaMgA mainUM sa਼Ugara ho jAMdI tethoM khahi.DA ChaDAuNA lAvAM jugatAM
I'd rather have developed diabetes than your love; I’m plotting ways to finally get rid of you.
ਕਦੇ ਟੌਮੀ ਕਦੇ ਗੈਸ ਕਦੇ ਫ਼ੋਨ 'ਚ ਬੈਲੰਸ ਨੀ ਮੈਂ ਤੇਰੀਆਂ ਵਗਾਰਾਂ ਰੋਜ਼ ਭੁਗਤਾਂ
kade TaumI kade gaisa kade pha਼ona 'cha bailaMsa nI maiM terIAM vagArAM roja਼ bhugatAM
Sometimes it’s Tommy, sometimes Guess, sometimes phone credit; [Ni/Nee: a gender-specific vocative] I’m constantly paying off your endless chores.

ਆਪਣੇ ਹੀ ਪੈਰੀਂ ਮਾਰ ਬੈਠਾ ਮੈਂ ਕੁਹਾੜਾ ਤੈਨੂੰ ਜਾਨ ਕਹਿ ਲਿਆ
ApaNe hI pairIM mAra baiThA maiM kuhA.DA tainUM jAna kahi liA
I’ve struck my own foot with an axe by calling you my life.
ਆਪਣੇ ਹੀ ਪੈਰੀਂ ਮਾਰ ਬੈਠਾ ਮੈਂ ਕੁਹਾੜਾ ਤੈਨੂੰ ਜਾਨ ਕਹਿ ਲਿਆ
ApaNe hI pairIM mAra baiThA maiM kuhA.DA tainUM jAna kahi liA
I’ve struck my own foot with an axe by calling you my life.
ਵੇਖ ਕੇ ਮਹਿੰਗੇ ਬ੍ਰਾਂਡਾਂ ਦੇ ਤੂੰ ਕੱਪੜੇ ਨੀ ਮੁੰਡਾ ਕਿਤੇ ਮੁੱਲ ਨੀ ਲੈ ਲਿਆ
vekha ke mahiMge brAMDAM de tUM kappa.De nI muMDA kite mulla nI lai liA
Just by eyeing these expensive designer brands, [Kudi: girl/maiden] [Ni/Nee: a gender-specific vocative used to address a woman directly], you haven't bought this boy's soul.
ਵੇਖ ਕੇ ਮਹਿੰਗੇ ਬ੍ਰਾਂਡਾਂ ਦੇ ਤੂੰ ਕੱਪੜੇ ਨੀ ਮੁੰਡਾ ਕਿਤੇ ਮੁੱਲ ਨੀ ਲੈ ਲਿਆ
vekha ke mahiMge brAMDAM de tUM kappa.De nI muMDA kite mulla nI lai liA
Just by eyeing these expensive designer brands, [Kudi: girl/maiden] [Ni/Nee: a gender-specific vocative used to address a woman directly], you haven't bought this boy's soul.
ਨੀ ਮੁੰਡਾ ਕਿਤੇ ਮੁੱਲ ਨੀ ਲੈ ਲਿਆ
nI muMDA kite mulla nI lai liA
[Ni/Nee: a gender-specific vocative used to address a woman directly], you haven't bought this boy's soul.
ਗੱਲ ਗੱਲ ਉੱਤੇ ਕਰੇ ਨਖਰੇ ਅਦਾਵਾਂ ਸਾਡੇ ਦਿਲ ਨੂੰ ਤੂੰ ਹੁਣ ਜਮਾਂ ਜੱਚਦੀ ਨਾ
galla galla utte kare nakhare adAvAM sADe dila nUM tUM huNa jamAM jachchadI nA
With every word you show such [Nakhre: affected pride/teasing airs], you don't appeal to my heart at all anymore.
ਲੈਕਮੇ ਦੀ ਕਰੇ ਕਰੀਮਾਂ ਨਿੱਤ ਯੂਜ਼ ਤਾਂ ਵੀ ਹਾਣਨੇ ਨੀ ਭੋਰਾ ਫੱਬਦੀ ਨਾ
laikame dI kare karImAM nitta yUja਼ tAM vI hANane nI bhorA phabbadI nA
You use Lakme creams every single day, yet [Haanne: term for a female of the same age/peer], you don't look charming one bit.

ਕੀਤਾ ਤੇਰਾ ਹਰ ਇੱਕ ਆਰਡਰ ਮੈਂ ਪੂਰਾ ਰੱਖ ਨੌਕਰ ਹੀ ਲੈ ਲਿਆ
kItA terA hara ikka AraDara maiM pUrA rakkha naukara hI lai liA
I fulfilled your every single order, as if you had hired a personal servant.
ਕੀਤਾ ਤੇਰਾ ਹਰ ਇੱਕ ਆਰਡਰ ਮੈਂ ਪੂਰਾ ਰੱਖ ਨੌਕਰ ਹੀ ਲੈ ਲਿਆ
kItA terA hara ikka AraDara maiM pUrA rakkha naukara hI lai liA
I fulfilled your every single order, as if you had hired a personal servant.
ਵੇਖ ਕੇ ਮਹਿੰਗੇ ਬ੍ਰਾਂਡਾਂ ਦੇ ਤੂੰ ਕੱਪੜੇ ਨੀ ਮੁੰਡਾ ਕਿਤੇ ਮੁੱਲ ਨੀ ਲੈ ਲਿਆ
vekha ke mahiMge brAMDAM de tUM kappa.De nI muMDA kite mulla nI lai liA
Just by eyeing these expensive designer brands, [Kudi: girl/maiden] [Ni/Nee: a gender-specific vocative used to address a woman directly], you haven't bought this boy's soul.
ਵੇਖ ਕੇ ਮਹਿੰਗੇ ਬ੍ਰਾਂਡਾਂ ਦੇ ਤੂੰ ਕੱਪੜੇ ਨੀ ਮੁੰਡਾ ਕਿਤੇ ਮੁੱਲ ਨੀ ਲੈ ਲਿਆ
vekha ke mahiMge brAMDAM de tUM kappa.De nI muMDA kite mulla nI lai liA
Just by eyeing these expensive designer brands, [Kudi: girl/maiden] [Ni/Nee: a gender-specific vocative used to address a woman directly], you haven't bought this boy's soul.
ਨੀ ਮੁੰਡਾ ਕਿਤੇ ਮੁੱਲ ਨੀ ਲੈ ਲਿਆ
nI muMDA kite mulla nI lai liA
[Ni/Nee: a gender-specific vocative used to address a woman directly], you haven't bought this boy's soul.
ਉਸ ਦਿਨ ਆਊ ਤੇਰੀ ਅਕਲ ਟਿਕਾਣੇ ਜਦੋਂ ਸੰਨੀ ਵੱਲੋਂ ਵੱਜ ਗਈ ਠੋਕਰ ਨੀ
usa dina AU terI akala TikANe jadoM saMnI valloM vajja gaI Thokara nI
Your senses will return to their place the day Sunny [Self-reference to the song's lyricist Sunny Monewala] gives you the boot.
ਪੈਸੇ ਮੇਰੇ ਕੋਲੋਂ ਖਾਵੇਂ ਉੱਤੋਂ ਹੁਕਮ ਚਲਾਵੇਂ ਮੋਨੇਵਾਲਾ ਤੇਰੇ ਬੁੜ੍ਹੇ ਦਾ ਨੌਕਰ ਨੀ
paise mere koloM khAveM uttoM hukama chalAveM monevAlA tere bu.Dhe dA naukara nI
You spend my money and then try to boss me around; Monewala [Self-reference] isn't your father's servant, [Ni/Nee: vocative].

ਹੁਣ ਕਹਿੰਦੀ ਮੈਨੂੰ ਕਿ ਤੂੰ ਸਿਰੇ ਦਾ ਏਂ ਨੰਗ ਪਹਿਲਾਂ ਲੁੱਟ ਕੇ ਖਾ ਲਿਆ
huNa kahiMdI mainUM ki tUM sire dA eM naMga pahilAM luTTa ke khA liA
Now you call me a total pauper, after you've already looted and drained me.