Calender Tareekan - From "Kaake da Viyah"

by Jordan Sandhu

ਸਾਡੀ ਥਾਂ ਤੇ ਆ ਕੇ ਸੱਜਣਾ ਖੜ੍ਹ ਜੇ ਨਾ ਕਿਤੇ ਹੋਰ ਕੋਈ ਮੇਰੇ ਹੱਥ 'ਚੋਂ ਖੋਹ ਕੇ ਤੇਰਾ ਹੱਥ ਫੜ ਜੇ ਨਾ ਕਿਤੇ ਹੋਰ ਕੋਈ ਅਸੀਂ ਖੁਸ਼ੀਆਂ ਨੂੰ ਚਿਰਾਂ ਬਾਅਦ ਮਿਲੇ ਆਂ ਵੇ ਬੱਸ ਇਸੇ ਗੱਲ ਤੋਂ ਡਰਾਂ ਦੇਖੀਂ ਬਦਲ ਜਾਈਂ ਨਾ ਕਿਤੇ ਸੱਜਣਾ ਕੈਲੰਡਰ ਤਰੀਕਾਂ ਦੀ ਤਰ੍ਹਾਂ ਦੇਖੀਂ ਬਦਲ ਜਾਈਂ ਨਾ ਕਿਤੇ ਸੱਜਣਾ ਕੈਲੰਡਰ ਤਰੀਕਾਂ ਦੀ ਤਰ੍ਹਾਂ ਅੱਖਾਂ ਤੇਰੀਆਂ ਦੇ ਵਿੱਚੋਂ ਰੱਬ ਦਿਸਦਾ ਓਏ ਜਿਹੜਾ ਲੱਗੇ ਸਾਡੇ ਵੱਲ ਦਾ ਇਸੇ ਗੱਲ ਦਾ ਪਤਾ ਨਾ ਲੱਗੇ ਕਿਉਂ ਦਿਲ ਘਬਰਾਉਂਦਾ ਕੱਲ੍ਹ ਦਾ ਤੇਰੇ ਬਿਨਾਂ ਨਾ ਜੇ ਹੋਣਾ ਕਿਤੇ ਬਹਿ ਜਾਵੇ ਓਏ ਇਹੀ ਸੋਚ ਸੋਚ ਕੇ ਮਰਾਂ ਦੇਖੀਂ ਬਦਲ ਜਾਈਂ ਨਾ ਕਿਤੇ ਸੱਜਣਾ ਕੈਲੰਡਰ ਤਰੀਕਾਂ ਦੀ ਤਰ੍ਹਾਂ ਦੇਖੀਂ ਬਦਲ ਜਾਈਂ ਨਾ ਕਿਤੇ ਸੱਜਣਾ ਕੈਲੰਡਰ ਤਰੀਕਾਂ ਦੀ ਤਰ੍ਹਾਂ ਪੀਂਘ ਅੰਬਰਾਂ ਤੇ ਪੈ ਗਈ ਪਿਆਰ ਦੀ ਓਏ ਟੁੱਟ ਜੇ ਨਾ ਰੱਸੀ ਦੇਖ ਲਈਂ ਤੇਰੇ ਦਿਲ ਵਿੱਚ ਗੱਲ ਕੋਈ ਆ ਗਈ ਓਏ ਜੇ ਨਾ ਸਾਨੂੰ ਦੱਸੀ ਦੇਖ ਲਈਂ ਅਸੀਂ ਮੁੱਕਰੇ ਬੇਸ਼ੱਕ ਗੋਲੀ ਮਾਰ ਦੇਈਂ ਓਏ ਬਿਨਾਂ ਦੱਸੇ ਹੋਈਂ ਨਾ ਪਰ੍ਹਾਂ ਦੇਖੀਂ ਬਦਲ ਜਾਈਂ ਨਾ ਕਿਤੇ ਸੱਜਣਾ ਕੈਲੰਡਰ ਤਰੀਕਾਂ ਦੀ ਤਰ੍ਹਾਂ ਦੇਖੀਂ ਬਦਲ ਜਾਈਂ ਨਾ ਕਿਤੇ ਸੱਜਣਾ ਕੈਲੰਡਰ ਤਰੀਕਾਂ ਦੀ ਤਰ੍ਹਾਂ ਸਾਡਾ ਦਿਲ 'ਚ ਬਣਾਇਆ ਜਿਹੜਾ ਕਮਰਾ ਕੱਢੀਂ ਨਾ ਉੱਥੋਂ ਧੱਕੇ ਮਾਰ ਕੇ ਇਹਨਾਂ ਅੱਖੀਆਂ 'ਚੋਂ ਸੁੱਚਾ ਪਾਣੀ ਡੋਲਦਾ ਮੈਂ ਰੋਕਾਂ ਕਿਵੇਂ ਨੱਕੇ ਮਾਰ ਕੇ ਤੈਨੂੰ ਬੈਂਸ ਬੈਂਸ ਸਾਰਾ ਕੁਝ ਆਖਤਾ ਮੈਂ ਹੁਣ ਦੱਸ ਹੋਰ ਕੀ ਕਰਾਂ ਦੇਖੀਂ ਬਦਲ ਜਾਈਂ ਨਾ ਕਿਤੇ ਸੱਜਣਾ ਕੈਲੰਡਰ ਤਰੀਕਾਂ ਦੀ ਤਰ੍ਹਾਂ ਦੇਖੀਂ ਬਦਲ ਜਾਈਂ ਨਾ ਕਿਤੇ ਸੱਜਣਾ ਕੈਲੰਡਰ ਤਰੀਕਾਂ ਦੀ ਤਰ੍ਹਾਂ ਦੇਖੀਂ ਬਦਲ ਜਾਈਂ ਨਾ ਕਿਤੇ ਸੱਜਣਾ ਕੈਲੰਡਰ ਤਰੀਕਾਂ ਦੀ ਤਰ੍ਹਾਂ
sADI thAM te A ke sajjaNA kha.Dha je nA kite hora koI mere hattha 'choM khoha ke terA hattha pha.Da je nA kite hora koI asIM khusa਼IAM nUM chirAM bAada mile AM ve bassa ise galla toM DarAM dekhIM badala jAIM nA kite sajjaNA kailaMDara tarIkAM dI tarhAM dekhIM badala jAIM nA kite sajjaNA kailaMDara tarIkAM dI tarhAM akkhAM terIAM de vichchoM rabba disadA oe jiha.DA lagge sADe valla dA ise galla dA patA nA lagge kiuM dila ghabarAuMdA kallha dA tere binAM nA je hoNA kite bahi jAve oe ihI socha socha ke marAM dekhIM badala jAIM nA kite sajjaNA kailaMDara tarIkAM dI tarhAM dekhIM badala jAIM nA kite sajjaNA kailaMDara tarIkAM dI tarhAM pIMgha aMbarAM te pai gaI piAra dI oe TuTTa je nA rassI dekha laIM tere dila vichcha galla koI A gaI oe je nA sAnUM dassI dekha laIM asIM mukkare besa਼kka golI mAra deIM oe binAM dasse hoIM nA parhAM dekhIM badala jAIM nA kite sajjaNA kailaMDara tarIkAM dI tarhAM dekhIM badala jAIM nA kite sajjaNA kailaMDara tarIkAM dI tarhAM sADA dila 'cha baNAiA jiha.DA kamarA kaDDhIM nA utthoM dhakke mAra ke ihanAM akkhIAM 'choM suchchA pANI DoladA maiM rokAM kiveM nakke mAra ke tainUM baiMsa baiMsa sArA kujha AkhatA maiM huNa dassa hora kI karAM dekhIM badala jAIM nA kite sajjaNA kailaMDara tarIkAM dI tarhAM dekhIM badala jAIM nA kite sajjaNA kailaMDara tarIkAM dI tarhAM dekhIM badala jAIM nA kite sajjaNA kailaMDara tarIkAM dI tarhAM
In the place I hold, my [Sajjan: soulmate/darling], hope no one else comes to stand
I fear someone might snatch your hand away from mine and claim it as their own
I have finally embraced happiness after such a long, long time
It is only this one thought that fills me with a lingering dread
Promise you won't change on me, my [Sajjan: soulmate/darling], like the dates upon a calendar
Promise you won't change on me, my [Sajjan: soulmate/darling], like the dates upon a calendar
I see the Divine reflecting in your eyes, O beloved
A Divinity that feels like it's finally on my side
I cannot figure out why this heart of mine feels so uneasy about tomorrow
The thought of life without you coming to pass
Is the very nightmare I die thinking about every single day
Promise you won't change on me, my [Sajjan: soulmate/darling], like the dates upon a calendar
Promise you won't change on me, my [Sajjan: soulmate/darling], like the dates upon a calendar
The swing of our love has reached the highest heavens now, O beloved
Just ensure the rope doesn't snap and send it all crashing down
If a new thought or a doubt ever takes root within your heart
Just promise you won't keep it hidden away from me
If I ever back out of my word, feel free to strike me down with a bullet
But please, don't just walk away without a single word of explanation
Promise you won't change on me, my [Sajjan: soulmate/darling], like the dates upon a calendar
Promise you won't change on me, my [Sajjan: soulmate/darling], like the dates upon a calendar
The room I have built for you within the sanctuary of my heart
Don't you dare go pushing me out of there with such force
Pure, sacred tears are overflowing from these eyes of mine
How can I even try to dam them up or hold them back?
I have surrendered my everything to you, [Bains: self-reference to the lyricist Bunty Bains]
Tell me now, what more is left for me to possibly do?
Promise you won't change on me, my [Sajjan: soulmate/darling], like the dates upon a calendar
Promise you won't change on me, my [Sajjan: soulmate/darling], like the dates upon a calendar
Promise you won't change on me, my [Sajjan: soulmate/darling], like the dates upon a calendar

Share

More by Jordan Sandhu

View all songs →