Chhad Na Jaavin
by Jordan Sandhuft Bunty Bains
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ
sajjaNA ve sajjaNA ve sajjaNA ve
O my soulmate, O soulmate, O beloved [Sajjan: beloved/soulmate]
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ
sajjaNA ve sajjaNA ve sajjaNA ve
O my soulmate, O soulmate, O beloved
ਤੈਨੂੰ ਪਾਇਆ ਮਰ ਮਰ ਕੇ
tainUM pAiA mara mara ke
I have won you after dying a thousand deaths
ਦੁਨੀਆ ਨਾਲ ਲੜ ਲੜ ਕੇ
dunIA nAla la.Da la.Da ke
After fighting tooth and nail against the whole world
ਤੈਨੂੰ ਪਾਇਆ ਮਰ ਮਰ ਕੇ
tainUM pAiA mara mara ke
I have won you after dying a thousand deaths
ਦੁਨੀਆ ਨਾਲ ਲੜ ਲੜ ਕੇ
dunIA nAla la.Da la.Da ke
After fighting tooth and nail against the whole world
ਦੇਖੀਂ ਛੱਡ ਨਾ ਜਾਵੀਂ ਵੇ
dekhIM ChaDDa nA jAvIM ve
Careful now, don't you ever leave me
ਜੀਉਨੇ ਆਂ ਡਰ ਡਰ ਕੇ
jIune AM Dara Dara ke
For I live in constant fear of losing you

ਤੇਰੇ ਦਿਲ ਵਿਚ ਪਤਾ ਨਹੀਂ ਕੀ ਚੱਲਦਾ ਮੇਰੇ ਬਾਰੇ
tere dila vicha patA nahIM kI challadA mere bAre
I know not what thoughts of me cross your heart
ਮੇਰਾ ਦਿਲ ਤਾਂ ਕੱਟਦਾ ਰਹਿੰਦਾ ਸੋਚ ਕੇ ਤੇਰੇ ਬਾਰੇ
merA dila tAM kaTTadA rahiMdA socha ke tere bAre
But my heart is consumed just thinking of you

ਮੇਰੀ ਨਬਜ਼ ਦੇਖ ਫੜ ਕੇ
merI nabaja਼ dekha pha.Da ke
Just reach out and feel my pulse
ਜਾਂ ਅੱਖੀਆਂ ਵਿਚ ਪੜ੍ਹ ਕੇ
jAM akkhIAM vicha pa.Dha ke
Or read the truth written in my eyes
ਮੇਰੀ ਨਬਜ਼ ਦੇਖ ਫੜ ਕੇ
merI nabaja਼ dekha pha.Da ke
Just reach out and feel my pulse
ਜਾਂ ਅੱਖੀਆਂ ਵਿਚ ਪੜ੍ਹ ਕੇ
jAM akkhIAM vicha pa.Dha ke
Or read the truth written in my eyes
ਦੇਖੀਂ ਛੱਡ ਨਾ ਜਾਵੀਂ ਵੇ
dekhIM ChaDDa nA jAvIM ve
Careful now, don't you ever leave me
ਜੀਉਨੇ ਆਂ ਡਰ ਡਰ ਕੇ
jIune AM Dara Dara ke
For I live in constant fear of losing you
ਦੇਖੀਂ ਛੱਡ ਨਾ ਜਾਵੀਂ ਵੇ
dekhIM ChaDDa nA jAvIM ve
Careful now, don't you ever leave me
ਜੀਉਨੇ ਆਂ ਡਰ ਡਰ ਕੇ
jIune AM Dara Dara ke
For I live in constant fear of losing you
ਤੈਨੂੰ ਪਾਇਆ ਮਰ ਮਰ ਕੇ
tainUM pAiA mara mara ke
I have won you after dying a thousand deaths
ਦੁਨੀਆ ਨਾਲ ਲੜ ਲੜ ਕੇ
dunIA nAla la.Da la.Da ke
After fighting tooth and nail against the whole world
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ
sajjaNA ve sajjaNA ve sajjaNA ve
O my soulmate, O soulmate, O beloved
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ
sajjaNA ve sajjaNA ve sajjaNA ve
O my soulmate, O soulmate, O beloved
ਹੱਥ ਬੰਨ੍ਹ ਕੇ ਆਖਾਂ ਜੇ ਰੱਬ ਸੁਣਦਾ ਹੋਵੇ ਮੇਰੀ
hattha baMnha ke AkhAM je rabba suNadA hove merI
With folded hands I pray, if only God would listen to me
ਜਿੱਥੇ ਨਿਕਲੇ ਜਾਨ ਮੇਰੀ ਉਹ ਬੁੱਕਲ ਹੋਵੇ ਤੇਰੀ
jitthe nikale jAna merI uha bukkala hove terI
That when my life departs, I be held in your warm embrace [Bukkal: the intimate fold of a lover's wrap/arms]
ਹੱਥ ਬੰਨ੍ਹ ਕੇ ਆਖਾਂ ਜੇ ਰੱਬ ਸੁਣਦਾ ਹੋਵੇ ਮੇਰੀ
hattha baMnha ke AkhAM je rabba suNadA hove merI
With folded hands I pray, if only God would listen to me
ਜਿੱਥੇ ਨਿਕਲੇ ਜਾਨ ਮੇਰੀ ਉਹ ਬੁੱਕਲ ਹੋਵੇ ਤੇਰੀ
jitthe nikale jAna merI uha bukkala hove terI
That when my life departs, I be held in your warm embrace
ਅਰਦਾਸ ਕਰਾਂ ਖੜ ਕੇ
aradAsa karAM kha.Da ke
I stand and offer my humble petition [Ardaas: a solemn Sikh prayer/supplication]
ਮੈਂ ਉੱਠ ਕੇ ਨਿੱਤ ਤੜ ਕੇ
maiM uTTha ke nitta ta.Da ke
Every single day as I rise at dawn
ਅਰਦਾਸ ਕਰਾਂ ਖੜ ਕੇ
aradAsa karAM kha.Da ke
I stand and offer my humble petition
ਮੈਂ ਉੱਠ ਕੇ ਨਿੱਤ ਤੜ ਕੇ
maiM uTTha ke nitta ta.Da ke
Every single day as I rise at dawn
ਦੇਖੀਂ ਛੱਡ ਨਾ ਜਾਵੀਂ ਵੇ
dekhIM ChaDDa nA jAvIM ve
Careful now, don't you ever leave me
ਜੀਉਨੇ ਆਂ ਡਰ ਡਰ ਕੇ
jIune AM Dara Dara ke
For I live in constant fear of losing you
ਦੇਖੀਂ ਛੱਡ ਨਾ ਜਾਵੀਂ ਵੇ
dekhIM ChaDDa nA jAvIM ve
Careful now, don't you ever leave me
ਜੀਉਨੇ ਆਂ ਡਰ ਡਰ ਕੇ
jIune AM Dara Dara ke
For I live in constant fear of losing you
ਤੈਨੂੰ ਪਾਇਆ ਮਰ ਮਰ ਕੇ
tainUM pAiA mara mara ke
I have won you after dying a thousand deaths
ਦੁਨੀਆ ਨਾਲ ਲੜ ਲੜ ਕੇ
dunIA nAla la.Da la.Da ke
After fighting tooth and nail against the whole world
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ
sajjaNA ve sajjaNA ve sajjaNA ve
O my soulmate, O soulmate, O beloved
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ
sajjaNA ve sajjaNA ve sajjaNA ve
O my soulmate, O soulmate, O beloved
ਵਾਰ ਵਾਰ ਬਸ ਨਾਮ ਤੇਰਾ ਮੇਰੇ ਦਿਲ ਦੀ ਧੜਕਣ ਲੈਂਦੀ
vAra vAra basa nAma terA mere dila dI dha.DakaNa laiMdI
Time and again, my heartbeat only chants your name
ਅੱਖੋਂ ਓਹਲੇ ਹੋ ਜਾਵੇਂ ਘਬਰਾਹਟ ਹੁੰਦੀ ਰਹਿੰਦੀ
akkhoM ohale ho jAveM ghabarAhaTa huMdI rahiMdI
The moment you fade from my sight, my soul begins to tremble

ਹੱਥ ਦਿਲ ਤੇ ਦੇਖ ਧਰ ਕੇ
hattha dila te dekha dhara ke
Just place your hand upon my chest and see
ਬਸ ਬੈਂਸ ਬੈਂਸ ਧੜਕੇ
basa baiMsa baiMsa dha.Dake
It only beats for Bains, Bains [Self-reference to the song's lyricist Bunty Bains]
ਹੱਥ ਦਿਲ ਤੇ ਦੇਖ ਧਰ ਕੇ
hattha dila te dekha dhara ke
Just place your hand upon my chest and see
ਬਸ ਬੈਂਸ ਬੈਂਸ ਧੜਕੇ
basa baiMsa baiMsa dha.Dake
It only beats for Bains, Bains