Enemy

by Jordan Sandhuft Starboy X, Mandeep Maavi

ਹੋ ਖ਼ੁਦ ਉੱਤੇ ਫ਼ੋਕਸ ਹੈ ਨਹੀਂ ਬਾਕੀਆਂ ਦੀ ਲੋੜ
ho kha਼uda utte pha਼okasa hai nahIM bAkIAM dI lo.Da
I’m focused on myself, I don't need anyone else
ਨੀ ਹੱਥ ਬਿੱਲੋ ਪਾਉਂਦੇ ਆ ਜੇ ਹਾਕੀਆਂ ਦੀ ਲੋੜ
nI hattha billo pAuMde A je hAkIAM dI lo.Da
[Billo: term of endearment for a beautiful girl] we only get involved if there's a need for hockey sticks
ਮੱਠੀ ਮੱਠੀ ਚਾਲ ਕੰਮ ਫ਼ਤਿਹ ਹੋਈ ਜਾਂਦੇ
maTThI maTThI chAla kaMma pha਼tiha hoI jAMde
Moving at a steady pace, victory is being achieved
ਕੌਣ ਕਰਦਾ ਐ ਕੀ ਸਾਨੂੰ ਝਾਕੀਆਂ ਦੀ ਲੋੜ
kauNa karadA ai kI sAnUM jhAkIAM dI lo.Da
Who is doing what? I don’t need to watch those side-shows
ਓ ਪੌਜ਼ੀਟਿਵਿਟੀ ਆ ਤੁੰਨ ਤੁੰਨ ਭਰੀ ਹੋਈ
o pauja਼ITiviTI A tuMna tuMna bharI hoI
Positivity is packed and overflowing within me
ਸਿੱਧੇ ਮਾਰੀਦੇ ਆ ਛੱਕੇ ਸਾਨੂੰ ਚੌਕਿਆਂ ਦੀ ਲੋੜ
siddhe mArIde A Chakke sAnUM chaukiAM dI lo.Da
I hit straight sixes, I have no need for boundaries of four
ਓ ਲਿਸ਼ਕੇ ਦਾ ਡੱਬ ਨਾਲ਼ ਰੋਕਿਆਂ ਦੀ ਲੋੜ
o lisa਼ke dA Dabba nAla਼ rokiAM dI lo.Da
The weapon glistens at my waist, I don't need to be stopped
ਯਾਰਾਂ ਨਾਲ਼ ਰਹੀਏ ਸਾਨੂੰ ਧੋਖਿਆਂ ਦੀ ਲੋੜ
yArAM nAla਼ rahIe sAnUM dhokhiAM dI lo.Da
I stay with my [Yaar: close friends/brothers; carries significant cultural weight], I have no need for betrayals
ਆਪਣੇ ਕੰਮ ਨਾਲ਼ ਕੱਢੇ ਚੰਗਿਆੜੇ
ApaNe kaMma nAla਼ kaDDhe chaMgiA.De
My work itself creates flying sparks
ਅਸੀਂ ਹੋਰ ਤੋਂ ਕੀ ਲੈਣਾ ਸਾਨੂੰ ਠੋਕਿਆਂ ਦੀ ਲੋੜ
asIM hora toM kI laiNA sAnUM ThokiAM dI lo.Da
What do I care for others? I have no need for those who hold me back
ਲਿਸ਼ਕੇ ਦਾ ਡੱਬ ਨਾਲ਼ ਰੋਕਿਆਂ ਦੀ ਲੋੜ
lisa਼ke dA Dabba nAla਼ rokiAM dI lo.Da
The weapon glistens at my waist, I don't need to be stopped
ਯਾਰਾਂ ਨਾਲ਼ ਰਹੀਏ ਸਾਨੂੰ ਧੋਖਿਆਂ ਦੀ ਲੋੜ
yArAM nAla਼ rahIe sAnUM dhokhiAM dI lo.Da
I stay with my [Yaar: close friends/brothers], I have no need for betrayals

ਓ ਬੜੇ ਅਖਵਾਏ ਠੇਕੇ ਅੱਧੀ ਅੱਧੀ ਰਾਤ ਨੂੰ
o ba.De akhavAe Theke addhI addhI rAta nUM
We've had many liquor stores opened for us at the stroke of midnight
ਚਾਰ ਪੰਜ ਨਾਲ਼ ਇਕੱਠਾ ਕੀਤਾ ਨੀ ਬਰਾਤ ਨੂੰ
chAra paMja nAla਼ ikaTThA kItA nI barAta nUM
With just four or five friends, I've gathered a crowd like a wedding procession
ਹੋ ਰੈਡੀ ਸ਼ੈਡੀ ਹੋ ਕੇ ਜਦੋਂ ਮਾਰੀਦਾ ਏ ਗੇੜਾ
ho raiDI sa਼aiDI ho ke jadoM mArIdA e ge.DA
When I get all dressed up and head out for a cruise
ਇੱਕ ਵਾਰੀ ਦੱਸ ਤੱਕੇ ਬਿਨਾਂ ਰਹਿਜੂ ਕਿਹੜਾ
ikka vArI dassa takke binAM rahijU kiha.DA
Tell me once, who could possibly look away without a second glance?
ਹੋ ਚਿੱਲ ਕਰੇ ਦਿਲ ਜਦੋਂ ਘੁੰਮਣੇ ਆ ਜਾਈਏ
ho chilla kare dila jadoM ghuMmaNe A jAIe
The heart stays chilled when we head out to wander
ਜਿਹੜਾ ਦਿਲ ਕਰੇ ਬੱਸ ਉਹੀ ਪਾਈਏ ਨਾਲ਼ੇ ਖਾਈਏ
jiha.DA dila kare bassa uhI pAIe nAla਼e khAIe
Whatever the heart desires, that’s what we wear and what we eat
ਓ ਮਿੱਤਰਾਂ ਨੇ ਸਾਲ਼ਾ ਕੁਝ ਦੇਣਾ ਨੀ ਕਿਸੇ ਦਾ
o mittarAM ne sAla਼A kujha deNA nI kise dA
[Mitran: This friend/yours truly] doesn't owe a single thing to anyone
ਮੈਂ ਕਿਹਾ ਐਸ਼ ਫੁੱਲ ਕੈਸ਼ ਪੂਰਾ ਰੱਜ ਕੇ ਉਡਾਈਏ
maiM kihA aisa਼ phulla kaisa਼ pUrA rajja ke uDAIe
I say live it up in luxury, spend the cash to your heart's content
ਓ ਫ਼ੋਕੀ ਫ਼ੂਕ ਦੇ ਕੇ ਜਿਹੜੇ ਯਾਰ ਮਰਵਾਉਂਦੇ
o pha਼okI pha਼Uka de ke jiha.De yAra maravAuMde
Those who get their friends killed by filling their heads with fake pride
ਦੂਰ ਰਹੋ ਸਾਨੂੰ ਬੰਦੇ ਫ਼ੋਕਿਆਂ ਦੀ ਲੋੜ
dUra raho sAnUM baMde pha਼okiAM dI lo.Da
Stay away, I have no need for such empty, hollow people
ਓ ਲਿਸ਼ਕੇ ਦਾ ਡੱਬ ਨਾਲ਼ ਰੋਕਿਆਂ ਦੀ ਲੋੜ
o lisa਼ke dA Dabba nAla਼ rokiAM dI lo.Da
The weapon glistens at my waist, I don't need to be stopped
ਯਾਰਾਂ ਨਾਲ਼ ਰਹੀਏ ਸਾਨੂੰ ਧੋਖਿਆਂ ਦੀ ਲੋੜ
yArAM nAla਼ rahIe sAnUM dhokhiAM dI lo.Da
I stay with my [Yaar: close friends/brothers], I have no need for betrayals
ਆਪਣੇ ਕੰਮ ਨਾਲ਼ ਕੱਢੇ ਚੰਗਿਆੜੇ
ApaNe kaMma nAla਼ kaDDhe chaMgiA.De
My work itself creates flying sparks
ਅਸੀਂ ਹੋਰ ਤੋਂ ਕੀ ਲੈਣਾ ਸਾਨੂੰ ਠੋਕਿਆਂ ਦੀ ਲੋੜ
asIM hora toM kI laiNA sAnUM ThokiAM dI lo.Da
What do I care for others? I have no need for those who hold me back
ਲਿਸ਼ਕੇ ਦਾ ਡੱਬ ਨਾਲ਼ ਰੋਕਿਆਂ ਦੀ ਲੋੜ
lisa਼ke dA Dabba nAla਼ rokiAM dI lo.Da
The weapon glistens at my waist, I don't need to be stopped
ਯਾਰਾਂ ਨਾਲ਼ ਰਹੀਏ ਸਾਨੂੰ ਧੋਖਿਆਂ ਦੀ ਲੋੜ
yArAM nAla਼ rahIe sAnUM dhokhiAM dI lo.Da
I stay with my [Yaar: close friends/brothers], I have no need for betrayals
ਆਪਣੇ ਕੰਮ ਨਾਲ਼ ਕੱਢੇ ਚੰਗਿਆੜੇ
ApaNe kaMma nAla਼ kaDDhe chaMgiA.De
My work itself creates flying sparks
ਅਸੀਂ ਹੋਰ ਤੋਂ ਕੀ ਲੈਣਾ ਸਾਨੂੰ ਠੋਕਿਆਂ ਦੀ ਲੋੜ
asIM hora toM kI laiNA sAnUM ThokiAM dI lo.Da
What do I care for others? I have no need for those who hold me back
ਹੋ ਸਿਰ ਉੱਤੇ ਚਿਣੀ ਹੋਈ ਦਾ ਵੱਖਰਾ ਸਰੂਰ
ho sira utte chiNI hoI dA vakkharA sarUra
The turban neatly layered on my head gives a different kind of intoxication
ਬਣਦੀ ਨੀ ਉਨ੍ਹਾਂ ਨਾਲ਼ ਜਿਨ੍ਹਾਂ 'ਚ ਗ਼ਰੂਰ
baNadI nI unhAM nAla਼ jinhAM 'cha ga਼rUra
I don't get along with those who are filled with hollow arrogance
ਓ ਦਿਲ ਦੀ ਕਲੋਨੀ ਕੱਟੀ ਬੱਸ ਯਾਰਾਂ ਵਾਸਤੇ
o dila dI kalonI kaTTI bassa yArAM vAsate
I’ve reserved the colony of my heart only for my brothers
ਕੁੜੀ ਜਿਹੜੀ ਦਿੰਦੀ ਤਾਅ ਪਰਛਾਵਾਂ ਬੜੀ ਦੂਰ
ku.DI jiha.DI diMdI tAa paraChAvAM ba.DI dUra
A girl who shows attitude is kept far away, even her shadow is distant
ਗੱਲਾਂ ਗੱਲਾਂ ਵਿਚ ਕਦੇ ਸੁੱਟੇ ਨਹੀਂਓ ਗੋਲੇ
gallAM gallAM vicha kade suTTe nahIMo gole
I’ve never thrown verbal grenades just for the sake of talking
ਬੜਿਆਂ ਦੇ ਮਿੱਤਰਾਂ ਨੇ ਕਰੇ ਹੱਥ ਹੌਲੇ
ba.DiAM de mittarAM ne kare hattha haule
[Mitran: This friend/yours truly] has belittled the worth of many such people
ਤੇਰੇ ਕੋਲ ਮੇਰੀ ਜਾ ਕੇ ਮੇਰੇ ਕੋਲ ਤੇਰੀ
tere kola merI jA ke mere kola terI
The ones who take my secrets to you and yours to me
ਕਰੇ ਉਹ ਬੰਦੇ ਬੱਲਿਆ ਓਏ ਕੱਖੋਂ ਹੁੰਦੇ ਹੌਲੇ
kare uha baMde balliA oe kakkhoM huMde haule
Those people, my boy, are worth less than a piece of straw
ਮਨਾ ਲਈ ਆ ਬਹੁਤ ਜਿਹੜੇ ਯਾਰ ਖੜ੍ਹੇ ਨਾਲ਼
manA laI A bahuta jiha.De yAra kha.Dhe nAla਼
I've cherished the friends who stand firmly by my side
ਹੋਰ ਫ਼ਾਲਤੂ ਲਗੌੜ ਕੋਲੋਂ ਹੋਕਿਆਂ ਦੀ ਲੋੜ
hora pha਼AlatU lagau.Da koloM hokiAM dI lo.Da
I have no need for the barking of the rest of the useless pack
ਓ ਲਿਸ਼ਕੇ ਦਾ ਡੱਬ ਨਾਲ਼ ਰੋਕਿਆਂ ਦੀ ਲੋੜ
o lisa਼ke dA Dabba nAla਼ rokiAM dI lo.Da
The weapon glistens at my waist, I don't need to be stopped
ਯਾਰਾਂ ਨਾਲ਼ ਰਹੀਏ ਸਾਨੂੰ ਧੋਖਿਆਂ ਦੀ ਲੋੜ
yArAM nAla਼ rahIe sAnUM dhokhiAM dI lo.Da
I stay with my [Yaar: close friends/brothers], I have no need for betrayals
ਆਪਣੇ ਕੰਮ ਨਾਲ਼ ਕੱਢੇ ਚੰਗਿਆੜੇ
ApaNe kaMma nAla਼ kaDDhe chaMgiA.De
My work itself creates flying sparks
ਅਸੀਂ ਹੋਰ ਤੋਂ ਕੀ ਲੈਣਾ ਸਾਨੂੰ ਠੋਕਿਆਂ ਦੀ ਲੋੜ
asIM hora toM kI laiNA sAnUM ThokiAM dI lo.Da
What do I care for others? I have no need for those who hold me back
ਲਿਸ਼ਕੇ ਦਾ ਡੱਬ ਨਾਲ਼ ਰੋਕਿਆਂ ਦੀ ਲੋੜ
lisa਼ke dA Dabba nAla਼ rokiAM dI lo.Da
The weapon glistens at my waist, I don't need to be stopped
ਯਾਰਾਂ ਨਾਲ਼ ਰਹੀਏ ਸਾਨੂੰ ਧੋਖਿਆਂ ਦੀ ਲੋੜ
yArAM nAla਼ rahIe sAnUM dhokhiAM dI lo.Da
I stay with my [Yaar: close friends/brothers], I have no need for betrayals
ਆਪਣੇ ਕੰਮ ਨਾਲ਼ ਕੱਢੇ ਚੰਗਿਆੜੇ
ApaNe kaMma nAla਼ kaDDhe chaMgiA.De
My work itself creates flying sparks
ਅਸੀਂ ਹੋਰ ਤੋਂ ਕੀ ਲੈਣਾ ਸਾਨੂੰ ਠੋਕਿਆਂ ਦੀ ਲੋੜ
asIM hora toM kI laiNA sAnUM ThokiAM dI lo.Da
What do I care for others? I have no need for those who hold me back

Share

More by Jordan Sandhu

View all songs →