Everyone Asks

by Jordan Sandhuft Desi Crew, Kaptaan

ਨਵੀਂ ਨੁਹਾਰ ਦੇ ਆ ਨਵੇਂ ਲੋਅ-ਪ੍ਰੋ ਟਾਇਰ
navIM nuhAra de A naveM loa-pro TAira
A fresh new look with these brand new low-profile tires
ਬੇਬੀ ਥੱਲੇ ਕਿੱਥੇ ਲਾਉਂਦੇ ਆ ਅੱਠ ਨੰਬਰ ਦਾ ਪੈਰ
bebI thalle kitthe lAuMde A aTTha naMbara dA paira
Baby, these size eight feet don't even touch the ground
ਤੇਰੇ ਕੋਕੇ ਜਿੰਨਾ ਕਹਿਰ ਕਰਾਂ ਅੰਗੂਠੀ ਪਾ ਕੇ ਸੈਰ
tere koke jiMnA kahira karAM aMgUThI pA ke saira
I wreak havoc as much as your nose-pin while I stroll with a diamond ring
ਜਿਹੜੀ ਅੱਖ ਵੇਖਦੀ ਏ ਵਿਚ ਬਿੱਛੂ ਜਿੰਨੀ ਜ਼ਹਿਰ
jiha.DI akkha vekhadI e vicha bichChU jiMnI ja਼hira
The eye that gazes upon us carries venom like a scorpion
ਨੀ ਕਿੱਥੇ ਤੈਨੂੰ ਵੇਲ ਲਵਾਂ ਇੱਤਰ ਫੁਲੇਲ
nI kitthe tainUM vela lavAM ittara phulela
Where can I gather you, my flower, you scent of perfume?
ਬਿੱਲੋ ਟਾਈਟ ਜੀਨ ਨਾਲ ਕਰਦੀ ਏ ਪੋਨੀ ਟੇਲ
billo TAITa jIna nAla karadI e ponI Tela
[Billo: term for a beautiful girl, often with light eyes], you style a ponytail with those tight jeans
ਟੈਂਕ 'ਚ ਫਿਊਲ ਪੂਰਾ ਤਿਲਾਂ 'ਚ ਵੀ ਤੇਲ
TaiMka 'cha phiUla pUrA tilAM 'cha vI tela
The tank is full of fuel, and the seeds are dripping with oil
ਸਾਡੀ ਵੱਧ ਗਈ ਕਮਾਈ ਤੂੰ ਵਧਾਈ ਫਿਰ ਇਨਹੇਲ
sADI vaddha gaI kamAI tUM vadhAI phira inahela
My earnings have grown, while you just keep inhaling your increased ego
ਜਿਹੜੀ ਕੰਡੇ ਵਾਲੀ ਖਾਵਾਂ ਉਹਦਾ ਰੇਟ ਪੁੱਛਦੇ
jiha.DI kaMDe vAlI khAvAM uhadA reTa puchChade
They ask the price of the thorny life I consume
ਤੇ ਕਿਵੇਂ ਕੰਡੇ 'ਤੇ ਰੱਖੀਦੀ ਕੁੜੇ ਸਿਹਤ ਪੁੱਛਦੇ
te kiveM kaMDe 'te rakkhIdI ku.De sihata puchChade
And they ask how I maintain this health on the edge of a blade
ਤੂੰ ਜੱਟਾ ਕੀ ਖਾ ਕੇ ਜੰਮਿਆ ਹਰੇਕ ਪੁੱਛਦੇ
tUM jaTTA kI khA ke jaMmiA hareka puchChade
"What were you fed at birth, [Jatt: land-owning agricultural community known for pride]?" everyone asks
ਤੂੰ ਜੱਟਾ ਕੀ ਖਾ ਕੇ ਜੰਮਿਆ ਹਰੇਕ ਪੁੱਛਦੇ
tUM jaTTA kI khA ke jaMmiA hareka puchChade
"What were you fed at birth, [Jatt]?" everyone asks

ਕੋਈ ਡਰ ਤੇ ਨਾ ਡਿੱਕਾ ਪੂਰੀ ਪਾਵਰ 'ਚ ਸਿੱਕਾ
koI Dara te nA DikkA pUrI pAvara 'cha sikkA
No fear and no obstacles, my coin carries full weight and power
ਬਿਨਾਂ ਵੀਜ਼ੇ ਤੋਂ ਹੀ ਨਾਮ ਸਾਡਾ ਪਹੁੰਚੇ ਅਮਰੀਕਾ
binAM vIja਼e toM hI nAma sADA pahuMche amarIkA
Without even a visa, my name has reached America
ਕੀ ਹਨੇਰਾ ਤੇ ਸਵੇਰਾ ਫੁੱਲ ਆਨ ਤੋਰਾ ਫੇਰਾ
kI hanerA te saverA phulla Ana torA pherA
Whether it's darkness or dawn, my wandering is in full swing
ਨੀ ਦੁਬਈ ਬੈਠੇ ਜੱਟ ਦਿੰਦੇ ਲੀਕਰਾਂ ਨੂੰ ਗੇੜਾ
nI dubaI baiThe jaTTa diMde lIkarAM nUM ge.DA
[Jatts] sitting in Dubai keep the liquor flowing in rounds
ਜੀਪ ਕੌੜੀ ਜਿਵੇਂ ਨਿੰਮ ਮੋਢੇ ਜੱਟਾਂ ਦੇ ਆ ਬੀਮ
jIpa kau.DI jiveM niMma moDhe jaTTAM de A bIma
The Jeep is bitter as [Neem: a medicinal tree known for its intense bitterness], [Jatts'] shoulders are like steel beams
ਦੇਖ ਕਿੱਲਿਆਂ 'ਤੇ ਖੜੀ ਪੁਸ਼ ਕਰਦੀ ਕ੍ਰੀਮ
dekha killiAM 'te kha.DI pusa਼ karadI krIma
Look at the cream of the crop standing on my acres, pushing through the soil
ਸੀਟ ਥੱਲੇ ਆ ਗੰਡਾਸੀ ਬਾਕੀ ਬਾਹਰਲੀ ਕਰੰਸੀ
sITa thalle A gaMDAsI bAkI bAharalI karaMsI
A pole-axe is hidden under the seat, the rest is foreign currency
ਇਲੀਗਲ ਗੱਡੀ 'ਚ ਘੋੜਾ ਰੱਖਿਆ ਲਾਇਸੈਂਸੀ
ilIgala gaDDI 'cha gho.DA rakkhiA lAisaiMsI
The car is illegal, but the "horse" [Colt/Pistol] inside is licensed
ਤੈਥੋਂ ਤੋੜੇ ਆ ਰਕਾਨੇ ਕਿਵੇਂ ਭੇਤ ਪੁੱਛਦੇ
taithoM to.De A rakAne kiveM bheta puchChade
The high-class ladies ask the secret of how you were broken
ਤੇ ਸਾਥੋਂ ਕਸਟਮ ਜੁੱਤੀਆਂ ਦੇ ਰੇਟ ਪੁੱਛਦੇ
te sAthoM kasaTama juttIAM de reTa puchChade
And they ask us the price of our custom-made traditional shoes
ਤੂੰ ਜੱਟਾ ਕੀ ਖਾ ਕੇ ਜੰਮਿਆ ਹਰੇਕ ਪੁੱਛਦੇ
tUM jaTTA kI khA ke jaMmiA hareka puchChade
"What were you fed at birth, [Jatt]?" everyone asks
ਤੂੰ ਜੱਟਾ ਕੀ ਖਾ ਕੇ ਜੰਮਿਆ ਹਰੇਕ ਪੁੱਛਦੇ
tUM jaTTA kI khA ke jaMmiA hareka puchChade
"What were you fed at birth, [Jatt]?" everyone asks
ਮੁੰਡਾ ਮਿਹਨਤਾਂ ਦਾ ਮੱਲ ਦਿਸੇ ਬੰਗਲੋ 'ਚੋਂ ਛੱਲ
muMDA mihanatAM dA malla dise baMgalo 'choM Challa
A boy who conquered through hard work, the success shines from the bungalow
32 ਦੰਦਾਂ ਵਿਚੋਂ ਸਿੱਟੇ 32 ਬੋਰ ਜਿਹੀ ਗੱਲ
32 daMdAM vichoM siTTe 32 bora jihI galla
From between thirty-two teeth, he drops words like a [.32 Bore: a popular caliber of handgun]
ਖੱਚ ਆਊਟ ਆਫ ਟੱਚ ਹੀਰਿਆਂ ਨਾਲ ਇਨ ਟੱਚ
khachcha AUTa Apha Tachcha hIriAM nAla ina Tachcha
The low-lifes are out of touch, while I stay in touch with diamonds
42 ਇੰਚ ਦੀ ਛਾਤੀ 'ਤੇ ਲਮਕਾਇਆ 40 ਲੱਖ
42 iMcha dI ChAtI 'te lamakAiA 40 lakkha
Forty lakhs [Lakh: unit of 100,000] worth of gold hangs on a forty-two inch chest
ਜੇ ਰੁਟੀਨ ਬਿੱਲੋ ਪਿੱਛੇ ਨਹੀਂ ਬਰੰਚ ਵੇਲੇ ਉੱਠੇ
je ruTIna billo pichChe nahIM baraMcha vele uTThe
If there's no routine [Billo], I wake up only at brunch time
ਇੱਦਾਂ ਪਏ ਹੁੰਦੇ ਜਿਵੇਂ ਘੋੜੇ ਵੇਚ ਕੇ ਆ ਸੁੱਤੇ
iddAM pae huMde jiveM gho.De vecha ke A sutte
I lie there as relaxed as if I’ve sold my horses and slept without a care
ਕਪਤਾਨ ਕਪਤਾਨ ਮੂਹਰੇ ਛੋਟਾ ਆ ਸਮਾਨ
kapatAna kapatAna mUhare ChoTA A samAna
[Kaptaan: self-reference to the lyricist], everyone else is small fry in front of him
ਜਿਹੜੇ ਹਿਸਾਬ ਨਾਲ ਬਠਿੰਡੇ ਵਾਲਾ ਹੋਇਆ ਏ ਜਵਾਨ
jiha.De hisAba nAla baThiMDe vAlA hoiA e javAna
By the way this lad from Bathinda has grown into a man
ਪੇਸ਼ ਚੱਲਣ ਦਈਏ ਨਾ ਹੁੰਦੇ ਪੇਸ਼ ਪੁੱਛਦੇ
pesa਼ challaNa daIe nA huMde pesa਼ puchChade
I don't let their schemes work, yet they ask about the proceedings
ਤੇ ਕਿਹੜੇ ਮਾਝੇ ਵਾਲੇ ਸੰਧੂ 'ਤੇ ਕੇਸ ਪੁੱਛਦੇ
te kiha.De mAjhe vAle saMdhU 'te kesa puchChade
And they ask about the cases on this Sandhu from the [Majha: the central region of Punjab]
ਤੂੰ ਜੱਟਾ ਕੀ ਖਾ ਕੇ ਜੰਮਿਆ ਹਰੇਕ ਪੁੱਛਦੇ
tUM jaTTA kI khA ke jaMmiA hareka puchChade
"What were you fed at birth, [Jatt]?" everyone asks
ਤੂੰ ਜੱਟਾ ਕੀ ਖਾ ਕੇ ਜੰਮਿਆ ਹਰੇਕ ਪੁੱਛਦੇ
tUM jaTTA kI khA ke jaMmiA hareka puchChade
"What were you fed at birth, [Jatt]?" everyone asks
ਤੂੰ ਜੱਟਾ ਕੀ ਖਾ ਕੇ ਜੰਮਿਆ ਹਰੇਕ ਪੁੱਛਦੇ
tUM jaTTA kI khA ke jaMmiA hareka puchChade
"What were you fed at birth, [Jatt]?" everyone asks
ਤੂੰ ਜੱਟਾ ਕੀ ਖਾ ਕੇ ਜੰਮਿਆ ਹਰੇਕ ਪੁੱਛਦੇ
tUM jaTTA kI khA ke jaMmiA hareka puchChade
"What were you fed at birth, [Jatt]?" everyone asks
ਤੂੰ ਜੱਟਾ ਕੀ ਖਾ ਕੇ ਜੰਮਿਆ ਹਰੇਕ ਪੁੱਛਦੇ
tUM jaTTA kI khA ke jaMmiA hareka puchChade
"What were you fed at birth, [Jatt]?" everyone asks
ਤੂੰ ਜੱਟਾ ਕੀ ਖਾ ਕੇ ਜੰਮਿਆ ਹਰੇਕ ਪੁੱਛਦੇ
tUM jaTTA kI khA ke jaMmiA hareka puchChade
"What were you fed at birth, [Jatt]?" everyone asks
ਤੂੰ ਜੱਟਾ ਕੀ ਖਾ ਕੇ ਜੰਮਿਆ ਹਰੇਕ ਪੁੱਛਦੇ
tUM jaTTA kI khA ke jaMmiA hareka puchChade
"What were you fed at birth, [Jatt]?" everyone asks
ਤੂੰ ਜੱਟਾ ਕੀ ਖਾ ਕੇ ਜੰਮਿਆ ਹਰੇਕ ਪੁੱਛਦੇ
tUM jaTTA kI khA ke jaMmiA hareka puchChade
"What were you fed at birth, [Jatt]?" everyone asks

Share

More by Jordan Sandhu

View all songs →