Expensive Drip

by Jordan Sandhuft Yeah Proof, Karan Thabal, Kaater

ਐਕਸਪੈਂਸਿਵ ਜਿਹੀ ਡਰੈੱਸ ਦੇ ਉੱਤੇ ਮਹਿੰਗਾ ਜਿਹਾ ਕੋਲੋਨ ਹੈ
aikasapaiMsiva jihI Daraissa de utte mahiMgA jihA kolona hai
On this expensive dress, there is an even costlier cologne
ਵਰਲਡ ਵਾਈਡ ਹਿੱਟ ਛੋਰੀ ਯੂ ਨੋ ਮੁੰਡਾ ਕੌਣ ਹੈ
varalaDa vAIDa hiTTa ChorI yU no muMDA kauNa hai
I am a worldwide hit, [Kudi: girl/maiden], you know who this boy is
ਵੈਰੀ ਜ਼ੋਰ ਲਾ ਗਏ ਪਰ ਚੁੱਕਦੀ ਨਾ ਧੌਣ ਹੈ
vairI ja਼ora lA gae para chukkadI nA dhauNa hai
Enemies tried their hardest, but they cannot lift their heads in my presence
ਲੱਗਾ ਰਹਿੰਦਾ ਜੱਟ ਬੱਸ ਫੱਕੀਆਂ ਉਡਾਉਣ ਹੈ
laggA rahiMdA jaTTa bassa phakkIAM uDAuNa hai
This [Jatt: a member of the land-owning agricultural community known for pride and lifestyle] stays busy sweeping away all opposition
ਪੈਰਾਂ ‘ਚ ਫਸਿਆ ਏਜੇਜ਼ ਨੀ ਡੀ-ਸਕੁਐਰਡ ਤੇ ਯਾਰ ਦੀ ਏਸ ਨੀ
pairAM ‘cha phasiA ejeja਼ nI DI-sakuairaDa te yAra dI esa nI
On my feet are Jordan AJ's and the [Yaar: close friends/brothers] are in Dsquared2
ਨਵੇਂ ਛੋਰੇ ਤੇ ਲਾਉਂਦੇ ਆ ਰੇਸ ਨੀ ਜੱਟ ਗੋਲਜ਼ ਨੂੰ ਕਰਦੇ ਚੇਸ ਨੀ
naveM Chore te lAuMde A resa nI jaTTa golaja਼ nUM karade chesa nI
New kids are busy racing, but the Jatts are chasing legacy goals
ਸਾਡੇ ਨਾਲ ਚੱਲਣਾ ਕਿੱਥੇ ਆ ਸੇਫ਼ ਨੀ ਸ਼ੌਂਕ ਜੇ ਖਾਣ ਦਾ ਪੁੱਛੀਦਾ ਰੇਟ ਨੀ
sADe nAla challaNA kitthe A sepha਼ nI sa਼auMka je khANa dA puchChIdA reTa nI
Walking with us is not safe at all, and if you want to indulge, don't ask the price
ਇਹੋ ਜਿਹੇ ਮੁੱਦੇ ‘ਤੇ ਹੁੰਦੀ ਡਿਬੇਟ ਨੀ ਥੱਲੇ ਆ ਵਿੱਪ ਜੋ ਇਟਲੀ ਮੇਡ ਨੀ
iho jihe mudde ‘te huMdI DibeTa nI thalle A vippa jo iTalI meDa nI
Debates don't happen on such petty issues, and the whips we drive are Italian-made
ਲੁੱਟ ਕੇ ਸੀਨ ਤੇ ਯਾਰ ਫ਼ਰਾਰ ਰੱਖੇ ਪਲੱਗ ਨੇ ਬਾਰਡਰੋਂ ਪਾਰ
luTTa ke sIna te yAra pha਼rAra rakkhe palagga ne bAraDaroM pAra
After dominating the scene, your [Yaar: yours truly] disappears, with plugs across the border
ਗਲੋਕ ਦਾ ਡੱਬ ਦਾ ਬਣੇ ਸ਼ਿੰਗਾਰ ਮੱਚਦੇ ਜਿਹੜੇ ਨੀ ਰੱਖੀ ਦੇ ਠਾਰ
galoka dA Dabba dA baNe sa਼iMgAra machchade jiha.De nI rakkhI de ThAra
The Glock is the ornament of my waist, and those who burn with envy are kept chilled out
ਬਣੇ ਨਾ ਬਣੇ ਨੀ ਜਿਹੜਾ ਕਿਸੇ ਕੋਲੋਂ ਬਣੇ ਨਾ
baNe nA baNe nI jiha.DA kise koloM baNe nA
What no one else can achieve, simply doesn't happen
ਸਾਡੀ ਲਾਈਫ਼ ਜਿਉਣ ਦਾ ਨੀ ਉਹੀ ਬੀਬਾ ਜ਼ੋਨ ਹੈ
sADI lAIpha਼ jiuNa dA nI uhI bIbA ja਼ona hai
That is the exact zone of life we live in, my dear
ਪਤਾ ਹੈ ਲੋਕਾਂ ਨੂੰ ਲੋਹਾ ਪਾੜ ਜਾਂਦਾ ਵੱਖੀਆਂ ਜੇ ਖੜ੍ਹੇ ਹੋਈਏ ਮੂਹਰੇ ਨੀਵੀਂ ਰੱਖਦੇ ਉਹ ਡੋਨ ਹੈ
patA hai lokAM nUM lohA pA.Da jAMdA vakkhIAM je kha.Dhe hoIe mUhare nIvIM rakkhade uha Dona hai
People know this iron can rip through ribs; when we stand tall, even the Dons lower their eyes
ਖੜ੍ਹੇ ਹੋਈਏ ਮੂਹਰੇ ਨੀਵੀਂ ਰੱਖਦੇ ਉਹ ਡੋਨ ਹੈ
kha.Dhe hoIe mUhare nIvIM rakkhade uha Dona hai
When we stand tall, even the Dons lower their eyes
ਖੜ੍ਹੇ ਹੋਈਏ ਮੂਹਰੇ ਨੀਵੀਂ ਰੱਖਦੇ ਉਹ ਡੋਨ ਹੈ
kha.Dhe hoIe mUhare nIvIM rakkhade uha Dona hai
When we stand tall, even the Dons lower their eyes
ਐਕਸਪੈਂਸਿਵ ਜਿਹੀ ਡਰੈੱਸ ਦੇ ਉੱਤੇ ਮਹਿੰਗਾ ਜਿਹਾ ਕੋਲੋਨ ਹੈ
aikasapaiMsiva jihI Daraissa de utte mahiMgA jihA kolona hai
On this expensive dress, there is an even costlier cologne
ਵਰਲਡ ਵਾਈਡ ਹਿੱਟ ਛੋਰੀ ਯੂ ਨੋ ਮੁੰਡਾ ਕੌਣ ਹੈ
varalaDa vAIDa hiTTa ChorI yU no muMDA kauNa hai
I am a worldwide hit, [Kudi: girl/maiden], you know who this boy is
ਵੈਰੀ ਜ਼ੋਰ ਲਾ ਗਏ ਪਰ ਚੁੱਕਦੀ ਨਾ ਧੌਣ ਹੈ
vairI ja਼ora lA gae para chukkadI nA dhauNa hai
Enemies tried their hardest, but they cannot lift their heads in my presence
ਲੱਗਾ ਰਹਿੰਦਾ ਜੱਟ ਬੱਸ ਫੱਕੀਆਂ ਉਡਾਉਣ ਹੈ
laggA rahiMdA jaTTa bassa phakkIAM uDAuNa hai
This [Jatt: a member of the land-owning agricultural community known for pride and lifestyle] stays busy sweeping away all opposition
[?] ਅੰਗਰੇਜ਼ੀ ਸ਼ਬਦ ਸਪਸ਼ਟ ਨਹੀਂ
[?] aMgareja਼I sa਼bada sapasa਼Ta nahIM
[English words unclear]
ਅਜੇ ਤੇਰੇ ਮੇਰੇ ਵਿਜ਼ਨ ‘ਚ ਬਹੁਤ ਗੈਪ ਹੈ
aje tere mere vija਼na ‘cha bahuta gaipa hai
There is still a huge gap between your vision and mine
ਨੀ ਮੈਂ ਗੱਲਾਂ ਕਰਾਂ ਕਰਾਂ ਜੋ ਵੀ ਨੋ ਕੈਪ ਹੈ
nI maiM gallAM karAM karAM jo vI no kaipa hai
Everything I say is 'no cap' [Slang: stating the absolute truth]
ਚੱਲ ਹੋਏਗੀ ਰਕਾਨੇ ਤੂੰ ਵੀ ਬਹੁਤ ਅੱਤ
challa hoegI rakAne tUM vI bahuta atta
Sure, [Rakane: a term for a cultured/stylish woman], you might be causing a storm
ਰੱਖਾਂ ਨਾਲ ਮੈਂ ਕਲੈਨ ਜਿਵੇਂ ਵੂ-ਟੈਂਗ
rakkhAM nAla maiM kalaina jiveM vU-TaiMga
But I keep a clan with me like the Wu-Tang
ਟੌਹਰ ਨੂੰ ਕਰਾਂ ਮੈਂ ਪੋਸਟ ਨੀ ਰੱਜ ਕੇ ਕੈਪਸ਼ਨਾਂ ਦਵਾਂ ਮੈਂ ਗਾਣਾ ਕੋਈ ਕੱਢ ਕੇ
Tauhara nUM karAM maiM posaTa nI rajja ke kaipasa਼nAM davAM maiM gANA koI kaDDha ke
I post my swagger with pride and give heavy captions through my songs
ਆਪਸ਼ਨਾਂ ਬਣੇ ਨੀ ਕਦੇ ਵੀ ਨਾਰਾਂ ਲਈ ਸਾਨੂੰ ਤਾਂ ਲੀਡ ਦੇ ਰੋਲ ਨੇ ਜੱਚਦੇ
Apasa਼nAM baNe nI kade vI nArAM laI sAnUM tAM lIDa de rola ne jachchade
I never make women an 'option,' only leading roles suit my character
ਅੱਡੀ ਕੋਈ ਭੰਨਣੀ ਲੱਗਦੀ ਸੌਖੀ ਕਲਾਸਿਕ ਰਹਿਣੀ ਤੇ ਰਾਹਾਂ ਮੈਂ ਲੋ-ਕੀ
aDDI koI bhaMnaNI laggadI saukhI kalAsika rahiNI te rAhAM maiM lo-kI
It's easy to break a heel, but I stay classic and keep my path low-key
ਕਹਿੰਦੀ ਰਕਾਨ ਕੇ ਆਉਣਾ ਮੈਂ ਯਾਦ ਤੇ ਸੈਡ ਜੇ ਸੈਂਟੀ ਜਿਹੀ ਭੇਜੇ ਇਮੋਜੀ
kahiMdI rakAna ke AuNA maiM yAda te saiDa je saiMTI jihI bheje imojI
The lady says she'll remember me, sending sad and sentimental emojis
ਫ਼ੀਚਰਿੰਗ ਯਾਰ ਦੀ ਨੀ ਮੰਗੇ ਭਾਵੇਂ ਪੰਡ ਪੈਸਿਆਂ ਦੀ ਟਾਲੀ ਜਾਵਾਂ ਡੀਲਾਂ ਲੋਕੀ ਲਾਈ ਜਾਂਦੇ ਫ਼ੋਨ ਹੈ
pha਼IchariMga yAra dI nI maMge bhAveM paMDa paisiAM dI TAlI jAvAM DIlAM lokI lAI jAMde pha਼ona hai
They beg for a feature from this [Yaar: this friend] even with bags of money, but I keep declining deals as the phone rings
ਕਰਨ ਥਬਲ ਲੰਬ ਰੱਖੀ ਦੀ ਆ ਠਾਲ ਕੇ ਤੂੰ ਸਾਡੇ ਕੰਪੀਟੀਸ਼ਨ ‘ਚ ਬੰਦਾ ਦੱਸ ਕੌਣ ਹੈ
karana thabala laMba rakkhI dI A ThAla ke tUM sADe kaMpITIsa਼na ‘cha baMdA dassa kauNa hai
[Karan Thabal: self-reference to the song's lyricist] keeps his pace steady; tell me, who is even in our competition?
ਸਾਡੇ ਕੰਪੀਟੀਸ਼ਨ ‘ਚ ਬੰਦਾ ਦੱਸ ਕੌਣ ਹੈ
sADe kaMpITIsa਼na ‘cha baMdA dassa kauNa hai
Tell me, who is even in our competition?
ਸਾਡੇ ਕੰਪੀਟੀਸ਼ਨ ‘ਚ ਬੰਦਾ ਦੱਸ ਕੌਣ ਹੈ
sADe kaMpITIsa਼na ‘cha baMdA dassa kauNa hai
Tell me, who is even in our competition?
ਐਕਸਪੈਂਸਿਵ ਜਿਹੀ ਡਰੈੱਸ ਦੇ ਉੱਤੇ ਮਹਿੰਗਾ ਜਿਹਾ ਕੋਲੋਨ ਹੈ
aikasapaiMsiva jihI Daraissa de utte mahiMgA jihA kolona hai
On this expensive dress, there is an even costlier cologne
ਵਰਲਡ ਵਾਈਡ ਹਿੱਟ ਛੋਰੀ ਯੂ ਨੋ ਮੁੰਡਾ ਕੌਣ ਹੈ
varalaDa vAIDa hiTTa ChorI yU no muMDA kauNa hai
I am a worldwide hit, [Kudi: girl/maiden], you know who this boy is
ਵੈਰੀ ਜ਼ੋਰ ਲਾ ਗਏ ਪਰ ਚੁੱਕਦੀ ਨਾ ਧੌਣ ਹੈ
vairI ja਼ora lA gae para chukkadI nA dhauNa hai
Enemies tried their hardest, but they cannot lift their heads in my presence
ਲੱਗਾ ਰਹਿੰਦਾ ਜੱਟ ਬੱਸ ਫੱਕੀਆਂ ਉਡਾਉਣ ਹੈ
laggA rahiMdA jaTTa bassa phakkIAM uDAuNa hai
This [Jatt: a member of the land-owning agricultural community known for pride and lifestyle] stays busy sweeping away all opposition

Share

More by Jordan Sandhu

View all songs →