Gabhru Nu Tarsengi - From "Kaake Da Viyah"

by Jordan Sandhuft Sonu Kakkar, Himanshi Khurana

ਓ ਹੋ ਗਿਆ ਵਿਆਹੁਣ ਜੋਗਾ ਪੁੱਤ ਸਰਦਾਰਾਂ ਦਾ ਨੀ ਮਿੱਤਰਾਂ ਨੂੰ ਸਾਕ ਆਉਂਦਾ ਟੋਪ ਮੁਟਿਆਰਾਂ ਦਾ
o ho giA viAhuNa jogA putta saradArAM dA nI mittarAM nUM sAka AuMdA Topa muTiArAM dA
Oh, the son of the Sardars is finally of a marriageable age; [yours truly: a self-reference] is receiving proposals from the elite maidens

ਟੋਪ ਮੁਟਿਆਰਾਂ ਦਾ ਨੀ ਪਤਲੀਆਂ ਨਾਰਾਂ ਦਾ
Topa muTiArAM dA nI patalIAM nArAM dA
From the finest maidens, [Ni/Nee: a gender-specific vocative used to address a woman directly], from the slender beauties
ਫੇਰ ਫਿਰੇਂਗੀ ਮਾਰਦੀ ਤਾਹਣੇ ਨੀ ਗੱਭਰੂ ਨੂੰ ਤਰਸੇਂਗੀ
phera phireMgI mAradI tAhaNe nI gabbharU nUM taraseMgI
Then you’ll go around hurling bitter taunts; you will long for this [Gabhru: a young, virile, and handsome man]
ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂਗੀ
ho giA jadoM begAnA nI gabbharU nUM taraseMgI
Once I belong to another, [Ni: vocative for women], you will long for this [Gabhru: young handsome man]
ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂਗੀ
ho giA jadoM begAnA nI gabbharU nUM taraseMgI
Once I belong to another, [Ni: vocative for women], you will long for this [Gabhru: young handsome man]
ਡੇਢ ਦੋ ਮਹੀਨੇ ਤੋਂ ਨੀ ਤੇਰੀਆਂ ਸਹੇਲੀਆਂ ਚੱਕਦੀਆਂ ਟਾਈਮ ਮੇਰਾ ਹੋ ਹੋ ਕੇ ਵਿਹਲੀਆਂ ਨੀ ਹੋ ਹੋ ਕੇ ਵਿਹਲੀਆਂ
DeDha do mahIne toM nI terIAM sahelIAM chakkadIAM TAIma merA ho ho ke vihalIAM nI ho ho ke vihalIAM
For a month or two now, [Ni: vocative for women], your friends have been trailing me, finding any spare moment they have

ਕਲਜੁਗ ਦਾ ਬੁਰਾ ਜ਼ਮਾਨਾ ਨੀ ਗੱਭਰੂ ਨੂੰ ਤਰਸੇਂਗੀ
kalajuga dA burA ja਼mAnA nI gabbharU nUM taraseMgI
This modern era [Kalyug: the dark/iron age in Indian philosophy, here used to imply changing morals] is cruel; you will long for this [Gabhru: young handsome man]
ਹਾਏ ਹਾਏ ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂਗੀ
hAe hAe ho giA jadoM begAnA nI gabbharU nUM taraseMgI
Aie aie, once I belong to another, [Ni: vocative for women], you will long for this [Gabhru: young handsome man]
ਓ ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂਗੀ
o ho giA jadoM begAnA nI gabbharU nUM taraseMgI
Oh, once I belong to another, [Ni: vocative for women], you will long for this [Gabhru: young handsome man]
ਜੱਟਾਂ ਦਾ ਨਾ ਮੁੰਡਾ ਬਿੱਲੋ ਘੱਟ ਅੰਗਰੇਜ਼ਾਂ ਤੋਂ ਨੀ ਵੇਖਿਆ ਕਰੇਂਗੀ ਫੇਰ ਖੜ੍ਹੇ ਨੂੰ ਸਟੇਜਾਂ ਤੋਂ ਨੀ ਗਾਉਂਦੇ ਨੂੰ ਸਟੇਜਾਂ ਤੋਂ
jaTTAM dA nA muMDA billo ghaTTa aMgareja਼AM toM nI vekhiA kareMgI phera kha.Dhe nUM saTejAM toM nI gAuMde nUM saTejAM toM
This [Jatt: a member of the land-owning agricultural community known for pride] boy is no less than the Westerners, [Billo: a term of endearment for a beautiful girl]
ਜੱਟਾਂ ਦਾ ਨਾ ਮੁੰਡਾ ਬਿੱਲੋ ਘੱਟ ਅੰਗਰੇਜ਼ਾਂ ਤੋਂ ਨੀ ਵੇਖਿਆ ਕਰੇਂਗੀ ਫੇਰ ਖੜ੍ਹੇ ਨੂੰ ਸਟੇਜਾਂ ਤੋਂ ਨੀ ਗਾਉਂਦੇ ਨੂੰ ਸਟੇਜਾਂ ਤੋਂ
jaTTAM dA nA muMDA billo ghaTTa aMgareja਼AM toM nI vekhiA kareMgI phera kha.Dhe nUM saTejAM toM nI gAuMde nUM saTejAM toM
You’ll be watching me from afar as I stand on stages, as I perform on the stages
ਤੂੰ ਕਰਲੇ ਨੋਟ ਟਿਕਾਣੇ ਨੀ ਗੱਭਰੂ ਨੂੰ ਤਰਸੇਂਗੀ
tUM karale noTa TikANe nI gabbharU nUM taraseMgI
You should mark my words and whereabouts; you will long for this [Gabhru: young handsome man]
ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂਗੀ
ho giA jadoM begAnA nI gabbharU nUM taraseMgI
Once I belong to another, [Ni: vocative for women], you will long for this [Gabhru: young handsome man]
ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂਗੀ
ho giA jadoM begAnA nI gabbharU nUM taraseMgI
Once I belong to another, [Ni: vocative for women], you will long for this [Gabhru: young handsome man]
ਓਏ ਅਸਲੇ ਦੇ ਵਰਗੀ ਨੂੰ ਮਿੱਤਰਾ ਲੁਕਾ ਕੇ ਵੇ ਮੈਨੂੰ ਪੱਕਾ ਰੱਖ ਲੈ ਲਾਇਸੰਸ ਤੂੰ ਬਣਾ ਕੇ ਵੇ ਲਾਇਸੰਸ ਤੂੰ ਬਣਾ ਕੇ
oe asale de varagI nUM mittarA lukA ke ve mainUM pakkA rakkha lai lAisaMsa tUM baNA ke ve lAisaMsa tUM baNA ke
Oye, [this friend: referring to the lover] keep me hidden like a prized weapon, keep me forever by getting a license made for me
ਅਸਲੇ ਦੇ ਵਰਗੀ ਨੂੰ ਮਿੱਤਰਾ ਲੁਕਾ ਕੇ ਵੇ ਮੈਨੂੰ ਪੱਕਾ ਰੱਖ ਲੈ ਲਾਇਸੰਸ ਤੂੰ ਬਣਾ ਕੇ ਵੇ ਲਾਇਸੰਸ ਤੂੰ ਬਣਾ ਕੇ
asale de varagI nUM mittarA lukA ke ve mainUM pakkA rakkha lai lAisaMsa tUM baNA ke ve lAisaMsa tUM baNA ke
Keep me hidden like a prized weapon, keep me forever by getting a license made for me, a license made for me
ਨਹੀਂ ਬੈਂਸ ਬੈਂਸ ਹੋਊ ਹੁਣ ਨੀ ਵੇ ਪਤਲੋ ਨੂੰ ਤਰਸੇਂਗਾ
nahIM baiMsa baiMsa hoU huNa nI ve patalo nUM taraseMgA
Otherwise, it will be all about [Bunty Bains: self-reference to the song's lyricist/artist] now; you will long for this slender girl
ਹਾਏ ਹੋ ਗਈ ਜਦੋਂ ਬੇਗਾਨੀ ਵੇ ਪਤਲੋ ਨੂੰ ਤਰਸੇਂਗਾ
hAe ho gaI jadoM begAnI ve patalo nUM taraseMgA
Aie, once I belong to another, you will long for this slender girl
ਓਏ ਹੋ ਗਈ ਜਦੋਂ ਬੇਗਾਨੀ ਵੇ ਪਤਲੋ ਨੂੰ ਤਰਸੇਂਗਾ
oe ho gaI jadoM begAnI ve patalo nUM taraseMgA
Oye, once I belong to another, you will long for this slender girl

Share

More by Jordan Sandhu

View all songs →