Gal Ni Bani
ਪਹਿਲਾਂ ਪਹਿਲਾਂ ਹੋਇਆ ਬੁਰਾ ਹਾਲ ਤੇਰੇ ਮਗਰੋਂ
pahilAM pahilAM hoiA burA hAla tere magaroM
Initially, I was in a terrible state after you left
ਫੇਰ ਅਸੀਂ ਕੀਤੀ ਚੇਂਜ ਚਾਲ ਤੇਰੇ ਮਗਰੋਂ
phera asIM kItI cheMja chAla tere magaroM
Then I changed my ways and rhythm after you left
ਰੂਹਾਂ ਦੇ ਪਿਆਰ ਬਸ ਬੁੱਲ੍ਹਾਂ ਤੱਕ ਰਹਿ ਗਏ
rUhAM de piAra basa bullhAM takka rahi gae
Soulful loves were reduced to mere lip service
ਬੜਿਆਂ ਨੇ ਪਰਖਿਆ ਜਾਣ ਤੇਰੇ ਮਗਰੋਂ
ba.DiAM ne parakhiA jANa tere magaroM
Many tried to test my worth after you left
ਅਸੀਂ ਕੱਲੇ ਰਹਿ ਗਏ ਘੇਰੇ ਜਿਸਮਾਂ ਦੇ ਪੈ ਗਏ
asIM kalle rahi gae ghere jisamAM de pai gae
I was left alone, surrounded by shallow physical attractions
ਪਰ ਇਹ ਵੀ ਗੱਲ ਮਸਲੇ ਦਾ ਹੱਲ ਨਹੀਂ ਬਣੀ
para iha vI galla masale dA halla nahIM baNI
But even this didn't turn out to be the solution to the problem
ਤੇਰੇ ਪਿੱਛੋਂ ਗੱਲਾਂ ਟੇਢੀਆਂ ਨਾਲ ਬਣੀਆਂ ਨੀ
tere pichChoM gallAM TeDhIAM nAla baNIAM nI
After you, I had flings with some complicated ones [Ni: a gender-specific vocative used to address a woman directly]
ਪਰ ਤੇਰੇ ਆਲੀ ਕਿਸੇ ਤੋਂ ਵੀ ਗੱਲ ਨਹੀਂ ਬਣੀ
para tere AlI kise toM vI galla nahIM baNI
But the vibe I had with you, I couldn't find with anyone else
ਤੇਰੇ ਪਿੱਛੋਂ ਗੱਲਾਂ ਟੇਢੀਆਂ ਨਾਲ ਬਣੀਆਂ ਨੀ
tere pichChoM gallAM TeDhIAM nAla baNIAM nI
After you, I had flings with some complicated ones
ਪਰ ਤੇਰੇ ਆਲੀ ਕਿਸੇ ਤੋਂ ਵੀ ਗੱਲ ਨਹੀਂ ਬਣੀ
para tere AlI kise toM vI galla nahIM baNI
But the vibe I had with you, I couldn't find with anyone else
ਝੂਠੀ ਸਰਕਾਰ ਵਾਂਗੂ ਨਿਕਲੇ ਰਕਾਨੇ ਵਾਅਦੇ
jhUThI sarakAra vAMgU nikale rakAne vAade
Your promises turned out like a lying government [Rakane: a term for a graceful, sophisticated woman]
ਬੜੇ ਸੀ ਭੁਲੇਖੇ ਸਾਨੂੰ ਸਾਡੀ ਹੋਣ ਦੇ
ba.De sI bhulekhe sAnUM sADI hoNa de
I had many delusions about you becoming mine
ਸਾਡਾ ਤਾਂ ਰਕਾਨੇ ਫ਼ੋਨ ਖੁੱਲ੍ਹੇ ਉਹੀ ਨੰਬਰਾਂ ਨਾਲ
sADA tAM rakAne pha਼ona khullhe uhI naMbarAM nAla
My phone is still active with those same old numbers
ਆਖ਼ਰੀ ਨੰਬਰ ਪੰਜ ਤੇਰੇ ਫ਼ੋਨ ਦੇ
Akha਼rI naMbara paMja tere pha਼ona de
The last digits of your phone ended in five
ਹੋ ਦਿਨ ਰਾਤ ਵੀ ਇੱਕ ਸਾਲ ਬੀਤ ਗਏ ਕਈਆਂ ਦੇ ਨਾਲ
ho dina rAta vI ikka sAla bIta gae kaIAM de nAla
Day and night passed, years went by with several others
ਤੇਰੇ ਵਾਂਗੂ ਲੰਘਿਆ ਕੋਈ ਪਲ ਨਹੀਂ ਬਣੀ
tere vAMgU laMghiA koI pala nahIM baNI
But not a single moment passed like they did with you
ਤੇਰੇ ਪਿੱਛੋਂ ਗੱਲਾਂ ਟੇਢੀਆਂ ਨਾਲ ਬਣੀਆਂ ਨੀ
tere pichChoM gallAM TeDhIAM nAla baNIAM nI
After you, I had flings with some complicated ones
ਪਰ ਤੇਰੇ ਆਲੀ ਕਿਸੇ ਤੋਂ ਵੀ ਗੱਲ ਨਹੀਂ ਬਣੀ
para tere AlI kise toM vI galla nahIM baNI
But the vibe I had with you, I couldn't find with anyone else
ਤੇਰੇ ਪਿੱਛੋਂ ਗੱਲਾਂ ਟੇਢੀਆਂ ਨਾਲ ਬਣੀਆਂ ਨੀ
tere pichChoM gallAM TeDhIAM nAla baNIAM nI
After you, I had flings with some complicated ones
ਪਰ ਤੇਰੇ ਆਲੀ ਕਿਸੇ ਤੋਂ ਵੀ ਗੱਲ ਨਹੀਂ ਬਣੀ
para tere AlI kise toM vI galla nahIM baNI
But the vibe I had with you, I couldn't find with anyone else
ਤੇਰੇ ਕਹਿਣ ਉੱਤੇ ਨਾ ਮੈਂ ਕੀਤੀਆਂ ਡਿਲੀਟ
tere kahiNa utte nA maiM kItIAM DilITa
I didn't delete them just because you told me to
ਪਰ ਗੈਲਰੀ ਚੋਂ ਰੱਖੀਆਂ ਨੇ ਸਾਈਡ ਕਰਕੇ
para gailarI choM rakkhIAM ne sAIDa karake
But I've kept them moved to the side in my gallery
ਤੇਰੀਆਂ ਤੇ ਮੇਰੀਆਂ ਜੋ ਫ਼ੋਟੋਆਂ ਰਕਾਨੇ
terIAM te merIAM jo pha਼oToAM rakAne
Those photos of you and me [Rakane: a term for a graceful, sophisticated woman]
ਨੀ ਮੈਂ ਅਜੇ ਤੱਕ ਰੱਖੀਆਂ ਨੇ ਹਾਈਡ ਕਰਕੇ
nI maiM aje takka rakkhIAM ne hAIDa karake
I have kept them hidden until now [Ni: a gender-specific vocative used to address a woman directly]
ਬੜੀਆਂ ਨੇ ਰੱਖਿਆ ਖ਼ਿਆਲਾਂ ਵਿੱਚ ਮੁੰਡਾ
ba.DIAM ne rakkhiA kha਼iAlAM vichcha muMDA
Many girls kept this boy in their thoughts
ਪਰ ਕਿਸੇ ਕੋਲੋਂ ਰੱਖਿਆ ਖ਼ਿਆਲ ਨਹੀਂ ਗਿਆ
para kise koloM rakkhiA kha਼iAla nahIM giA
But none could truly take care of my thoughts
ਜਿਹਨੂੰ ਤੂੰ ਰਕਾਨੇ ਸੱਤ ਸਾਲ ਸਾਂਭ ਗਈ
jihanUM tUM rakAne satta sAla sAMbha gaI
The one you looked after for seven years [Rakane: a term for a graceful, sophisticated woman]
ਉਹ ਅੱਗੇ ਕਿਸੇ ਕੋਲੋਂ ਸਾਂਭਿਆ ਵੀ ਸਾਲ ਨਹੀਂ ਗਿਆ
uha agge kise koloM sAMbhiA vI sAla nahIM giA
No one else could even handle him for a single year
ਮੈਸੇਜ ਤੇਰੇ ਦੇ ਮੈਨੂੰ ਪੈਂਦੇ ਨੇ ਭੁਲੇਖੇ
maiseja tere de mainUM paiMde ne bhulekhe
I keep getting delusional that I've received your message
ਜਦੋਂ ਫ਼ੋਨ ਉੱਤੇ ਵੱਜਦੀ ਆ ਟੋਨ ਗੋਰੀਏ
jadoM pha਼ona utte vajjadI A Tona gorIe
Whenever a notification tone rings on my phone [Goriye: a term of endearment for a fair-skinned or beautiful woman]
ਤੈਨੂੰ ਵੀ ਪਛਾਣ ਮੇਰੀ ਆਵਾਜ਼ ਦੀ ਆ ਪੂਰੀ
tainUM vI paChANa merI AvAja਼ dI A pUrI
Even you recognize my voice perfectly
ਹੈਲੋ ਸੁਣ ਕੇ ਕਿਹਾ ਨਾ ਕਦੇ ਕੌਣ ਗੋਰੀਏ
hailo suNa ke kihA nA kade kauNa gorIe
After hearing my "Hello," you never asked "Who is this?" [Goriye: a term of endearment for a fair-skinned or beautiful woman]
[?]
[?]
[Unintelligible/Background Vocals]
ਬੜੀਆਂ ਦੇ ਪਾਸਟ ਨਾ ਮਿਲਦਾ ਨੇਚਰ ਮੇਰਾ
ba.DIAM de pAsaTa nA miladA nechara merA
My nature doesn't match with the pasts of many
ਕਹਿ ਗਈਆਂ ਰਕਾਨਾਂ ਕਈ ਹੱਥ ਫੜ ਕੇ
kahi gaIAM rakAnAM kaI hattha pha.Da ke
Many [Rakanas: sophisticated women] said this while holding my hand
ਲੱਭੀ ਨਾ ਤੂੰ ਅੱਲ੍ਹੜੇ ਕਿਸੇ ਦੇ ਵਿੱਚੋਂ ਮੈਨੂੰ
labbhI nA tUM allha.De kise de vichchoM mainUM
Don't try to find yourself in anyone else, young girl
ਯਾਰ ਛੱਡੀ ਬੈਠਾ ਕਿੰਨੀਆਂ ਦੇ ਦਿਲ ਪੜ੍ਹ ਕੇ
yAra ChaDDI baiThA kiMnIAM de dila pa.Dha ke
[Yaar: this friend/yours truly] has left after reading the hearts of so many
ਖੱਪੇ ਨੂੰ ਖਪਾਉਂਦੀਆਂ ਨੇ ਬਹੁਤ ਸੋਹਣੀਆਂ ਨੀ
khappe nUM khapAuMdIAM ne bahuta sohaNIAM nI
Many beautiful women try to fill the void
ਪਰ ਤੇਰੇ ਵਾਂਗੂ ਠੰਡੀ ਕੋਈ ਛੱਲ ਨਹੀਂ ਬਣੀ
para tere vAMgU ThaMDI koI Challa nahIM baNI
But no wave was as soothing as you were