God's Grace
by Jordan Sandhuft Gurlej Akhtar
ਹਮ ਪੂਰੇ ਆ ਜੱਟ ਤੇ ਪਿੱਛੇ ਕੱਠ ਨਹੀਂ
hama pUre A jaTTa te pichChe kaTTha nahIM
We are complete Jatts, no crowd trails us
ਚੱਕ ਕੇ ਰੱਖੀ ਦੀ ਬਾਤ ਤੇ ਅੱਖ ਨਹੀਂ
chakka ke rakkhI dI bAta te akkha nahIM
Our word is upheld, we don't turn our eyes from it
ਤੇਰਿਆਂ ਕੰਨਾਂ 'ਚ ਹੀਰੇ ਆ ਹੀਰੇ
teriAM kaMnAM 'cha hIre A hIre
In your ears are diamonds, diamonds
ਸਾਡੀਆਂ ਗੰਨਾਂ ਦੇ ਸ਼ਾਈਨੀ ਆ ਬੱਟ ਨਹੀਂ
sADIAM gaMnAM de sa਼AInI A baTTa nahIM
Our guns have shiny butts, no
ਓ ਯਾਰ ਮੇਰੇ ਮਿਲੇ ਜੱਟ ਨੂੰ ਜੱਟ ਨਹੀਂ
o yAra mere mile jaTTa nUM jaTTa nahIM
Oh my friends, a Jatt doesn't find another Jatt
ਸਭ ਨਾ ਖੜ੍ਹੇ ਆ ਹੱਥ ਨੂੰ ਹੱਥ ਨਹੀਂ
sabha nA kha.Dhe A hattha nUM hattha nahIM
Not everyone stands shoulder to shoulder
ਪੈਰਾਂ 'ਚ ਪਾਏ ਆ ਡੇਢ ਕੁ ਬਿੱਲੋ
pairAM 'cha pAe A DeDha ku billo
Worn on our feet are around one and a half (lakhs), my dear
ਟਾਇਰਾਂ 'ਤੇ ਡਾਹੇ ਆ 12 ਕਿ ਲੱਖ ਨਹੀਂ
TAirAM 'te DAhe A 12 ki lakkha nahIM
Laid out on tires, isn't it twelve lakhs?
ਨੀ ਤੇਰਾ ਤੇਰਾ ਕਹੀਏ ਬੱਲੀਏ
nI terA terA kahIe ballIe
We say "Yours, yours," my dear
ਪੜ੍ਹੀ ਨਾ ਕਿਤਾਬ ਮੈਂ ਮੈਂ ਦੀ
pa.DhI nA kitAba maiM maiM dI
Have not read the book of "I, I"
ਵੇ ਤੇਰੇ ਉੱਤੇ ਮਿਹਰ ਕੀਹਦੀ ਏ
ve tere utte mihara kIhadI e
Oh, whose grace is upon you?
ਹੋ ਰੱਬ ਦੀ ਸਾਡੇ ਤੇ ਨਿਗਾਹ ਪੈ ਗਈ
ho rabba dI sADe te nigAha pai gaI
Oh, God's gaze has fallen upon us
ਵੇ ਜੱਟਾਂ ਤੈਨੂੰ ਕੇਅਰ ਕੀਹਦੀ ਏ
ve jaTTAM tainUM keara kIhadI e
Oh Jatt, whose care do you have?
ਹੋ ਕੇਅਰ ਨੀ ਰਕਾਨੇ ਕਿਸੇ ਸ਼ੈਅ ਦੀ
ho keara nI rakAne kise sa਼aia dI
Oh, there's no care, girl, for anything
ਵੇ ਤੇਰੇ ਉੱਤੇ ਮਿਹਰ ਕੀਹਦੀ ਏ
ve tere utte mihara kIhadI e
Oh, whose grace is upon you?
ਵੇ ਜੱਟਾਂ ਤੈਨੂੰ ਕੇਅਰ ਕੀਹਦੀ ਏ
ve jaTTAM tainUM keara kIhadI e
Oh Jatt, whose care do you have?
ਲਾਈਫ਼ ਆ ਇਸ਼ਕੀ ਟੌਰ ਜੋ 50
lAIpha਼ A isa਼kI Taura jo 50
Life is passionate, with a .50 calibre swagger
ਲਾਉਂਦੇ ਨਹੀਂ 50, ਰੌਲ਼ੇ ਆ 60
lAuMde nahIM 50, raula਼e A 60
We don't settle for 50, our troubles are 60
ਕੰਨ 'ਤੇ ਧਰਦਾ ਰਾਈਟ ਨਾ ਬਿੱਲੋ
kaMna 'te dharadA rAITa nA billo
He puts it to the right ear, my dear
ਉਦਾਂ ਤਾਂ ਭਾਵੇਂ ਜੱਟ ਆ ਲੈਫਟੀ
udAM tAM bhAveM jaTTa A laiphaTI
Even though otherwise, the Jatt is a lefty
ਜੱਟ ਤੇ ਰੈਪਰ ਨੇ ਇੱਕ ਨੰਬਰ ਦੇ
jaTTa te raipara ne ikka naMbara de
Jatts and rappers are number one
ਫ਼ੋਨ 'ਤੇ ਜੱਟੀ ਆ ਦੋ ਨੰਬਰ ਨੇ
pha਼ona 'te jaTTI A do naMbara ne
The Jatti on the phone is number two
ਪਿੰਡ 'ਚ ਨੰਬਰ ਹਾਈ ਆ ਜੱਟ ਦੇ
piMDa 'cha naMbara hAI A jaTTa de
In the village, the Jatt's number (reputation) is high
ਕਾਰਾਂ ਦੇ ਰੱਖੇ ਆ ਲੋਅ ਨੰਬਰ ਨੇ
kArAM de rakkhe A loa naMbara ne
For cars, low numbers (plates) are kept
ਬਣਾ 'ਤਾ ਭੌਰ ਚੋਰ ਮਿੱਠੀਏ
baNA 'tA bhaura chora miTThIe
He turned it to dust, my sweet
ਜਿਹੜੀ ਜੱਟ ਦੇ ਗੁੱਸੇ ਨਾਲ ਚੀਜ਼ ਠਹਿਰ ਗਈ
jiha.DI jaTTa de gusse nAla chIja਼ Thahira gaI
Whatever stood against the Jatt's anger
ਵੇ ਤੇਰੇ ਉੱਤੇ ਮਿਹਰ ਕੀਹਦੀ ਏ
ve tere utte mihara kIhadI e
Oh, whose grace is upon you?
ਹੋ ਰੱਬ ਦੀ ਸਾਡੇ ਤੇ ਨਿਗਾਹ ਪੈ ਗਈ
ho rabba dI sADe te nigAha pai gaI
Oh, God's gaze has fallen upon us
ਵੇ ਜੱਟਾਂ ਤੈਨੂੰ ਕੇਅਰ ਕੀਹਦੀ ਏ
ve jaTTAM tainUM keara kIhadI e
Oh Jatt, whose care do you have?
ਹੋ ਕੇਅਰ ਨੀ ਰਕਾਨੇ ਕਿਸੇ ਸ਼ੈਅ ਦੀ
ho keara nI rakAne kise sa਼aia dI
Oh, there's no care, girl, for anything
ਵੇ ਤੇਰੇ ਉੱਤੇ ਮਿਹਰ ਕੀਹਦੀ ਏ
ve tere utte mihara kIhadI e
Oh, whose grace is upon you?
ਵੇ ਜੱਟਾਂ ਤੈਨੂੰ ਕੇਅਰ ਕੀਹਦੀ ਏ
ve jaTTAM tainUM keara kIhadI e
Oh Jatt, whose care do you have?
ਸੁੱਕਾ ਦੇ ਨਾਕਾ ਨਹੀਂ ਸਾਂਭਦਾ ਚਾਚਾ ਨਹੀਂ
sukkA de nAkA nahIM sAMbhadA chAchA nahIM
No petty checkpost is handled by an uncle
ਨੀਅਤ ਵੀ ਰੱਜੀ ਆ ਘਰੋਂ ਵੀ ਘਾਟਾ ਨਹੀਂ
nIata vI rajjI A gharoM vI ghATA nahIM
Our intentions are full, and no shortage at home
ਖਾਤੇ ਆ ਭਰੇ ਤੇ ਖੁੱਲ੍ਹੇ ਰਕਾਨੇ ਨਾਲ
khAte A bhare te khullhe rakAne nAla
Accounts are full and open, my dear
ਤੋੜਿਆ ਡੱਕਾ ਨਾ, ਮਾਰਿਆ ਡਾਕਾ ਨੀ
to.DiA DakkA nA, mAriA DAkA nI
Did not break a straw, did not commit robbery
ਹੇਠੀ ਨਹੀਂ ਸੌਦੇ ਤੇ ਉੱਡਦੇ ਨਹੀਂ ਅਰਲੀ
heThI nahIM saude te uDDade nahIM aralI
Don't settle for low deals, nor fly high too early
ਪੜ੍ਹੇ ਨਹੀਂ ਕਾਲਜ, ਜ਼ਿੰਦਗੀ ਪੜ੍ਹ ਲਈ
pa.Dhe nahIM kAlaja, ja਼iMdagI pa.Dha laI
Didn't study college, but learned life
ਨਾ ਐਵੇਂ ਸਾਡਾ ਤਾਂ ਵੇਖਣਾ ਕਾਹਤੋਂ
nA aiveM sADA tAM vekhaNA kAhatoM
Why look at us casually, for no reason?
ਘੜੀ ਤਾਂ ਗੁੱਟ 'ਤੇ ਸ਼ੌਂਕ ਨੂੰ ਜੜ ਲਈ
gha.DI tAM guTTa 'te sa਼auMka nUM ja.Da laI
The watch on the wrist is affixed for passion
ਕਪਤਾਨ ਕਪਤਾਨ ਬੱਲੀਏ
kapatAna kapatAna ballIe
Kaptaan, Kaptaan, my dear
ਕਰੇ ਕੈਸ਼, ਭੁੱਲ ਗਈ ਤਾਂ ਨਾ ਲੈ ਦੀ
kare kaisa਼, bhulla gaI tAM nA lai dI
He makes cash; if you forget, don't speak of it
ਵੇ ਤੇਰੇ ਉੱਤੇ ਮਿਹਰ ਕੀਹਦੀ ਏ
ve tere utte mihara kIhadI e
Oh, whose grace is upon you?
ਹੋ ਰੱਬ ਦੀ ਸਾਡੇ ਤੇ ਨਿਗਾਹ ਪੈ ਗਈ
ho rabba dI sADe te nigAha pai gaI
Oh, God's gaze has fallen upon us
ਵੇ ਜੱਟਾਂ ਤੈਨੂੰ ਕੇਅਰ ਕੀਹਦੀ ਏ
ve jaTTAM tainUM keara kIhadI e
Oh Jatt, whose care do you have?
ਹੋ ਕੇਅਰ ਨੀ ਰਕਾਨੇ ਕਿਸੇ ਸ਼ੈਅ ਦੀ
ho keara nI rakAne kise sa਼aia dI
Oh, there's no care, girl, for anything
ਵੇ ਤੇਰੇ ਉੱਤੇ ਮਿਹਰ ਕੀਹਦੀ ਏ
ve tere utte mihara kIhadI e
Oh, whose grace is upon you?
ਵੇ ਜੱਟਾਂ ਤੈਨੂੰ ਕੇਅਰ ਕੀਹਦੀ ਏ
ve jaTTAM tainUM keara kIhadI e
Oh Jatt, whose care do you have?