Haye O Dila - From "Ardaas Sarbat De Bhale Di"
by Jordan Sandhuft Gippy Grewal, Happy Raikoti
ਮੰਨਦੇ ਆਂ ਕਿ ਖ਼ੁਦਾ ਜੁਦਾ ਨਹੀਂ ਬੰਦੇ ਤੋਂ
maMnade AM ki kha਼udA judA nahIM baMde toM
I admit that the Almighty is not separate from man
ਪਰ ਬੰਦਾ ਹੀ ਖ਼ੁਦ ਖ਼ੁਦਾ ਹੋ ਜਾਵੇ
para baMdA hI kha਼uda kha਼udA ho jAve
But for a man to think he has become God himself
ਇੱਦਾਂ ਤੇ ਨਹੀਂ ਹੋ ਸਕਦਾ
iddAM te nahIM ho sakadA
That simply cannot be possible
ਇੱਦਾਂ ਤੇ ਨਹੀਂ ਹੋ ਸਕਦਾ
iddAM te nahIM ho sakadA
That simply cannot be possible
ਹਾਏ ਓ ਦਿਲਾਂ ਰੱਬ ਹੀ ਬਣ ਜਾਣੈਂ ਕਦੇ ਕਿਵੇਂ ਕਦੇ ਕਿਵੇਂ
hAe o dilAM rabba hI baNa jANaiM kade kiveM kade kiveM
O heart, you start acting like God, sometimes in this way, sometimes in that

ਉਵੇਂ ਉਵੇਂ ਹੋਵੇ ਉਵੇਂ ਉਵੇਂ ਹੋਵੇ ਤੂੰ ਆਖੇਂ ਜਿਵੇਂ ਜਿਵੇਂ
uveM uveM hove uveM uveM hove tUM AkheM jiveM jiveM
Everything happens exactly as you desire, exactly as you say
ਹਾਏ ਓ ਦਿਲਾਂ ਰੱਬ ਹੀ ਬਣ ਜਾਣੈਂ ਕਦੇ ਕਿਵੇਂ ਕਦੇ ਕਿਵੇਂ
hAe o dilAM rabba hI baNa jANaiM kade kiveM kade kiveM
O heart, you start acting like God, sometimes in this way, sometimes in that
ਹਾਏ ਓ ਦਿਲਾਂ ਰੱਬ ਹੀ ਬਣ ਜਾਣੈਂ ਕਦੇ ਕਿਵੇਂ ਕਦੇ ਕਿਵੇਂ
hAe o dilAM rabba hI baNa jANaiM kade kiveM kade kiveM
O heart, you start acting like God, sometimes in this way, sometimes in that
ਕਿਸੇ ਨੂੰ ਰੱਖਦੈਂ ਪਲਕਾਂ ਤੇ ਤੇ ਕਿਸੇ ਨੂੰ ਸੁੱਟਦੈਂ ਨਜ਼ਰਾਂ 'ਚੋਂ
kise nUM rakkhadaiM palakAM te te kise nUM suTTadaiM naja਼rAM 'choM
Some you place upon your eyelashes, and some you cast down from your sight
ਆਵੇ ਸਮਝ ਨਾ ਕਾਹਦੀ ਮਹਿਕ ਆਵੇ ਤੇਰੇ ਦਿਲ ਦੀਆਂ ਸੱਧਰਾਂ 'ਚੋਂ
Ave samajha nA kAhadI mahika Ave tere dila dIAM saddharAM 'choM
I cannot fathom what kind of fragrance wafts from your heart's desires
ਹਾਏ ਤੇਰੇ ਦਿਲ ਦੀਆਂ ਸੱਧਰਾਂ 'ਚੋਂ
hAe tere dila dIAM saddharAM 'choM
O, from your heart's desires
ਕਿਤੇ ਲਫ਼ਜ਼ ਮੁਕਾ ਲਏ ਪਿਆਰਾਂ ਲਈ ਕਿਤੇ ਲਫ਼ਜ਼ ਮੁਕਾ ਲਏ ਪਿਆਰਾਂ ਲਈ
kite lapha਼ja਼ mukA lae piArAM laI kite lapha਼ja਼ mukA lae piArAM laI
Somewhere you've exhausted all words for love, somewhere you've exhausted all words for love
ਕਿਤੇ ਪਾਣੀ ਵਾਂਗ ਨਿਵੇਂ
kite pANI vAMga niveM
And elsewhere, you bow low and humble like flowing water
ਹਾਏ ਓ ਦਿਲਾਂ ਰੱਬ ਹੀ ਬਣ ਜਾਣੈਂ ਕਦੇ ਕਿਵੇਂ ਕਦੇ ਕਿਵੇਂ
hAe o dilAM rabba hI baNa jANaiM kade kiveM kade kiveM
O heart, you start acting like God, sometimes in this way, sometimes in that
ਹਾਏ ਓ ਦਿਲਾਂ ਰੱਬ ਹੀ ਬਣ ਜਾਣੈਂ ਕਦੇ ਕਿਵੇਂ ਕਦੇ ਕਿਵੇਂ
hAe o dilAM rabba hI baNa jANaiM kade kiveM kade kiveM
O heart, you start acting like God, sometimes in this way, sometimes in that
ਜਿਹਨੂੰ ਪਿਆਰ ਕਰੇਂ ਬੱਸ ਪਿਆਰ ਕਰੇਂ ਰਹੇਂ ਕਰਦਾ ਲੱਖ ਲੱਖ ਵਾਰ ਕਰੇਂ
jihanUM piAra kareM bassa piAra kareM raheM karadA lakkha lakkha vAra kareM
The one you love, you just keep on loving, a million times over
ਜੀਹਤੋਂ ਇੱਕ ਵਾਰ ਹੀ ਮੁੱਖ ਮੋੜ ਲਵੇਂ ਫਿਰ ਮੁੜ ਕੇ ਨਾ ਇਤਬਾਰ ਕਰੇਂ
jIhatoM ikka vAra hI mukkha mo.Da laveM phira mu.Da ke nA itabAra kareM
But from whom you once turn your face away, you never trust them again
ਫਿਰ ਮੁੜ ਕੇ ਨਾ ਇਤਬਾਰ ਕਰੇਂ
phira mu.Da ke nA itabAra kareM
You never trust them again
ਕਿਤੇ ਪਾਣੀ ਬਣ ਬਣ ਡੁੱਲ੍ਹਦਾ ਏ ਕਿਤੇ ਪਾਣੀ ਬਣ ਬਣ ਡੁੱਲ੍ਹਦਾ ਏ
kite pANI baNa baNa DullhadA e kite pANI baNa baNa DullhadA e
Somewhere you overflow like spilled water, somewhere you overflow like spilled water
ਕਿਤੇ ਇਸ਼ਕੇ ਵਾਂਗ ਸਿਵੇਂ
kite isa਼ke vAMga siveM
And elsewhere, you burn silently like the slow fire of [Ishq: intense, passionate, and often spiritual love]