Jutti

by Jordan Sandhuft Mxrci

ਉਹ ਵੈਰ ਨਾਲ ਯਾਰ ਖੱਟੇ ਪੈਸੇ ਤੇ ਪਿਆਰ ਖੱਟੇ
uha vaira nAla yAra khaTTe paise te piAra khaTTe
He earned brothers through rivalries, earned money and love
ਜੱਟ ਬਾਹਰ ਮਿਲੇ ਜਿਹੜੇ ਤੈਨੂੰ ਸਮਾਚਾਰ ਪੱਕੇ
jaTTa bAhara mile jiha.De tainUM samAchAra pakke
The [Jatt: a member of the land-owning agricultural community known for pride and lifestyle] you meet outside is the real deal, that's solid news
ਜਵਾਨੀਆਂ 'ਚ ਰੱਖੇ ਪੈਰ ਛੱਡੇ ਨੀ ਕੁੜੇ
javAnIAM 'cha rakkhe paira ChaDDe nI ku.De
Ever since I stepped into my youth, I haven't looked back [Kudi: girl/maiden]
ਹਵਾ-ਹਵਾ 'ਚ ਹਵਾਈ ਫ਼ੈਰ ਕੱਢੇ ਨੀ ਕੁੜੇ
havA-havA 'cha havAI pha਼aira kaDDhe nI ku.De
I didn't just fire aimless shots into the air [Kudi: girl/maiden]
ਉਹ ਮੁੱਛ ਜੀ ਚੁਕਾ ਕੇ ਲੰਡੀ ਬੁੱਚੀ ਦੀ ਰੱਖੀ
uha muchCha jI chukA ke laMDI buchchI dI rakkhI
I’ve humbled those nobodies who carried their mustaches with false pride
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
nI asIM juttI de yArAM laI juttI guchchI dI rakkhI
For the "friends of the shoe," we keep our Gucci shoes ready [Playful taunt implying fake people are kept underfoot while true ones get luxury]
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
nI asIM juttI de yArAM laI juttI guchchI dI rakkhI
For the "friends of the shoe," we keep our Gucci shoes ready
ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
juttI de yArAM laI juttI guchchI dI rakkhI

ਉਹ ਖੁੱਲ੍ਹ-ਡੁੱਲ੍ਹ ਬਾਜ਼ੀ ਜੱਟ ਨੀ ਰੱਖਦੇ
uha khullha-Dullha bAja਼I jaTTa nI rakkhade
The [Jatt] doesn't play small or restricted games
ਕਹਿ ਕੇ ਰੜਕਾ ਕੱਢੀ ਦੀ
kahi ke ra.DakA kaDDhI dI
We settle our scores by speaking up face-to-face
ਸ਼ੌਂਕ ਹੁੰਦੇ ਆ ਪੂਰੇ ਦੇ ਦੇ ਛਾਪ ਸੋਹਣੀਏ ਛੱਡੀ ਦੀ
sa਼auMka huMde A pUre de de ChApa sohaNIe ChaDDI dI
We fulfill our passions and leave our mark, beautiful
ਕਾਹਤੋਂ ਫ਼ਿਕਰਾਂ 'ਚ ਪੈਣਾ ਦੱਸ ਲੋਕਾਂ ਤੋਂ ਕੀ ਲੈਣਾ
kAhatoM pha਼ikarAM 'cha paiNA dassa lokAM toM kI laiNA
Why fall into worries? Tell me, what do we care about people?
ਲੇਖਾ ਜਦੋਂ ਰੱਬ ਨੂੰ
lekhA jadoM rabba nUM
When the final account is to be given to God
ਹੋ ਚਰਚਾ 'ਚ ਹੁੰਦਾ ਬਿੱਲੋ ਸੰਧੂਆਂ ਦਾ ਮੁੰਡਾ
ho charachA 'cha huMdA billo saMdhUAM dA muMDA
The son of the Sandhus [Self-reference to Jordan Sandhu’s clan] is always the talk of the town [Billo: a term of endearment for a beautiful girl, often implying light/hazel eyes]
ਪ੍ਰਮੋਟ ਕਰੇ ਵੱਗ ਨੂੰ
pramoTa kare vagga nUM
He promotes his own crew
ਕੱਲੇ ਲਾਏ ਨੀ ਜੁਗਾੜ ਪਾ ਕੇ ਗੁੱਚੀ ਵੀ ਰੱਖੀ
kalle lAe nI jugA.Da pA ke guchchI vI rakkhI
I didn't just make temporary fixes, I've earned my Gucci status too
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
nI asIM juttI de yArAM laI juttI guchchI dI rakkhI
For the "friends of the shoe," we keep our Gucci shoes ready
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
nI asIM juttI de yArAM laI juttI guchchI dI rakkhI
For the "friends of the shoe," we keep our Gucci shoes ready
ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
juttI de yArAM laI juttI guchchI dI rakkhI
For the "friends of the shoe," we keep our Gucci shoes ready
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
nI asIM juttI de yArAM laI juttI guchchI dI rakkhI
For the "friends of the shoe," we keep our Gucci shoes ready
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
nI asIM juttI de yArAM laI juttI guchchI dI rakkhI
For the "friends of the shoe," we keep our Gucci shoes ready
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
nI asIM juttI de yArAM laI juttI guchchI dI rakkhI
For the "friends of the shoe," we keep our Gucci shoes ready
ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
juttI de yArAM laI juttI guchchI dI rakkhI
For the "friends of the shoe," we keep our Gucci shoes ready
ਉਹ ਕੱਢੇ ਬੜੇ ਕੰਮ ਅਸੀਂ ਅੜੇ ਜੱਟੀਏ
uha kaDDhe ba.De kaMma asIM a.De jaTTIe
We’ve cleared many big hurdles when things got stuck [Jattiye: Female of the Jatt community]
ਗਲ ਲਾਏ ਥੋੜ੍ਹੇ ਮਿਲੇ ਬੜੇ ਜੱਟੀਏ
gala lAe tho.Dhe mile ba.De jaTTIe
I’ve embraced a few, but met many [Jattiye: Female of the Jatt community]
ਗ਼ੈਰਾਂ ਦੀਆਂ ਮਹਿਫ਼ਲਾਂ 'ਚ ਜਾ ਕੇ ਬੈਠੇ ਨੀ
ga਼airAM dIAM mahipha਼lAM 'cha jA ke baiThe nI
I never go and sit in the gatherings of strangers
ਪੈੱਗ ਕਿਸੇ ਦੇ ਹੱਥਾਂ 'ਚੋਂ ਨਹੀਂਓਂ ਫੜੇ ਜੱਟੀਏ
paigga kise de hatthAM 'choM nahIMoM pha.De jaTTIe
I’ve never accepted a drink from a stranger’s hand [Jattiye: Female of the Jatt community]
ਗੱਲ ਚੱਕ ਲਏ ਜੋ ਬੋਲਦੇ ਸੀ ਚੱਕ 'ਚ ਜਿਹੜੇ
galla chakka lae jo bolade sI chakka 'cha jiha.De
I silenced those who were talking too much behind my back
ਪਏ ਕੋਮਾ 'ਚ ਰਕਾਨੇ ਸੀਗੇ ਸ਼ੱਕ 'ਚ ਜਿਹੜੇ
pae komA 'cha rakAne sIge sa਼kka 'cha jiha.De
Those who were in doubt are now lying in a coma, my lady
35% ਕਾਰਵਾਈ ਏ ਨਾ ਸਿਰੋਂ
35% kAravAI e nA siroM
This is only 35% of my power, and it’s not even over my head yet
ਅੱਠ ਡਾਂਗ 'ਚ ਤੇ ਨੌਵਾਂ ਕੋਕਾ ਨੱਕ 'ਚ ਤੇਰੇ
aTTha DAMga 'cha te nauvAM kokA nakka 'cha tere
Eight men with staffs and the ninth is the nose-ring in your nose [Asserting dominance and possession]
ਮਾੜੇ ਬੰਦਿਆਂ ਦੇ ਘਰੇ ਆਉਣੀ ਜਾਣੀ ਘੱਟ ਨੀ
mA.De baMdiAM de ghare AuNI jANI ghaTTa nI
I don’t really visit the homes of lowly people
ਸਾਡਾ ਬੋਲਬਾਲਾ ਬਹੁਤਾ ਬੋਲਬਾਣੀ ਘੱਟ ਨੀ
sADA bolabAlA bahutA bolabANI ghaTTa nI
My influence is vast, though I don’t talk much

ਉਹ ਮਿੱਤਰਾਂ ਦੇ ਮੋਢੇ ਉੱਤੇ ਹੱਥ ਸਰਕਾਰ ਦਾ
uha mittarAM de moDhe utte hattha sarakAra dA
Yours truly [Mitran] has the hand of the authorities on his shoulder
ਦਬਕਾ ਮੰਡੀਰ ਉੱਤੇ ਚੱਲੇ ਬਲਕਾਰ ਦਾ
dabakA maMDIra utte challe balakAra dA
The roar of Balkar [Self-reference to the lyricist Balkar] echoes over the crowd
ਸਰਕਲ ਵਿਚ ਕਿੱਥੋਂ ਵਾੜ ਲਊਗਾ ਦੱਸ ਨੀ
sarakala vicha kitthoM vA.Da laUgA dassa nI
How could anyone unwanted enter my circle, tell me?
ਲੀਰ ਤਾਂ ਰਕਾਨੇ ਜੱਟ ਜੁੱਤੀ ਤੇ ਨਹੀਂ ਮਾਰਦਾ
lIra tAM rakAne jaTTa juttI te nahIM mAradA
The [Jatt] doesn't even let a rag touch his shoes, my lady
ਹੋ ਮਿੱਤਰਾਂ ਨੂੰ ਧੋਖਾ ਕੁੜੇ ਨੱਡੀਆਂ ਨੂੰ ਕੋਕਾ ਕੁੜੇ
ho mittarAM nUM dhokhA ku.De naDDIAM nUM kokA ku.De
Deceit for yours truly [Mitran], and a [Tola: traditional unit of gold, ~11.7g] nose-pin for the ladies
ਵੈਰੀਆਂ ਨੂੰ ਮੌਕਾ ਕੁੜੇ ਦਿੱਤਾ ਨਹੀਂਓਂ ਜੱਟ ਨੇ
vairIAM nUM maukA ku.De dittA nahIMoM jaTTa ne
The [Jatt] never gave his enemies a single chance
ਦੇਖ ਰਹਿਣੀ ਸਹਿਣੀ ਸਾਡੀ ਉੱਠਣੀ ਤੇ ਬਹਿਣੀ ਸਾਡੀ
dekha rahiNI sahiNI sADI uTThaNI te bahiNI sADI
Look at my lifestyle, the way I carry myself and who I sit with
ਉਹਨਾਂ ਨਾਲ ਹੈਨੀ ਸਾਡੀ ਬੰਦੇ ਜਿਹੜੇ ਕੱਚ ਨੇ
uhanAM nAla hainI sADI baMde jiha.De kachcha ne
I have no connection with people who are hollow or fake
ਉਂਝ ਨੀਤ ਭਾਵੇਂ ਸਾਫ਼ ਮੱਤ ਪੁੱਠੀ ਜੀ ਰੱਖੀ
uMjha nIta bhAveM sApha਼ matta puTThI jI rakkhI
Though my intentions are pure, I keep a bit of a rebellious mind
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
nI asIM juttI de yArAM laI juttI guchchI dI rakkhI
For the "friends of the shoe," we keep our Gucci shoes ready
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
nI asIM juttI de yArAM laI juttI guchchI dI rakkhI
For the "friends of the shoe," we keep our Gucci shoes ready
ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
juttI de yArAM laI juttI guchchI dI rakkhI
For the "friends of the shoe," we keep our Gucci shoes ready
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
nI asIM juttI de yArAM laI juttI guchchI dI rakkhI
For the "friends of the shoe," we keep our Gucci shoes ready
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
nI asIM juttI de yArAM laI juttI guchchI dI rakkhI
For the "friends of the shoe," we keep our Gucci shoes ready
ਨੀ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
nI asIM juttI de yArAM laI juttI guchchI dI rakkhI
For the "friends of the shoe," we keep our Gucci shoes ready
ਜੁੱਤੀ ਦੇ ਯਾਰਾਂ ਲਈ ਜੁੱਤੀ ਗੁੱਚੀ ਦੀ ਰੱਖੀ
juttI de yArAM laI juttI guchchI dI rakkhI
For the "friends of the shoe," we keep our Gucci shoes ready

Share

More by Jordan Sandhu

View all songs →