Kaake Da Viyah (Title Track) - From "Kaake Da Viyah"
by Jordan Sandhuft Davvy Singh
ਚਾਅ ਚੱਲਦਾ ਨਾਲੇ ਚਾਅ ਬਾਈ ਜੀ
chAa challadA nAle chAa bAI jI
The excitement is overflowing, oh brother
ਅੱਜ ਸਾਡੇ ਕਾਕੇ ਦਾ ਵਿਆਹ ਬਾਈ ਜੀ
ajja sADe kAke dA viAha bAI jI
Today is our [Kaka: a term of endearment for a son/young man]’s wedding, oh brother

ਸਾਰਿਆਂ ਨੂੰ ਗੋਡੇ ਗੋਡੇ ਚਾਅ ਬਾਈ ਜੀ
sAriAM nUM goDe goDe chAa bAI jI
Everyone is submerged in joy up to their knees, oh brother
ਵੇਖੋ ਅੱਜ ਕਿਵੇਂ ਪੈਂਦਾ ਗਾਹ ਬਾਈ ਜੀ
vekho ajja kiveM paiMdA gAha bAI jI
Watch how we cause a frenzy on the floor today, oh brother
ਓ ਚਾਅ ਚੱਲਦਾ ਨਾਲੇ ਚਾਅ ਬਾਈ ਜੀ
o chAa challadA nAle chAa bAI jI
Oh, the excitement is overflowing, oh brother

ਪੱਗਾਂ ਦੇ ਨਾਲ ਜੱਚਣ ਫ਼ਿਫ਼ਟੀਆਂ
paggAM de nAla jachchaNa pha਼ipha਼TIAM
The [Fifty: a small contrasting band worn under a turban] looks dashing with the turbans
ਕੋਟ ਪੈਂਟਾਂ ਨਾਲ ਟਾਈਆਂ ਜੀ
koTa paiMTAM nAla TAIAM jI
The ties are perfectly paired with the suits
ਚਾਚਿਆਂ ਦੇ ਨਾਲ ਜੱਚਣ ਚਾਚੀਆਂ
chAchiAM de nAla jachchaNa chAchIAM
The [Chachis: paternal younger aunts] look stunning with the [Chachas: paternal younger uncles]
ਤਾਇਆਂ ਦੇ ਨਾਲ ਤਾਈਆਂ ਜੀ
tAiAM de nAla tAIAM jI
The [Taiyas: paternal elder uncles] are paired with the [Tais: paternal elder aunts]
ਫੁੱਫੜ ਵੀ ਲੈਣਾ ਏ ਮਨਾ ਬਾਈ ਜੀ
phuppha.Da vI laiNA e manA bAI jI
We even have to charm the [Phuppad: paternal aunt's husband, often known for being easily offended] today, oh brother
ਬੇਬੇ ਬਾਪੂ ਕਰਦੇ ਸਲਾਹ ਬਾਈ ਜੀ
bebe bApU karade salAha bAI jI
The [Bebe: Mother] and [Bapu: Father] are consulting with each other, oh brother
ਓ ਚਾਅ ਚੱਲਦਾ ਨਾਲੇ ਚਾਅ ਬਾਈ ਜੀ
o chAa challadA nAle chAa bAI jI
Oh, the excitement is overflowing, oh brother
ਅੱਜ ਸਾਡੇ ਕਾਕੇ ਦਾ ਵਿਆਹ ਬਾਈ ਜੀ
ajja sADe kAke dA viAha bAI jI
Today is our [Kaka: a term of endearment for a son/young man]’s wedding, oh brother
ਚਾਅ ਚੱਲਦਾ ਨਾਲੇ ਚਾਅ ਬਾਈ ਜੀ
chAa challadA nAle chAa bAI jI
The excitement is overflowing, oh brother
ਅੱਜ ਸਾਡੇ ਕਾਕੇ ਦਾ ਵਿਆਹ ਬਾਈ ਜੀ
ajja sADe kAke dA viAha bAI jI
Today is our [Kaka: a term of endearment for a son/young man]’s wedding, oh brother
ਬੇਬੇ ਜੀ ਅੱਜ ਚੱਕੀ ਫਿਰਦੇ
bebe jI ajja chakkI phirade
Even our [Bebe: Mother] is roaming around today
ਰਫ਼ਲ ਦੀ ਨਾਲੀ ਨੇ
rapha਼la dI nAlI ne
Carrying the barrel of a rifle
ਭੂਆ ਜੀ ਨੇ ਮੋਚ ਪਵਾ ਲਈ
bhUA jI ne mocha pavA laI
The [Bhua: paternal aunt] has sprained her foot
ਨੱਚਣੇ ਨੂੰ ਬਾਹਲੀ ਕਾਹਲੀ ਨੇ
nachchaNe nUM bAhalI kAhalI ne
Because she was in such a hurry to dance
ਜੀਜਾ ਅੱਜ ਲੈਣਾ ਏ ਟੱਪਾ ਬਾਈ ਜੀ
jIjA ajja laiNA e TappA bAI jI
The [Jeeja: brother-in-law] is being caught in a playful verse today, oh brother
ਭੈਣ ਜੀ ਨੂੰ ਰਿਹਾ ਏ ਸਤਾ ਬਾਈ ਜੀ
bhaiNa jI nUM rihA e satA bAI jI
He is playfully teasing our sister, oh brother
ਓ ਚਾਅ ਚੱਲਦਾ ਨਾਲੇ ਚਾਅ ਬਾਈ ਜੀ
o chAa challadA nAle chAa bAI jI
Oh, the excitement is overflowing, oh brother
ਅੱਜ ਸਾਡੇ ਕਾਕੇ ਦਾ ਵਿਆਹ ਬਾਈ ਜੀ
ajja sADe kAke dA viAha bAI jI
Today is our [Kaka: a term of endearment for a son/young man]’s wedding, oh brother
ਚਾਅ ਚੱਲਦਾ ਨਾਲੇ ਚਾਅ ਬਾਈ ਜੀ
chAa challadA nAle chAa bAI jI
The excitement is overflowing, oh brother
ਅੱਜ ਸਾਡੇ ਕਾਕੇ ਦਾ ਵਿਆਹ ਬਾਈ ਜੀ
ajja sADe kAke dA viAha bAI jI
Today is our [Kaka: a term of endearment for a son/young man]’s wedding, oh brother
ਵਿਆਹ ਬਹਾਨੇ ਇਕੱਠੇ ਹੋ ਗਏ
viAha bahAne ikaTThe ho gae
On the pretext of this wedding, everyone has gathered
ਹੋ ਗਏ ਯਾਰ ਪੁਰਾਣੇ ਨੇ
ho gae yAra purANe ne
All the old [Yaar: close friends/brothers; carries significant cultural weight regarding loyalty] have reunited
ਤਿੰਨ ਚਾਰਾਂ ਤੋਂ ਫ਼ਾਇਰ ਕਢਾਤੇ
tiMna chArAM toM pha਼Aira kaDhAte
We’ve made them fire shots from three or four guns
ਬੈਂਸ ਬੈਂਸ ਦੇ ਗਾਣੇ ਨੇ
baiMsa baiMsa de gANe ne
While playing [Bunty Bains: Self-reference to the song's lyricist/artist]’s songs
ਤਿੰਨ 15 'ਚ ਰੌਂਦ ਫਿਰ ਪਾ ਬਾਈ ਜੀ
tiMna 15 'cha rauMda phira pA bAI jI
Load the cartridges into the .315 bore rifle, oh brother
ਰੁਕਣੇ ਨੀ ਦੇਣੀ ਠਾਹ ਠਾਹ ਬਾਈ ਜੀ
rukaNe nI deNI ThAha ThAha bAI jI
We won’t let the 'bang-bang' of gunfire stop, oh brother