Love Like This
by Jordan Sandhuft Yaari Ghuman, Karan Thabal
ਉਹ ਤੇਰੇ ਲਈ
uha tere laI
Oh, for your sake
ਦੁਨੀਆ ਨੂੰ ਪੈਰਾਂ 'ਚ ਵਿਛਾ ਦੂੰ
dunIA nUM pairAM 'cha viChA dUM
I would lay the whole world at your feet
ਤੇਰੇ ਲਈ
tere laI
For your sake
ਪੈਸਾ ਪਾਣੀ ਵਾਂਗ ਮੈਂ ਬਹਾ ਦੂੰ
paisA pANI vAMga maiM bahA dUM
I will let money flow like water
ਤੇਰੇ ਲਈ
tere laI
For your sake
ਦੁੱਖ ਸਾਰੇ ਫੇਸ ਮੈਂ ਕਰੂੰਗਾ
dukkha sAre phesa maiM karUMgA
I will face every sorrow that comes our way
ਤੇਰੇ ਲਈ
tere laI
For your sake
ਬੱਸ ਜੀਣਾ ਤੇਰੇ ਲਈ ਮਰੂੰਗਾ
bassa jINA tere laI marUMgA
I will live for you and for you I will die
ਤੇਰੇ ਲਈ
tere laI
For your sake
ਤੇਰੇ ਲਈ
tere laI
For your sake
ਤੇਰੇ ਲਈ
tere laI
For your sake
ਬੇਕਦਰੀ ਜੋ ਹੱਥਾਂ 'ਚ ਐਸੀ ਲੀਕ ਹੀ ਨਾ ਕੋਈ
bekadarI jo hatthAM 'cha aisI lIka hI nA koI
There isn’t a single line of ungratefulness written in my palms
ਮੱਥੇ ਚੜ੍ਹੇ ਜਿਹੜੀ ਸਾਡੇ ਤੇ ਤਾਰੀਖ਼ ਹੀ ਨਾ ਕੋਈ
matthe cha.Dhe jiha.DI sADe te tArIkha਼ hI nA koI
There is no court date set that can ever bring me down
ਬੱਸ ਤੂੰ ਤੇ ਮੈਂ ਬੇਬੀ ਐਂਡ ਦੈਟਸ ਆਲ
bassa tUM te maiM bebI aiMDa daiTasa Ala
Just you and me baby, and that’s all
ਮੇਰੀ ਬ੍ਰੈਂਡ ਨਿਊ ਫਰਾਰੀ ਦੀ ਬੈਕ ਸੀਟ ਹੀ ਨਾ ਕੋਈ
merI braiMDa niU pharArI dI baika sITa hI nA koI
My brand new Ferrari doesn't even have a back seat
ਨੀ ਤੂੰ ਜਿੱਥੇ ਲੈ ਕੇ ਜਾਵੇਂ ਨੀ ਮੈਂ ਉੱਥੇ ਜਾ ਕੇ ਖ਼ੁਸ਼
nI tUM jitthe lai ke jAveM nI maiM utthe jA ke kha਼usa਼
[Ni: a gender-specific vocative used to address a woman directly] Wherever you take me, I am happy to go
ਨੀ ਮੈਂ ਤੇਰੀਆਂ ਅੱਖਾਂ ਨਾਲ ਜਾਣੇ ਅੱਖਾਂ ਲਾ ਕੇ ਖ਼ੁਸ਼
nI maiM terIAM akkhAM nAla jANe akkhAM lA ke kha਼usa਼
[Ni: vocative address] My life, I find joy simply by locking eyes with yours
ਹੁੰਦਾ ਜਸਟਿਸ ਕਿੱਥੇ ਬੇਬੀ ਖ਼ਰਚਾ ਜੇ ਥੋੜ੍ਹਾ
huMdA jasaTisa kitthe bebI kha਼rachA je tho.DhA
Where is the justice, baby, if the spending is too little?
ਤੇਰੇ ਨਖਰੇ ਹਜ਼ਾਰ ਤੇ ਮੈਂ ਲੱਖਾਂ ਲਾ ਕੇ ਖ਼ੁਸ਼
tere nakhare haja਼Ara te maiM lakkhAM lA ke kha਼usa਼
You have a thousand whims, and I’m happy to spend millions on them
ਤੇਰੇ ਲਈ
tere laI
For your sake
ਵੈਰੀ ਸਾਰੇ ਮਿੰਟ 'ਚ ਹਰਾ ਦੂੰ
vairI sAre miMTa 'cha harA dUM
I’ll defeat all my enemies in a single minute
ਤੇਰੇ ਲਈ
tere laI
For your sake
ਤੇਰੇ ਲਈ
tere laI
For your sake
ਦੁਨੀਆ ਨੂੰ ਪੈਰਾਂ 'ਚ ਵਿਛਾ ਦੂੰ
dunIA nUM pairAM 'cha viChA dUM
I would lay the whole world at your feet
ਤੇਰੇ ਲਈ
tere laI
For your sake
ਪੈਸਾ ਪਾਣੀ ਵਾਂਗ ਮੈਂ ਬਹਾ ਦੂੰ
paisA pANI vAMga maiM bahA dUM
I will let money flow like water
ਤੇਰੇ ਲਈ
tere laI
For your sake
ਦੁੱਖ ਸਾਰੇ ਫੇਸ ਮੈਂ ਕਰੂੰਗਾ
dukkha sAre phesa maiM karUMgA
I will face every sorrow that comes our way
ਤੇਰੇ ਲਈ
tere laI
For your sake
ਬੱਸ ਜੀਣਾ ਤੇਰੇ ਲਈ ਮਰੂੰਗਾ
bassa jINA tere laI marUMgA
I will live for you and for you I will die
ਤੇਰੇ ਲਈ
tere laI
For your sake
ਤੇਰੇ ਲਈ
tere laI
For your sake
ਤੇਰੇ ਲਈ
tere laI
For your sake
ਜੇ ਤੂੰ ਮੰਗੇ ਟਾਈਮ ਨੀ ਮੈਂ ਮੀਟਿੰਗਾਂ ਨੂੰ ਸਾਈਡ ਕਰਾਂ
je tUM maMge TAIma nI maiM mITiMgAM nUM sAIDa karAM
If you ask for my time, I’ll push all my meetings aside
ਕਰ ਅੱਖਾਂ ਮੇਰੇ ਵੱਲ ਦੁਨੀਆ ਅਵੋਇਡ ਕਰਾਂ
kara akkhAM mere valla dunIA avoiDa karAM
Keep your eyes on me, while I ignore the rest of the world
ਗੋ ਵਿਦ ਦਾ ਫਲੋ ਕੋਈ ਕਾਹਲੀ ਹੈਣੀ ਮਿੱਤਰਾਂ ਨੂੰ
go vida dA phalo koI kAhalI haiNI mittarAM nUM
Going with the flow, [Mitran: yours truly/this friend] is in no hurry at all
ਚੱਕ ਮੇਰਾ ਏਐਮਐਕਸ ਤੇ ਟਾਲ ਦੇ ਤੂੰ ਫ਼ਿਕਰਾਂ ਨੂੰ
chakka merA eaimaaikasa te TAla de tUM pha਼ikarAM nUM
Take my AMEX card and cast all your worries away
ਤੇਰੇ ਨਾਂ ਤੋਂ ਬੁੱਕ ਟਾਈਮ ਟੇਬਲ ਜੋ ਮੇਰਾ ਜਾਣੀ
tere nAM toM bukka TAIma Tebala jo merA jANI
My entire timetable is booked in your name, you should know
ਜੇ ਤੂੰ ਕਿਤੇ ਮਿਲੇ ਨਾ ਤੇ ਲਾਈਫ ਅੱਗੇ ਹਨੇਰਾ ਜਾਣੀ
je tUM kite mile nA te lAIpha agge hanerA jANI
If I don't find you somewhere, life ahead is just darkness
ਐਵੇਂ ਕਾਹਤੋਂ ਦੱਸ ਮਿੰਟ ਮਿੰਟ ਦੀ ਡਿਮਾਂਡ ਕਰੇਂ
aiveM kAhatoM dassa miMTa miMTa dI DimAMDa kareM
Why do you make demands for every passing minute?
ਗੁੱਟ ਉੱਤੇ ਰੌਲੀ ਸਾਰਾ ਸਮਾਂ ਵਿਚ ਤੇਰਾ ਜਾਣੀ
guTTa utte raulI sArA samAM vicha terA jANI
When the Rolex on my wrist shows that all my time belongs to you
ਤੇਰੇ ਲਈ
tere laI
For your sake
ਜਾਨ ਮੇਰੀ ਦਾਅ ਤੇ ਮੈਂ ਲਾ ਦੂੰ
jAna merI dAa te maiM lA dUM
I would put my very life at stake
ਤੇਰੇ ਲਈ
tere laI
For your sake
ਤੇਰੇ ਲਈ
tere laI
For your sake
ਦੁਨੀਆ ਨੂੰ ਪੈਰਾਂ 'ਚ ਵਿਛਾ ਦੂੰ
dunIA nUM pairAM 'cha viChA dUM
I would lay the whole world at your feet
ਤੇਰੇ ਲਈ
tere laI
For your sake
ਪੈਸਾ ਪਾਣੀ ਵਾਂਗ ਮੈਂ ਬਹਾ ਦੂੰ
paisA pANI vAMga maiM bahA dUM
I will let money flow like water
ਤੇਰੇ ਲਈ
tere laI
For your sake
ਦੁੱਖ ਸਾਰੇ ਫੇਸ ਮੈਂ ਕਰੂੰਗਾ
dukkha sAre phesa maiM karUMgA
I will face every sorrow that comes our way
ਤੇਰੇ ਲਈ
tere laI
For your sake
ਬੱਸ ਜੀਣਾ ਤੇਰੇ ਲਈ ਮਰੂੰਗਾ
bassa jINA tere laI marUMgA
I will live for you and for you I will die
ਤੇਰੇ ਲਈ
tere laI
For your sake
ਤੇਰੇ ਲਈ
tere laI
For your sake
ਤੇਰੇ ਲਈ
tere laI
For your sake