Love Panjab
by Jordan Sandhuft Mandeep Maavi, Mxrci
ਓ ਯਾਰ ਬੇਲੀ ਭੇਤੀ ਪੱਕੇ ਨੇਚਰ ਦੇ ਮੁੱਢ ਤੋਂ ਲੈਜੀਂ ਤੂੰ ਡਿਟੇਲ ਬਾਕੀ ਮਿੱਤਰਾਂ ਦੀ ਹੁੱਡ ਚੋਂ
o yAra belI bhetI pakke nechara de muDDha toM laijIM tUM DiTela bAkI mittarAM dI huDDa choM
O, my close friends are well-aware of my true nature from the start, you can take the details of [Mitran: this friend] from my neighborhood.
ਹੋ ਆਦੀ ਹਰ ਗੱਲ ਪਿੱਛੇ ਜੀ ਪੱਕਾ ਲਾਉਣ ਦੇ ਨੀ ਬੈਨੀਫਿਟ ਬੜੇ ਦਿਲੋਂ ਗੱਭਰੂ ਨੂੰ ਚਾਹੁਣ ਦੇ
ho AdI hara galla pichChe jI pakkA lAuNa de nI bainIphiTa ba.De diloM gabbharU nUM chAhuNa de
I'm in the habit of adding a respectful "Ji" after every word, there are great benefits to loving this youth from the heart.
ਓ ਖ਼ੌਫ਼ ਰਹਿੰਦਾ ਵੈਰੀਆਂ ਨੂੰ ਬਿੱਲੋ ਸਾਡੇ ਡੱਬ ਦਾ ਨੀ ਫੋਰ ਬਾਏ ਫੋਰ ਜਿਹੜਾ ਜੱਟ ਕਿੱਥੇ ਦੱਬਦਾ ਨੀ
o kha਼aupha਼ rahiMdA vairIAM nUM billo sADe Dabba dA nI phora bAe phora jiha.DA jaTTa kitthe dabbadA nI
The enemies live in constant fear of what's tucked in my waist, where would a [Four-by-Four: referring to a powerful vehicle or a sturdy build] [Jatt: a member of the land-owning agricultural community known for pride and lifestyle] ever back down?
ਰਹਿੰਦੇ ਆ ਅਕਾਊਂਟ ਫੁੱਲ ਪੀ ਕੇ ਉੱਤੇ ਹਾਈਪ ਨੀ ਕਾਰਡ ਹੁੰਦੇ ਡੇਲੀ ਦੇ ਬਰੈਂਡਾਂ ਦੇ ਸਵਾਈਪ ਨੀ
rahiMde A akAUMTa phulla pI ke utte hAIpa nI kAraDa huMde DelI de baraiMDAM de savAIpa nI
The accounts stay full while the hype stays at its peak, cards are swiped daily for the biggest brands.
ਹੋ ਦੱਸਦੂ ਸਨੈਪ ਗੱਲ ਪੂਰੀ ਬੁੱਲੇ ਲੁੱਟਦੀ ਨੀ ਮਹੀਨੇ ਬਾਅਦ ਹੁੰਦੀ ਆ ਫਲਾਈਟ ਪੱਕੀ ਯੂਕੇ ਦੀ
ho dassadU sanaipa galla pUrI bulle luTTadI nI mahIne bAada huMdI A phalAITa pakkI yUke dI
My Snapchat will show you how I'm truly living it up, a flight to the UK is guaranteed every month.
ਬਿਗਾਨਿਆਂ ਲਈ ਖੋਲ੍ਹੀਦਾ ਨੀ ਦਿਲ ਵਾਲੇ ਡੋਰ ਨੂੰ ਓ ਓ ਜੀ ਟੈਗ ਦਿੰਦੀ ਆ ਮੰਡੀਰ ਸਾਰੀ ਸ਼ੋਰ ਨੂੰ
bigAniAM laI kholhIdA nI dila vAle Dora nUM o o jI Taiga diMdI A maMDIra sArI sa਼ora nUM
I never open the doors of my heart to strangers, the youth give the "OG" tag to [Yours truly] amidst all the noise.
ਓ ਨਵਿਆਂ ਚ ਆਉਂਦੇ ਨਹੀਂ ਪੁਰਾਣਿਆਂ ਦਾ ਰੋਅਬ ਨਾ ਹੋ ਕੈਸੇਨੋਵਾ ਜੱਟ ਨੀ ਤੇ ਨੱਡੀਆਂ ਤੇ ਜੌਬ ਨਾ
o naviAM cha AuMde nahIM purANiAM dA roaba nA ho kaisenovA jaTTa nI te naDDIAM te jauba nA
I don't feature among the newcomers, yet the old-timers can't match my aura, the [Jatt] isn't a Casanova and doesn't chase jobs or girls.
ਹੋ ਰੋਲੀ ਪੂਰੀ ਜਾਣਕਾਰ ਗੱਭਰੂ ਦੇ ਗੁੱਟ ਤੋਂ ਆਈਸਡ ਆਊਟ ਚੇਨ ਸ਼ਾਈਨ ਕਰੇ ਚਾਰ ਫੁੱਟ ਤੋਂ
ho rolI pUrI jANakAra gabbharU de guTTa toM AIsaDa AUTa chena sa਼AIna kare chAra phuTTa toM
The Rolex is well-acquainted with this youth's wrist, the iced-out chain shines from four feet away.
ਹੋ ਹਿੱਲ ਸਾਈਡ ਬਾਏ ਕੀਤੀ ਬੰਗਲੇ ਨੂੰ ਲੈਂਡ ਨੀ ਹੋ ਅੜੀ ਜਿੱਥੇ ਰੱਖੀ ਆ ਓ ਜਾਣਦੇ ਸਟੈਂਡ ਨੀ
ho hilla sAIDa bAe kItI baMgale nUM laiMDa nI ho a.DI jitthe rakkhI A o jANade saTaiMDa nI
I've landed a bungalow bought on the hillside, where I've stood my ground, they know my firm stand.
ਓ ਲਾਈਫ ਲੌਂਗ ਚਲਦੇ ਆ ਲੱਗੀਆਂ ਨੀ ਡੋਬਦੇ ਹੋ ਬੈਠੀ ਉਹੀ ਜੱਟ ਨਾਲ ਜੋ ਛਪੀ ਵਿਚ ਵੋਗ ਦੇ
o lAIpha lauMga chalade A laggIAM nI Dobade ho baiThI uhI jaTTa nAla jo ChapI vicha voga de
These bonds last a lifetime, I don't let my loved ones drown, the girl sitting with the [Jatt] is the one featured in Vogue.
ਹੋ ਗੱਭਰੂ ਅਕਾਊਂਟ ਵਿਚ ਕਰਦਾ ਫਲਾਈ ਨਾ ਹੋ ਚੀਜ਼ ਹੈਨੀਂ ਜੱਗ ਤੇ ਜੋ ਸਾਡੇ ਹਿੱਸੇ ਆਈ ਨਾ
ho gabbharU akAUMTa vicha karadA phalAI nA ho chIja਼ hainIM jagga te jo sADe hisse AI nA
This youth doesn't let his bank account fly low, there isn't a thing in this world that hasn't come my way.
ਹੋ ਰੂਮ ਲੈਂਦੇ ਵਿਚ ਰੱਖਾਂ ਧੂੜ ਪਵੇ ਧੂੜੀ ਨੂੰ ਹੋ ਬੈੱਟ ਲਾ ਕੇ ਚੱਕੀ ਸਨੀਕਰਾਂ ਦੀ ਜੋੜੀ ਨੂੰ
ho rUma laiMde vicha rakkhAM dhU.Da pave dhU.DI nUM ho baiTTa lA ke chakkI sanIkarAM dI jo.DI nUM
I keep the "room-length" [Dhuri: a city in Punjab or implying a dusty trail] in the dust I leave behind, pick up a pair of sneakers only after winning a bet.
ਹੋ ਟੂ-ਬੈੱਨ ਹੈਨਾ ਗੱਲਾਂ ਪਰ ਗੱਡੀਆਂ ਟੂ-ਡੋਰ ਨੇ ਮੋਡੀਫਾਈ ਕਾਰਾਂ ਵਿਚ ਵੂਡਨ ਫਲੋਰ ਨੇ
ho TU-bainna hainA gallAM para gaDDIAM TU-Dora ne moDIphAI kArAM vicha vUDana phalora ne
It’s not just "Two-Ben" talk, but the cars are all two-door, the modified cars feature wooden floors.
ਡਬਲ ਆਰ ਰਹਿੰਦੀ ਥੱਲੇ ਤਾਰੇ ਹੁੰਦੇ ਰੂਫ਼ ਨਾ ਹੋ ਬੰਦਾ ਕਾਹਦਾ ਨੱਡੀਏ ਜੋ ਟਾਈਮ ਕਰੇ ਯੂਜ਼ ਨਾ
Dabala Ara rahiMdI thalle tAre huMde rUpha਼ nA ho baMdA kAhadA naDDIe jo TAIma kare yUja਼ nA
The Rolls Royce stays beneath me with stars on the roof, what kind of man is he, maiden, who doesn't utilize his time?
ਹੋ ਮਾੜਾ ਕੋਈ ਸਟਾਫ਼ ਕਦੇ ਕੀਤਾ ਕੰਜ਼ਿਊਮ ਨੀ ਲਾਈਫ ਡੇਲੀ ਨਵੀਂ ਕੀਤੀ ਰੈਜ਼ਿਊਮ ਨੀ
ho mA.DA koI saTApha਼ kade kItA kaMja਼iUma nI lAIpha DelI navIM kItI raija਼iUma nI
I've never consumed any low-quality "staff" or substances, I resume a new level of life every single day.
ਓ ਰੁਤਬਾ ਰਕਾਨੇ ਜੱਟ ਰੱਖੇ ਜਿਵੇਂ ਬਾਜ਼ ਦਾ ਹੋ ਜੱਜ ਨੀਲੀ ਛੱਤ ਵਾਲਾ ਸਾਡੇ ਕੰਮ ਕਾਜ ਦਾ
o rutabA rakAne jaTTa rakkhe jiveM bAja਼ dA ho jajja nIlI Chatta vAlA sADe kaMma kAja dA
This maiden’s [Jatt] maintains a stature like that of a hawk, the Judge [Nili Chatt Wala: The Blue-Roofed One, referring to God] oversees my affairs.
ਓ ਸੰਧੂ ਸੰਧੂ ਕਹਿੰਦੇ ਲੋਕੀ ਜਾਨੂ ਸਰਨੇਮ ਤੋਂ ਹੋ ਕਰਨ ਥਾਪੜ ਨਿਗਾਹ ਰੱਖੇ ਪੈਂਦੀ ਗੇਮ ਤੋਂ
o saMdhU saMdhU kahiMde lokI jAnU saranema toM ho karana thApa.Da nigAha rakkhe paiMdI gema toM
People call me "Sandhu Sandhu" by my surname, [Karan Thapar: likely a reference to an associate or the lyricist Mandeep Maavi’s associate] keeps an eye on the game as it unfolds.
ਹੋ ਬੌਡੀ ਦੇ ਨਾ ਨੇੜੇ ਲਾਈਏ ਫ਼ਿਕਰਾਂ ਦੇ ਰੋਗ ਨੂੰ ਹੋ ਜੱਟ ਜੀਣ ਜ਼ਿੰਦਗੀ ਤੇ ਡੀਕਦੇ ਨਾ ਮੌਤ ਨੂੰ
ho bauDI de nA ne.De lAIe pha਼ikarAM de roga nUM ho jaTTa jINa ja਼iMdagI te DIkade nA mauta nUM
I don't let the disease of worries near my body, [Jatts] live their life to the fullest and don't wait for death.
ਓ ਮਰਦਾ ਏ ਹੁਸਨ ਰਿਕਾਰਡ ਕੱਢੀ ਟੌਰ ਦਾ ਬਾਇਓ-ਡਾਟਾ ਲੱਭਦੀ ਤੂੰ ਮਾਝੇ ਵਾਲੇ ਪੌਰ ਦਾ
o maradA e husana rikAraDa kaDDhI Taura dA bAio-DATA labbhadI tUM mAjhe vAle paura dA
Beauty dies for the records of my style, you're searching for the bio-data of this lad from [Majha: the central region of Punjab known for its warriors and brave history].
ਓ ਕਰਾਂਗੇ ਵਿਚਾਰ ਜੱਟ ਵਿਹਲਾ ਇਸ ਵੀਕ ਨਾ ਕਰਕੇ ਤੂੰ ਐਡ ਮੁੰਡਾ ਉਡੀਕੀਂ ਸਟਰੀਕ ਨਾ
o karAMge vichAra jaTTa vihalA isa vIka nA karake tUM aiDa muMDA uDIkIM saTarIka nA
I'll consider it later, the [Jatt] isn't free this week, don't wait for a "streak" after adding this boy.
ਹੋ ਵਿਜ਼ਨ ਆ ਦੂਰ ਦੀ ਤੇ ਫੋਕਸ ਆ ਗੋਲ ਤੇ ਲੱਤਾਂ ਸੀ ਉਡਾਉਂਦੇ ਜਿਹੜੇ ਰੱਖਤੇ ਆ ਰੋਲ ਕੇ
ho vija਼na A dUra dI te phokasa A gola te lattAM sI uDAuMde jiha.De rakkhate A rola ke
The vision is far-reaching and the focus is on the goal, those who tried to trip me up have been rolled away.
ਘੋੜੇ ਲੰਬੀ ਰੇਸ ਦੇ ਆ ਸ਼ੌਂਕੀ ਮੈਰਾਥਨ ਦੇ ਹੋ ਅੱਗ ਜਿਹਨੇ ਲਾਉਣੀ ਹੁੰਦੀ ਦੱਸਦਾ ਨੀ ਫ਼ੋਨ ਤੇ
gho.De laMbI resa de A sa਼auMkI mairAthana de ho agga jihane lAuNI huMdI dassadA nI pha਼ona te
I am a horse for the long race, a lover of marathons, those who intend to set things on fire don't announce it over the phone.
ਓ ਨਿਗਾਹ ਰੱਖੇ ਪਾਪਰਾਜ਼ੀ ਨੋਟ ਕਰੇ ਮੂਵ ਨੀ ਆਰਟੀਕਲ ਛਪਦੇ ਆ ਬਣਦੀ ਨਿਊਜ਼ ਨੀ
o nigAha rakkhe pAparAja਼I noTa kare mUva nI AraTIkala Chapade A baNadI niUja਼ nI
The paparazzi keep a close eye and note every move, articles are published and it becomes the news.
ਓ ਕੰਮ ਪੂਰਾ ਬੌਟਮ ਤੋਂ ਮਿੱਤਰਾਂ ਨੇ ਚੱਕਿਆ ਏ ਬਾਬੇ ਦੀ ਆ ਮਿਹਰ ਜਮਾਂ ਸਿਰਾ ਲਾ ਕੇ ਰੱਖਿਆ ਏ
o kaMma pUrA bauTama toM mittarAM ne chakkiA e bAbe dI A mihara jamAM sirA lA ke rakkhiA e
[Mitran: This friend] has built this work up from the very bottom, it's the Lord's grace that I've reached the absolute peak.