Mashoor Ho Giya
by Jordan Sandhuft Bunty Bains
ਇੰਨੇ ਵਿਚ ਮੁੰਡਾ ਮਸ਼ਹੂਰ ਹੋ ਗਿਆ
iMne vicha muMDA masa਼hUra ho giA
In just this much time, this boy became famous
ਇੰਨੇ ਵਿਚ ਮੁੰਡਾ ਮਸ਼ਹੂਰ ਹੋ ਗਿਆ
iMne vicha muMDA masa਼hUra ho giA
In just this much time, this boy became famous
ਦੇਸੀ ਕਰਿਊ ਦੇਸੀ ਕਰਿਊ ਦੇਸੀ ਕਰਿਊ
desI kariU desI kariU desI kariU
Desi Crew, Desi Crew, Desi Crew [Music production duo]
ਇੰਨੇ ਵਿਚ ਮੁੰਡਾ ਮਸ਼ਹੂਰ ਹੋ ਗਿਆ
iMne vicha muMDA masa਼hUra ho giA
In just this much time, this boy became famous
ਪਹਿਲੀ ਵਾਰੀ ਮਿਲੇ ਆਪਾਂ ਸੰਗਦੇ ਸੰਗਾਉਂਦੇ
pahilI vArI mile ApAM saMgade saMgAuMde
The first time we met, we were both shy and hesitant
ਦੂਜੀ ਵਾਰੀ ਮਿਲੇ ਆਪਾਂ ਕੌਫ਼ੀ ਦੇ ਬਹਾਨੇ
dUjI vArI mile ApAM kaupha਼I de bahAne
The second time we met, it was on the pretext of coffee
ਤੀਜੀ ਵਾਰੀ ਕਾਹਦੀ ਤੈਨੂੰ ਫ਼ਿਲਮ ਵਿਖਾਈ ਨੀ
tIjI vArI kAhadI tainUM pha਼ilama vikhAI nI
The third time, I took you to watch a movie [Ni: a gender-specific vocative used to address a woman directly]
ਚੌਥੀ ਵਾਰੀ ਆਹ ਕੰਮ ਹੋ ਗਿਆ ਰਕਾਨੇ
chauthI vArI Aha kaMma ho giA rakAne
By the fourth time, this whole mess happened, my lady [Rakane: a term for a stylish, clever woman]
ਨੀ ਇਹ ਜਿਹਨੇ ਵੀ ਏ ਕੀਤਾ ਨਹੀਂ ਉਹ ਠੀਕ ਨੀ
nI iha jihane vI e kItA nahIM uha ThIka nI
Whoever did this, did not do a good thing at all [Ni: vocative for a woman]
ਸਾਲਾ ਚਰਚਾ ਨਾਜਾਇਜ਼ ਦੂਰ ਦੂਰ ਹੋ ਗਿਆ
sAlA charachA nAjAija਼ dUra dUra ho giA
A [Saale: Playful taunt to the culprit] unnecessary controversy has spread far and wide
ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ
sADI ikaTThiAM dI phoTo ho gaI lIka nI
A photo of us together has been leaked [Ni: vocative for a woman]
ਇੰਨੇ ਵਿਚ ਮੁੰਡਾ ਮਸ਼ਹੂਰ ਹੋ ਗਿਆ
iMne vicha muMDA masa਼hUra ho giA
In just this much time, this boy became famous
ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ
sADI ikaTThiAM dI phoTo ho gaI lIka nI
A photo of us together has been leaked [Ni: vocative for a woman]
ਇੰਨੇ ਵਿਚ ਮੁੰਡਾ ਮਸ਼ਹੂਰ ਹੋ ਗਿਆ
iMne vicha muMDA masa਼hUra ho giA
In just this much time, this boy became famous
ਮਸ਼ਹੂਰ ਹੋ ਗਿਆ ਨੀ
masa਼hUra ho giA nI
I’ve become famous, oh girl
ਰਿਸ਼ਤੇਦਾਰਾਂ ਦੇ ਫ਼ੋਨ ਖੜਕ ਗਏ
risa਼tedArAM de pha਼ona kha.Daka gae
The relatives' phones have started ringing off the hook
ਚੰਬਲ ਗਿਆ ਕਹਿੰਦੇ ਕਾਕਾ ਜੀ
chaMbala giA kahiMde kAkA jI
They say the boy has gone out of control
ਛੇਤੀ ਪਿੰਡ ਬੁਲਾ ਲਓ ਇਹਨੂੰ
ChetI piMDa bulA lao ihanUM
"Call him back to the village immediately"
ਕਰ ਨਾ ਦੇਵੇ ਕੋਈ ਵਾਕਿਆ ਜੀ
kara nA deve koI vAkiA jI
"Lest he commits some [Vaka: monumental event/notorious incident]"

ਸਾਡਾ ਰੁੱਸ ਗਿਆ ਚਾਚਾ ਅਮਰੀਕ ਨੀ
sADA russa giA chAchA amarIka nI
My Uncle Amreek has started [Roosna: sulking/staying annoyed]
ਨਾਲੇ ਗੁੱਸੇ ਮੇਰਾ ਮਾਮਾ ਭਰਪੂਰ ਹੋ ਗਿਆ
nAle gusse merA mAmA bharapUra ho giA
And my maternal uncle Bharpur is overflowing with rage
ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ
sADI ikaTThiAM dI phoTo ho gaI lIka nI
A photo of us together has been leaked [Ni: vocative for a woman]
ਇੰਨੇ ਵਿਚ ਮੁੰਡਾ ਮਸ਼ਹੂਰ ਹੋ ਗਿਆ
iMne vicha muMDA masa਼hUra ho giA
In just this much time, this boy became famous
ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ
sADI ikaTThiAM dI phoTo ho gaI lIka nI
A photo of us together has been leaked [Ni: vocative for a woman]
ਇੰਨੇ ਵਿਚ ਮੁੰਡਾ ਮਸ਼ਹੂਰ ਹੋ ਗਿਆ
iMne vicha muMDA masa਼hUra ho giA
In just this much time, this boy became famous
ਮਸ਼ਹੂਰ ਹੋ ਗਿਆ ਨੀ
masa਼hUra ho giA nI
I’ve become famous, oh girl
ਫੜ ਫੜ ਫ਼ੋਨ ਡਿਲੀਟ ਕਰਾਏ
pha.Da pha.Da pha਼ona DilITa karAe
I grabbed phones and deleted it myself
ਤਾਂ ਵੀ ਵੇਖ ਲੈ ਪਹੁੰਚ ਗਈ
tAM vI vekha lai pahuMcha gaI
But even then, look how far it reached
ਸਾਰੀਆਂ ਸ਼ੋਸ਼ਲ ਸਾਈਟਾਂ ਉੱਤੇ
sArIAM sa਼osa਼la sAITAM utte
On every single social media site
ਆਥਣੇ ਨੂੰ ਹੋ ਲਾਂਚ ਗਈ
AthaNe nUM ho lAMcha gaI
By the evening, it had been "launched"
ਫੜ ਫੜ ਫ਼ੋਨ ਡਿਲੀਟ ਕਰਾਏ
pha.Da pha.Da pha਼ona DilITa karAe
I grabbed phones and deleted it myself
ਤਾਂ ਵੀ ਵੇਖ ਲੈ ਪਹੁੰਚ ਗਈ
tAM vI vekha lai pahuMcha gaI
But even then, look how far it reached
ਸਾਰੀਆਂ ਸ਼ੋਸ਼ਲ ਸਾਈਟਾਂ ਉੱਤੇ
sArIAM sa਼osa਼la sAITAM utte
On every single social media site
ਆਥਣੇ ਨੂੰ ਹੋ ਲਾਂਚ ਗਈ
AthaNe nUM ho lAMcha gaI
By the evening, it had been "launched"
ਪੈ ਗਈ ਬਾਪੂ ਕੋਲੇ ਪੁੱਤ ਦੀ ਤਰੀਕ ਨੀ
pai gaI bApU kole putta dI tarIka nI
Now the father has set a "court date" for his son
ਛੱਡ ਘਰ ਦਾ ਟਿਕਾਣਾ ਸੰਗਰੂਰ ਹੋ ਗਿਆ
ChaDDa ghara dA TikANA saMgarUra ho giA
I had to leave my home in Sangrur [A city/district in the Malwa region of Punjab]
ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ
sADI ikaTThiAM dI phoTo ho gaI lIka nI
A photo of us together has been leaked [Ni: vocative for a woman]
ਇੰਨੇ ਵਿਚ ਮੁੰਡਾ ਮਸ਼ਹੂਰ ਹੋ ਗਿਆ
iMne vicha muMDA masa਼hUra ho giA
In just this much time, this boy became famous
ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ
sADI ikaTThiAM dI phoTo ho gaI lIka nI
A photo of us together has been leaked [Ni: vocative for a woman]
ਇੰਨੇ ਵਿਚ ਮੁੰਡਾ ਮਸ਼ਹੂਰ ਹੋ ਗਿਆ
iMne vicha muMDA masa਼hUra ho giA
In just this much time, this boy became famous
ਮਸ਼ਹੂਰ ਹੋ ਗਿਆ ਨੀ
masa਼hUra ho giA nI
I’ve become famous, oh girl
ਗੀਤਾਂ ਕਰਕੇ ਬਹਿਸ ਬਹਿਸ ਨਹੀਂ
gItAM karake bahisa bahisa nahIM
The debate isn't happening because of my songs
ਫੋਟੋ ਕਰਕੇ ਹੋ ਗਈ ਆ
phoTo karake ho gaI A
It’s all happening because of that photo
ਮੈਨੂੰ ਵੀ ਲੋਕੀਂ ਜਾਣਨ ਲੱਗ ਗਏ
mainUM vI lokIM jANana lagga gae
People have started recognizing me everywhere
ਤੈਨੂੰ ਵੀ ਕਹਿੰਦੇ ਆ ਗਈ ਆ
tainUM vI kahiMde A gaI A
And they say you've become a known face too

ਮੈਨੂੰ ਤੂੰ ਵੀ ਲੱਗੇਂ ਪਹਿਲਾਂ ਨਾਲੋਂ ਵੀਕ ਨੀ
mainUM tUM vI laggeM pahilAM nAloM vIka nI
You also look a bit weaker to me than before [Ni: vocative for a woman]
ਧੱਕਾ ਸਾਡੇ ਨਾਲ ਥੋੜ੍ਹਾ ਤਾਂ ਜ਼ਰੂਰ ਹੋ ਗਿਆ
dhakkA sADe nAla tho.DhA tAM ja਼rUra ho giA
A little bit of an injustice has definitely happened to us