Mind Map

by Jordan Sandhu

ਓ ਮਾੜੇ ਚੰਗੇ ਕੰਮਾਂ ਤੋਂ ਲੋ ਗੈਪ ਬਣਿਆ
o mA.De chaMge kaMmAM toM lo gaipa baNiA
Oh, a wide gap has been carved by deeds both good and bad

ਕਲਾਸੀ ਮਿੱਤਰਾਂ ਦਾ ਮਾਇੰਡ ਮੈਪ ਬਣਿਆ
kalAsI mittarAM dA mAiMDa maipa baNiA
A classy blueprint has become the mind map of [yours truly: referring to the singer's persona]

ਜੀਹੜੀ ਚੀਜ਼ ਉੱਤੇ ਅੱਖ ਰੱਖਾਂ ਓਹੀ ਮਿਲਦੀ
jIha.DI chIja਼ utte akkha rakkhAM ohI miladI
Whatever I set my eyes upon, it inevitably becomes mine
ਨੀ ਤੂੰ ਕੈਸਾ ਵੇਖ ਸੋਹਣੀਏ ਟਰੈਪ ਬਣਿਆ
nI tUM kaisA vekha sohaNIe Taraipa baNiA
See, oh [Sohniye: beautiful one], what a captivating trap has been laid
ਓ ਰੱਬ ਮੂਹਰੇ ਹੋ ਹੋ ਰਾਖੀ ਸਾਡੀ ਕਰਦਾ
o rabba mUhare ho ho rAkhI sADI karadA
Oh, God Himself stands before us, acting as our guardian
ਲੋਕੀ ਗੱਲ ਕਹਿਣ ਬੱਲੀਏ
lokI galla kahiNa ballIe
That is what the people say, [Balliye: a term of endearment for a girl]
ਓ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ ਨੀ ਸਿੱਧੀਆਂ ਹੀ ਪੈਣ ਬੱਲੀਏ
o kaMma puTThe bhAveM mittarAM de sAre nI siddhIAM hI paiNa ballIe
Though all the deeds of [yours truly] are unconventional, they always land perfectly, [Balliye]

ਹੋ ਬੰਦਾ ਕਰਨਾ ਜੇ ਸਿੱਧਾ ਕਿਤੇ ਪੈ ਜਾਵੇ ਨੀ ਕੱਫ਼ ਜੇ ਮਰੋੜ ਲੈਂਦੇ ਆਂ
ho baMdA karanA je siddhA kite pai jAve nI kappha਼ je maro.Da laiMde AM
If someone ever needs to be straightened out, I just roll up my sleeves
ਨਿੱਤ ਚੰਨ ਕੋਈ ਚੜ੍ਹਾ ਕੇ ਪਿੰਡ ਵੜਦੀ ਸਵੇਰੇ ਗੱਡੀ ਤੋਰ ਲੈਂਦੇ ਆਂ
nitta chaMna koI cha.DhA ke piMDa va.DadI savere gaDDI tora laiMde AM
After making a [monumental mark: creating a scene/stir] daily, I enter the village and roll the car out again by morning
ਓ ਕੰਮ ਤਿੰਨ ਚਾਰ ਬਿੱਲੋ ਐਸੇ ਨਾਮ ਨਾਲ ਜੁੜੇ
o kaMma tiMna chAra billo aise nAma nAla ju.De
Oh, there are three or four such tasks linked to my name
ਰਹਿਣੀ ਜੱਟ ਦੀ ਮਿਸਾਲ ਰਹਿੰਦੇ ਜੱਗ ਤੇ ਕੁੜੇ
rahiNI jaTTa dI misAla rahiMde jagga te ku.De
The legend of this [Jatt: a member of the land-owning agricultural community known for pride and lifestyle] shall remain in this world, [Kudi: girl/maiden]
ਚੌਵੀ ਸਾਲਾਂ ‘ਚ ਨਾ ਗੱਭਰੂ ਨੇ ਲਾਇਆ ਇੱਕ ਵੀ
chauvI sAlAM ‘cha nA gabbharU ne lAiA ikka vI
In twenty-four years, this youth hasn't let even a single
ਦਾਗ ਸਾਡੇ ਸੱਤ ਮੀਟਰਾਂ ਦੀ ਪੱਗ ਤੇ ਕੁੜੇ
dAga sADe satta mITarAM dI pagga te ku.De
Stain touch our seven-meter long [Pagg: turban, a symbol of honor and royalty]

ਨਾ ਲਾ ਰੰਨਾਂ ਪਿੱਛੇ ਗੇੜੇ ਰੰਗ ਕੀਤੇ ਨਈਓਂ ਸਾਹਿਬ ਹੋਰਾਂ ਟੈਂ ਬੱਲੀਏ
nA lA raMnAM pichChe ge.De raMga kIte naIoM sAhiba horAM TaiM ballIe
I don’t chase after women; I haven't wasted my time like those other "gentlemen," [Balliye]
ਓ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ ਨੀ ਸਿੱਧੀਆਂ ਹੀ ਪੈਣ ਬੱਲੀਏ
o kaMma puTThe bhAveM mittarAM de sAre nI siddhIAM hI paiNa ballIe
Though all the deeds of [yours truly] are unconventional, they always land perfectly, [Balliye]
ਓ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ ਨੀ ਸਿੱਧੀਆਂ ਹੀ ਪੈਣ ਬੱਲੀਏ
o kaMma puTThe bhAveM mittarAM de sAre nI siddhIAM hI paiNa ballIe
Though all the deeds of [yours truly] are unconventional, they always land perfectly, [Balliye]
ਕਿਸੇ ਸ਼ੈਅ ਪਿੱਛੇ ਵੇਖਿਆ ਨੀ ਭੱਜ ਕੇ ਕਦੇ
kise sa਼aia pichChe vekhiA nI bhajja ke kade
I have never been seen desperately running after anything
ਕੰਮ ਬੈਠਿਆਂ ਦੇ ਆਪੇ ਸਿਰੇ ਲੱਗ ਜਾਂਦੇ ਆ
kaMma baiThiAM de Ape sire lagga jAMde A
Tasks seem to complete themselves while I’m just sitting back
ਰੈਡੀ ਹੋਣ ਨੂੰ ਵੀ ਵਾਧੂ ਕਦੇ ਲਾਇਆ ਟਾਈਮ ਨੀ
raiDI hoNa nUM vI vAdhU kade lAiA TAIma nI
I’ve never spent excessive time just trying to get ready
ਰੰਗ ਕਣਕ ਵੰਨੇ ਜੇ ਨਾਰਾਂ ਠੱਗ ਜਾਂਦੇ ਆ
raMga kaNaka vaMne je nArAM Thagga jAMde A
My [wheat-ish: golden-brown] complexion is enough to charm the ladies
ਵੇਖ ਚੜ੍ਹਦੇ ਨੂੰ ਕੀਤਾ ਕੁੜੇ ਸਾੜਾ ਨੀ ਕਦੇ
vekha cha.Dhade nUM kItA ku.De sA.DA nI kade
I’ve never felt envy watching someone else rise to the top
ਅੜੇ ਥੁੜੇ ‘ਚ ਕਿਸੇ ਦਾ ਕੀਤਾ ਹਾੜਾ ਨੀ ਕਦੇ
a.De thu.De ‘cha kise dA kItA hA.DA nI kade
I’ve never ignored a plea for help from someone in need
ਏਸੇ ਗੱਲੋਂ ਸਾਡੀ ਬਾਬਾ ਆਪੇ ਲਾਜ ਰੱਖਦਾ
ese galloM sADI bAbA Ape lAja rakkhadA
For this very reason, the Almighty Himself protects my honor
ਹੱਥੀਂ ਆਪ ਦੇ ਕਿਸੇ ਦਾ ਕੀਤਾ ਮਾੜਾ ਨੀ ਕਦੇ
hatthIM Apa de kise dA kItA mA.DA nI kade
I have never personally done wrong to anyone with my own hands
ਅੱਟਵਾਲੇ ਨੇ ਕੋਈ ਵਾਧੂ ਦੇ ਸਟੰਟ ਨੀ ਕੀਤੇ ਨਾ ਪਲੈਨ ਬੱਲੀਏ
aTTavAle ne koI vAdhU de saTaMTa nI kIte nA palaina ballIe
[Attwala: self-reference to the lyricist Sharan Attwal] has never performed useless stunts or schemes, [Balliye]
ਓ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ ਨੀ ਸਿੱਧੀਆਂ ਹੀ ਪੈਣ ਬੱਲੀਏ
o kaMma puTThe bhAveM mittarAM de sAre nI siddhIAM hI paiNa ballIe
Though all the deeds of [yours truly] are unconventional, they always land perfectly, [Balliye]
ਓ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ ਨੀ ਸਿੱਧੀਆਂ ਹੀ ਪੈਣ ਬੱਲੀਏ
o kaMma puTThe bhAveM mittarAM de sAre nI siddhIAM hI paiNa ballIe
Though all the deeds of [yours truly] are unconventional, they always land perfectly, [Balliye]
ਨਾ ਅੱਜ ਮੁੜਦੀ ਨਾ ਮੁੜੇ ਕੱਲ੍ਹ ਨਖਰੋ
nA ajja mu.DadI nA mu.De kallha nakharo
A word once given won't be taken back today, nor tomorrow, [Nakhro: a term for a girl with a graceful attitude]
ਕੇਰਾਂ ਕਹਿ ਦਈਏ ਜੋ ਹੋ ਜਾਵੇ ਅਟੱਲ ਨਖਰੋ
kerAM kahi daIe jo ho jAve aTalla nakharo
Once I say something, it becomes an inevitable truth, [Nakhro]
ਗੱਲ ਕੱਢੀ ਮੂੰਹੋਂ ਲੋਕੀ ਕਰ ਸੱਚ ਮੰਨਦੇ
galla kaDDhI mUMhoM lokI kara sachcha maMnade
When I speak, people accept it as the gospel truth
ਰੌਲੇ ਫੋਨ ਉੱਤੇ ਕਰ ਦਈਏ ਹੱਲ ਨਖਰੋ
raule phona utte kara daIe halla nakharo
I resolve major disputes over a simple phone call, [Nakhro]
ਦੌਰੀ ਫਿਰਦਾ ਰਕਾਨੇ ਜਦੋਂ ਤੱਕ ਨੀ ਕਿੱਥੇ ਜੱਟ ਢਹਿਣ ਬੱਲੀਏ
daurI phiradA rakAne jadoM takka nI kitthe jaTTa DhahiNa ballIe
As long as my era continues, [Rakane: a term for an elegant/intelligent woman], this [Jatt] shall never fall
ਓ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ ਨੀ ਸਿੱਧੀਆਂ ਹੀ ਪੈਣ ਬੱਲੀਏ
o kaMma puTThe bhAveM mittarAM de sAre nI siddhIAM hI paiNa ballIe
Though all the deeds of [yours truly] are unconventional, they always land perfectly, [Balliye]
ਓ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ ਨੀ ਸਿੱਧੀਆਂ ਹੀ ਪੈਣ ਬੱਲੀਏ
o kaMma puTThe bhAveM mittarAM de sAre nI siddhIAM hI paiNa ballIe
Though all the deeds of [yours truly] are unconventional, they always land perfectly, [Balliye]
ਓ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ ਨੀ ਸਿੱਧੀਆਂ ਹੀ ਪੈਣ ਬੱਲੀਏ
o kaMma puTThe bhAveM mittarAM de sAre nI siddhIAM hI paiNa ballIe
Though all the deeds of [yours truly] are unconventional, they always land perfectly, [Balliye]
ਓ ਕੰਮ ਪੁੱਠੇ ਭਾਵੇਂ ਮਿੱਤਰਾਂ ਦੇ ਸਾਰੇ ਨੀ ਸਿੱਧੀਆਂ ਹੀ ਪੈਣ ਬੱਲੀਏ
o kaMma puTThe bhAveM mittarAM de sAre nI siddhIAM hI paiNa ballIe
Though all the deeds of [yours truly] are unconventional, they always land perfectly, [Balliye]

Share

More by Jordan Sandhu

View all songs →