Munda Sardaran Da

by Jordan Sandhuft Sweetaj Brar

ਨਾ ਅੱਖ ਲੱਗਦੀ
nA akkha laggadI
Neither can I sleep
ਨਾ ਭੁੱਖ ਲੱਗਦੀ
nA bhukkha laggadI
Nor do I feel any hunger
ਨਾ ਦਿਲ ਲੱਗਦਾ
nA dila laggadA
My heart finds no peace
ਨਾ ਸੁੱਖ ਲੱਗਦਾ
nA sukkha laggadA
I feel no sense of comfort
ਮੈਂ ਝੱਲੀ ਜਿਹੀ ਇਕੱਲੀ ਰੋਂਦੀ ਰਹਿਣੀ ਆਂ
maiM jhallI jihI ikallI roMdI rahiNI AM
I stay alone, acting like a crazy girl, constantly weeping
ਹੱਸਦੀਆਂ ਫਿਰਨ ਮੇਰੇ ਹਾਣ ਦੀਆਂ ਮੁਟਿਆਰਾਂ ਤਾਂ
hassadIAM phirana mere hANa dIAM muTiArAM tAM
While the maidens of my age walk around laughing and playing
ਵਾਰ ਕੇ ਮਿਰਚਾਂ ਸੁੱਟ ਮਾਏ ਨੀ ਮੇਰੇ ਤੋਂ
vAra ke mirachAM suTTa mAe nI mere toM
Circle the red chillies over me and burn them, O Mother [Ni: a gender-specific vocative used to address a woman directly]
ਮੈਨੂੰ ਨਜ਼ਰ ਲੱਗ ਗਿਆ ਮੁੰਡਾ ਨੀ ਸਰਦਾਰਾਂ ਦਾ
mainUM naja਼ra lagga giA muMDA nI saradArAM dA
I have been struck by the gaze of that son of a [Sardar: a noble leader/titled landowner]
ਵਾਰ ਕੇ ਮਿਰਚਾਂ ਸੁੱਟ ਮਾਏ ਨੀ ਮੇਰੇ ਤੋਂ
vAra ke mirachAM suTTa mAe nI mere toM
Circle the red chillies over me and burn them, O Mother

ਜਾਂ ਕਿਸੇ ਬਾਬੇ ਤੋਂ ਮੇਰਾ ਪਾਠ ਕਰਾ ਦੇ ਨੀ
jAM kise bAbe toM merA pATha karA de nI
Or get a holy prayer recited for me by some [Baba: a spiritual elder or saint]
ਮਰਦੀ ਜਾਣੀ ਆਂ ਅੰਮੀਏ ਮੈਨੂੰ ਬਚਾ ਦੇ ਨੀ
maradI jANI AM aMmIe mainUM bachA de nI
I feel like I’m fading away, O Mother, please save me

ਤਵੇ ਤੇ ਵੇਖੀ ਫਟਕੜੀ ਮੈਂ ਖਿਲ ਕਰਕੇ
tave te vekhI phaTaka.DI maiM khila karake
Look at the alum [Phitkari: used in folk rituals to identify the one who cast the evil eye] blooming on the griddle
ਤਸਵੀਰ ਬਣ ਗਈ ਮੁੰਡਾ ਸ਼੍ਰੀ ਬਰਾੜਾਂ ਦਾ
tasavIra baNa gaI muMDA sa਼rI barA.DAM dA
The image formed is of the boy from the [Brar: a prominent Jatt clan] family [Self-reference to the artist Sweetaj Brar]
ਵਾਰ ਕੇ ਮਿਰਚਾਂ ਸੁੱਟ ਮਾਏ ਨੀ ਮੇਰੇ ਤੋਂ
vAra ke mirachAM suTTa mAe nI mere toM
Circle the red chillies over me and burn them, O Mother
ਮੈਨੂੰ ਨਜ਼ਰ ਲੱਗ ਗਿਆ ਮੁੰਡਾ ਨੀ ਸਰਦਾਰਾਂ ਦਾ
mainUM naja਼ra lagga giA muMDA nI saradArAM dA
I have been struck by the gaze of that son of a [Sardar: a noble leader/titled landowner]
ਵਾਰ ਕੇ ਮਿਰਚਾਂ ਸੁੱਟ ਮਾਏ ਨੀ ਮੇਰੇ ਤੋਂ
vAra ke mirachAM suTTa mAe nI mere toM
Circle the red chillies over me and burn them, O Mother
ਮੈਨੂੰ ਨਜ਼ਰ ਲੱਗ ਗਿਆ ਮੁੰਡਾ ਨੀ ਸਰਦਾਰਾਂ ਦਾ
mainUM naja਼ra lagga giA muMDA nI saradArAM dA
I have been struck by the gaze of that son of a [Sardar: a noble leader/titled landowner]
ਮੈਨੂੰ ਨਜ਼ਰ ਲੱਗ ਗਿਆ ਮੁੰਡਾ ਨੀ ਸਰਦਾਰਾਂ ਦਾ
mainUM naja਼ra lagga giA muMDA nI saradArAM dA
I have been struck by the gaze of that son of a [Sardar: a noble leader/titled landowner]
ਹਾਏ ਧੁੱਪਾਂ ਦੇ ਵਿਚ ਗਿਰਨ ਲਾਤੇ ਨੀ ਫੁੱਲਿਓਂ ਨੇ
hAe dhuppAM de vicha girana lAte nI phullioM ne
Oh, he’s made me wilt like a flower even in the bright sunshine
ਗੱਲ ਕਰਦੀ ਦੇ ਮੇਰੇ ਕੰਬਣ ਲਾਤੇ ਨੀ ਬੋਲਿਓਂ ਨੇ
galla karadI de mere kaMbaNa lAte nI bolioM ne
My words begin to tremble whenever I try to speak

ਜਿਵੇਂ ਚੁੱਕ ਕੇ ਲੈ ਗਿਆ ਪੈਰ ਦੀ ਮਿੱਟੀ ਵਿਹੜੇ ਚੋਂ
jiveM chukka ke lai giA paira dI miTTI viha.De choM
It’s as if he swept the dust from my footsteps right out of the courtyard
ਨੀ ਉਹਨੇ ਉੱਤੇ ਪੜ੍ਹਾਤਾ ਇਲਮ ਇਸ਼ਕ ਦਾ ਕਾਲਾ ਹਾਂ
nI uhane utte pa.DhAtA ilama isa਼ka dA kAlA hAM
And cast a spell of black magic over my very soul
ਵਾਰ ਕੇ ਮਿਰਚਾਂ ਸੁੱਟ ਮਾਏ ਨੀ ਮੇਰੇ ਤੋਂ
vAra ke mirachAM suTTa mAe nI mere toM
Circle the red chillies over me and burn them, O Mother
ਮੈਨੂੰ ਨਜ਼ਰ ਲੱਗ ਗਿਆ ਮੁੰਡਾ ਨੀ ਸਰਦਾਰਾਂ ਦਾ
mainUM naja਼ra lagga giA muMDA nI saradArAM dA
I have been struck by the gaze of that son of a [Sardar: a noble leader/titled landowner]
ਵਾਰ ਕੇ ਮਿਰਚਾਂ ਸੁੱਟ ਮਾਏ ਨੀ ਮੇਰੇ ਤੋਂ
vAra ke mirachAM suTTa mAe nI mere toM
Circle the red chillies over me and burn them, O Mother
ਮੈਨੂੰ ਨਜ਼ਰ ਲੱਗ ਗਿਆ ਮੁੰਡਾ ਨੀ ਸਰਦਾਰਾਂ ਦਾ
mainUM naja਼ra lagga giA muMDA nI saradArAM dA
I have been struck by the gaze of that son of a [Sardar: a noble leader/titled landowner]
ਮੈਨੂੰ ਨਜ਼ਰ ਲੱਗ ਗਿਆ ਮੁੰਡਾ ਨੀ ਸਰਦਾਰਾਂ ਦਾ
mainUM naja਼ra lagga giA muMDA nI saradArAM dA
I have been struck by the gaze of that son of a [Sardar: a noble leader/titled landowner]
ਮੈਨੂੰ ਬਿਜਲੀ ਵਰਗੀ ਨੂੰ ਖਿੱਚਦਾ ਨੀ ਰੰਗ ਜੱਟ ਦਾ ਕਾਂਸੇ ਵਰਗਾ
mainUM bijalI varagI nUM khichchadA nI raMga jaTTa dA kAMse varagA
I am like a bolt of lightning, yet that [Jatt: a member of the land-owning agricultural community]'s bronze skin pulls me in
ਸੁੱਖ ਕੇ ਬਾਬੇ ਦੇ ਪੰਜ ਪਤਾਸੇ ਪੱਟਿਆ ਪਤਾਸੇ ਵਰਗਾ
sukkha ke bAbe de paMja patAse paTTiA patAse varagA
I am conquered [Puttia: shaken up/uprooted] by him, who is sweet as the sugar-drops I promised the saint
ਦਿਲ ਕਰਦਾ ਖੁੱਲ੍ਹ ਕੇ ਦੱਸਦਾਂ ਬਾਪੂ ਨੂੰ
dila karadA khullha ke dassadAM bApU nUM
My heart aches to tell my father everything openly
ਕਰਾਂ ਕੀ ਚੰਦਰਾ ਡਰ ਜਿਹਾ ਲੱਗਦਾ ਗਾਲ੍ਹਾਂ ਦਾ
karAM kI chaMdarA Dara jihA laggadA gAlhAM dA
But what can I do, I’m wretchedly afraid of his scolding
ਵਾਰ ਕੇ ਮਿਰਚਾਂ ਸੁੱਟ ਮਾਏ ਨੀ ਮੇਰੇ ਤੋਂ
vAra ke mirachAM suTTa mAe nI mere toM
Circle the red chillies over me and burn them, O Mother
ਮੈਨੂੰ ਨਜ਼ਰ ਲੱਗ ਗਿਆ ਮੁੰਡਾ ਨੀ ਸਰਦਾਰਾਂ ਦਾ
mainUM naja਼ra lagga giA muMDA nI saradArAM dA
I have been struck by the gaze of that son of a [Sardar: a noble leader/titled landowner]
ਮੈਨੂੰ ਨਜ਼ਰ ਲੱਗ ਗਿਆ ਮੁੰਡਾ ਨੀ ਸਰਦਾਰਾਂ ਦਾ
mainUM naja਼ra lagga giA muMDA nI saradArAM dA
I have been struck by the gaze of that son of a [Sardar: a noble leader/titled landowner]

Share

More by Jordan Sandhu

View all songs →