Munda Tainu Like Kre

by Jordan Sandhu

ਨੀ ਮੈਂ ਪਹਿਲੇ ਵੀ ਇਕ [?] ਹੋਇਆ ਦੂਜੇ ਵੀ ਇਕ ਪੈੱਗ ਲਾਏ ਤੀਜੇ ਵੀ ਇਕ ਫੇਰ ਤੇਰੀ ਯਾਦ ਆ ਗਈ
nI maiM pahile vI ika [?] hoiA dUje vI ika paigga lAe tIje vI ika phera terI yAda A gaI
[Ni/Nee: a gender-specific vocative used to address a woman directly], first I had one drink, then a second, then a third, and then your memory swept me away
ਯਾਦ ਆ ਗਈ
yAda A gaI
Your memory came back to me
ਯਾਦ ਆ ਗਈ
yAda A gaI
Your memory came back to me
ਤੂੰ ਆਜਾ ਲਾਈਕੀ ਐਪ ਦੇ ਨੇੜੇ ਨੀ ਮੁੰਡਾ ਤੈਨੂੰ ਲਾਈਕ ਕਰੇ
tUM AjA lAIkI aipa de ne.De nI muMDA tainUM lAIka kare
Come close to me on the Likee app [Ni/Nee], this boy really likes you

ਨਾਲੇ ਸਹੇਲੀਆਂ ਨੂੰ ਦੱਸੀ ਮੇਰੇ ਬਾਰੇ ਨੀ ਮੁੰਡਾ ਤੈਨੂੰ ਲਾਈਕ ਕਰੇ
nAle sahelIAM nUM dassI mere bAre nI muMDA tainUM lAIka kare
And tell all your friends about me [Ni/Nee], this boy really likes you

ਫੋਲੋ ਵੀ ਤੂੰ ਕਰ ਲੈ ਕਮੈਂਟ ਵੀ ਤੂੰ ਕਰ ਦੇ ਮੈਸੇਜ ਪਿਆਰ ਵਾਲਾ ਸੈਂਡ ਵੀ ਤੂੰ ਕਰ ਦੇ
pholo vI tUM kara lai kamaiMTa vI tUM kara de maiseja piAra vAlA saiMDa vI tUM kara de
Follow me back and leave a comment too, send me a message filled with love as well
ਹੋ ਜਿਵੇਂ ਕਰਦੇ ਨੇ ਬਾਕੀ ਹੋਰ ਸਾਰੇ ਨੀ ਮੁੰਡਾ ਤੈਨੂੰ ਲਾਈਕ ਕਰੇ
ho jiveM karade ne bAkI hora sAre nI muMDA tainUM lAIka kare
Just like everyone else does [Ni/Nee], this boy really likes you
ਤੂੰ ਆਜਾ ਲਾਈਕੀ ਐਪ ਦੇ ਨੇੜੇ ਨੀ ਮੁੰਡਾ ਤੈਨੂੰ ਲਾਈਕ ਕਰੇ
tUM AjA lAIkI aipa de ne.De nI muMDA tainUM lAIka kare
Come close to me on the Likee app [Ni/Nee], this boy really likes you
ਤੂੰ ਆਜਾ ਲਾਈਕੀ ਐਪ ਦੇ ਨੇੜੇ ਨੀ ਮੁੰਡਾ ਤੈਨੂੰ ਲਾਈਕ ਕਰੇ
tUM AjA lAIkI aipa de ne.De nI muMDA tainUM lAIka kare
Come close to me on the Likee app [Ni/Nee], this boy really likes you
ਮੁੰਡਿਆਂ ਨੂੰ ਵੇਖ ਵੇਖ ਹੱਸਿਆ ਨਾ ਕਰ ਨੀ ਮੇਰੇ ਬਿਨਾਂ ਕਿਸੇ ਵੱਲ ਤੱਕਿਆ ਨਾ ਕਰ ਨੀ
muMDiAM nUM vekha vekha hassiA nA kara nI mere binAM kise valla takkiA nA kara nI
Don't go laughing at every random guy you see, don't look at anyone else but me [Ni/Nee]

ਵੇਖੀ ਖਾਣਗੇ ਇਹ ਕੁੱਟ ਮੈਥੋਂ ਸਾਰੇ ਨੀ ਮੁੰਡਾ ਤੈਨੂੰ ਲਾਈਕ ਕਰੇ
vekhI khANage iha kuTTa maithoM sAre nI muMDA tainUM lAIka kare
Watch how I’ll end up thrashing them all [Ni/Nee], this boy really likes you
ਤੂੰ ਆਜਾ ਲਾਈਕੀ ਐਪ ਦੇ ਨੇੜੇ ਨੀ ਮੁੰਡਾ ਤੈਨੂੰ ਲਾਈਕ ਕਰੇ
tUM AjA lAIkI aipa de ne.De nI muMDA tainUM lAIka kare
Come close to me on the Likee app [Ni/Nee], this boy really likes you
ਤੂੰ ਆਜਾ ਲਾਈਕੀ ਐਪ ਦੇ ਨੇੜੇ ਨੀ ਮੁੰਡਾ ਤੈਨੂੰ ਲਾਈਕ ਕਰੇ
tUM AjA lAIkI aipa de ne.De nI muMDA tainUM lAIka kare
Come close to me on the Likee app [Ni/Nee], this boy really likes you
ਸੀਰੀਅਸ ਲੈ ਲਵੀਂ ਜੇ ਤੇਰੀ ਮੇਰੀ ਗੱਲ ਨੂੰ ਫੋਟੋ ਮੈਗਜ਼ੀਨ ਵਿਚ ਛਪਜੂਗੀ ਕੱਲ੍ਹ ਨੂੰ
sIrIasa lai lavIM je terI merI galla nUM phoTo maigaja਼Ina vicha ChapajUgI kallha nUM
If you take this thing between us seriously, our photo will be in the magazines tomorrow

ਗੱਲਾਂ ਹੋਣਗੀਆਂ ਤੇਰੇ ਮੇਰੇ ਬਾਰੇ ਨੀ ਮੁੰਡਾ ਤੈਨੂੰ ਲਾਈਕ ਕਰੇ
gallAM hoNagIAM tere mere bAre nI muMDA tainUM lAIka kare
People will be talking all about us [Ni/Nee], this boy really likes you
ਤੂੰ ਆਜਾ ਲਾਈਕੀ ਐਪ ਦੇ ਨੇੜੇ ਨੀ ਮੁੰਡਾ ਤੈਨੂੰ ਲਾਈਕ ਕਰੇ
tUM AjA lAIkI aipa de ne.De nI muMDA tainUM lAIka kare
Come close to me on the Likee app [Ni/Nee], this boy really likes you
ਤੂੰ ਆਜਾ ਲਾਈਕੀ ਐਪ ਦੇ ਨੇੜੇ ਨੀ ਮੁੰਡਾ ਤੈਨੂੰ ਲਾਈਕ ਕਰੇ
tUM AjA lAIkI aipa de ne.De nI muMDA tainUM lAIka kare
Come close to me on the Likee app [Ni/Nee], this boy really likes you
ਤੇਰੇ ਮੇਰੇ ਨਾਮ ਵਾਲਾ ਹੈਸ਼ਟੈਗ ਬਣਜੂ ਦੋਹਾਂ ਦੇ ਲਗੇਜ਼ ਵਾਲਾ ਇੱਕੋ ਬੈਗ ਬਣਜੂ
tere mere nAma vAlA haisa਼Taiga baNajU dohAM de lageja਼ vAlA ikko baiga baNajU
A hashtag will be made with our names together, our luggage will be packed into a single bag

ਬੈਂਸ ਬੈਂਸ ਨਾਲ ਚੱਲ ਬਾਹਰ ਨੀ ਮੁੰਡਾ ਤੈਨੂੰ ਲਾਈਕ ਕਰੇ
baiMsa baiMsa nAla challa bAhara nI muMDA tainUM lAIka kare
Go abroad with Bains Bains [Self-reference to the song's lyricist Bunty Bains] [Ni/Nee], this boy really likes you
ਤੂੰ ਆਜਾ ਲਾਈਕੀ ਐਪ ਦੇ ਨੇੜੇ ਨੀ ਮੁੰਡਾ ਤੈਨੂੰ ਲਾਈਕ ਕਰੇ
tUM AjA lAIkI aipa de ne.De nI muMDA tainUM lAIka kare
Come close to me on the Likee app [Ni/Nee], this boy really likes you
ਤੂੰ ਆਜਾ ਲਾਈਕੀ ਐਪ ਦੇ ਨੇੜੇ ਨੀ ਮੁੰਡਾ ਤੈਨੂੰ ਲਾਈਕ ਕਰੇ
tUM AjA lAIkI aipa de ne.De nI muMDA tainUM lAIka kare
Come close to me on the Likee app [Ni/Nee], this boy really likes you

Share

More by Jordan Sandhu

View all songs →