Naa Sajna Da

by Jordan Sandhu

ਜਦ ਨਾਂ ਸੱਜਣਾਂ ਦਾ ਪਿਆਰ ਨਾਲ ਕੋਈ ਹੋਰ ਲਵੇ
jada nAM sajjaNAM dA piAra nAla koI hora lave
When someone else utters the name of my [Sajjan: beloved/soulmate] with affection

ਉਹ ਫਿਰ ਯਾਰ ਪਰਫ਼ਿਊਮ ਨੂੰ ਦਾਰੂ ਦੇ ਵਿਚ ਖੋਰ ਲਵੇ
uha phira yAra parapha਼iUma nUM dArU de vicha khora lave
Then [yours truly] dissolves perfume into the [Daru: country liquor/alcohol]

ਪੰਜ ਅੱਖਰਾਂ ਦਾ ਨਾਮ ਉਨ੍ਹਾਂ ਦਾ ਛੇਵੇਂ ਅੱਖਰ ਤੋਂ
paMja akkharAM dA nAma unhAM dA CheveM akkhara toM
Their name consists of five letters, starting from the sixth letter
ਪਹਿਲੇ ਦਿਨ ਹੀ ਡੋਲ ਗਏ ਸੀ ਉਹ ਮਿੱਟੀ ਸ਼ੱਕਰ ਤੋਂ
pahile dina hI Dola gae sI uha miTTI sa਼kkara toM
From the very first day, they crumbled like sugar turning to dust

ਜਦ ਚੇਤੇ ਕਰ ਕਰ ਹੋ ਕੇ ਦਿਲ ਕਮਜ਼ੋਰ ਲਵੇ
jada chete kara kara ho ke dila kamaja਼ora lave
When the heart grows frail from the weight of constant memories
ਉਹ ਫਿਰ ਯਾਰ ਪਰਫ਼ਿਊਮ ਨੂੰ ਦਾਰੂ ਦੇ ਵਿਚ ਖੋਰ ਲਵੇ
uha phira yAra parapha਼iUma nUM dArU de vicha khora lave
Then [yours truly] dissolves perfume into the [Daru: country liquor/alcohol]
ਉਹ ਫਿਰ ਯਾਰ ਪਰਫ਼ਿਊਮ ਨੂੰ ਦਾਰੂ ਦੇ ਵਿਚ ਖੋਰ ਲਵੇ
uha phira yAra parapha਼iUma nUM dArU de vicha khora lave
Then [yours truly] dissolves perfume into the [Daru: country liquor/alcohol]
ਗੱਡਰ ਵਰਗੇ ਵਾਅਦੇ ਨਿਕਲੇ ਹਾਏ ਵਾਂਗੂੰ ਕਾਨਿਆਂ ਦੇ
gaDDara varage vAade nikale hAe vAMgUM kAniAM de
Promises that seemed sturdy as iron beams turned out to be like hollow reeds
ਨਾ ਫੁੱਲ ਚੁਗਣ ਹੀ ਦਿੱਤੇ ਸਾਨੂੰ ਮਰੇ ਯਾਰਾਨਿਆਂ ਦੇ
nA phulla chugaNa hI ditte sAnUM mare yArAniAM de
They didn't even let us gather the ceremonial flowers of our dead friendship

ਜਦ ਮਹਿਫ਼ਲ ਵਿਚ ਕੋਈ ਗੱਲ ਉਨ੍ਹਾਂ ਦੀ ਤੋਰ ਲਵੇ
jada mahipha਼la vicha koI galla unhAM dI tora lave
Whenever someone starts a conversation about them in the [Mehfil: a social gathering of poetry and music]
ਉਹ ਫਿਰ ਯਾਰ ਪਰਫ਼ਿਊਮ ਨੂੰ ਦਾਰੂ ਦੇ ਵਿਚ ਖੋਰ ਲਵੇ
uha phira yAra parapha਼iUma nUM dArU de vicha khora lave
Then [yours truly] dissolves perfume into the [Daru: country liquor/alcohol]
ਉਹ ਫਿਰ ਯਾਰ ਪਰਫ਼ਿਊਮ ਨੂੰ ਦਾਰੂ ਦੇ ਵਿਚ ਖੋਰ ਲਵੇ
uha phira yAra parapha਼iUma nUM dArU de vicha khora lave
Then [yours truly] dissolves perfume into the [Daru: country liquor/alcohol]
ਦੇਬੀ ਦੇ ਉਹ ਗੀਤ ਜਿਹੇ ਹਾਏ ਕਿਵੇਂ ਭੁਲਾਵਾਂ ਮੈਂ
debI de uha gIta jihe hAe kiveM bhulAvAM maiM
Those songs of [Debi: a reference to the legendary lyricist Debi Makhsoospuri], oh how do I forget them?
ਬੈਂਸ ਬੈਂਸ ਨੂੰ ਭੁੱਲ ਗਏ ਉਏ ਕਿੰਜ ਯਾਦ ਕਰਾਵਾਂ ਮੈਂ
baiMsa baiMsa nUM bhulla gae ue kiMja yAda karAvAM maiM
They have forgotten [Bunty Bains: a self-reference to the song's lyricist], how do I remind them?

ਜਦ ਯਾਦ ਉਨ੍ਹਾਂ ਦੀ ਵਿਚ ਗੀਤ ਨਵਾਂ ਜੋੜ ਲਵੇ
jada yAda unhAM dI vicha gIta navAM jo.Da lave
Whenever he composes a new song in their memory
ਉਹ ਫਿਰ ਯਾਰ ਪਰਫ਼ਿਊਮ ਨੂੰ ਦਾਰੂ ਦੇ ਵਿਚ ਖੋਰ ਲਵੇ
uha phira yAra parapha਼iUma nUM dArU de vicha khora lave
Then [yours truly] dissolves perfume into the [Daru: country liquor/alcohol]
ਉਹ ਫਿਰ ਯਾਰ ਪਰਫ਼ਿਊਮ ਨੂੰ ਦਾਰੂ ਦੇ ਵਿਚ ਖੋਰ ਲਵੇ
uha phira yAra parapha਼iUma nUM dArU de vicha khora lave
Then [yours truly] dissolves perfume into the [Daru: country liquor/alcohol]
ਜਦ ਨਾਂ ਸੱਜਣਾਂ ਦਾ ਪਿਆਰ ਨਾਲ ਕੋਈ ਹੋਰ ਲਵੇ
jada nAM sajjaNAM dA piAra nAla koI hora lave
When someone else utters the name of my [Sajjan: beloved/soulmate] with affection
ਉਹ ਫਿਰ ਯਾਰ ਪਰਫ਼ਿਊਮ ਨੂੰ ਦਾਰੂ ਦੇ ਵਿਚ ਖੋਰ ਲਵੇ
uha phira yAra parapha਼iUma nUM dArU de vicha khora lave
Then [yours truly] dissolves perfume into the [Daru: country liquor/alcohol]
ਉਹ ਫਿਰ ਯਾਰ ਪਰਫ਼ਿਊਮ ਨੂੰ ਦਾਰੂ ਦੇ ਵਿਚ ਖੋਰ ਲਵੇ
uha phira yAra parapha਼iUma nUM dArU de vicha khora lave
Then [yours truly] dissolves perfume into the [Daru: country liquor/alcohol]

Share

More by Jordan Sandhu

View all songs →