Never Hear Out
by Jordan Sandhuft Yeah Proof, Karan Thabal, Noval Toor
ਹੋ ਜਿਵੇਂ ਉਹਦਾ ਰੱਖਿਆ ਏ ਸਾਰਾ ਕੁਝ ਯਾਰ ਚਿੱਤ
ho jiveM uhadA rakkhiA e sArA kujha yAra chitta
Oh, just as she has kept everything of mine safely in her heart
ਅੱਗੇ ਪਿੱਛੇ ਰਹਿੰਦੀ ਬੱਸ ਅੱਖ ਮੇਰੇ ਖੋਲ੍ਹਦਿਆਂ
agge pichChe rahiMdI bassa akkha mere kholhadiAM
She stays right by me the moment my eyes open
ਜਦੋਂ ਕਿਤੇ ਜਿਨ੍ਹਾਂ ਕੋਲੋਂ ਰੱਖ ਲੈਂਦੀ ਫ਼ਾਸਲੇ
jadoM kite jinhAM koloM rakkha laiMdI pha਼Asale
Whenever she keeps her distance from others
ਹਾਂ ਸੂਟ ਪਾ ਕੇ ਦੇਖਿਆ ਮੈਂ ਨੱਡੀਆਂ ਨੂੰ ਰੋਲਦਿਆਂ
hAM sUTa pA ke dekhiA maiM naDDIAM nUM roladiAM
I've seen her outshine all other [Kudi: girl/maiden] just by wearing a Punjabi suit
ਜ਼ੁਲਫ਼ਾਂ ਨੂੰ ਬੰਨ੍ਹ ਲੈਂਦੀ ਫ਼ਿਕਰਾਂ 'ਚ ਡੁੱਬੇ ਜਦੋਂ
ja਼ulapha਼AM nUM baMnha laiMdI pha਼ikarAM 'cha Dubbe jadoM
She ties up her tresses when lost in deep worries
ਬੜੀ ਸੋਹਣੀ ਲੱਗੇ ਚੀਜ਼ ਖੋ ਗਈ ਕੋਈ ਟੋਲਦਿਆਂ
ba.DI sohaNI lagge chIja਼ kho gaI koI ToladiAM
She looks so beautiful when searching for something she has lost
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦਿਆਂ
suNiA nI maiM uhanUM kade uchchI boladiAM
Never have I heard her speak in a loud voice
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦਿਆਂ
suNiA nI maiM uhanUM kade uchchI boladiAM
Never have I heard her speak in a loud voice
ਸੁਣਿਆ ਨੀ ਮੈਂ
suNiA nI maiM
Never have I...
ਇੱਕ ਯਾਰੀਆਂ ਨੂੰ ਦਵਾਂ ਟੇਕ ਉਹਨੂੰ ਪਹਿਲ
ikka yArIAM nUM davAM Teka uhanUM pahila
I bow to my [Yaar: close friends/brothers; carries significant weight regarding loyalty] but give her the first priority
ਜੇ ਉਹਦੇ ਨਾਲ ਬੈਠਾ ਤਾਂ ਦੇਖਾਂ ਨਾ ਮੋਬਾਈਲ
je uhade nAla baiThA tAM dekhAM nA mobAIla
If I am sitting with her, I don't even look at my mobile
ਉਹ ਪਿਆਰ 'ਚ ਨਾ ਕਰੇ ਮੈਂ ਭਰੋਸੇ 'ਚ ਨਾ ਲੈਅ ਕਰਾਂ
uha piAra 'cha nA kare maiM bharose 'cha nA laia karAM
She doesn't act in love, and I never break her rhythm of trust
ਹੱਸਦੀ ਨਾ ਥੱਕੇ ਜਦੋਂ ਜੋਕ ਕੋਈ ਕਰੇ
hassadI nA thakke jadoM joka koI kare
She never tires of laughing whenever I make a joke
ਦੇਖਾਂ ਨਾ ਮੈਂ ਜਦੋਂ ਅੱਖਾਂ ਮੂਹਰੇ ਉਹਨੂੰ
dekhAM nA maiM jadoM akkhAM mUhare uhanUM
When I don't see her right in front of my eyes
ਚਾਰੇ ਪਾਸੇ ਫਿਰਦੀ ਹੁੰਦੀ ਆ ਮੈਨੂੰ ਟੋਲਦਿਆਂ
chAre pAse phiradI huMdI A mainUM ToladiAM
She wanders all around searching for yours truly
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦਿਆਂ
suNiA nI maiM uhanUM kade uchchI boladiAM
Never have I heard her speak in a loud voice
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦਿਆਂ
suNiA nI maiM uhanUM kade uchchI boladiAM
Never have I heard her speak in a loud voice
ਸੁਣਿਆ ਨੀ ਮੈਂ
suNiA nI maiM
Never have I...
ਪਹਿਲਾਂ ਹੀ ਬੜੇ ਸਿੰਪਲ ਜਿਹੇ ਸ਼ੌਕ ਰਕਾਨ ਦੇ
pahilAM hI ba.De siMpala jihe sa਼auka rakAna de
The [Rakaan: a sophisticated, stylish, and graceful young woman] already has very simple tastes
ਤੇ ਚਿਹਰੇ 'ਤੇ ਨਾਰਾਜ਼ਗੀ ਮੈਂ ਆਉਣ ਨੀ ਦਿੰਦਾ
te chihare 'te nArAja਼gI maiM AuNa nI diMdA
And I never let a shadow of resentment cross her face
ਐਵੇਂ ਕਿਤੇ ਕਮਲੀ ਨੂੰ ਵਹਿਮ ਨਾ ਕੋਈ ਪੈ ਜਾਏ
aiveM kite kamalI nUM vahima nA koI pai jAe
Lest the innocent soul falls prey to some misunderstanding
ਉਹਨੂੰ ਹੱਥਾਂ ਦੀਆਂ ਲੀਕਾਂ ਮੈਂ ਦਿਖਾਉਣ ਨੀ ਦਿੰਦਾ
uhanUM hatthAM dIAM lIkAM maiM dikhAuNa nI diMdA
I don't even let her see the lines of my palms
ਦੋ ਕੁ ਦਿਨਾਂ ਪਿੱਛੋਂ ਲੈ ਦਾਂ ਨਵੇਂ ਰੰਗ ਦੇ
do ku dinAM pichChoM lai dAM naveM raMga de
Every couple of days, I buy her new colors
ਸੋਹਣੇ ਸੋਹਣੇ ਸੂਟ ਉੱਤੋਂ ਪਹੁੰਚੇ ਤੰਗ ਜਿਹੇ
sohaNe sohaNe sUTa uttoM pahuMche taMga jihe
Beautiful Punjabi suits with narrow-fitted hemlines
ਆਪੇ ਉਹ ਮੰਗਦੀ ਕਦੇ ਨਾ ਬੋਲ ਕੇ ਮੈਥੋਂ
Ape uha maMgadI kade nA bola ke maithoM
She never speaks up to ask for anything herself
ਇੰਨੀ ਕੁ ਕਮਾਈ ਉਹਦੇ ਖ਼ਵਾਬ ਮੰਗਦੇ
iMnI ku kamAI uhade kha਼vAba maMgade
But her dreams demand at least this much of my earnings
ਆਹ ਲੜਿਆ ਨੀ ਗੱਭਰੂ ਨਾਜਾਇਜ਼ ਕਦੇ
Aha la.DiA nI gabbharU nAjAija਼ kade
This [Gabbroo: a young, strong, and honorable Punjabi man] has never fought unnecessarily
ਪਰ ਸਾਰੀ ਦੁਨੀਆ ਮੈਂ ਉਹਦੇ ਪਿੱਛੇ ਰੋਲਦਿਆਂ
para sArI dunIA maiM uhade pichChe roladiAM
But I would lay waste to the whole world for her sake
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦਿਆਂ
suNiA nI maiM uhanUM kade uchchI boladiAM
Never have I heard her speak in a loud voice
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦਿਆਂ
suNiA nI maiM uhanUM kade uchchI boladiAM
Never have I heard her speak in a loud voice
ਸੁਣਿਆ ਨੀ ਮੈਂ
suNiA nI maiM
Never have I...
ਆ ਸੁਣਿਆ ਨੀ ਮੈਂ
A suNiA nI maiM
Oh, never have I...
ਕੌਣ ਉਹਨੂੰ ਦੱਸੋ ਸਮਝਾਵੇ ਦੱਸ ਨੀ
kauNa uhanUM dasso samajhAve dassa nI
Tell me, who can make her understand?
ਕਮਲੀ ਨੂੰ ਦੁੱਖ ਵੀ ਨਾ ਆਵੇ ਦੱਸ ਨੀ
kamalI nUM dukkha vI nA Ave dassa nI
Tell me, may no sorrow ever touch the innocent soul
ਸਾਡਾ ਤਾਂ ਜੀ ਉਹਦੇ ਬਿਨਾਂ ਰੱਬ ਹੀ ਨਾ ਕੋਈ
sADA tAM jI uhade binAM rabba hI nA koI
For me, there is no God other than her
ਸਾਦਗੀ ਇੰਨੀ ਆ ਜਿਹਦੀ ਹੱਦ ਹੀ ਨਾ ਕੋਈ
sAdagI iMnI A jihadI hadda hI nA koI
There is no limit to her grace and simplicity
ਹੋ ਟੁੱਟਿਆ ਜੇ ਦਿਲ ਉਹਦਾ ਕਦੇ ਵੀ ਤਾਂ ਕਰਨ ਥਾਬਲ
ho TuTTiA je dila uhadA kade vI tAM karana thAbala
If her heart ever breaks, then [Karan Thabal: self-reference to the song's lyricist]
ਬੱਸ ਮਿੰਟੋ ਮਿੰਟੀ ਜੋੜਦਿਆਂ
bassa miMTo miMTI jo.DadiAM
Will mend it back together in a mere minute
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦਿਆਂ
suNiA nI maiM uhanUM kade uchchI boladiAM
Never have I heard her speak in a loud voice
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦਿਆਂ
suNiA nI maiM uhanUM kade uchchI boladiAM
Never have I heard her speak in a loud voice
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦਿਆਂ
suNiA nI maiM uhanUM kade uchchI boladiAM
Never have I heard her speak in a loud voice
ਸੁਣਿਆ ਨੀ ਮੈਂ ਉਹਨੂੰ ਕਦੇ ਉੱਚੀ ਬੋਲਦਿਆਂ
suNiA nI maiM uhanUM kade uchchI boladiAM
Never have I heard her speak in a loud voice