Nimm Thalle
by Jordan Sandhuft Desi Crew, Mandeep Maavi
ਲੋਕਾਂ ਨੂੰ ਕੈਦ ਲੱਗਦੇ
lokAM nUM kaida laggade
To others, it may seem like a prison
ਤੇ ਸ਼ਹਿਰ ਨਾਲ ਖੇਤ ਲੱਗਦੇ
te sa਼hira nAla kheta laggade
But the city-dwellers yearn for these fields

ਓ ਚੱਲਦੀ ਆ ਟੇਪ ਕੁੜੇ ਫਾਰਮਟ੍ਰੈਕ 60 ਤੇ
o challadI A Tepa ku.De phAramaTraika 60 te
Oh, the music tape is rolling on the Farmtrac 60 tractor [Farmtrac: a popular vintage tractor model in Punjab]
ਬੂਟੇ ਖਸਖਸ ਦੇ ਨੀ ਉੱਗੇ ਚਾਰ ਵੱਟ ਤੇ
bUTe khasakhasa de nI ugge chAra vaTTa te
Poppy plants have sprouted on the four corners of the field
ਘਰ ਦੀ ਕੱਢੀ ਦੇ ਅੱਗੇ ਫੇਲ੍ਹ ਸਾਰੇ ਠੇਕੇ ਆ ਨੀ
ghara dI kaDDhI de agge phelha sAre Theke A nI
The home-brewed moonshine puts all the liquor stores to shame
ਸ਼ਹਿਦ ਨਾਲੋਂ ਮਿੱਠੇ ਜੱਟ ਨਿੰਮ ਥੱਲੇ ਬੈਠੇ ਆ ਨੀ
sa਼hida nAloM miTThe jaTTa niMma thalle baiThe A nI
Sweeter than honey, the [Jatt: a member of the land-owning agricultural community known for pride and lifestyle] sit beneath the [Nimm: Neem tree, known for its bitter leaves, contrasting the sweet nature of the men]
ਸ਼ਹਿਦ ਨਾਲੋਂ ਮਿੱਠੇ ਜੱਟ ਨਿੰਮ ਥੱਲੇ ਬੈਠੇ ਆ ਨੀ
sa਼hida nAloM miTThe jaTTa niMma thalle baiThe A nI
Sweeter than honey, the [Jatt] sit beneath the [Nimm] tree

ਜਿਨ੍ਹਾਂ ਦੇ ਇਲਾਕੇ 'ਚ ਨੀ ਲਾਉਂਦੇ ਜੱਟ ਚਾਦਰੇ
jinhAM de ilAke 'cha nI lAuMde jaTTa chAdare
In the territories where the [Jatt] wear their [Chadra: a traditional starched lower garment worn by men, symbolizing grace and stature]
ਤੇਰੇ ਨਾਲੋਂ ਉੱਚੇ ਹੋ ਗਏ ਮੱਕੀਆਂ ਤੇ ਬਾਜਰੇ
tere nAloM uchche ho gae makkIAM te bAjare
The stalks of corn and millet have grown taller than you
ਜਿਨ੍ਹਾਂ ਦੇ ਇਲਾਕੇ 'ਚ ਨੀ ਲਾਉਂਦੇ ਜੱਟ ਚਾਦਰੇ
jinhAM de ilAke 'cha nI lAuMde jaTTa chAdare
In the territories where the [Jatt] wear their [Chadra]
ਤੇਰੇ ਨਾਲੋਂ ਉੱਚੇ ਹੋ ਗਏ ਮੱਕੀਆਂ ਤੇ ਬਾਜਰੇ
tere nAloM uchche ho gae makkIAM te bAjare
The stalks of corn and millet have grown taller than you
ਤੇਰੇ ਚਿੱਟੇ ਸੂਟ ਜਿਹੀਆਂ ਚਿੱਟੀਆਂ ਬਛੇਰੀਆਂ
tere chiTTe sUTa jihIAM chiTTIAM baCherIAM
White as your designer suit are my white mares
ਮੇਲਿਆਂ 'ਚ ਆਏ ਸਾਲ ਜਿੱਤਦੀਆਂ ਜਿਹੜੀਆਂ
meliAM 'cha Ae sAla jittadIAM jiha.DIAM
The ones that win the championships at the fairs every year
ਆਥਣੇ ਕੁ ਪੱਟੀਆਂ ਦੇ ਪੈਂਦੇ ਬਿੱਲੋ ਪੇਚੇ ਆ ਨੀ
AthaNe ku paTTIAM de paiMde billo peche A nI
By evening, the [Patti: a village district/sub-section] rivalries get entangled, [Billo: a term of endearment for a beautiful girl, often implying light/hazel eyes]
ਸ਼ਹਿਦ ਨਾਲੋਂ ਮਿੱਠੇ ਜੱਟ ਨਿੰਮ ਥੱਲੇ ਬੈਠੇ ਆ ਨੀ
sa਼hida nAloM miTThe jaTTa niMma thalle baiThe A nI
Sweeter than honey, the [Jatt] sit beneath the [Nimm] tree
ਸ਼ਹਿਦ ਨਾਲੋਂ ਮਿੱਠੇ ਜੱਟ ਨਿੰਮ ਥੱਲੇ ਬੈਠੇ ਆ ਨੀ
sa਼hida nAloM miTThe jaTTa niMma thalle baiThe A nI
Sweeter than honey, the [Jatt] sit beneath the [Nimm] tree
ਸ਼ਹਿਦ ਨਾਲੋਂ ਮਿੱਠੇ ਜੱਟ ਨਿੰਮ ਥੱਲੇ ਬੈਠੇ ਆ ਨੀ
sa਼hida nAloM miTThe jaTTa niMma thalle baiThe A nI
Sweeter than honey, the [Jatt] sit beneath the [Nimm] tree
ਸ਼ਹਿਦ ਨਾਲੋਂ ਮਿੱਠੇ ਜੱਟ ਨਿੰਮ ਥੱਲੇ ਬੈਠੇ ਆ ਨੀ
sa਼hida nAloM miTThe jaTTa niMma thalle baiThe A nI
Sweeter than honey, the [Jatt] sit beneath the [Nimm] tree
ਚੜ੍ਹ ਕੇ ਜੇ ਆ ਜੇ ਕੋਈ ਡੰਡਾ ਫੇਰ ਡੁੱਕੀਏ
cha.Dha ke je A je koI DaMDA phera DukkIe
If someone comes with aggression, we strike them down with a staff
ਹੱਸ ਕੇ ਜੇ ਮਿਲੇ ਬੰਦਾ ਚਾਹ ਪਾਣੀ ਪੁੱਛੀਏ
hassa ke je mile baMdA chAha pANI puchChIe
If someone meets us with a smile, we offer them tea and water

ਓ ਜਿਨ੍ਹਾਂ ਜਿਨ੍ਹਾਂ ਨਾਲ ਸਾਡੀ ਚੱਲੇ ਲਾਗ-ਡਾਟ ਨੀ
o jinhAM jinhAM nAla sADI challe lAga-DATa nI
Oh, those with whom we share a [Laag-daat: a deep-seated ancestral or personal feud]
ਸਾਡੇ ਪਿੰਡ ਲੰਘਣੋਂ ਮਨਾਉਂਦੇ ਘਬਰਾਹਟ ਨੀ
sADe piMDa laMghaNoM manAuMde ghabarAhaTa nI
They feel a shiver of anxiety even crossing our village
ਰੌਂਦੀ ਰਫ਼ਲ ਪਠਾਣੀ ਰੱਬ ਵੈਰੀਆਂ ਨੂੰ ਚੇਤੇ ਆ ਨੀ
rauMdI rapha਼la paThANI rabba vairIAM nUM chete A nI
The [Rifle: Pathani rifle] is roaring, making our enemies remember God
ਸ਼ਹਿਦ ਨਾਲੋਂ ਮਿੱਠੇ ਜੱਟ ਨਿੰਮ ਥੱਲੇ ਬੈਠੇ ਆ ਨੀ
sa਼hida nAloM miTThe jaTTa niMma thalle baiThe A nI
Sweeter than honey, the [Jatt] sit beneath the [Nimm] tree
ਸ਼ਹਿਦ ਨਾਲੋਂ ਮਿੱਠੇ ਜੱਟ ਨਿੰਮ ਥੱਲੇ ਬੈਠੇ ਆ ਨੀ
sa਼hida nAloM miTThe jaTTa niMma thalle baiThe A nI
Sweeter than honey, the [Jatt] sit beneath the [Nimm] tree
ਸ਼ਹਿਦ ਨਾਲੋਂ ਮਿੱਠੇ ਜੱਟ ਨਿੰਮ ਥੱਲੇ ਬੈਠੇ ਆ ਨੀ
sa਼hida nAloM miTThe jaTTa niMma thalle baiThe A nI
Sweeter than honey, the [Jatt] sit beneath the [Nimm] tree
ਸ਼ਹਿਦ ਨਾਲੋਂ ਮਿੱਠੇ ਜੱਟ ਨਿੰਮ ਥੱਲੇ ਬੈਠੇ ਆ ਨੀ
sa਼hida nAloM miTThe jaTTa niMma thalle baiThe A nI
Sweeter than honey, the [Jatt] sit beneath the [Nimm] tree
ਓ ਸੰਧੂ ਸੰਧੂ ਗੋਤ ਆ ਤੇ ਕੰਮ-ਕਾਰ ਲੋਟ ਆ
o saMdhU saMdhU gota A te kaMma-kAra loTa A
Oh, [Sandhu: the artist's clan name] is the surname and all business is flourishing
ਜੱਟ ਕਾਹਦੇ ਤੇਰੀ ਸੋਹਣੀ ਲੱਗੇ ਨਿਰੀ ਤੋਪ ਆ
jaTTa kAhade terI sohaNI lagge nirI topa A
The [Jatt] is incomparable, but you, my beautiful, look like a total firecracker
ਓ ਸੰਧੂ ਸੰਧੂ ਗੋਤ ਆ ਤੇ ਕੰਮ-ਕਾਰ ਲੋਟ ਆ
o saMdhU saMdhU gota A te kaMma-kAra loTa A
Oh, [Sandhu] is the surname and all business is flourishing
ਜੱਟ ਕਾਹਦੇ ਤੇਰੀ ਸੋਹਣੀ ਲੱਗੇ ਨਿਰੀ ਤੋਪ ਆ
jaTTa kAhade terI sohaNI lagge nirI topa A
The [Jatt] is incomparable, but you, my beautiful, look like a total firecracker
ਬੱਲੀਏ ਤੂੰ ਮਰਦੀ ਏਂ ਮਾਵੀ ਮਨਦੀਪ ਤੇ
ballIe tUM maradI eM mAvI manadIpa te
My girl, you are head-over-heels for [Mandeep Maavi: self-reference to the song's lyricist]
ਸੁਣਦੀ ਏਂ ਗਾਣੇ ਬਿੱਲੋ ਸਾਰੇ ਹੀ ਰੀਪੀਟ ਤੇ
suNadI eM gANe billo sAre hI rIpITa te
You listen to all his songs on a loop, [Billo]
ਮਾਝੇ ਵੱਲ ਸਹੁਰੇ ਤੇਰੇ ਚੰਡੀਗੜ੍ਹ ਪੇਕੇ ਆ ਨੀ
mAjhe valla sahure tere chaMDIga.Dha peke A nI
Your in-laws are toward [Majha: the central region of Punjab, North of the Beas river] and your parents' home is Chandigarh