Patlo Nu Tarsenga

by Jordan Sandhuft Sonu Kakkar, Bunty Bains

ਓ ਹੋ ਗਿਆ ਵਿਆਹੁਣ ਜੋਗਾ ਪੁੱਤ ਸਰਦਾਰਾਂ ਦਾ ਨੀ ਮਿੱਤਰਾਂ ਨੂੰ ਸਾਕ ਆਉਂਦਾ ਟੋਪ ਮੁਟਿਆਰਾਂ ਦਾ ਓ ਹੋ ਗਿਆ ਵਿਆਹੁਣ ਜੋਗਾ ਪੁੱਤ ਸਰਦਾਰਾਂ ਦਾ ਨੀ ਮਿੱਤਰਾਂ ਨੂੰ ਸਾਕ ਆਉਂਦਾ ਟੋਪ ਮੁਟਿਆਰਾਂ ਦਾ ਟੋਪ ਮੁਟਿਆਰਾਂ ਦਾ ਨੀ ਪਤਲੀਆਂ ਨਾਰਾਂ ਦਾ ਫੇਰ ਫਿਰੇਂਗੀ ਮਾਰਦੀ ਤਾਹਨੇ ਨੀ ਗੱਭਰੂ ਨੂੰ ਤਰਸੇਂਗੀ ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂਗੀ ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂਗੀ ਡੇਢ-ਦੋ ਮਹੀਨੇ ਤੋਂ ਨੀ ਤੇਰੀਆਂ ਸਹੇਲੀਆਂ ਚੱਕਦੀਆਂ ਟਾਈਮ ਤੇਰਾ ਹੋ-ਹੋ ਕੇ ਵਿਹਲੀਆਂ ਨੀ ਹੋ-ਹੋ ਕੇ ਵਿਹਲੀਆਂ ਡੇਢ-ਦੋ ਮਹੀਨੇ ਤੋਂ ਨੀ ਤੇਰੀਆਂ ਸਹੇਲੀਆਂ ਚੱਕਦੀਆਂ ਟਾਈਮ ਤੇਰਾ ਹੋ-ਹੋ ਕੇ ਵਿਹਲੀਆਂ ਨੀ ਹੋ-ਹੋ ਕੇ ਵਿਹਲੀਆਂ ਕਲਜੁਗ ਦਾ ਬੁਰਾ ਜ਼ਮਾਨਾ ਨੀ ਗੱਭਰੂ ਨੂੰ ਤਰਸੇਂਗੀ ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂਗੀ ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂਗੀ ਜੱਟਾਂ ਦਾ ਨਾਂ ਮੁੰਡਾ ਬਿੱਲੋ ਕੱਢ ਅੰਗਰੇਜ਼ਾਂ ਤੋਂ ਨੀ ਵੇਖਿਆ ਕਰੇਂਗੀ ਫੇਰ ਖੜ੍ਹੇ ਨੂੰ ਸਟੇਜਾਂ ਤੋਂ ਨੀ ਗਾਉਂਦੇ ਨੂੰ ਸਟੇਜਾਂ ਤੋਂ ਜੱਟਾਂ ਦਾ ਨਾਂ ਮੁੰਡਾ ਬਿੱਲੋ ਕੱਢ ਅੰਗਰੇਜ਼ਾਂ ਤੋਂ ਨੀ ਵੇਖਿਆ ਕਰੇਂਗੀ ਫੇਰ ਖੜ੍ਹੇ ਨੂੰ ਸਟੇਜਾਂ ਤੋਂ ਨੀ ਗਾਉਂਦੇ ਨੂੰ ਸਟੇਜਾਂ ਤੋਂ ਤੂੰ ਕਰ ਲੈ ਨੋਟ ਦੱਸੀ ਜਾਨਾਂ ਨੀ ਗੱਭਰੂ ਨੂੰ ਤਰਸੇਂਗੀ ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂਗੀ ਹੋ ਗਿਆ ਜਦੋਂ ਬੇਗਾਨਾ ਨੀ ਗੱਭਰੂ ਨੂੰ ਤਰਸੇਂਗੀ ਅਸਲੇ ਦੇ ਵਰਗੀ ਨੂੰ ਮਿੱਤਰਾ ਲੁਕਾ ਕੇ ਵੇ ਮੈਨੂੰ ਪੱਕਾ ਰੱਖ ਲੈ ਲਾਇਸੈਂਸ ਤੂੰ ਬਣਾ ਕੇ ਵੇ ਲਾਇਸੈਂਸ ਤੂੰ ਬਣਾ ਕੇ ਵੇ ਅਸਲੇ ਦੇ ਵਰਗੀ ਨੂੰ ਮਿੱਤਰਾ ਲੁਕਾ ਕੇ ਵੇ ਮੈਨੂੰ ਪੱਕਾ ਰੱਖ ਲੈ ਲਾਇਸੈਂਸ ਤੂੰ ਬਣਾ ਕੇ ਵੇ ਲਾਇਸੈਂਸ ਤੂੰ ਬਣਾ ਕੇ ਵੇ ਮੈਂ ਬੈਂਸ-ਬੈਂਸ ਹੋਊ ਹਰ ਥਾਂ ਵੇ ਪਤਲੋ ਨੂੰ ਤਰਸੇਂਗਾ ਹੋ ਗਈ ਜਦੋਂ ਬੇਗਾਨੀ ਵੇ ਪਤਲੋ ਨੂੰ ਤਰਸੇਂਗਾ ਹੋ ਗਈ ਜਦੋਂ ਬੇਗਾਨੀ ਵੇ ਪਤਲੋ ਨੂੰ ਤਰਸੇਂਗਾ
o ho giA viAhuNa jogA putta saradArAM dA nI mittarAM nUM sAka AuMdA Topa muTiArAM dA o ho giA viAhuNa jogA putta saradArAM dA nI mittarAM nUM sAka AuMdA Topa muTiArAM dA Topa muTiArAM dA nI patalIAM nArAM dA phera phireMgI mAradI tAhane nI gabbharU nUM taraseMgI ho giA jadoM begAnA nI gabbharU nUM taraseMgI ho giA jadoM begAnA nI gabbharU nUM taraseMgI DeDha-do mahIne toM nI terIAM sahelIAM chakkadIAM TAIma terA ho-ho ke vihalIAM nI ho-ho ke vihalIAM DeDha-do mahIne toM nI terIAM sahelIAM chakkadIAM TAIma terA ho-ho ke vihalIAM nI ho-ho ke vihalIAM kalajuga dA burA ja਼mAnA nI gabbharU nUM taraseMgI ho giA jadoM begAnA nI gabbharU nUM taraseMgI ho giA jadoM begAnA nI gabbharU nUM taraseMgI jaTTAM dA nAM muMDA billo kaDDha aMgareja਼AM toM nI vekhiA kareMgI phera kha.Dhe nUM saTejAM toM nI gAuMde nUM saTejAM toM jaTTAM dA nAM muMDA billo kaDDha aMgareja਼AM toM nI vekhiA kareMgI phera kha.Dhe nUM saTejAM toM nI gAuMde nUM saTejAM toM tUM kara lai noTa dassI jAnAM nI gabbharU nUM taraseMgI ho giA jadoM begAnA nI gabbharU nUM taraseMgI ho giA jadoM begAnA nI gabbharU nUM taraseMgI asale de varagI nUM mittarA lukA ke ve mainUM pakkA rakkha lai lAisaiMsa tUM baNA ke ve lAisaiMsa tUM baNA ke ve asale de varagI nUM mittarA lukA ke ve mainUM pakkA rakkha lai lAisaiMsa tUM baNA ke ve lAisaiMsa tUM baNA ke ve maiM baiMsa-baiMsa hoU hara thAM ve patalo nUM taraseMgA ho gaI jadoM begAnI ve patalo nUM taraseMgA ho gaI jadoM begAnI ve patalo nUM taraseMgA
The son of [Sardars: noble/leader within the Sikh community] has now reached marriageable age,
[Mitran: yours truly] is receiving marriage proposals from the finest of maidens.
The son of [Sardars: noble/leader within the Sikh community] has now reached marriageable age,
[Mitran: yours truly] is receiving marriage proposals from the finest of maidens.
From the elite maidens, from the slender beauties.
Then you'll wander around hurling bitter taunts at fate,
You will long for this [Gabbru: a young man at the peak of his strength and youth],
Once I belong to another, you'll long for this [Gabbru].
Once I belong to another, you'll long for this [Gabbru].
For a month or two now, your own friends,
Have been keeping tabs on me, whenever they find the time.
Whenever they find the spare time.
For a month or two now, your own friends,
Have been keeping tabs on me, whenever they find the time.
Whenever they find the spare time.
This era of [Kaljug: the dark age/Kalyug, characterized by deceit and chaos] is cruel,
You will long for this [Gabbru],
Once I belong to another, you'll long for this [Gabbru].
Once I belong to another, you'll long for this [Gabbru].
[Billo: a term of endearment for a beautiful girl, often implying light/hazel eyes], this [Jatt] boy's name is now revered even by Westerners,
You'll watch me then, standing tall upon the stages.
Singing my heart out upon the stages.

You better take note of what I'm telling you,
You will long for this [Gabbru],
Once I belong to another, you'll long for this [Gabbru].
Once I belong to another, you'll long for this [Gabbru].
[Mitra: this friend/beloved], hide me away like a prized weapon,
Keep me forever by making me your "licensed" prize.
By making me your "licensed" prize.
[Mitra: this friend/beloved], hide me away like a prized weapon,
Keep me forever by making me your "licensed" prize.
By making me your "licensed" prize.
Then [Bains-Bains: self-reference to the lyricist Bunty Bains] will be chanted everywhere,
And you will long for this [Patlo: a term of endearment for a slim, graceful woman],
Once I belong to another, you'll long for this [Patlo].
Once I belong to another, you'll long for this [Patlo].

Share

More by Jordan Sandhu

View all songs →