Peacock

by Jordan Sandhuft Bunty Bains, Desi Crew

ਪੀਕਾਕ ਬ੍ਰਾਂਡ ਜਿਹਾ ਤੈਨੂੰ ਕੁੜੀਆਂ ਕਹਿੰਦੀਆਂ ਮਹਿੰਗਾ
pIkAka brAMDa jihA tainUM ku.DIAM kahiMdIAM mahiMgA
The girls call you expensive, just like the Peacock brand
ਮੋਰਾਂ ਦੇ ਖੰਭਾਂ ਦਾ ਵੇ ਮੈਂ ਫਿਰਾਂ ਬਣਾਉਣ ਨੂੰ ਲਹਿੰਗਾ
morAM de khaMbhAM dA ve maiM phirAM baNAuNa nUM lahiMgA
I am wandering about, longing to make a [Lehenga: a long traditional skirt] out of peacock feathers
ਬਾਕੀ ਰਹਿੰਦੀ ਜ਼ਿੰਦਗੀ ਵੇ ਜੱਟਾ ਲਾ ਤੀ ਤੇਰੇ ਲੇਖੇ
bAkI rahiMdI ja਼iMdagI ve jaTTA lA tI tere lekhe
The rest of my life, oh [Jatta: a member of the land-owning agricultural community known for pride], I’ve dedicated to you
ਜਿੰਦ ਲੁਕਾ ਕੇ ਰੱਖ ਲਵਾਂ ਤੈਨੂੰ ਹੋਰ ਕੋਈ ਨਾ ਦੇਖੇ
jiMda lukA ke rakkha lavAM tainUM hora koI nA dekhe
I wish to hide my very soul so that no one else can lay eyes on you
ਜਿਹੜੇ ਪਾਸੇ ਵੇਖਾਂ ਵੇ ਮੈਨੂੰ ਤੇਰੇ ਹੀ ਪੈਣ ਭੁਲੇਖੇ
jiha.De pAse vekhAM ve mainUM tere hI paiNa bhulekhe
Whichever way I look, I see glimpses of only you

ਹੋ ਗਈ ਮੁਟਿਆਰ ਸਿੱਖ ਗਈ ਤੁਰਨਾ ਮੈਂ ਸੱਪਾਂ ਤੋਂ
ho gaI muTiAra sikkha gaI turanA maiM sappAM toM
I’ve blossomed into a [Mutiyar: a young woman at the peak of her youth] and learned to sway like a serpent
ਚੱਲੀਏ ਵੇ ਦੂਰ ਕਿਤੇ ਲੋਕਾਂ ਦੀਆਂ ਖੱਪਾਂ ਤੋਂ
challIe ve dUra kite lokAM dIAM khappAM toM
Let us go somewhere far away from the clamor of the world

ਮੈਨੂੰ ਲੈ ਜਾ ਮੰਗ ਕੇ ਵੇ ਕਿੰਨਾ ਚਿਰ ਹੋਰ ਪਾਲਣਗੇ ਪੇਕੇ
mainUM lai jA maMga ke ve kiMnA chira hora pAlaNage peke
Come and claim my hand in marriage; how much longer will my [Peke: maternal home/parents' house] keep me?
ਜਿੰਦ ਲੁਕਾ ਕੇ ਰੱਖ ਲਵਾਂ ਤੈਨੂੰ ਹੋਰ ਕੋਈ ਨਾ ਦੇਖੇ
jiMda lukA ke rakkha lavAM tainUM hora koI nA dekhe
I wish to hide my very soul so that no one else can lay eyes on you
ਜਿਹੜੇ ਪਾਸੇ ਵੇਖਾਂ ਵੇ ਮੈਨੂੰ ਤੇਰੇ ਹੀ ਪੈਣ ਭੁਲੇਖੇ
jiha.De pAse vekhAM ve mainUM tere hI paiNa bhulekhe
Whichever way I look, I see glimpses of only you
ਜਿੰਦ ਲੁਕਾ ਕੇ ਰੱਖ ਲਵਾਂ ਤੈਨੂੰ ਹੋਰ ਕੋਈ ਨਾ ਦੇਖੇ
jiMda lukA ke rakkha lavAM tainUM hora koI nA dekhe
I wish to hide my very soul so that no one else can lay eyes on you
ਅੱਖਾਂ ਜਦੋਂ ਬਲਿੰਕ ਕਰਾਂ ਓਨੀ ਵਾਰ ਤੈਨੂੰ ਥਿੰਕ ਕਰਾਂ
akkhAM jadoM baliMka karAM onI vAra tainUM thiMka karAM
Every time I blink, that’s how many times I think of you
ਬੁੱਲ੍ਹੀਆਂ ਆਪ ਗੁਲਾਬੀ ਨੇ ਨਾਲ ਲਿਪ ਗਲੋਸ ਨਾ ਪਿੰਕ ਕਰਾਂ
bullhIAM Apa gulAbI ne nAla lipa galosa nA piMka karAM
My lips are naturally rosy; I don’t need pink lip gloss
ਵਿਚ ਪੈੱਗ ਹੀ ਅੰਗਰੇਜ਼ੀ ਦੇ ਮੇਰੇ ਨੈਣ ਦੇਸੀ ਦੇ ਠੇਕੇ
vicha paigga hI aMgareja਼I de mere naiNa desI de Theke
With English spirits in my gaze, my eyes are [Theke: local liquor vends; implying intoxicating beauty]
ਜਿੰਦ ਲੁਕਾ ਕੇ ਰੱਖ ਲਵਾਂ ਤੈਨੂੰ ਹੋਰ ਕੋਈ ਨਾ ਦੇਖੇ
jiMda lukA ke rakkha lavAM tainUM hora koI nA dekhe
I wish to hide my very soul so that no one else can lay eyes on you
ਜਿਹੜੇ ਪਾਸੇ ਵੇਖਾਂ ਵੇ ਮੈਨੂੰ ਤੇਰੇ ਹੀ ਪੈਣ ਭੁਲੇਖੇ
jiha.De pAse vekhAM ve mainUM tere hI paiNa bhulekhe
Whichever way I look, I see glimpses of only you
ਜਿੰਦ ਲੁਕਾ ਕੇ ਰੱਖ ਲਵਾਂ ਤੈਨੂੰ ਹੋਰ ਕੋਈ ਨਾ ਦੇਖੇ
jiMda lukA ke rakkha lavAM tainUM hora koI nA dekhe
I wish to hide my very soul so that no one else can lay eyes on you
ਓ ਜੱਟਾ ਤੇਰੇ ਹੇਟਰਾਂ ਦੀ ਗਿਣਤੀ ਆ ਜ਼ੀਰੋ ਵੇ
o jaTTA tere heTarAM dI giNatI A ja਼Iro ve
Oh [Jatta], the count of your haters is zero
ਲੋਕਾਂ ਦੇ ਲਈ ਬੈਡ ਬੈਡ ਮੇਰੇ ਲਈ ਤੂੰ ਹੀਰੋ ਵੇ
lokAM de laI baiDa baiDa mere laI tUM hIro ve
To the world you might be "bad," but to me, you are a hero
ਜੱਟਾ ਤੇਰੇ ਹੇਟਰਾਂ ਦੀ ਗਿਣਤੀ ਆ ਜ਼ੀਰੋ ਵੇ
jaTTA tere heTarAM dI giNatI A ja਼Iro ve
[Jatta], the count of your haters is zero
ਲੋਕਾਂ ਦੇ ਲਈ ਬੈਡ ਬੈਡ ਮੇਰੇ ਲਈ ਤੂੰ ਹੀਰੋ ਵੇ
lokAM de laI baiDa baiDa mere laI tUM hIro ve
To the world you might be "bad," but to me, you are a hero
ਮੇਰੇ ਦਿਲ ਦੇ ਬੂਹੇ 'ਤੇ ਲੱਗ ਜਾ ਸੋਨੇ ਦੀਏ ਮੇਖੇ
mere dila de bUhe 'te lagga jA sone dIe mekhe
Become the golden nail fixed upon the door of my heart
ਜਿੰਦ ਲੁਕਾ ਕੇ ਰੱਖ ਲਵਾਂ ਤੈਨੂੰ ਹੋਰ ਕੋਈ ਨਾ ਦੇਖੇ
jiMda lukA ke rakkha lavAM tainUM hora koI nA dekhe
I wish to hide my very soul so that no one else can lay eyes on you
ਜਿਹੜੇ ਪਾਸੇ ਵੇਖਾਂ ਵੇ ਮੈਨੂੰ ਤੇਰੇ ਹੀ ਪੈਣ ਭੁਲੇਖੇ
jiha.De pAse vekhAM ve mainUM tere hI paiNa bhulekhe
Whichever way I look, I see glimpses of only you
ਜਿੰਦ ਲੁਕਾ ਕੇ ਰੱਖ ਲਵਾਂ ਤੈਨੂੰ ਹੋਰ ਕੋਈ ਨਾ ਦੇਖੇ
jiMda lukA ke rakkha lavAM tainUM hora koI nA dekhe
I wish to hide my very soul so that no one else can lay eyes on you

Share

More by Jordan Sandhu

View all songs →